ਇਸ ਨੂੰ ਸਰ੍ਹੋਂ ਦੇ ਤੇਲ ਵਿਚ ਮਿਲਾ ਕੇ ਲਗਾਉਣ ਨਾਲ ਹਰ ਵਾਲ ਕਾਲੇ ਹੋ ਜਾਣਗੇ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸਰ੍ਹੋਂ ਦੇ ਤੇਲ ਵਿੱਚ ਇਸ ਨੂੰ ਮਿਲਾ ਕੇ ਲਗਾ ਲਓਗੇ ਤਾਂ ਤੁਹਾਡੇ ਵਾਲ ਮਜ਼ਬੂਤ ਹੋ ਜਾਣਗੇ ਅਤੇ ਇਸ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੇ ਸਰੀਰ ਦੇ ਉੱਪਰ ਕੋਈ ਕਿਸੇ ਪ੍ਰਕਾਰ ਦੀ ਚ-ਮਮੜੀ ਦਾ ਰੋਗ ਨਹੀਂ ਲੱਗਣਗੇ ਤੁਹਾਡੇ ਵਾਲ ਵੀ ਮਜ਼ਬੂਤ ਹੋਣ ਗੇ ਤੁਹਾਡਾ ਦਿਮਾਗ ਵੀ ਤੇਜ਼ ਹੋਵੇਗਾ ਤੁਹਾਡੇ ਵਾਲ ਜ-ਡ਼੍ਹ ਤੋਂ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਚਿੱਟੇ ਵਾਲਾਂ ਦੀ ਸ-ਮੱ-ਸਿ-ਆ ਉੱਥੇ ਹੀ ਰੁਕ ਜਾਵੇਗੀ ਤੁਹਾਡੇ ਵਾਲਾਂ ਚ ਸਿਕਰੀ ਕ ਦੀ ਵੀ ਪੈਦਾ ਨਹੀਂ ਹੋਇਆ

ਕਿ ਤੁਹਾਡੇ ਵਾਲ ਚਿੱਟੇ ਨਹੀਂ ਹੋਣਗੇ। ਤੁਹਾਡੇ ਸਿਰ ਨੂੰ ਵੀ ਤਾਕਤ ਮਿਲੇਗੀ ਤੁਹਾਡੇ ਸਿਰ ਦੀਆਂ ਨਾੜਾਂ ਨੂੰ ਵੀ ਤਾਕਤ ਮਿਲੇਗੀ ਇਸ ਨੁਸ ਖੇ ਦਾ ਇਸਤੇਮਾਲ ਕਰੋ,ਚਰਖੇ ਦਾ ਇਸਤੇਮਾਲ ਕਰਨ ਦੇ ਲਈ ਤੁਹਾਨੂੰ ਦੋ ਚੀਜ਼ਾਂ ਦੀ ਜ਼ਰੂਰਤ ਹੋਵੇਗੀ ਇੱਕ ਤੁਸੀਂ ਸਰ੍ਹੋਂ ਦਾ ਤੇਲ ਲੈ ਲੈਣਾ ਹੈ ਉਸ ਤੋਂ ਵੱਧ ਫਿਰ ਤੁ ਸੀਂ ਕਲੌਂਜੀ ਦੇ ਬੀਜ ਲੈ ਲੈਂਦੇ ਹਨ ਇਹ ਕਲੌਂਜੀ ਸਾਡੇ ਸਿਹਤ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ

ਜੇਕਰ ਇਸ ਕਲੌਂਜੀ ਦਾ ਇਸਤੇਮਾਲ ਅਸੀਂ ਹੋਰ ਤਰੀਕੇ ਦੇ ਨਾਲ ਵੀ ਕਰਦੇ ਰਹਿੰਦੇ ਹਾਂ। ਤੁਹਾਡਾ ਸਾਰੇ ਸਰੀਰ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਜੇਕਰ ਤੁਸੀ ਕਲੌਂਜੀ ਨੂੰ ਰਾਤ ਨੂੰ ਅੱਧਾ ਚਮਚ ਤੋਂ ਘੱਟ ਲੈ ਕੇ ਇਕ ਗਲਾਸ ਪਾਣੀ ਵਿੱਚ ਪਾ ਕੇ ਰੱਖ ਦਿੰਦੇ ਹੋ। ਸਵੇਰੇ ਉੱਠ ਕੇ ਤੁਸੀਂ ਇਸ ਕਲੌਂਜੀ ਨੂੰ ਖਾ ਲੈਂਦੇ ਹੋ ਤਾਂ ਤੁਹਾਡੇ ਸਰੀਰ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਸਿਰ ਤੋਂ ਲੈ ਕੇ ਪੈਰਾਂ ਤੱਕ ਤੰਦਰੁਸਤ ਰਹੋਗੇ ਅਤੇ ਹੁਣ ਗੱਲ ਕਰਦੇ ਹਾਂ

ਕਿ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਵਾਲ ਮਜ਼ਬੂਤ ਕਾਲੇ ਸੰਘਣੇ ਕਰਨ ਦੇ ਲਈ ਤੁਸੀਂ ਇਸ ਨੁਸਖੇ ਦਾ ਘਰ ਬੈਠੇ ਇਸਤੇਮਾਲ ਕਰਨਾ ਹੈ। ਤੁਸੀਂ ਕੀ ਕਰਨਾ ਹੈ ਕਲੌਂਜੀ ਦੇ ਤਿੰਨ ਚਾਰ ਚੱਮਚ ਲੈ ਲੈਣੇ ਹਨ ਅਤੇ ਉਨ੍ਹਾਂ ਨੂੰ ਤੁ ਸੀਂ ਪਾ-ਊ-ਡ-ਰ ਬਣਾ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਵਿਚ ਦੋ ਤਿੰਨ ਚਮਚ ਸਰ੍ਹੋਂ ਦੇ ਤੇਲ ਦੇ ਪਾ ਲੈਂਦੇ ਹਨ ਇਹ ਜ਼ਿਆਦਾ ਪ-ਤ-ਲੀ ਪੇਸਟ ਵੀ ਨਹੀਂ ਬਣਨੀ ਚਾ ਹੀਦੀ ਜ਼ਿਆਦਾ ਸੰਘਣੀ ਵੀ ਨਹੀਂ ਬਣਨੀ ਚਾਹੀਦੀ

ਤੁਸੀਂ ਆਪਣੇ ਹਿਸਾਬ ਦੇ ਨਾਲ ਇਸ ਪੇਸਟ ਨੂੰ ਤਿਆਰ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਅੱਧੇ ਘੰ ਟੇ ਲਈ ਰੱਖ ਦੇਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ। ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂਸਭ ਤੋਂ ਪਹਿਲਾਂ ਪਾਣੀ ਨਾਲ ਧੋ ਲੈਣਾ ਹੈ ਆਪਣੇ ਵਾਲਾਂ ਵਿਚਲਾ ਤੇਲ ਬਾਹਰ ਕੱਢ ਲੈ ਣਾ ਹੈ ਅਤੇ ਜਦੋਂ ਤੁਹਾਡੇ ਵਾਲ ਸੁੱਕ ਜਾਣਾ ਫਿਰ ਤੁਸੀਂ ਇਸ ਪੇਸਟ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾ ਸਕਦੇ

ਆਪਣੇ ਵਾਲਾਂ ਦੀ ਲੰਬਾਈ ਤੇ ਲਗਾ ਲਓ ਅਤੇ ਉ ਸ ਤੋਂ ਬਾਅਦ ਸਿਰ ਤੁਸੀਂ ਕੀ ਕਰਨਾ ਹੈ ਦੋ ਘੰਟੇ ਦੇ ਲਈ ਲੱਗਿਆ ਰਹਿਣ ਦੇ ਸਕਦੇ ਹੋ ਅਤੇ ਉਸ ਤੋਂ ਵੱਧ ਫਿਰ ਤੁਸੀਂ ਆਪਣੇ ਵਾਲਾਂ ਨੂੰ ਸਾਦੇ ਪਾਣੀ ਦੇ ਨਾਲ ਧੋ ਸਕ ਦੇ ਹੋ ਜੇਕਰ ਤੁਸੀਂ ਇਸ ਨੁ-ਸਖਿਆਂ ਦਾ ਇਸਤੇਮਾਲ ਹਫ਼ਤੇ ਵਿੱਚ ਦੋ ਤਿੰਨ ਵਾਰ ਕਰਦੇ ਹੋ ਤਾਂ ਰਹਿੰਦੇ ਹੋ

ਤੁਹਾਡੇ ਵਾਲਾਂ ਦੀਆਂ ਸਾਰੀਆਂ ਸ-ਮੱਸਿਆਵਾਂ ਦੂਰ ਹੋ ਜਾਣਗੀ ਆਂ ਵਾਲ ਤੁਹਾਡੇ ਕਾਲੇ ਰਹਿਣਗੇ ਵਾਲ ਤੁਹਾਡੇ ਮਜ਼ਬੂਤ ਹੋ ਜਾਣਗੇ ਵਾਲ ਝੜਦੇ ਨਹੀਂ ਟੁੱਟਦੇ ਨਹੀਂ ਮਜ਼ਬੂਤ ਹੋ ਜਾਣਗੇ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਜੜ੍ਹ ਤੋਂ ਖਤਮ ਹੋ ਜਾਣਗੀਆਂ ਵਾਲਾਂ ਦੇ ਵਿੱਚ ਮ‌ਜ਼ਬੂਤੀ ਆ ਜਾਵੇਗੀ ਅਤੇ ਵਾਲ ਸੰਘਣੇ ਹੋ ਜਾਣਗੇ।

Leave a Reply

Your email address will not be published. Required fields are marked *