ਸਤਿ ਸ਼੍ਰੀ ਅਕਾਲ ਜੀ| ਅਸੀਂ ਸਾਰੇ ਜਾਂਦੇ ਆ ਕਿ ਪੈਸੇ ਦੀ ਹਰ ਕਿਸੇ ਨੂੰ ਲੋੜ ਹੁੰਦੀ ਹੈ, ਹਰ ਇਕ ਇਨਸਾਨ ਪੈਸੇ ਪਿੱਛੇ ਭੱਜਦਾ ਹੈ| ਜੇਕਰ ਤੁਸੀਂ ਵੀ ਅਮੀਰ ਬਣਨ ਚੋਂਦੇ ਹੋ ਤਾ ਆਪਣੇ ਪਾਰਸ ਵਿਚ ਰੱਖ ਲਾਓ ਇਹ, ਤੁਸੀਂ ਰਾਤੋ ਰਾਤ ਅਮੀਰ ਹੋ ਜਾਵੋਗੇ| ਅੱਜ ਦੇ ਮੁਕਾਬਲੇ ਵਾਲੀ ਦੁਨੀਆਂ ਵਿੱਚ, ਬਚਾਅ ਲਈ ਪੈਸਾ ਬਹੁਤ ਜ਼ਰੂਰੀ ਹੈ।
ਬਚਾਅ ਲਈ ਪੈਸਾ ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਹੈ। ਇਸ ਲਈ ਸਾਨੂੰ ਪੈਸੇ ਦੀ ਸਖ਼ਤ ਲੋੜ ਹੈ।ਚੰਗੀ ਜ਼ਿੰਦਗੀ ਲਈ ਪੈਸਾ ਜ਼ਰੂਰੀ ਹੈ, ਸਾਡੀ ਜ਼ਿੰਦਗੀ ਵਿਚ ਇਸ ਦਾ ਬਹੁਤ ਮਹੱਤਵ ਹੈ। ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਊਣ ਲਈ ਪੈਸੇ ਦੀ ਲੋੜ ਹੁੰਦੀ ਹੈ। ਇਸ ਲਈ ਅਸੀਂ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਚੀਜ਼ਾਂ ਨਾਲ ਪੈਸੇ ਦੀ ਤੁਲਨਾ ਨਹੀਂ ਕਰ ਸਕਦੇ। ਸਾਨੂੰ ਹਰ ਥਾਂ ਪੈਸੇ ਦੀ ਲੋੜ ਹੈ।
ਉਦਾਹਰਣ ਵਜੋਂ, ਖਾਣਾ ਖਾਣ ਲਈ, ਪਾਣੀ ਜਾਂ ਦੁੱਧ ਪੀਣ ਲਈ| ਜਦੋਂ ਕਿਸੇ ਵਿਅਕਤੀ ਕੋਲ ਪੈਸਾ ਹੁੰਦਾ ਹੈ, ਤਾਂ ਇਹ ਉਸ ਦੀਆਂ ਘੱਟ ਵਿੱਤੀ ਚਿੰਤਾਵਾਂ ਨੂੰ ਪੂਰਾ ਕਰਦਾ ਹੈ। ਅਸੀਂ ਦੂਜੇ ਲੋਕਾਂ ਦੀ ਮਦਦ ਕਰ ਸਕਦੇ ਹਾਂ ਅਤੇ ਪੈਸੇ ਨਾਲ ਚੈਰਿਟੀ ਕੰਮ ਕਰ ਸਕਦੇ ਆ| ਕੁਝ ਲੋਕ ਮਹਿਸੂਸ ਕਰਦੇ ਹਨ ਕਿ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਪੈਸੇ ਦੀ ਲੋੜ ਹੁੰਦੀ ਹੈ
ਜਦੋਂ ਕਿ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਜ਼ਿੰਦਗੀ ਦੀਆਂ ਐਸ਼ੋ-ਆਰਾਮ ਲਈ ਪੈਸੇ ਚੋਂਦੇ ਹਨ| ਜੇਕਰ ਤੁਸੀਂ ਪੈਸੇ ਦੀ ਚੰਗੀ ਵਰਤੋਂ ਕਰੋਗੇ ਤਾਂ ਹੀ ਤੁਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਦੇ ਹੋ, ਨਹੀਂ ਤਾਂ ਤੁਹਾਡੀ ਜ਼ਿੰਦਗੀ ਵਿੱਚ ਹਮੇਸ਼ਾ ਪੈਸੇ ਦੀ ਕਮੀ ਰਹਿੰਦੀ ਹੈ।
ਅੱਜ ਅਸੀਂ ਤੁਹਾਨੂੰ ਐਵੇਂ ਦੇ ਉਪਹ ਦਸਣ ਜਾ ਰਹੇ ਹੈ ਜੋ ਤੁਹਾਨੂੰ ਅਮੀਰ ਬਣਾ ਦੇਵੇਗਾ ਤੁਹਾਨੂੰ ਅਮੀਰ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ| ਪਾਰਸ ਤਾ ਹਰ ਇਕ ਇਨਸਾਨ ਕੋਲ ਹੁੰਦਾ ਹੈ ਜੇਕਰ ਤੁਸੀਂ ਅਮੀਰ ਬਨਾਨਾ ਚੋਂਦੇ ਹੋ ਤਾ ਆਪਣੇ ਪਾਰਸ ਵਿਚ ਚੰਡੀ ਦੀ ਛੋਟੀ ਜੈ ਚਾਬੀ ਆਪਣੇ ਪਾਰਸ ਵਿਚ ਰੱਖੋ|
ਇਹ ਜੋ ਚੰਡੀ ਦੀ ਚਾਬੀ ਹੀ ਉਹ ਲੱਛਮੀ ਨੂੰ ਆਪਣੇ ਵਾਲ ਆਕਰਸ਼ਿਤ ਕਰਦੀ ਹੈ| ਦੂਜਾ ਹੈ ਤੁਲਸੀ , ਤੁਸੀਂ ਤੁਲਸੀ ਦੇ 4 5 ਪਤੇ ਆਪਣੇ ਪਾਰਸ ਵਿਸਗ ਰੱਖੋ | ਲਾਂਚ,ਈ ਮਾਤਾ ਨੂੰ ਤੁਲਸੀ ਬਹੁਤ ਪਰੇਯਾ ਹੈ ਇਸ ਲਾਇ ਤੁਸੀਂ ਤੁਲਸੀ ਦੇ ਪਤੇ ਆਪਣੇ ਪਰਸ ਵਿਚ ਰੱਖੋ| ਮੰਦਿਰ ਦੇ ਵਿਚ ਜਾ ਫਿਰ ਗੁਰੁਦਵਾਰੇ ਵਿਚ ਜੋ ਫੁੱਲ ਹੁੰਦੇ ਹਨ ਉਹ ਲਇਆ ਕੇ ਆਪਣੇ ਪਰਸ ਵਿਚ ਰੱਖ ਲਾਓ|
ਕਿਉਂਕਿ ਉਹ ਰੱਬ ਦਾ ਰੂਪ ਹੁੰਦੇ ਹਨ| ਦੁਨੀਆਂ ਬਹੁਤ ਹੈ ਜਿਹੜੇ ਜਿਹੜੇ ਅਸੀਂ ਉਪਹ ਦਸੇ ਹੈ ਤੁਸੀਂ ਉਹ ਉਪਹ ਕਰੋ ਕਿਉਂਕਿ ਇਹਦੇ ਚ ਕੋਈ ਪੈਸੇ ਨਹੀਂ ਲੱਗਦਾ ਬਸ ਤੁਹਾਡਾ ਥੋੜਾ ਜੇਹਾ ਸਮਾਂ ਲੱਗਦਾ ਹੈ| ਤੁਸੀਂ ਆਪਣੇ ਪਰਸ ਵਿਚ ਚੋਲ ਰੱਖੋ , ਚੋਲ ਰੱਖਣ ਨਾਲ ਤੁਹਾਡੇ ਕੋਲ ਪੈਸੇ ਹੀ ਪੈਸੇ ਆ ਜਾਵੇਗਾ| ਜੋ ਤੁਸੀਂ ਕੰਜੂਸਪਣਾ ਕਰਦੇ ਹੋ ਉਹ ਨਹੀਂ ਕਰੋਗੇ| ਏਨਾ ਜ਼ਯਾਦਾ ਪੈਸੇ ਆਵੇਗਾ ਕਿ ਪਰਸ ਬੰਦ ਕਰਨਾ ਔਖਾ ਹੋ ਜਾਵੇਗਾ