ਇੱਕ ਵਾਰ ਖਾਓ ਵਾਲਾਂ ਦੀ ਹਰ PRO-BLEM ਤੋਂ ਜ਼ਿੰਦਗੀ ਭਰ ਲਈ ਛੁ ਟ ਕਾ ਰਾ ਪਾਉ|

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਡੇ ਨਾਲ ਇਕ ਇਹੋ ਜਿਹਾ ਦੇਸੀ ਨੁਕਤਾ ਸਾਂਝਾ ਕਰਾਂਗੇ ,ਜਿਸ ਦੇ ਪ੍ਰਯੋਗ ਦੇ ਨਾਲ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜੇਕਰ ਤੁਹਾਡੇ ਵਾਲਾਂ ਵਿਚ ਚਿੱਟੇ ਵਾਲਾਂ ਦੀ ਸਮੱਸਿਆ ਪੈਦਾ ਹੋ ਗਈ ਹੈ ਤਾਂ ਵੀ ਇਸ ਦੇ ਪ੍ਰਯੋਗ ਨਾਲ ਖ਼ਤਮ ਕੀਤਾ ਜਾ ਸਕਦੀ ਹੈ। ਜੇਕਰ ਗੰਜੇਪਨ ਦੀ ਸਮੱਸਿਆ ਆ ਗਈ ਹੈ ਵਾਲ ਬਹੁਤ ਜ਼ਿਆਦਾ ਝਾੜ ਚੁਕੇ ਹਨ ਤਾਂ ਇਸਦਾ ਪ੍ਰਯੋਗ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਕੰਘੀ ਕਰਨ ਸਮੇਂ ਵਾਲ ਬਹੁਤ ਜ਼ਿਆਦਾ ਝੜਦੇ ਹਨ ਤਾਂ ਇਸ ਸਮੱਸਿਆ ਦੇ ਲਈ ਵੀ ਇਸਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੇ ਵਾਲਾਂ ਦੀ ਲੰਬਾਈ ਘੱਟ ਹੈ ਤਾਂ ਤੁਸੀਂ ਇਸ ਦੇ ਸੇਵਨ ਨਾਲ ਵਾਲਾਂ ਦੀ ਲੰਬਾਈ ਵੀ ਵਧਾ ਸਕਦੇ ਹੋ। ਇਹ ਭਰਿੰਗ ਰਾਜ ਚੂਰਨ ਹੈ ਜਿਸ ਦੇ ਪ੍ਰਯੋਗ ਦੇ ਨਾਲ ਵਾਲਾਂ ਦੀ ਹਰ ਸਮੱਸਿਆ ਨੂੰ ਠੀਕ ਕੀਤਾ ਜਾ ਸਕਦਾ ਹੈ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਸਾਨੂੰ ਵਾਲਾ ਨਾਲ ਸੰਬੰਧਿਤ ਪਰੇਸ਼ਾਨੀਆਂ ਕਿਉਂ ਆਉਂਦੀਆਂ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਸਾਨੂੰ ਗੰਜਾਪਨ ਕਿਉਂ ਹੁੰਦਾ ਹੈ? ਦੋਸਤੋ ਗੰਜੇਪਨ ਦੀ ਸਮੱਸਿਆ ਨੂੰ ਅਸੀਂ ਐਲੋਪੇਸੀਆ ਰੋਗ ਵੀ ਕਹਿੰਦੇ ਹਾਂ। ਐਲੋਪੇਸਿਆ ਦੀ ਸਮੱਸਿਆ ਸਾਨੂੰ ਤਣਾਅ ਦੇ ਕਾਰਨ ਵੀ ਹੋ ਜਾਂਦੀ ਹੈ। ਜ਼ਿਆਦਾ ਤਣਾਅ ਦੇ ਕਾਰਨ ਸਾਡੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਗੰਜਾਪਨ ਸ਼ੁਰੂ ਹੋ ਜਾਂਦਾ ਹੈ। ਖੋਪੜੀ ਦੇ ਵਿਚਕਾਰ ਵਾਲੇ ਹਿੱਸੇ ਤੋਂ ਵਾਲ ਬਿਲਕੁਲ ਖਤਮ ਹੋ ਜਾਂਦੇ ਹਨ ।ਇਸ ਸਮੱਸਿਆ ਦੇ ਲਈ ਇਹ ਚੂਰਨ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਗੰਜੇਪਨ ਦੀ ਸਮੱਸਿਆ ਜ਼ਿਆਦਾ ਤਣਾਅ ਦੇ ਕਾਰਨ ਅਤੇ ਗਲਤ ਖਾਣ-ਪੀਣ ਦੇ ਕਾਰਨ ਹੋ ਜਾਂਦੀ ਹੈ।

ਕਈ ਲੋਕਾਂ ਨੂੰ ਵਾਲਾਂ ਦੀ ਸਮੱਸਿਆ ਵਾਕ ਰੋਗਾਂ ਦੇ ਕਰਕੇ ਹੁੰਦੀ ਹੈ। ਇਹਨਾਂ ਦੀ ਨਿਸ਼ਾਨੀ ਦੇ ਵਿਚੋਂ ਜਦੋਂ ਉਹ ਪੈਰਾਂ ਭਾਰ ਬੈਠ ਕੇ ਉੱਠਦੇ ਹਨ ,ਉਹਨਾਂ ਦੀ ਅਖਾਂ ਅੱਗੇ ਹਨ੍ਹੇਰਾ ਜਾਂਦਾ ਹੈ। ਉਨ੍ਹਾਂ ਦੇ ਜੋੜਾਂ ਵਿੱਚ ਦਰਦ ਹੁੰਦਾ ਹੈ, ਜੋੜਾਂ ਵਿੱਚੋਂ ਪਟਾਕਿਆਂ ਦੀ ਅਵਾਜ ਆਂਦੀ ਹੈ। ਦੂਸਰੀ ਨਿਸ਼ਾਨੀ ਹੈ ਕਿ ਕੀ ਵਾਤ ਵਾਲੇ ਰੋਗਾਂ ਦੇ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਭੁੱਖ ਲਗਦੀ ਹੈ। ਕਿਉਂਕਿ ਵਾਤ ਰੋਗ ਉਨ੍ਹਾਂ ਦੀ ਪਾਚਨ ਸ਼ਕਤੀ ਨੂੰ ਖਰਾਬ ਕਰ ਦਿੰਦਾ ਹੈ। ਜਿਨ੍ਹਾਂ ਨੂੰ ਗੰਜੇਪਨ ਦੀ ਸਮੱਸਿਆ ਹੈ ਜਿਨ੍ਹਾਂ ਦੇ ਵਾਲ ਬਹੁਤ ਜ਼ਿਆਦਾ ਝੜਦੇ ਹਨ ,ਉਨ੍ਹਾਂ ਨੂੰ ਕਬਜ਼ ਦੀ ਸਮੱਸਿਆ ਜ਼ਰੂਰ ਹੋਵੇਗੀ। ਜਿਨ੍ਹਾਂ ਲੋਕਾਂ ਨੂੰ ਵਾਲਾਂ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਗੈਸ ਦੀ ਸਮੱਸਿਆ ਜ਼ਰੂਰ ਹੋਵੇਗੀ। 90% ਤੋਂ ਵਾਲਾਂ ਦੀ ਸਮੱਸਿਆਵਾਂ ਵਾਤ ਰੋਗਾਂ ਦੇ, ਕਾਰਨ ਹੁੰਦੀ ਹੈ। ਦੋਸਤੋ ਜਦੋਂ ਵਾਤ ਰੋਗ ਕੱਫ ਦੇ ਨਾਲ ਮਿਲ ਜਾਂਦਾ ਹੈ ਤਾਂ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ। ਜਦੋਂ ਸਾਡੇ ਸਰੀਰ ਵਿਚ ਕਫ ਰੋਗ ਵੱਧ ਜਾਂਦਾ ਹੈ ,ਰੇਸ਼ਾ ਬਹੁਤ ਜ਼ਿਆਦਾ ਵਧ ਜਾਂਦਾ ਹੈ ਉਦੋਂ ਸਾਡੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ।

ਜਿਨ੍ਹਾਂ ਲੋਕਾਂ ਨੂੰ ਗੰਜਾਪਨ ,ਵਾਲ ਝੜਨ ਦੀ ਸਮੱਸਿਆ ਹੋਵੇਗੀ ,ਉਨ੍ਹਾਂ ਨੂੰ ਪਿੱਤ ਰੋਗ ਵੀ ਨਾਲ ਹੋਵੇਗਾ। ਜਿਸ ਦੇ ਕਾਰਨ ਸੀਨੇ ਵਿੱਚ ਤੁਹਾਡੇ ਜਲਨ ਹੋਵੇਗੀ, ਸਿਰ ਦੇ ਵਿੱਚ ਦਾਣੇ ਹੋ ਜਾਣਗੇ। ਸਿਰ ਦੇ ਵਿੱਚ ਫੰਗਲ ਇਨਫੈਕਸ਼ਨ ਹੋ ਜਾਵੇਗਾ ਜਦੋਂ ਤੁਹਾਡਾ ਵਾਤ ਰੋਗ ਪਿਤ ਦੇ ਨਾਲ ਮਿਲ ਜਾਂਦਾ ਹੈ, ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਦੇਖਣ ਨੂੰ ਮਿਲਦੀਆਂ ਹਨ। ਜੇਕਰ ਤੁਸੀਂ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਸਰੀਰ ਨੂੰ ਅੰਦਰੋਂ ਦੀ ਮਜਬੂਤ ਕਰਨਾ ਪਵੇਗਾ। ਸਿਰਫ ਵਾਲਾਂ ਤੇ ਸ਼ੈਂਪੂ ਲਗਾਉਣ ਨਾਲ ,ਬਾਹਰੀ ਪ੍ਰੋਡਕਟਸ ਲਗਾਉਣ ਨਾਲ ਵਾਲ ਸਹੀ ਨਹੀਂ ਹੁੰਦੇ। ਵਾਲਾਂ ਤੇ ਤੇਲ ਲਗਾਉਣ ਨਾਲ ਕੰਡੀਸ਼ਨਰ ਲਗਾਉਣ ਨਾਲ ਇਸ ਸਮੱਸਿਆ ਦਾ ਸਮਾਧਾਨ ਨਹੀਂ ਹੁੰਦਾ। ਇਨ੍ਹਾਂ ਚੀਜ਼ਾਂ ਦੇ ਪ੍ਰਯੋਗ ਨਾਲ ਵਾਲਾਂ ਦੀ ਸਮੱਸਿਆ ਹੋਰ ਜ਼ਿਆਦਾ ਵਧ ਜਾਂਦੀ ਹੈ। ਕਈ ਲੋਕ ਆਪਣੇ ਵਾਲਾਂ ਤੇ ਸ਼ੈਂਪੂ ਦਾ ਲੋੜ ਤੋਂ ਵੱਧ ਪ੍ਰਯੋਗ ਕਰਦੇ ਹਨ। ਕਈ ਲੋਕ ਹਰ ਰੋਜ਼ ਸ਼ੈਂਪੂ ਦਾ ਪ੍ਰਯੋਗ ਕਰਦੇ ਹਨ, ਉਨ੍ਹਾਂ ਦੀ ਸਿਰ ਦੀ ਚਮੜੀ ਖੁਸ਼ਕ ਹੋ ਜਾਂਦੀ ਹੈ, ਉਹਨਾਂ ਦੇ ਹੇਅਰ ਫੋਲਿਕਲਸ ਕਮਜ਼ੋਰ ਹੋ ਜਾਂਦੇ ਹਨ, ਜਿਸ ਦੇ ਕਾਰਨ ਵਾਲਾਂ ਦੀ ਗਰੋਥ ਰੁਕ ਜਾਂਦੀ ਹੈ। ਇਸ ਦੇ ਨਾਲ ਹੀ ਗੰਜੇਪਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।

ਵਾਲਾਂ ਦੇ ਝੜਨ ਦਾ ਇਕ ਹੋਰ ਕਾਰਨ ਹੁੰਦਾ ਹੈ। ਜੇਕਰ ਅਸੀਂ ਲੋੜ ਤੋਂ ਵੱਧ ਤਣਾਅ ਲੈਂਦੇ ਹਾਂ, ਜਿਨ੍ਹਾਂ ਲੋਕਾਂ ਨੂੰ ਦਿਮਾਗੀ ਕਮਜੋਰੀ ਹੁੰਦੀ ਹੈ, ਜਿਹੜੇ ਲੋਕ ਦਿਮਾਗ ਤੋਂ ਬਹੁਤ ਜ਼ਿਆਦਾ ਕੰਮ ਲੈਂਦੇ ਹਨ, ਦਿਮਾਗ ਦੀ ਤਾਕਤ ਦੇ ਲਈ ਉਹ ਕੋਈ ਵੀ ਦਵਾਈ ਨਹੀਂ ਖਾਂਦੇ। ਇਹ ਭਰਿੰਗਰਾਜ ਚੂਰਨ ਤੁਹਾਡੇ ਕਫ ਰੋਗ ਨੂੰ ,ਵਾਤ ਰੋਗ ਨੂੰ ਹੀ ਨਹੀਂ ਠੀਕ ਕਰਦਾ, ਸਗੋਂ ਤੁਹਾਡੇ ਦਿਮਾਗ ਦੇ ਵਿੱਚ ਆਈ ਹੋਈ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਵੀ ਠੀਕ ਕਰਦਾ ਹੈ। ਦੋਸਤੋ ਇਕ ਭਰਿੰਗਰਾਜ ਚੂਰਨ ਨੂੰ ਤੁਹਾਡੇ ਵਾਤ ਰੋਗ ਨੂੰ ਠੀਕ ਕਰਦਾ ਹੈ, ਪਿਤ ਰੋਗ ਨੂੰ ਠੀਕ ਕਰਦਾ ਹੈ ,ਕਫ ਰੋਗ ਨੂੰ ਠੀਕ ਕਰਦਾ ਹੈ, ਤੁਹਾਡੇ ਦਿਮਾਗ ਦੀ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਵੀ ਠੀਕ ਕਰਦਾ ਹੈ। ਇਸ ਕਰਕੇ ਇਸ ਚੂਰਨ ਦਾ ਆਯੁਰਵੇਦ ਵਿੱਚ ਬਹੁਤ ਜ਼ਿਆਦਾ ਮਹੱਤਵ ਦੱਸਿਆ ਗਿਆ ਹੈ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਭਿੰਗਰਾਜ ਚੂਰਨ ਬਣਾਉਣ ਦੇ ਲਈ ਕਿੰਨਾ ਕਿੰਨਾ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਇਸ ਚੂਰਨ ਨੂੰ ਬਨਾਉਣ ਦੇ ਲਈ ਸਿਰਫ ਤਿੰਨ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਸਭ ਤੋਂ ਪਹਿਲੀ ਚੀਜ਼ ਹੈ ਭਰਿੰਗ ਰਾਜ। ਇਹ ਐਸੀ ਔਸ਼ਧੀ ਹੈ ਜਿਸਦਾ ਇਸਤੇਮਾਲ ਵਾਲਾ ਦੀ ਹਰ ਸਮੱਸਿਆ ਦੇ ਲਈ ਕੀਤਾ ਜਾਂਦਾ ਹੈ। ਭਰਿੰਗਰਾਜ ਚੂਰਨ ਆਯੁਰਵੈਦ ਦੇ ਵਿੱਚ ਵਾਲਾਂ ਦੀ ਹਰ ਦਵਾਈ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਨਜ਼ਲੇ ਦੀ ਸਮੱਸਿਆ ਨੂੰ ਠੀਕ ਕਰਨ ਲਈ ਵੀ ਪ੍ਰਯੋਗ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਤੁਸੀਂ ਸੁੱਕੇ ਆਂਵਲਿਆਂ ਦਾ ਪਾਊਡਰ ਲੈਣਾ ਹੈ। ਵਾਲਾਂ ਦੀ ਹਰ ਸਮੱਸਿਆ ਦੇ ਲਈ ਇਹ ਬਹੁਤ ਵਧੀਆ ਔਸ਼ਧੀ ਮੰਨੀ ਜਾਂਦੀ ਹੈ। ਇਸ ਦੇ ਵਿੱਚ ਮੈਗਨੀਸ਼ੀਅਮ ਕੈਲਸ਼ੀਅਮ ਜ਼ਿੰਕ ਦੀ ਬਹੁਤ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ, ਇਸ ਦੇ ਨਾਲ ਸਾਡੇ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ ਅਤੇ ਵਾਲ ਦੁਬਾਰਾ ਉਗਣੇ ਸ਼ੁਰੂ ਹੋ ਜਾਂਦੇ ਹਨ। ਇਸਤੋਂ ਬਾਅਦ ਤੁਸੀਂ ਕਾਲੇ ਤਿਲ ਦਾ ਪਾਊਡਰ ਲੈਣਾ ਹੈ। ਇਸ ਦੇ ਵਿੱਚ ਮੌਜੂਦ ਫਾਸਫੋਰਸ, ਜਿੰਕ ਆਇਰਨ ਦੀ ਬਹੁਤ ਵਧੀਆ ਮਾਤਰਾ ਪਾਈ ਜਾਂਦੀ ਹੈ।

ਇਹ ਸਾਰੀਆਂ ਚੀਜ਼ਾਂ ਸਾਡੇ ਵਾਲਾਂ ਦੀ ਗ੍ਰੋਥ ਵਿੱਚ ਬਹੁਤ ਜ਼ਿਆਦਾ ਫਾਇਦਾ ਦਿੰਦੀਆਂ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਦੀ ਮਾਤਰਾ ਤੁਸੀਂ ਬਰਾਬਰ-ਬਰਾਬਰ ਲੈਣੀਆਂ ਹਨ। ਦੋਸਤੋ ਤੁਸੀਂ ਇਸ ਚੂਰਨ ਨੂੰ ਰਾਤੀਂ ਇਕ ਗਲਾਸ ਗਰਮ ਦੁੱਧ ਦੇ ਨਾਲ ਲੈ ਸਕਦੇ ਹੋ। ਜਿਨ੍ਹਾਂ ਲੋਕਾਂ ਨੂੰ ਦੁੱਧ ਤੋਂ ਅਲਰਜੀ ਹੈ ਉਹ ਇਸਦਾ ਇਸਤੇਮਾਲ ਪਾਣੀ ਨਾਲ ਵੀ ਕਰ ਸਕਦੇ ਹਨ। ਜੇਕਰ ਇਸ ਚੂਰਨ ਦਾ ਪ੍ਰਯੋਗ ਸੀ ਲਗਾਤਾਰ ਇਕ ਮਹੀਨੇ ਕਰ ਲੈਂਦੇ ਹੋ ਤਾਂ ਗੰਜੇਪਨ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਂਦੀ ਹੈ। ਜੇਹੜੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ ਹਨ ਉਹ ਮੁੱਢ ਤੋਂ ਕਾਲੇ ਹੋਣੇ ਸ਼ੁਰੂ ਹੋ ਜਾਣਗੇ। ਰਾਤ ਨੂੰ ਸੌਣ ਸਮੇਂ ਜਦੋਂ ਸਿਰ੍ਹਾਣੇ ਤੇ ਵਾਲ ਗਿਰ ਜਾਂਦੇ ਹਨ, ਕੰਘੀ ਕਰਨ ਤੋਂ ਬਾਅਦ ਗੁੱਛੇ ਬਣਕੇ ਵਾਲ ਗਿਰਦੇ ਹਨ, ਜੇਕਰ ਨਜ਼ਲੇ ਦੀ ਬਜਾਏ ਕਰਕੇ ਵੀ ਤੁਹਾਡੇ ਵਾਲ ਚਿੱਟੇ ਹੋ ਰਹੇ ਹਨ ਇਹ ਉਸ ਨੂੰ ਵੀ ਠੀਕ ਕਰਦਾ ਹੈ। ਇਨ੍ਹਾਂ ਲੋਕਾਂ ਦੇ ਵਾਲਾਂ ਦੀ ਲੰਬਾਈ ਘੱਟ ਹੈ ਉਨ੍ਹਾਂ ਲੋਕਾਂ ਦੇ ਵਾਲਾਂ ਦੀ ਲੰਬਾਈ ਵਧਾਉਣ ਵਿਚ ਵੀ ਮਦਦ ਕਰਦਾ ਹੈ। ਦੋਸਤੋ ਇਸ ਚੂਰਨ ਦੇ ਪ੍ਰਯੋਗ ਦੇ ਨਾਲ ਵਾਲਾਂ ਦੀ ਹਰ ਸਮੱਸਿਆ ਨੂੰ ਜੜ੍ਹ ਤੋਂ ਠੀਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *