ਮੱਸਿਆ ਜਾਂ ਸੰਗਰਾਂਦ ਵਾਲੇ ਦਿਨ ਗੁਰੂ ਘਰ ਵਿੱਚ ਤੁਸੀਂ ਇਹ ਦੋ ਚੀਜ਼ਾਂ ਕਰੋ ਦਾਨ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਸੰਗਰਾਂਦ ਤੇ ਮੱਸਿਆ ਨੂੰ ਜੇਕਰ ਤੁਸੀਂ ਇਹ ਚੀਜ਼ ਦਾਨ ਕਰ ਦਿੰਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਅਜਿਹੇ ਬਦਲਾ ਆਉਣੇ ਸ਼ੁਰੂ ਹੋ ਜਾਣਗੇ ਕਿ ਤੁਸੀਂ ਗੁਰੂ ਦੇ ਲੜ ਲੱਗਣੇ ਸ਼ੁਰੂ ਹੋ ਜਾਓਗੇ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਮੁਸ਼ਕਲਾਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੇ ਕਈ ਲੋਕ ਸੋਚਦੇ ਹਨ ਜੇਕਰ ਕੋਈ ਦਾਨ ਕਰਨਾ ਹੈ ਤਾਂ ਕੋਈ ਪੈਸੇ ਦੀ ਵਸਤੂ ਹੋ ਸਕਦੀ ਹੈ ਜਾਂ ਫਿਰ ਕੋਈ ਹੋਰ ਵਸਤਰ ਹੋ ਸਕਦੇ ਹਨ

ਜਿਸ ਨੂੰ ਦਾਨ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਨਹੀਂ ਇਹ ਤਾਂ ਚਲੋ ਲੋੜਵੰਦ ਚੀਜ਼ਾਂ ਹੁੰਦੀਆਂ ਹਨ ਜੋ ਕਿ ਆਪ ਦੀ ਸ਼ਰਧਾ ਅਨੁਸਾਰ ਦੇ ਸਕਦੇ ਹੋ ਪਰ ਸਾਨੂੰ ਕੁਝ ਅਜਿਹੀਆਂ ਦਾਨ ਕਰਨੀਆਂ ਚਾਹੀਦੀਆਂ ਹਨ ਜੋ ਕਿ ਸਾਡੇ ਮਨ ਨੂੰ ਸ਼ਾਂਤੀ ਦੇਵੇ ਅਤੇ ਸਾਨੂੰ ਚੰਗੇ ਰਸਤੇ ਤੇ ਅਤੇ ਕੁਝ ਨਵਾਂ ਸਿੱਖਣ ਦੇ ਲਈ ਪ੍ਰੇਰਨਾ ਦੇਵੇ ਜਿਵੇਂ ਕਿ ਮੱਸਿਆ ਤੇ ਵੀਰਵਾਰ ਵਾਲੇ ਦਿਨ ਤਾਂ ਸਾਨੂੰ ਗੁਰੂ ਘਰ ਜਾਣਾ ਹੀ ਚਾਹੀਦਾ ਹੈ ਅੱਗੇ ਪਿੱਛੇ ਵੀ ਸਾਨੂੰ ਹਰ ਰੋਜ਼ ਗੁਰੂਘਰ ਜਾਣਾ ਚਾਹੀਦਾ ਹੈ।

ਜੇਕਰ ਸਮਾਂ ਨਹੀਂ ਲੱਗਦਾ ਤਾਂ ਤੁਹਾਨੂੰ ਇੱਕ ਦੋ ਦਿਨ ਛੱਡ ਕੇ ਗੁਰੂ ਘਰ ਤਾਂ ਜ਼ਰੂਰ ਜਾਣਾ ਚਾਹੀਦਾ ਹੈ ਅਤੇ ਮੱਸਿਆ ਅਤੇ ਸੰਗਰਾਂਦ ਵਾਲੇ ਦਿਨ ਜੇਕਰ ਤੁਸੀਂ ਗੁਰੂ ਘਰ ਜਾਂਦੇ ਹੋ ਅਤੇ ਆਪਣੀਆਂ ਮਾੜੀਆਂ ਗੱਲਾਂ ਨੂੰ ਗੁਰੂ ਦੇ ਚਰਨਾ ਵਿੱਚ ਅਰਪਿਤ ਕਰ ਕੇ ਉਨ੍ਹਾਂ ਤੋਂ ਮੁਆਫੀ ਮੰਗਦੇ ਹੋ ਅਤੇ ਚੰਗੇ ਕੰਮਾਂ ਦੇ ਲਈ ਪ੍ਰਮਾਤਮਾ ਅੱਗੇ ਅਰਦਾਸ ਕਰ ਕੇ ਤੁਸੀਂ ਉਨ੍ਹਾਂ ਤੋਂ ਅੱਗੇ ਵਾਸਤੇ ਸੇਧ ਲੈਣ ਦੇ ਲਈ ਉਨ੍ਹਾਂ ਨੂੰ ਅਰਦਾਸ ਬੇਨਤੀ ਕਰਦੇ ਹੋਤਾਂ ਪਰਮਾਤਮਾ ਤੁਹਾਡੇ ਉੱਪਰ ਮਿਹਰ ਕਰਦੇ ਹਨ

ਸਾਨੂੰ ਇਸ ਤਰ੍ਹਾਂ ਵੀ ਨਹੀਂ ਕਰਨਾ ਚਾਹੀਦਾ ਕਿ ਹਰ ਮਹੀਨੇ ਪਾਪ ਕਰੀ ਜਾਓ। ਅਤੇ ਮੱਸਿਆ ਤੇ ਸੰਗਰਾਂਦ ਵਾਲੇ ਦਿਨ ਜਾ ਕੇ ਇਸ਼ਨਾਨ ਕਰ ਲਓ ਇਸ ਤਰ੍ਹਾਂ ਸਾਡੇ ਪਾਪ ਨਹੀਂ ਸਾਫ਼ ਹੁੰਦੇ ਜੇਕਰ ਸਾਡਾ ਮਨ ਸੱਚਾ ਹੋਵੇਗਾ ਇੱਕ ਦੋ ਵਾਰ ਦੀਆਂ ਕੀਤੀਆਂ ਹੋਈਆਂ ਹਨ ਸਾਨੂੰ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰ ਕੇ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ ਅਤੇ ਸਾਨੂੰ ਮਾੜੀਆਂ ਤੇ ਭੈੜੀਆਂ ਆਦਤਾਂ ਨੂੰ ਹਮੇਸ਼ਾ ਗੁਰੂ ਘਰ ਜਾ ਕੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਕੇ ਛੱਡਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ।

ਜਿੱਥੇ ਜੇਕਰ ਇਨ੍ਹਾਂ ਦਿਨਾਂ ਦੇ ਵਿੱਚ ਹਰ ਰੋਜ਼ ਜੇਕਰ ਗੁਰਬਾਣੀ ਦੇਜਾਪ ਕਰਦੇ ਹਾਂ ਮੱਸਿਆ ਵਾਲੇ ਦਿਨ ਸੰਗਰਾਂਦ ਵਾਲੇ ਦਿਨ ਜੇਕਰ ਗੁਰਬਾਣੀ ਦੇ ਜਾਪ ਕਰਦੇ ਹਾਂ ਤਾਂ ਉਹ ਵੀ ਇੱਕ ਬਹੁਤ ਵੱਡਾ ਦਾਨ ਹੈ ਗੁਰੂ ਨੂੰ ਅਸੀਂ ਆਪਣੇ ਸਵਾਸ ਲੇਖੇ ਲਾ ਰਹੇ ਹਾਂ ਉਨ੍ਹਾਂ ਦਾ ਨਾਮ ਜਪ ਰਹੇ ਹਾਂ ਜੋ ਕਿ ਆਪਣੇ ਆਪਣੇ ਭਲੇ ਲਈ ਹੁੰਦਾ ਹੈ ਅਤੇ ਜੇਕਰ ਤੁਸੀਂ ਮੱਸਿਆ ਅਤੇ ਸੰਗਰਾਂਦ ਵਾਲੇ ਦਿਨ ਜਾ ਕੇ ਗੁਰੂ ਪ੍ਰਮਾਤਮਾ ਦੇ ਚਰਨਾਂ ਵਿਚ ਅਜਿਹੀ ਬੇਨਤੀ ਕਰਦੇ ਹੋ।

ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਆਪਣੇ ਆਪ ਨੂੰ ਪਛਾਣਨਾ ਹੈ ਕਿ ਅਸੀਂ ਕੀਕਰਦੇ ਹਾਂ ਅਤੇ ਅਸੀਂ ਕੀ ਕਰ ਰਹੇ ਹਾਂ ਜ਼ਿੰਦਗੀ ਦੇ ਵਿੱਚ ਕਿਹੜੇ ਕੰਮ ਕਰੇਗੀ ਅਤੇ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ ਅਤੇ ਕਿਹੜੇ ਕੰਮ ਕਰਨੇ ਚਾਹੀਦੇ ਹਨ ਇਨ੍ਹਾਂ ਨੂੰ ਇੱਕ ਵਾਰ ਗੁਰੂ ਘਰ ਦੇ ਵਿੱਚ ਮਨ ਚਿੱਤ ਹੋ ਕੇ ਤੁਸੀਂ ਧਿਆਨ ਲਾ ਕੇ ਦੇਖੋ

ਤੁਹਾਨੂੰ ਆਪਣੇ ਆਪ ਸਮਝ ਆ ਜਾਵੇਗੀ ਅਤੇ ਤੁਸੀਂ ਇਨ੍ਹਾਂ ਦਿਨਾਂ ਦੇ ਵਿੱਚ ਪਰਮਾਤਮਾ ਦੇ ਅੱਗੇ ਮਨ ਚਿੱਤ ਧਿਆਨ ਹੋ ਕੇ ਤੁਸੀਂ ਮਾੜੀਆਂ ਗੱਲਾਂ ਮਾੜੇ ਕੰਮ ਛੱਡ ਦੇਣੇ ਹਨ ਅਤੇ ਗੁਰੂ ਦੀ ਮੱਤ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਨੀ ਹੈ। ਇਸ ਤਰ੍ਹਾਂ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ ਤਾਂ ਜੋ ਤੁਹਾਡੇ ਉੱਪਰ ਹਮੇਸ਼ਾ ਗੁਰੂ ਪਰਮਾਤਮਾ ਦੀ ਮਿਹਰ ਰਹੇ ਅਤੇ ਮਾੜੀਆਂ ਗੱਲਾਂ ਤੁਹਾਡੇ ਤੋਂ ਹਮੇਸ਼ਾਂ ਦੂਰ ਰਹਿਣ।

Leave a Reply

Your email address will not be published. Required fields are marked *