ਘਰ ‘ਚ ਇਨ੍ਹਾਂ 2 ਥਾਵਾਂ ‘ਤੇ ਗਲਤੀ ਨਾਲ ਵੀ ਨਾ ਰੱਖੋ ਝਾੜੋ

ਅੋਰਤਾਂ ਘਰ ਦੀਆਂ ਇਹ 2 ਥਾਵਾਂ ਤੇ ਭੁੱਲ ਕੇ ਝਾੜੂ ਨਾ ਲਗਾਉ| ਅੱਜ ਅਸੀਂ ਗੱਲ ਕਰਨਜਾ ਰਹੇ ਹੈ ਝਾੜੂ ਵਾਰੇ| ਦੋਸਤੋ ਸਾਡੇ ਬਜ਼ੁਰਗ ਕੇਂਦੇ ਸੀ ਕਿ ਜਿਥੇ ਸਫਾਈ ਹੈ ਉਸ ਘਰ ਵਿਚ ਵਿਚ ਪ੍ਰਮਾਤਾ ਹੈ| ਇਹ ਗੱਲ ਬਿਲਕੁਲ ਸੱਚ ਹੈ| ਸਾਨੂ ਘਰ ਵਿਚ ਸਫਾਈ ਰੱਖਣੀ ਚਾਹੀਦੀ ਹੈ|

ਪਰ ਅੱਜ ਅਸੀਂ ਗੱਲ ਸਫਾਈ ਦੀ ਨਹੀਂ ਕਰਨ ਜਾ ਰਹਿ , ਅਸੀਂ ਗੱਲ ਕਰਨ ਜਾ ਰਹੇ ਹੈ ਝਾੜੂ ਦੀ ……ਕਿ ਝਾੜੂ ਘਰ ਵਿਚ ਕਿਹੜੀ ਜਗ੍ਹਾ ਤੇ ਨਹੀਂ ਲੈਣਾ ਚਾਹੀਦਾ ..ਜੇਕਰ ਝਾੜੂ ਉਸ ਜਗ੍ਹਾ ਤੇ ਗ਼ਲਤੀ ਨਾਲ ਵੀ ਲੱਗ ਜਾਂਦਾ ਹੈ ਤਾ ਵੇਖੋ ਕਿ ਹੁੰਦਾ ਹੈ|

ਜੋ ਅਸੀਂ ਗੱਲ ਬਾਤ ਕਰਨ ਜਾ ਰਹੇ ਹੈ ਇਹ ਕੋਈ ਵਹਿਮ ਨਹੀਓ ਅਤੇ ਨਾ ਹੀ ਗ਼ਲਤ ਹੈ| ਵੇਖੋ ਆਪਣੇ ਘਰ ਦੇ ਸਯਾਨੇ ਬਗੁਰਜ ਸਾਨੂ ਸੰਜੋਂਦੇ ਨੇ, ਓਹਨਾ ਵਿੱਚੋ ਸਾਡੀਆਂ ਸੱਸਾਂ ਅਤੇ ਮਾਵਾਂ ਸਾਨੂ ਇਹ ਦੱਸਦਿਆਂ ਨੇ ਕਿ ਸੂਰਜ ਦੇ ਆਉਣ ਤੋਂ ਪਹਿਲਾ ਘਾਟ ਵੀ ਝਾੜੂ ਲਗਿਆ ਹੋਣਾ ਚਾਹੀਦਾ ਹੈ

ਕਿਉਂਕਿ ਸੂਰਜ ਦੀਆ ਪਹਿਲੀਆਂ ਕਿਰਨਾਂ ਸਾਡੇ ਘਰ ਵਿਚ ਆਉਂਦੀਆਂ ਹਨ ਜੋ ਆਪਣੇ ਨਾਲ ਬਰਕਤ ਲੈਕੇ ਆਉਂਦੀਆਂ ਹਨ ਅਤੇ ਸ਼ਾਮ ਨੂੰ ਵੀ ਝਾੜੂ ਸੂਰਜ ਦੇ ਜਾਨ ਤੋਂ ਪਹਿਲਾ ਲੈਣਾ ਚਾਹੀਦਾ ਹੈ | ਚਲੋ ਹੁਣ ਗੱਲ ਕਰਦੇ ਆ ਕਿ ਕਿਹੜੀ ਜਗ੍ਹਾ ਹੈ ਜਿਥੇ ਝਾੜੂ ਨਹੀਂ ਲੈਣਾ ਚਾਹੀਦਾ|

ਸਾਡੀ ਰਸੋਈ ਦੀ ਕਾਨਾਸ ਤੇ ਸਾਨੂ ਕਦੇ ਵੀ ਝਾੜੂ ਨਹੀਂ ਲੈਣਾ ਚਾਹੀਦਾ ਅਤੇ ਨਾ ਕਿ ਗੈਸ ਤੇ ਕਦੇ ਵੀ ਝਾੜੂ ਲੈਣਾ ਚਾਹੀਦਾ | ਬਹੁਤ ਰਸੋਈਆ ਹਨ ਅੱਜ ਦੇ ਸਮੇ ਵਿਚ ਜੋ ਬਹੁਤ ਸ਼ੋਨੀਆਂ ਹਨ ਪਾਰ ਕਦੇ ਵੀ ਝਾੜੂ ਨਾ ਲਾਓ ਕਾਨਾਸ ਤੇ ਉਤੇ ਅਤੇ ਉਸ ਜਗ੍ਹਾ ਤੇ ਜੋਤਿਹੇ ਤੁਸੀਂ ਖਾਨ ਪੀਣ ਦਾ ਸਮਾਂਨ ਰੱਖਿਆ ਹੋਵੇ

ਕਿਉਂਕਿ ਜੋ ਜਾਹਰੁ ਅਸੀਂ ਆਪਣੀ ਰਸੋਈ ਦੀ ਕਾਨਾਸ ਤੇ ਲੈਂਦੇ ਹੈ ਉਹ ਘਰ ਵਿਚ ਸਾਰੀ ਜਗ੍ਹਾ ਤੇ ਲੱਗ ਕੇ ਆਇਆ ਹੁੰਦਾ ਹੈ | ਕਿਸੇ ਨੇ ਫਰਾਂਸ ਤੇ ਥੁਕਿਆਂ ਹੋਵੇ,,,ਗੰਦੀਆਂ ਚਪਲ ਲੈਕੇ ਆਉਂਦਾ ਹੈ ..ਕੋਈ ਜੀਵ ਜੰਤੂ ਮਰਿਆ ਹੋਵੇ ……ਓਹੀ ਝਰੁ ਅਸੀਂ ਆਪਣੀ ਰਸੋਈ ਵਿਚ ਖਾਨ ਪੀਣ ਵਾਲਿਆਂ ਚੀਜ਼ ਉਤੇ ਮਾਰ ਦੇਂਦੇ ਹੈ|

ਜੋ ਕਿ ਬਹੁਤ ਗ਼ਲਤ ਗੱਲ ਹੈ | ਖਾਣਾ ਤਿਆਰ ਕਰਨ ਵਾਲੀ ਜਗ੍ਹਾ ਤੇ ਲੜੇ ਵੀ ਝਾੜੂ ਨਾ ਮਾਰੋ | ਝਾੜੂ ਨਾਲ ਲਗੇ ਕੀਟਾਣੂ ਸਾਡੀ ਖਾਨ ਪੀਣ ਵਾਲਿਆਂ ਜਗ੍ਹਾ ਉਤੇ ਰਹਿ ਜਾਂਦੇ ਹਨ ਜੋ ਸਾਡੇ ਅੰਦਰ ਚਲੇ ਜਾਂਦੇ ਹਨ | ਸੋ ਰਸੋਈ ਦੇ ਵਿਚ ਸਾਫ ਸਫਾਈ ਲਾਇ ਲਗਾ ਕੱਪੜਾ ਰੱਖਣਾ ਚਾਹੀਦਾ ਹੈ|

ਜਿਨਿ ਸਾਡੀ ਘਰ ਦੀ ਰਸੋਈ ਸਾਫ ਹੋਵੇਗੀ ਓਨਾ ਹੀ ਸਾਡੇ ਘਰ ਵਿਚ ਬਰਕਤ ਹੋਵੇਗੀ |ਕਿਉਂਕਿ ਜੇਕਰ ਅਸੀਂ ਗੰਦਾ ਖਾਣ ਗ੍ਰਹਿਣ ਕਰਦੇ ਹੈ ਤਾ ਕੀਟਾਣੂ ਸਾਡੇ ਅੰਦਰ ਚਲੇ ਜਾਂਦੇ ਹਨ | ਜਿਸ ਕਰਕੇ ਅਸੀਂ ਬਿਮਾਰ ਪੈ ਜਾਂਦੇ ਹੈ ..ਸਾਡੇ ਤੋਂ ਕੋਈ ਕਾਮ ਨਹੀਂ ਹੁੰਦਾ | ਜੇਕਰ ਅਸੀਂ ਕਾਮ ਹੀ ਨਾ ਕਰਾਂਗੇ ਤਾ ਪੈਸੇ ਕਿਥੋਂ ਆਉਣਗੇ | ਅਗਰ ਪੈਸੇ ਨਹੀਂ ਹੋਣਗੇ ਤਾ ਘਰ ਵਿਚ ਗ਼ਰੀਬੀ ਆ ਜਾਵੇਗੀ | ਜਿਸ ਦਾ ਸਾਮਣਾ ਕਰਨਾ ਬਹੁਤ ਹੀ ਜ਼ਯਾਦਾ ਔਖਾ ਹੈ

Leave a Reply

Your email address will not be published. Required fields are marked *