ਅੰਗੁਠੇ ਉਪਰ ਚੰਦ ਕਾ ਨਿਸ਼ਾਨ | ਜਾਣੋ ਕਾਰਨ

ਦੋਸਤੋ ਹੱਥ ਦੇ ਅੰਗੂਠੇ ਉਤੇ ਬਣਿਆ ਅੱਧ ਚੰਦਰਮਾ ਦਿੰਦਾ ਹੈ ਸੰਕੇਤ। ਚਲੋ ਅਸੀਂ ਜਾਣਦੇ ਹਾਂ ਅੱਧ ਚੰਦਰਮਾ ਦਾ ਰਹੱਸ| ਆਪਣੇ ਹੱਥ ਦੇ ਅੰਗੂਠੇ ਤੇ ਚੰਦਰਮਾ ਬਹੁਤ ਮਹਤੱਵਪੂਰਨ ਹੈ| ਇਹ ਹੈ ਕੁਝ ਗੱਲਾਂ ਅਤੇ ਕੁਝ ਗੁਣਾਂ ਦਾ ਸੰਕੇਤ|

ਦੋਸਤੋ ਤੁਹਾਡੇ ਹੱਥ ਉੱਤੇ ਵੀ ਚੰਦਰਮਾ ਦਾ ਸੰਕੇਤ ਹੋ ਸਕਦਾ ਹੈ| ਕਿਸੇ ਦੇ ਹੱਥ ਤੇ ਇਹ ਪੂਰਾ ਹੁੰਦਾ ਹੈ ਕਿਸੇ ਦੇ ਹੱਥ ਤੇ ਹੁੰਦਾ ਹੀ ਨਹੀਂ ਅਤੇ ਕਿਸੇ ਦੇ ਹੱਥ ਉੱਤੇ ਹੁੰਦਾ ਹੈ| ਇਹ ਤਿੰਨ ਪ੍ਰਕਾਰ ਨਾਲ ਹੱਥ ਉੱਤੇ ਚੰਦਰਮਾ ਸਾਨੂੰ ਦਿਖਾਈ ਦਿੰਦਾ ਹੈ|

ਹੋ ਸਕਦਾ ਹੈ ਕਿ ਤੁਹਾਡੇ ਹੱਥ ਵਿੱਚ ਵੀ ਇਹ ਚੰਦਰਮਾ ਹੋਵੇ| ਇਹ ਹੁੰਦਾ ਕਿਉਂ ਹੈ। ਜਿਨ੍ਹਾਂ ਦੇ ਹੱਥ ਉੱਤੇ ਚੰਦਰਮਾ ਹੁੰਦਾ ਹੈ ਉਹ ਦੇਵਗਨ ਮਨੁੱਖ ਹੁੰਦੇ ਹਨ| ਇਸ ਚੰਦਰਾ ਅਕਾਰ ਦੇ ਬਹੁਤ ਹੀ ਸ਼ੁਭ ਗੁਣ ਹਨ ਅਤੇ ਬਹੁਤ ਹੀ ਸ਼ੁਭ ਸੰਕੇਤ ਵੀ ਹਨ|

ਜਿਨ੍ਹਾਂ ਦੇ ਹੱਥ ਉੱਤੇ ਇਹ ਚੰਦਰਮਾ ਹੁੰਦਾ ਹੈ ਉਹਨਾ ਵਿੱਚ ਦੈਵੀ ਗੁਣ/ਅਲੋਕਿਕ ਗੁਣਵੀ ਪਾਏ ਜਾਂਦੇ ਹਨ| ਅਲੌਕਿਕ ਗੁਣ ਦਾ ਮਤਲਬ ਉਹ ਇਨਸਾਨ ਇਸ ਧਰਤੀ ਦਾ ਦਾ ਨਹੀਂ ਹੈ। ਅਸੀਂ ਵੇਖਦੇ ਹਾਂ ਕਿਸੇ ਵਿਚ ਮਾਤਾ ਆਉਂਦੀ ਹੈ ਕਿਸੇ ਵਿਚ ਹਨੂੰਮਾਨ ਜੀ ਆਉਂਦੇ ਹਨ ਇਹ ਦੈਵੀ ਗੁਣ ਹਨ।

ਜਿਨ੍ਹਾਂ ਦੇ ਹੱਥ ਉੱਤੇ ਚੰਦਰਮਾ ਹੁੰਦਾ ਹੈ ਉਹ ਸਿਕਸ ਸੈਂਸ ਦੇ ਮਾਲਕ ਹੁੰਦੇ ਹਨ। ਇਹਨਾਂ ਵਿਚ ਸੋਚਣ ਸਮਝਣ ਦੀ ਸ਼ਕਤੀ ਆਮ ਲੋਕਾਂ ਨਾਲੋਂ ਵਧੇਰੇ ਹੁੰਦੀ ਹੈ| ਇਹ ਵਿਅਕਤੀਆਂ ਦੇ ਮੂੰਹ ਤੇ ਹੀ ਪਹਿਚਾਣ ਜਾਂਦੇ ਹਨ ਕੀ ਇਹ ਸਾਡੇ ਲਈ ਕੀ ਕਰੇਗਾ ਅਤੇ ਇਸ ਨਾਲ ਕੀ ਕਰਨਾ ਹੈ|

ਜਦੋਂ ਵੀ ਇਹ ਲੋਕ ਕੁਝ ਬੋਲਦੇ ਹਾਂ ਤਾਂ ਬਹੁਤ ਸਮਝ ਕੇ ਬੋਲਦੇ ਹਨ| ਜੋ ਵੀ ਇਹ ਬੋਲਦੇ ਹਨ ਉਹ ਹਮੇਸ਼ਾ ਸੱਚ ਹੁੰਦਾ ਹੈ| ਇਨ੍ਹਾਂ ਵਿੱਚ ਵਧੇਰੇ ਦਿਮਾਗ ਹੋਣ ਕਰਕੇ ਇਹ ਹਮੇਸ਼ਾ ਸੋਚ ਸਮਝਕੇ ਬੋਲਦੇ ਹਨ| ਮਨਮੁਖਿ ਹੁੰਦੇ ਹਨ ਇਹ ਹਮੇਸ਼ਾ ਆਪਣੇ ਦਿਲ ਦੀ ਹੀ ਕਰਦੇ ਹਨ

ਉਨ੍ਹਾਂ ਨੂੰ ਕੋਈ ਫਾਇਦਾ ਹੋਵੇ ਜਾਂ ਫਿਰ ਕੋਈ ਵੀ ਨੁਕਸਾਨ| ਐਵੇਂ ਦੇ ਲੋਕ ਦੇਖਣ ਵਿੱਚ ਬਹੁਤ ਸੁੰਦਰ ਹੁੰਦੇ ਹਨ ਅਤੇ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦੇ ਹਨ| ਇਹ ਲੋਕ ਬਹੁਤ ਉੱਚੇ ਪਦ ਤੇ ਬਿਰਾਜਮਾਨ ਹੁੰਦੇ ਹਨ ਭਾਵ ਇਹ ਵਡੀ ਨੌਕਰੀ ਕਰਦੇ ਹਨ।

ਇਹ ਜੋ ਤੋਂ ਇਲਾਵਾ ਇਹ ਚਾਹੁੰਦੇ ਹਨ ਕਿ ਹਰ ਇੱਕ ਲਾਈਨ ਵਿੱਚ ਪਰਫੈਕਟ ਬਣਨ।ਇਹਨਾਂ ਵਿਚ ਦਿਮਾਗ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਕਰਕੇ ਇਹ ਪੜ੍ਹਨ ਲਿਖਣ ਵਿਚ ਅਤੇ ਹਰ ਇੱਕ ਕੰਮ ਕਰਨ ਵਿੱਚ ਬਹੁਤ ਜ਼ਿਆਦਾ ਵਧੀਆ ਹੁੰਦੇ ਹਨ|

ਆਪਣਾ ਹਰ ਕੰਮ ਪੂਰੀ ਜਿੰਮੇਵਾਰੀ ਨਾਲ ਨਿਭਾਉਂਦੇ ਹਨ| ਇਹ ਲੰਬੀ ਉਮਰ ਦੇ ਵਿਅਕਤੀ ਹੁੰਦੇ ਹਨ ਅਤੇ ਇਹਨਾਂ ਨੂੰ ਲੰਬੀ ਉਮਰ ਦਾ ਕੋਈ ਵੀ ਬਿਮਾਰੀ ਨਹੀਂ ਲਗਦੀ| ਚੰਦਰਮਾ ਬਹੁਤ ਹੀ ਵਧੀਆ ਗੁਣ ਇਹਨਾਂ ਵਿਅਕਤੀਆਂ ਨੂੰ ਦਿੰਦਾ ਹੈ| ਅਧ ਚੰਦਰਮਾ ਵਾਲੇ ਵਿਅਕਤੀ ਨੂੰ ਆਪਣੀ ਮਨ-ਪਸੰਦ ਦਾ ਜੀਵਨ ਸਾਥੀ ਮਿਲਦਾ ਹੈ|

ਉਹਨਾਂ ਦਾ ਪ੍ਰੇਮ ਸੰਬੰਧ ਬਹੁਤ ਹੀ ਵਧੀਆ ਤਰੀਕੇ ਨਾਲ ਬਣਦਾ ਹੈ ਅਤੇ ਲੰਬੇ ਸਮੇਂ ਤਕ ਚੱਲਦਾ ਹੈ| ਇਹਨਾਂ ਦੋਵਾਂ ਨੂੰ ਕਾਮਯਾਬੀ ਬਹੁਤ ਜਲਦੀ ਮਿਲ ਜਾਂਦੀ ਹੈ| ਇਸ ਲਈ ਇਹ ਜੀਵਨ ਵਿੱਚ ਪ੍ਰਸਿੱਧੀ ਅਤੇ ਸਨਮਾਨ ਪਾਉਂਦੇ ਹਨ| ਇਹਨਾਂ ਕੋਲ ਪੈਸਾ ਬਹੁਤ ਜ਼ਿਆਦਾ ਹੁੰਦਾ ਹੈ| ਜਿਨ੍ਹਾਂ ਦੇ ਹੱਥ ਉੱਤੇ ਪੂਰਨ ਚੰਦਰਮਾ ਹੈ ਉਨ੍ਹਾਂ ਨੂੰ ਦਿਲ ਦੀ ਬਿਮਾਰੀ ਹੈ|

Leave a Reply

Your email address will not be published. Required fields are marked *