2023 ਵਿੱਚ ਚਾਹੁੰਦੇ ਹੋ ਮਾਲਾਮਾਲ ਬਨਣਾ ਤਾਂ ਖਾਲੀ ਡਿੱਬੇ ਵਿੱਚ ਰੱਖ ਦੇਵੋ ਇਹ ਚੀਜ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਇਹ ਜਿਹੜੀ ਦੁਨੀਆ ਹੈ ਇਹ ਤੰਤਰ ਮੰਤਰ ਜੋਤਿਸ਼ ਉਪਾਅ ਉੱਤੇ ਆਧਾਰਿਤ ਹੈ। ਇਹ ਜਿਹੜੀ ਸਾਰੀ ਦੁਨੀਆਂ ਚੱਲ ਰਹੀ ਹੈ ਇਹ ਗ੍ਰਹਿ ਨਸ਼ਤਰਾ ਉਤੇ ਅਧਾਰਿਤ ਹੈ। ਚਾਹੇ ਕੋਈ ਦੇਵੀ-ਦੇਵਤੇ ਕਿਉਂ ਨਾ ਹੋਣ ਜੇਕਰ ਉਹ ਪ੍ਰਿਥਵੀ ਦੇ ਜਨਮ ਲੈਂਦੇ ਹਨ ਤਾਂ ਉਨ੍ਹਾਂ ਨੂੰ ਵੀ ਸਧਾਰਨ ਮਨੁੱਖ ਦੀ ਤਰ੍ਹਾਂ ਜਿੰਦਗੀ ਬਤੀਤ ਕਰਨੀ ਪੈਂਦੀ ਹੈ। ਉਹਨਾਂ ਨੂੰ ਵੀ ਗ੍ਰਹਿ ਨਕਸ਼ਤਰ ਉੱਤੇ ਆਧਾਰਿਤ ਹੋਣਾ ਪੈਂਦਾ ਹੈ।

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ 2023 ਦੇ ਵਿੱਚ ਮਾਲਾਮਾਲ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਖਾਲੀ ਡੱਬੇ ਵਿਚ ਇਕ ਚੀਜ਼ ਨੂੰ ਰੱਖਣਾ ਪਵੇਗਾ। ਇਸ ਚੀਜ਼ ਨੂੰ ਖਾਲੀ ਡੱਬੇ ਦੇ ਵਿਚ ਰੱਖਣ ਦੇ ਨਾਲ ਤੁਸੀਂ ਬਹੁਤ ਜਲਦੀ ਮਾਲਾ ਮਾਲ ਹੋ ਜਾਓਗੇ। ਦੋਸਤੋ ਹਿੰਦੂ ਧਰਮ ਵਿੱਚ ਦੇਵ ਉਠਨੀ ਇਕਾਦਸ਼ੀ ਤੋ ਸਾਲ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਅੰਗਰੇਜ਼ੀ ਕੈਲੰਡਰ ਦੇ ਮੁਤਾਬਿਕ ਨਵਾਂ ਸਾਲ ਜਨਵਰੀ ਦੇ ਮਹੀਨੇ ਤੋਂ ਸ਼ੁਰੂ ਹੋ ਜਾਂਦਾ ਹੈ।

ਇਸ ਨੂੰ ਵੀ ਮੰਨਣਾ ਚਾਹੀਦਾ ਹੈ ਕਿਉਂਕਿ ਅਡਵਾਂਸ ਦੁਨੀਆ ਦੇ ਨਾਲ ਇਹ ਵੀ ਸਹੀ ਹੈ। ਦੋਸਤੋ ਤੁਹਾਨੂੰ ਇੱਕ ਜਨਵਰੀ 2023 ਦੇ ਦਿਨ ਇਹ ਉਪਾਅ ਜਰੂਰ ਕਰਨਾ ਹੈ। ਤੁਹਾਨੂੰ ਸਭ ਤੋਂ ਪਹਿਲਾਂ ਇਕ ਖਾਲੀ ਡੱਬਾ ਲੈ ਲੈਣਾ ਹੈ। ਉਸ ਤੋਂ ਬਾਅਦ ਇਸ ਖਾਲੀ ਡੱਬੇ ਦੇ ਵਿੱਚ ਥੋੜੇ ਜਿਹੇ ਚਾਵਲ ਲੈ ਕੇ ਉਸ ਨੂੰ ਹਲਦੀ ਨਾਲ ਰੰਗਣ ਤੋਂ ਬਾਅਦ, ਇਕ gold ਕੁਆਇਨ ਰੱਖ ਦੇਣਾ ਹੈ ਜੇਕਰ ਤੁਸੀਂ gold ਕੋਈ ਨਹੀਂ ਰੱਖ ਸਕਦੇ ਤਾਂ

ਤੁਸੀਂ gold ਨਾਲ ਰੰਗਿਆ ਹੋਇਆ ਕੋਈ ਵੀ ਸਿੱਕਾ ਰੱਖ ਸਕਦੇ ਹੋ। ਇਹ ਉਪਾਅ ਕਰਨ ਦੇ ਨਾਲ ਤੁਹਾਡਾ ਬਹਿਸਪਤੀ ਮਜ਼ਬੂਤ ਹੋ ਜਾਵੇਗਾ। ਚਾਵਲ ਨੂੰ ਸ਼ੁਕਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਉਪਾਅ ਕਰਨ ਦੇ ਨਾਲ ਤੁਹਾਡਾ ਸ਼ੁਕਰ ਵੀ ਮਜ਼ਬੂਤ ਹੁੰਦਾ ਹੈ। ਇਹ ਉਪਾਏ ਤੁਹਾਨੂੰ ਧਨਵਾਨ ਬਣਾਉਣ ਵਿੱਚ ਮਦਦ ਕਰਦਾ ਹੈ। ਸ਼ੁਕਰ ਅਤੇ ਬ੍ਹਹਸਪਤੀ ਦਾ ਮਿਲਿਆ-ਜੁਲਿਆ ਮਿਸ਼ਰਣ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਤਰੱਕੀ ਕਰਨ ਵਿੱਚ ਮਦਦ ਕਰਦਾ ਹੈ।

ਇਸ ਦਾ ਪ੍ਰਯੋਗ ਤੁਸੀਂ ਘਰ ਦੇ ਵਿੱਚ ਨਹੀਂ ਕਰਨਾ ਹੈ ਤੁਸੀਂ ਬੱਸ ਇੱਕ ਛੋਟਾ ਜਿਹਾ ਡੱਬਾ ਲੈ ਲੈਣਾ ਹੈ। ਇਸ ਡੱਬੇ ਦੇ ਵਿੱਚ ਥੋੜ੍ਹੇ ਜਹੇ ਚਾਵਲ ਅਤੇ ਇੱਕ ਗੌਲਡ ਰੰਗ ਦਾ ਕੁਆਇਨ ਭਰ ਕੇ ਰੱਖ ਦੇਣਾ ਹੈ। ਦੋਸਤੋ ਇਸ ਤੋਂ ਇਲਾਵਾ ਤੁਸੀਂ ਇਕ ਹੋਰ ਉਪਾਅ ਕਰ ਸਕਦੇ ਹੋ। ਤੁਸੀਂ ਖਾਲੀ ਡੱਬਾ ਲੈ ਸਕਦੇ ਹੋ ਉਸ ਦੇ ਵਿੱਚ ਮਿਸ਼ਰੀ ਅਤੇ ਪਤਾਸੇ ਬਰਾਬਰ ਮਾਤਰਾ ਵਿੱਚ ਲੈ ਕੇ ਇਸ ਨੂੰ ਡੱਬੇ ਵਿਚ ਭਰ ਕੇ ਰੱਖ ਸਕਦੇ ਹੋ।

ਤੁਸੀਂ ਇਸ ਨੂੰ ਘਰ ਦੀ ਰਸੋਈ ਵਿਚ ਰੱਖ ਸਕਦੇ ਹੋ। ਮਿਸ਼ਰੀ ਰੱਖਣ ਦੇ ਨਾਲ ਸ਼ੁਕਰ ਗ੍ਰਹਿ ਮਜ਼ਬੂਤ ਹੁੰਦਾ ਹੈ। ਪਤਾਸੇ ਰੱਖਣ ਦੇ ਨਾਲ ਚੰਦਰਮਾ ਮਜ਼ਬੂਤ ਹੁੰਦਾ ਹੈ ਜਿੰਨਾਂ ਦੀ ਜ਼ਿੰਦਗੀ ਵਿਚ ਸ਼ੁਕਰ ਅਤੇ ਚੰਦਰਮਾ ਮਜ਼ਬੂਤ ਹੋ ਜਾਂਦੇ ਹਨ, ਉਨ੍ਹਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਆ ਜਾਂਦੀਆਂ ਹਨ। ਕਿਉਂਕਿ ਸ਼ੁਕਰ ਨੂੰ ਧੰਨ ਦਾ ਕਾਰਕ ਕਿਹਾ ਜਾਂਦਾ ਹੈ। ਚੰਦਰਮਾ ਨੂੰ ਸੀਤਲਤਾ ਦਾ ਕਾਰਨ ਮੰਨਿਆ ਜਾਂਦਾ ਹੈ ਇਸ ਸਾਲ ਤੁਹਾਡੀ ਜ਼ਿੰਦਗੀ ਵਿੱਚ ਧਨ ਵੀ ਆਉਂਦਾ ਹੈ ਅਤੇ ਸ਼ੀਤਲਤਾ ਵੀ ਆਉਂਦੀ ਹੈ।

ਇਸ ਤੋਂ ਇਲਾਵਾ ਇਹ ਦੋਨੋਂ ਚੀਜ਼ਾਂ ਮਾਲਵੀ ਨਾਮਕ ਰਾਜਯੋਗ ਨੂੰ ਬਣਾਉਂਦਾ ਹੈ। ਇਹ ਤੁਹਾਡੀ ਕੁੰਡਲੀ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਨਾਲ ਤੁਹਾਨੂੰ ਅਚਾਨਕ ਧਨ ਦੀ ਪ੍ਰਾਪਤੀ ਹੁੰਦੀ ਹੈ ‌ਇਹ ਤੁਹਾਡੀ ਜ਼ਿੰਦਗੀ ਵਿੱਚ ਰਾਜ ਯੋਗ ਬਣਾਉਂਦਾ ਹੈ। ਤੁਹਾਨੂੰ ਲੰਬੇ ਸਮੇਂ ਤੱਕ ਧਨ ਤੇ ਰਾਜ ਕਰਨ ਦੇ ਯੋਗ ਬਣਦੇ ਹਨ। ਇਸ ਤੋਂ ਇਲਾਵਾ ਤੁਸੀਂ ਖਾਲੀ ਡੱਬੇ ਦੇ ਵਿੱਚ ਇੱਕ ਜਨਵਰੀ ਦੇ ਦਿਨ ਸ਼ੱਕਰ ਨੂੰ ਵੀ ਭਰਕੇ ਰੱਖ ਸਕਦੇ ਹੋ।

ਸ਼ੁੱਕਰ ਦੀ ਵਸਤੂ ਸ਼ੱਕਰ ਨੂੰ ਕਿਹਾ ਜਾਂਦਾ ਹੈ। ਇਸ ਨਾਲ ਤੁਸੀਂ ਦੇਵੀ ਦੇਵਤਿਆਂ ਨੂੰ ਭੋਗ ਲਗਾ ਸਕਦੇ ਹੋ ਪਰਸਾਦ ਦੇ ਰੂਪ ਵਿੱਚ ਵੰਡ ਸਕਦੇ ਹੋ। ਤੁਸੀਂ ਜੇਕਰ ਇਹ ਤਿੰਨੋਂ ਉਪਾਇਆ ਨੂੰ ਕਰਦੇ ਹੋ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਖਾਲੀ ਡੱਬੇ ਵਿੱਚ ਬੰਦ ਕਰਕੇ ਰੱਖਦੇ ਹੋ, ਤੁਸੀਂ ਦੇਖੋਗੇ ਕਿ ਤੁਸੀਂ ਜੋ ਵੀ ਸੋਚ ਰਹੇ ਹੋ ਤੁਹਾਡੀ ਹਰ ਇੱਛਾ ਦੀ ਪੂਰਤੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਹਾਨੂੰ ਹਰ ਇਕ ਚੀਜ਼ ਮਿਲਣੀ ਸ਼ੁਰੂ ਹੋ ਜਾਂਦੀ ਹੈ।

ਇਹ ਬਹੁਤ ਹੀ ਚਮਤਕਾਰੀ ਅਤੇ ਸ਼ਕਤੀਸ਼ਾਲੀ ਉਪਾਏ ਹਨ। ਪੂਰੇ ਸਾਲ ਤੁਹਾਨੂੰ ਇਨ੍ਹਾਂ ਡੱਬਿਆਂ ਦੇ ਵਿੱਚ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਰੱਖਣਾ ਹੈ ਅਤੇ ਇਹਨਾਂ ਚੀਜ਼ਾਂ ਦਾ ਪ੍ਰਯੋਗ ਨਹੀਂ ਕਰਨਾ ਹੈ। ਉਸ ਤੋਂ ਬਾਅਦ ਅਗਲੇ ਸਾਲ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਦੇਵੀ ਦੇਵਤਿਆਂ ਨੂੰ ਚੜ੍ਹਾ ਸਕਦੇ ਹੋ। ਜਾਂ ਫਿਰ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਕਿਸੇ ਵਹਿੰਦੇ ਹੋਏ ਜਲ ਦੇ ਵਿੱਚ ਜਲ ਅਰਪਿਤ ਵੀ ਕਰ ਸਕਦੇ ਹੋ।

Leave a Reply

Your email address will not be published. Required fields are marked *