ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਤੁਹਾਡੀ ਕਿਸਮਤ ਵਿੱਚ ਕਰੋੜਪਤੀ ਬਣਨਾ ਲਿਖਿਆ ਹੈ ਜਾ ਨਹੀ| ਕੀ ਕਹਾਣੀ ਹੈ ਤੁਹਾਡੀ ਕਿਸਮਤ ਹੈ ਅਤੇ ਕੀ ਕੁਝ ਲਿਖਿਆ ਹੈ ਤੁਹਾਡੀ ਕਿਸਮਤ ਵਿੱਚ| ਕਿਸ ਤਰ੍ਹਾਂ ਦੀਆਂ ਰੁਕਾਵਟਾਂ ਆਉਣ ਵਾਲੀਆਂ ਹਨ
ਕਿ ਕੁਝ ਹੋਵੇਗਾ ਤੁਹਾਡੀ ਜ਼ਿੰਦਗੀ ਵਿਚ ਅਤੇ ਉਹ ਸਮਾਂ ਕਦੋਂ ਆਵੇਗਾ ਜਦੋਂ ਤੁਹਾਨੂੰ ਘਰ, ਗੱਡੀ, ਪੈਸਾ ਮਿਲੇਗਾ| ਇਹ ਜਾਣਕਾਰੀ ਜਾਣਨ ਲਈ ਅਸੀਂ ਅੱਜ ਇਸ ਟਾਪਿਕ ਤੇ ਗੱਲ ਬਾਤ ਕਰਾਂਗੇ| ਹੁਣ ਤੁਸੀਂ ਇਹ ਸੋਚੋ ਕਿ ਤੁਹਾਡੇ ਸਾਹਮਣੇ ਦੋ ਨੋਟ ਹਨ ਅਤੇ ਇਕ ਨੂੰ ਚੁਣਨਾ ਹੈ|
ਇਹ ਚੁਣਾਵ ਦੱਸ ਸਕਦਾ ਹੈ ਕਿ ਤੁਹਾਡੀ ਕਿਸਮਤ ਵਿਚ ਕੀ ਹੋਵੇਗਾ| ਜਿਸ ਵਿਅਕਤੀ ਦੇ ਪਹਿਲਾਂ ਨੋਟ ਚਨਾਵ ਕੀਤਾ ਹੈ ਉਸ ਦੀ ਜ਼ਿੰਦਗੀ ਵਿਚ ਕੁਝ ਨਕਾਰਤਮਕ ਚੀਜਾਂ ਹੋ ਰਹੀਆਂ ਹਨ| ਹਰ ਸਮੇਂ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਰਹਿੰਦੀ ਹੈ ਕਿ ਮੈਂ ਇਹ ਕੰਮ ਕਰ ਪਾਵੇਗਾ ਜਾਂ ਨਹੀਂ ਕਰ ਪਾਵੇਗਾ|
ਇਹ ਚਲਦਾ ਰਹਿੰਦਾ ਹੈ ਦਿਮਾਗ ਵਿੱਚ ਕੀ ਮੇਰਾ ਭਵਿੱਖ ਉਜਵਲ ਹੋਵੇਗਾ ਜਾਂ ਨਹੀਂ| ਇਹ ਸਾਰੀਆਂ ਚੀਜਾਂ ਤੁਹਾਨੂੰ ਆਪਣੇ ਦਿਮਾਗ ਵਿੱਚੋਂ ਕੱਢ ਦੇਣੀਆਂ ਚਾਹੀਦੀਆਂ ਹਨ ਅਤੇ ਇਹ ਸੋਚਣਾ ਚਾਹੀਦਾ ਹੈ ਕਿ ਮੈਂ ਹਰ ਇਕ ਸੰਭਵ ਕੋਸ਼ਿਸ਼ ਕਰਾਂਗੀ ਜਾਂ ਕਰੂਗਾ ਤਾਂ ਜੋ ਮੇਰਾ ਭਵਿੱਖ ਉਜਵਲ ਹੋ ਸਕੇ|
ਜੋ ਵੀ ਤੁਹਾਡੇ ਮੁਸ਼ਕਿਲ ਹੈ ਉਸ ਨੂੰ ਆਪਣੇ ਦੋਸਤ ਨਾਲ ਸਾਂਝਾ ਕਰੋ ਇਸ ਨਾਲ ਤੁਹਾਡੇ ਬਹੁਤ ਵੱਡਾ ਲਾਭ ਮਿਲੇਗਾ ਅਤੇ ਮਾਨਸਿਕ ਤਣਾਅ ਦੂਰ ਹੋ ਜਾਵੇਗਾ| ਜੇਕਰ ਤੁਸੀਂ ਜਿੱਦ ਕਰਦੇ ਹੋ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ ਇਸ ਵਿੱਚ ਪਰਿਵਰਤਨ ਕਰਨਾ ਬਹੁਤ ਜ਼ਰੂਰੀ ਹੈ|
ਆਪਣੀ ਸੋਚ ਵਿਚ ਸਾਕਾਰਤਮਕ ਚੀਜ਼ਾਂ ਲੈ ਕੇ ਆਉਣੀਆ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਜੋ ਭਵਿੱਖ ਉਜਵਲ ਹੋ ਸਕੇ| ਜੇਕਰ ਤੁਸੀਂ ਸਾਕਾਰਾਤਮਕ ਸੋਚੋ ਕਿ ਤੁਹਾਡਾ ਭਵਿੱਖ ਵੀ ਓਨਾ ਹੀ ਜ਼ਿਆਦਾ ਕੁਝ ਹੋਵੇਗਾ ਅਤੇ ਆਪਣੀ ਮਨਪਸੰਦ ਚੀਜ ਮਿਲੇਗੀ| 2024 ਤੋਂ ਬਾਅਦ ਤੁਹਾਡਾ ਭਵਿੱਖ ਉਜਵਲ ਹੋ ਜਾਵੇਗਾ ਕਿ ਜੋ ਤੁਸੀਂ ਕਦੇ ਸੁਪਨੇ ਵਿਚ ਵੀ ਸੋਚਿਆ ਨਹੀ ਹੋਵੇਗਾ|
ਤੁਸੀਂ ਇਹ ਸੋਚੋਗੇ ਕਾਸ਼ ਇਹ ਪਹਿਲਾ ਹੋ ਜਾਂਦਾ| ਸਭ ਕੁਝ ਹੋਵੇਗਾ ਤੁਹਾਡੇ ਕੋਲ ਗੱਡੀ ਬੰਗਲਾ ਪੈਸਾ| ਪਰ ਇਹ ਤਾਂ ਹੀ ਸੰਭਵ ਹੋ ਪਾਵੇਗਾ ਜੇਕਰ ਤੁਸੀਂ ਸਾਕਾਰਾਤਮਕ ਹੋ ਗਏ ਅਤੇ ਲਗਾਤਾਰ ਮਿਹਨਤ ਕਰੋਂਗੇ| ਤੁਸੀਂ ਕੋਈ ਵੀ ਕੰਮ ਕਰਨ ਬਾਰੇ ਸੋਚਦੇ ਹਾਂ ਅਤੇ ਉਸ ਨੂੰ ਪਹਿਲਾਂ ਖ਼ਤਮ ਕਰਨ ਬਾਰੇ ਸੋਚਦੇ ਹੋ|
ਤੁਸੀਂ ਪੈਸੇ ਦੀ ਕੀਮਤ ਨੂੰ ਬਹੁਤ ਚੰਗੀ ਤਰਾਂ ਸਮਝਦੇ ਹੋ| ਜਿਆਦਾ ਫਾਲਤੂ ਪੈਸੇ ਖਰਚ ਕਰਨ ਨਾਲ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਤੁਹਾਨੂੰ ਲੋਕ ਬਹੁਤ ਜ਼ਿਆਦਾ ਕੰਜੂਸ ਕਹਿੰਦੇ ਹਨ| ਉਸ ਮੰਦਰ ਵਿਚ ਜਾਂਦੇ ਹੋ ਤਾਂ ਪਰਮਾਤਮਾ ਨਾਲ ਸਿੱਧੀ ਗੱਲਬਾਤ ਕਰਦੇ ਹੋਏ ਅਤੇ ਤੁਹਾਡੇ ਵਧੀਆ ਸੰਬੰਧ ਹੁੰਦੇ ਹਨ|
ਜਿਹੜੀ ਵੀ ਸ਼ਕਤੀ ਨੂੰ ਅਤੇ ਜਿਹੜੇ ਵੀ ਪ੍ਰਮਾਤਮਾ ਨੂੰ ਤੁਸੀਂ ਮੰਨਦੇ ਹੋ ਕਿ ਉਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ| ਜੇਕਰ ਤੁਸੀਂ ਆਪਣੇ ਅੱਗੇ ਦਾ ਭਵਿੱਖ ਉਜਵਲ ਕਰਦਾ ਹੈ ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਨਹੀਂ ਕਰਦੀਆਂ| ਤੁਸੀਂ ਕਦੇ ਵੀ ਕਿਸੇ ਵੀ ਕੰਮ ਨੂੰ ਲੈ ਕੇ ਬਾਰ ਬਾਰ ਨਹੀ ਸੋਚਦਾ|
ਸਭ ਤੋਂ ਪਹਿਲਾਂ ਤੁਸੀਂ ਇਹ ਵੇਖੋ ਕਿ ਤੁਹਾਡੀ ਰੁਚੀ ਕਿਹੜੀ ਚੀਜ਼ ਵਿੱਚ ਹੈ| ਜੇਕਰ ਤੁਹਾਨੂੰ ਇਹ ਸਮਝ ਵਿੱਚ ਆ ਗਿਆ ਕਿ ਤੁਹਾਡੀ ਰੁਚੀ ਇਸ ਚੀਜ਼ ਵਿੱਚ ਹੈ ਤਾਂ ਤੁਸੀ ਉਸ ਚੀਜ ਉਤੇ ਆਪਣਾ ਸਾਰਾ ਸਮਾ ਲਗਾਓ| ਤੁਹਾਨੂੰ ਹਮੇਸ਼ਾ ਉਹੀ ਕਾਰਜ ਕਰਨਾ ਚਾਹੀਦਾ ਹੈ ਜੋ ਤੁਹਾਡਾ ਦਿਲ ਅਤੇ ਦਿਮਾਗ ਕਹਿੰਦਾ ਹੈ|