ਲੌਂਗ ਦੇ 5 ਚਮਤਕਾਰੀ ਉਪਯੋਗ ਜਿਸ ਦੀ ਹਰ ਇੱਛਾ ਪੂਰੀ ਹੋ ਜਾਂਦੀ ਹੈ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ਦੋਸਤ ਲੋਂਗ ਦਾ ਪ੍ਰਯੋਗ ਸਦੀਆਂ ਤੋਂ ਚੱਲਦਾ ਆ ਰਿਹਾ ਹੈ ।ਲੌਂਗ ਦਾ ਪ੍ਰਯੋਗ ਅਸੀਂ ਆਪਣੀ ਰਸੋਈ ਘਰ ਵਿੱਚ ਵੀ ਕਰਦੇ ਹਾਂ ‌। ਲੌਂਗ ਨੂੰ ਤੰਤਰ ਸ਼ਾਸਤਰ ਵਿੱਚ ਬਹੁਤ ਹੀ ਪਾਵਰਫੁਲ ਚੀਜ਼ ਮੰਨਿਆ ਜਾਂਦਾ ਹੈ। ਇਸ ਦਾ ਪ੍ਰਯੋਗ ਤੰਤਰ ਟੋਟਕਿਆਂ ਵਿੱਚ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਲੌਂਗ ਦੇ ਸੱਤ ਤੋਂ ਅੱਠ ਪ੍ਰਯੋਗ ਦੱਸਾਂਗੇ। ਇਹ ਤੁਹਾਨੂੰ ਮੁਸੀਬਤਾਂ ਤੋਂ ਬਚਾਉਣ ਵਿੱਚ ਮਦਦ ਕਰੇਗਾ। ਲੌਂਗ ਨੂੰ ਅਸਾਨੀ ਨਾਲ ਕਿਸੇ ਦੀ ਕਰਿਆਨੇ ਦੀ ਦੁਕਾਨ ਤੋਂ ਖਰੀਦਿਆ ਜਾ ਸਕਦਾ ਹੈ। ਇਸ ਦੇ ਬਹੁਤ ਸਾਰੇ ਚਮਤਕਾਰੀ ਫਾਇਦੇ ਹੁੰਦੇ ਹਨ।

ਲੌਂਗ ਨੂੰ 108 ਦੀ ਸੰਖਿਆ ਵਿਚ ਜੇਕਰ ਕੋਈ ਮਾਲਾ ਬਣਾ ਕੇ ਜੇਕਰ ਕੋਈ ਘਰ ਦੇ ਮੁੱਖ ਦੁਆਰ ਉਤੇ ਬੰਨ ਲੈਂਦਾ ਹੈ ਤਾਂ ਘਰ ਵਿਚੋ ਨਕਾਰਾਤਮਕ ਚੀਜ਼ਾਂ ਤੋਂ ਬਚਾਉਂਦਾ ਹੈ ਘਰ ਵਿੱਚ ਭੂਤ ਪ੍ਰਵੇਸ਼ ਨੂੰ ਨਹੀਂ ਆਉਣ ਦਿੰਦਾ। ਇਸ ਨੂੰ ਘਰ ਵਿਚ ਟੰਗਣ ਨਾਲ ਮਾਤਾ ਲਕਸ਼ਮੀ ਵੀ ਖੁਸ਼ ਰਹਿੰਦੀ ਹੈ। ਘਰ ਵਿਚ ਬਹੁਤ ਜ਼ਿਆਦਾ ਧੰਨ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਮੰਦਰ ਵਿਚ 11 ਲੋਂਗ ਸੱਚੇ ਮਨ ਨਾਲ ਦਬਾਉਂਦੇ ਹੋ, ਉੱਥੇ ਜਾ ਕੇ ਆਪਣੀ ਇੱਛਾ ਬੋਲਦੇ ਹੋ। ਦੇਵੀ ਦੇਵਤਿਆਂ ਦੇ ਮੰਦਰਾਂ ਵਿਚ ਜਾ ਕੇ ਹੀ ਦਬਾਣਾ ਹੈ ਇਸ ਨਾਲ ਤੁਹਾਡੀ ਇੱਛਾ ਦੀ ਪੂਰਤੀ ਹੁੰਦੀ ਹੈ।

ਜੇਕਰ ਦੋ ਲੌਂਗ ਅਤੇ ਇੱਕ ਰੁਪਏ ਦਾ ਸਿੱਕਾ ਕਿਸੇ ਬ੍ਰਾਹਮਣ ਨੂੰ ਦਿੰਦੇ ਹੋ, ਪਾਪੜੀ ਜ਼ਿੰਦਗੀ ਵਿਚ ਜੋ ਵੀ ਪ੍ਰੇਸ਼ਾਨੀਆਂ ਚੱਲ ਰਹੀਆਂ ਹਨ ਗ੍ਰਹਿ ਸੰਬੰਧੀ, ਦੋਸ਼ ਹੁੰਦੇ ਹਨ ਉਨ੍ਹਾਂ ਦਾ ਹੱਲ ਹੋ ਜਾਂਦਾ ਹੈ। ਪਿੱਪਲ ਦੇ ਪੱਤੇ ਉੱਤੇ ਇੱਕ ਕਪੂਰ ਪਾਕੇ ਜਲਦੇ ਹੋਏ ਪਿੱਪਲ ਦੇ ਪੱਤੇ ਉੱਤੇ ਇੱਕ ਕਪੂਰ ਦੋ ਲੌਂਗ ਪਾ ਕੇ ਇਸ ਨੂੰ ਜਲਾ ਕੇ ਵਹਿੰਦੀ ਨਦੀ ਵਿੱਚ ਬਹਾ ਦੇਣਾ ਹੈ। ਇਹ ਉਪਾਅ ਕਰਨ ਨਾਲ ਵੀ ਧਨ ਦੀ ਪ੍ਰਾਪਤੀ ਹੁੰਦੀ ਹੈ। ਦੋ ਲੌਂਗ ਸਿਰਹਾਣੇ ਦੇ ਨੀਚੇ ਰੱਖ ਕੇ ਸੌਣ ਦੇ ਨਾਲ ਬੁਰੇ ਸਪਨੇ ਨਹੀਂ ਆਉਂਦੇ ਨਕਾਰਾਤਮਕ ਸ਼ਕਤੀਆਂ ਦੂਰ ਰਹਿੰਦੀਆਂ ਹਨ। ਉਸ ਤੋਂ ਬਾਅਦ ਇੱਕ ਹਫ਼ਤੇ ਦੇ ਅੰਦਰ ਇਸ ਨੂੰ ਵਹਿੰਦੀ ਨਦੀ ਦੇ ਵਿੱਚ ਬਹਾ ਦੇਣਾ ਚਾਹੀਦਾ ਹੈ।

ਦੋ ਲੌਂਗ ਹਮੇਸ਼ਾਂ ਆਪਣੇ ਪਰਸ ਵਿੱਚ ਰੱਖਣੇ ਚਾਹੀਦੇ ਹਨ ਇਹ ਦੁਸ਼ਮਣਾਂ ਤੋਂ ਤੁਹਾਡੀ ਰੱਖਿਆ ਕਰਦਾ ਹੈ। ਜੇਕਰ ਸੱਤ ਲੌਂਗ ਨੂੰ ਸੱਤ ਵਾਰੀ ਵਾਰ ਕੇ ਵਹਿੰਦੀ ਨਦੀ ਵਿਚ ਸੁੱਟ ਦੇਣਾ ਚਾਹੀਦਾ ਹੈ ਇਸ ਨਾਲ ਜਿਹੜਾ ਵੀ ਨਜ਼ਰ ਦੋਸ਼ ਹੁੰਦਾ ਹੈ, ਗ੍ਰਹਿ ਦੋਸ਼ ਹੁੰਦਾ ਹੈ ਉਹ ਦੂਰ ਹੋ ਜਾਂਦਾ ਹੈ। ਕਿਸੇ ਦਾ ਧੰਦਾ ਬੰਨ ਦਿੱਤਾ ਗਿਆ ਹੋਵੇ, ਇਹ ਸਾਰੀਆਂ ਨਾਕਾਰਤਮਕ ਚੀਜ਼ਾਂ ਨੂੰ ਆਪਣੇ ਅੰਦਰ ਸਮਾਂ ਲੈਂਦਾ ਹੈ ਅਤੇ ਵਹਿੰਦੀ ਨਦੀ‌ ਵਿਚ ਵਹਾ ਦਿੰਦਾ ਹੈ। ਲੌਂਗ ਦੇ ਬਹੁਤ ਸਾਰੇ ਫਾਇਦੇ ਹਨ ਇਹ ਚਮਤਕਾਰ ਨਾਲ ਭਰਿਆ ਹੋਇਆ ਹੈ ਇਸ ਦੇ ਬਹੁਤ ਸਾਰੇ ਔਸ਼ਧੀ ਫ਼ਾਇਦੇ ਵੀ ਹਨ। ਇਸ ਕਰਕੇ ਤੁਹਾਨੂੰ ਵੀ ਲੌਂਗ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *