ਇਸ ਨੂੰ ਘਰ ਦੇ ਮੁੱਖ ਦਰਵਾਜ਼ੇ ‘ਤੇ ਟੰਗ ਦਿਓ, 24 ਘੰਟਿਆਂ ‘ਚ ਹੀ ਪੈਸੇ ਆ ਜਾਣਗੇ।

ਦੋਸਤੋ ਅਜ ਅਸੀਂ ਗੱਲ ਕਰਦੇ ਹਨ ਦਰਖਤ ਅਤੇ ਪੌਦਿਆਂ ਵਾਰੇ| ਤੁਹਾਨੂੰ ਦੱਸਿਆ ਜਾਂਦਾ ਹੈ ਕਿ ਬਰਗਦ ਦੇ ਦਰੱਖਤ ਨੂੰ ਭਗਵਾਨ ਦਾ ਰੂਪ ਦੱਸਿਆ ਜਾਂਦਾ ਹੈ| ਇਸ ਵਿਚ ਸ਼ਕਤੀ ਹੁੰਦੀ ਹੈ| ਇਸ ਦੀ ਬਣਾਵਟ ਅਲੱਗ ਹੁੰਦੀ ਹੈ| ਕਿਹਾ ਜਾਂਦਾ ਹੈ

ਕਿ ਇਸ ਵਿਚ ਭਗਵਾਨ ਸ਼ਿਵਜੀ ਆਪ ਨਿਵਾਸ ਕਰਦੇ ਹਨ | ਇਸ ਦੀਆ ਟਾਹਣੀਆਂ ਵੀ ਅਲੱਗ ਹੁੰਦੀਆਂ ਹਨ |ਕੁਝ ਦਰਖਤ ਹੁੰਦੇ ਹਨ ਜਿਹਨਾਂ ਵਿਚ ਤਾਂਤਰਿਕ ਸ਼ਕਤੀ ਹੁੰਦੀ ਹੈ| ਬਰਗਦ ਦਾ ਦਰਖਤ ਜਿਸ ਨੂੰ ਦੇਖ ਕੇ ਲੱਗਦਾ ਹੈ

ਕਿ ਇਸ ਵਿਚ ਕੋਈ ਨਾ ਕੋਈ ਜ਼ਰੂਰ ਬੈਠਿਆ ਹੈਂ| ਇਸ ਦੀ ਬਨਾਵਟ ਅਲੱਗ ਹੁੰਦੀ ਹੈ ਇਸ ਦੇ ਤਾਣੇ ਹੁੰਦੇ ਹਨ ਇਸ ਦੀਆਂ ਟਹਾਣੀਆ ਹੁੰਦੀਆਂ ਹਨ ਇਹ ਜਟਾਵਾਂ ਦੀਆਂ ਹੁੰਦੀਆਂ ਹਨ| ਇਸ ਦੀਆਂ ਜੜ੍ਹਾਂ ਭੂਮੀ ਵਿੱਚ ਦੂਰ-ਦੂਰ ਤੱਕ ਫੈਲੀਆਂ ਹੁੰਦੀਆਂ ਹਨ|

ਅਸੀਂ ਅੱਜ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਇਸ ਦਰੱਖਤ ਦਾ ਲਾਭ ਉਠਾ ਸਕਦੇ ਹੋ| ਸਾਰੀਆਂ ਪ੍ਰੇਸ਼ਾਨੀਆਂ ਨੂੰ ਬਿਲਕੁਲ ਦੂਰ ਕਰ ਸਕਦੇ ਹੋ| ਕਿਉਂਕਿ ਇਸ ਦਾ ਪ੍ਰਯੋਗ ਹਰ ਇੱਕ ਸਮੱਸਿਆ ਵਿੱਚ ਜ਼ਰੂਰ ਹੁੰਦਾ ਹੈ| ਦਰੱਖਤਾਂ ਵਿੱਚ ਬਰਗਦ ਨੂੰ ਰਾਜਾ ਕਿਹਾ ਗਿਆ ਹੈ|

ਇਸਦੀ ਖਾਸੀਅਤ ਇਹ ਹੈ ਕਿ ਜੇਕਰ ਇਹ ਕਿਤੇ ਉਗ ਜਾਵੇ ਤਾਂ ਇਹ ਆਪਣੀ ਜਗ੍ਹਾ ਆਪਣੇ ਆਪ ਹੀ ਬਣਾ ਲੈਂਦਾ ਹੈ| ਇਸ ਦੀਆਂ ਜੜ੍ਹਾਂ ਧੰਨ ਨੂੰ ਆਕਰਸ਼ਿਤ ਕਰਨ ਵਾਲੀਆਂ ਦੱਸੀਆਂ ਗਈਆਂ ਹਨ| ਜੇਕਰ ਕੋਈ ਵਿਅਕਤੀ ਇਸ ਦੀਆਂ ਜੜ੍ਹਾਂ ਦਾ ਪ੍ਰਯੋਗ ਕਰ ਲੈਂਦਾ ਹੈ

ਤਾਂ ਉਸ ਵਿਅਕਤੀ ਕੋਲ ਧਨ ਦੀ ਪ੍ਰਾਪਤੀ ਵਧੇਰੇ ਹੁੰਦੀ ਹੈ ਵਿਸਥਾਰ ਖਤਮ ਨਹੀਂ ਹੁੰਦਾ| ਇਹਨਾ ਜੜ੍ਹਾਂ ਨੂੰ ਆਪਣੇ ਕੋਲ ਰੱਖਣ ਨਾਲ ਧਰਮ ਦਾ ਵਿਸਥਾਰ ਵਾਧਾ ਹੋ ਜਾਂਦਾ ਹੈ| ਜੇਕਰ ਤੁਹਾਨੂੰ ਧੰਨ ਦੀ ਪਰੇਸ਼ਾਨੀ ਹੈ ਤਾਂ ਅੱਠ ਦਰਖਤਾਂ ਦੀਆਂ ਜੜਾਂ ਘੱਟ ਕੇ ਘਰ ਵਿੱਚ ਲੈ ਆਓ|

ਘਰ ਵਿੱਚ ਲਿਆ ਕੇ ਇਨ੍ਹਾਂ ਦੀ ਪੂਜਾ ਕਰੋ ਸਿੱਧੂਰ ਲਗਾਓ ਅਤੇ ਸ਼ਿਵ ਜੀ ਦੇ ਚਰਨਾਂ ਵਿਚ ਰੱਖ ਦਿਓ|ਸ਼ਿਵ ਜੀ ਦੇ ਚਰਨਾਂ ਵਿੱਚ ਰੱਖਣ ਤੋਂ ਬਾਅਦ ਇਸ ਨੂੰ ਲਾਲ ਕੱਪੜੇ ਵਿਚ ਬੰਨ ਲਵੋ| ਇਸ ਪੋਟਲੀ ਨੂੰ ਉਸ ਜਗ੍ਹਾ ਉੱਤੇ ਰੱਖੋ ਜਿੱਥੇ ਤੁਸੀਂ ਪੈਸੇ ਰੱਖਦੇ ਹੋ|

ਜਿਹੜੀ ਚੀਜ਼ ਵਿੱਚ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਵਿਸਥਾਰ ਹੋਵੇ ਤੁਸੀਂ ਇਸ ਪੋਟਲੀ ਨੂੰ ਉਸ ਜਗ੍ਹਾ ਉਤੇ ਰੱਖ ਸਕਦੇ ਹੋ| ਇਹ ਪ੍ਰਯੋਗ ਸੋਮਵਾਰ ਤੇ ਸ਼ਨੀਵਾਰ ਕਿਸੇ ਵੀ ਦਿਨ ਕਰ ਸਕਦੇ ਹੋ| ਕਈ ਵਾਰ ਇਹ ਹੁੰਦਾ ਹੈ ਜਿਸ ਘਰ ਵਿਚ ਅਸੀਂ ਰਹਿ ਰਹੇ ਹਾਂ ਉਸ ਘਰ ਵਿੱਚ ਸਾਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ|

ਘਰ ਵਿਚ ਹੀ ਦਿਲ ਨਹੀਂ ਲੱਗਦਾ| ਇਹ ਸਭ ਨਾਕਾਰਤਮਕ ਊਰਜਾ ਦੇ ਕਾਰਨ ਹੁੰਦੀਆਂ ਹਨ| ਜੇਕਰ ਇਕ ਵਾਰ ਘਰ ਵਿਚ ਨਾਕਾਰਤਮਕ ਊਰਜਾ ਪ੍ਰਵੇਸ਼ ਕਰ ਲੈਂਦੀ ਹੈ ਤਾਂ ਉਹ ਕਿਤੇ ਘਰ ਵਿੱਚ ਲੁਕ ਕੇ ਬੈਠ ਜਾਂਦੀ ਹੈ| ਘਰ ਵਿੱਚ ਰਹਿ ਰਹੇ ਮੈਂਬਰਾਂ ਨੂੰ ਉਹ ਸ਼ਾਂਤੀ ਨਾਲ ਨਹੀਂ ਰਹਿਣ ਦਿੰਦੀ|ਅਪਣੇ ਹੀ ਘਰ ਵਿੱਚ ਦਿਲ ਨਹੀਂ ਲੱਗਦਾ। ਘਰ ਵੱਡ ਖਾਣ ਨੂੰ ਪੈੰਦਾ ਹੈ।

Leave a Reply

Your email address will not be published. Required fields are marked *