ਗਾਂ ਨੂੰ ਖਵਾ ਦਵੋ ਇਹ ਛੋਟੀ ਜਿਹੀ ਚੀਜ਼ 7 ਪੀੜੀਆਂ ਤੱਕ ਬੈਂਕ ਬੈਲੇਸ ਵੱਧਦਾ ਜਾਵੇਗਾ

ਗਾਂ ਨੂੰ ਖਵਾ ਦਵੋ ਇਹ ਛੋਟੀ ਜਿਹੀ ਚੀਜ਼ 7 ਪੀੜੀਆਂ ਤੱਕ ਬੈਂਕ ਬੈਲੇਸ ਵੱਧਦਾ ਜਾਵੇਗਾ| ਦੋਸਤੋ ਅੱਜ ਤੁਹਾਨੂੰ ਕਹਾਣੀ ਸੁਨਣ ਜਾ ਰਹੇ ਆ| ਇਕ ਬਹੁਤ ਵਡਾ ਨਗਰ ਸੀ| ਉਸ ਨਗਰ ਦੇ ਵਿਚ ਇਕ ਸੇਠ ਰਹਿੰਦਾ ਸੀ| ਸ ਸੇਠ ਦੀ ਇਕ ਕੁੜੀ ਵੀ ਸੀ| ਉਹ ਕੁੜੀ ਆਪਣੀ ਦਾਦੀ ਨੂੰ ਹਰ ਰੋਜ਼ ਕਮ ਕਰਦਿਆਂ ਵੇਖਦੀ ਸੀ|

ਜਦੋ ਉਸ ਦੀ ਦਾਦੀ ਰੋਟੀ ਪਕੋਂਡੀ ਤਾਂ ਇਕ ਰੋਟੀ ਰੱਖ ਲੈਂਦੀ ਅਤੇ ਉਹ ਰੋਟੀ ਉਸ ਦੀ ਦਾਦੀ ਗਾਉ ਨੂੰ ਖਵਾ ਕੇ ਆਉਂਦੀ| ਸੇਠ ਦੀ ਕੁੜੀ ਹਰ ਰੋਜ਼ ਵੇਖਦੀ ਸੀ| ਫਿਰ ਸੇਠ ਦੀ ਕੁੜੀ ਇਹ ਵੇਖਦੀ ਵੇਖਦੀ ਵਡੀ ਹੋ ਗਯੀ| ਜਦੋ ਉਹ ਵਡੀ ਹੋ ਗਯੀ ਤਾ ਉਸ ਦਾ ਵਿਆਹ ਕਰ ਦਿੱਤੋ ਗਇਆ| ਸੇਠ ਦੀ ਕੁੜੀ ਵਿਆਹ ਤੋਂ ਬਾਦ ਆਪਣੇ ਘਰ ਚਲੀ ਗਯੀ|

ਸੇਠ ਦੀ ਕੁੜੀ ਨੇ ਸੋਹਰੇ ਜਾਕੇ ਆਪਣੀ ਦਾਦੀ ਵਾਂਗੂ ਕੀਤਾ| ਉਹ ਜਦੋ ਵੀ ਰੋਟੀ ਪਕੋਂਡੀ ਤਾ ਪਹਿਲੀ ਰੋਟੀ ਜਰੂਰ ਗਾਉ ਲਾਇ ਰੱਖਦੀ ਅਤੇ ਰੋਟੀ ਪਕਾਉਣ ਤੋਂ ਬਾਦ ਉਹ ਉਸ ਰੋਟੀ ਨੂੰ ਗਾਉ ਨੂੰ ਕਾਹਵਾਕੇ ਆਉਂਦੀ | ਉਹ ਹਰ ਰਰੋਜ਼ ਆਪਣੀ ਦਾਦੀ ਵਾਂਗੂ ਹੀ ਕਰਦੀ| ਉਸ ਨੂੰ ਐਵੇਂ ਕਰਦਿਆਂ ਵਸਖ ਕੇ ਉਸ ਦੀ ਸੱਸ ਅਤੇ ਉਸ ਦਾ ਪਤੀ ਬਹੁਤ ਜ਼ਯਾਦਾ ਖਸੁਹ ਹੁੰਦੇ|

ਉਹ ਸਭ ਨੂੰ ਖੁਸ਼ ਰੱਖਦੀ ਸੀ| ਐਵੇਂ ਉਹ ਹਰ ਰੋਜ਼ ਕਰਦੀ, ਉਸ ਦੇ ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ ਰਹੀ , ਉਸ ਦੀ ਹਰ ਇਕ ਇੱਛਾ ਪੂਰੀ ਹੁੰਦੀ , ਘਰ ਵਿਚ ਪੈਸੇ ਜੀ ਪੈਸੇ ਸੀ |ਕੁਜ ਸਮੇ ਬਾਦ ਉਸ ਨੂੰ ਇਕ ਪੁੱਤ ਦੀ ਦਾਤ ਮਿਲੀ|

ਹੋਲੀ ਹੋਲੀ ਉਸ ਦੀ ਪੁੱਤਰ ਵਡਾ ਹੋ ਗਇਆ ਅਤੇ ਉਸ ਨੇ ਆਪਣੇ ਪੁੱਤ ਦਾ ਵਿਆਹ ਕਰ ਦਿੱਤੋ| ਫਿਰ ਉਸ ਦੇ ਘਰ ਨਾਉ ਈ| ਓਹਨਾ ਦੇ ਘਰ ਇਕ ਪੋਤਰੀ ਅਤੇ ਇਕ ਪੋਤੇ ਨੂੰ ਜਨਮ ਲਇਆ| ਉਹ ਆਪਣੇ ਜਵਾਕ ਨੂੰ ਦੱਸਦੀ ਕਿ …..ਕਿਵੇਂ ਕਿਵੇਂ ਕਿ ਕਰਨਾ ਹੈ , ਇਸ ਚੀਜ਼ ਨੂੰ ਕਿ ਕਹਿੰਦੇ ਹਨ

ਗਾਉ ਵਾਰੇ ਦੱਸਦੀ ਕਿ ਇਸ ਨੂੰ ਹਰ ਰੋਜ਼ ਰੋਟੀ ਕਾਹਵਾਨੀ ਹੀ ਕਾਹਵਾਨੀ ਹੈ| ਓਹਨਾ ਨੂੰ ਇਹ ਸਾਰਾ ਦਿਨ ਚੰਗੀਆਂ ਗੱਲਾਂ ਦੱਸਦੀ| ਗਾਉ ਨੂੰ ਹਰ ਰੋਜ਼ ਪਾਣੀ ਪਯੋਨਾ ਹੈ ਅਤੇ ਰੋਟੀ ਕਾਹਵਾਕੇ ਆਉਣੀ ਹੈ| ਹੋਲੀ ਹੋਲੀ ਉਸ ਦਾ ਸਰੀਰ ਰਹਿੰਦਾ ਜਾ ਰਿਹਾ ਸੀ| ਹੇਠ ਪੀਅਰ ਕਮ ਨਾ ਕਰਦੇ , ਸਰੀਰ ਓਹਦਾ ਸਾਥ ਨਾ ਦੇਂਦਾ|

ਉਸ ਨੇ ਵਾਕਈ ਸਾਰੇ ਕਾਮ ਚਡ ਦਿਤੇ ਸੀ ਪਾਰ ਗਾਉ ਨੂੰ ਰੋਟੀ ਪਾਣੀ ਨਹੀਂ ਛਡਿ| ਉਹ ਪਹਿਲਾ ਵਾਂਗੂ ਹੀ ਹਰ ਰੋਜ਼ ਪਹਿਲੀ ਰੋਟੀ ਗਾਉ ਨੂੰ ਕਾਹਵਾਕੇ ਆਉਂਦੀ| ਜਦੋ ਉਹ ਘਰ ਈ ਨਹੀ ਸੀ ਤਾ ਓਹਨਾ ਦੇ ਘਰ ਇਕ ਵੀ ਗਾਉ ਨਹੀਂ ਸੀ ਪਰ ਹੋਲੀ ਹੋਲੀ ਉਹ ਇਕ ਗਾਉ ਲੈਕੇ ਈ ਫਿਰ ਇਕ ਹੋਰ ਲੈਕੇ ਈ ਐਵੇਂ ਉਸ ਨੇ 4 5 ਗੌਵਾ ਕਰ ਲਾਇਆ ਸਨ|

Leave a Reply

Your email address will not be published. Required fields are marked *