ਜ਼ਿੰਦਗੀ ਵਿੱਚ ਕਦੇ ਨਹੀਂ ਹੋਣਾ ਚਾਹੁੰਦੇ ਤਾਂ ਇਹ 3 ਗੱਲਾਂ

ਇਕ ਪਿੰਡ ਦੇ ਵਿੱਚ ਇੱਕ ਬਣਿਆ ਰਹਿੰਦਾ ਹੁੰਦਾ ਹੈ ਜੋ ਕਿ ਬਹੁਤ ਹੀ ਅਮੀਰ ਹੁੰਦਾ ਹੈ ਅਤੇ ਲੋਕ ਉਸ ਦੀ ਬਹੁਤ ਵਾਹ ਵਾਹ ਕਰਦੇ ਹਨ ਤੇ ਉਹ ਉਸ ਦੀ ਸਿਫ਼ਤ ਵੀ ਕਰਦੇ ਹਨ ਅਤੇ ਉਸ ਦਾ ਆਦਰ

ਸਤਿਕਾਰ ਵੀ ਕਰਦੇ ਹਨ। ਮਤਲਬ ਕਿ ਬਾਣੀਆਂ ਦੀ ਪਿੰਡ ਦੇ ਵਿੱਚ ਫੁੱਲ ਚੜਾਈ ਹੁੰਦੀ ਹੈ। ਅਤੇ ਉਸੇ ਪਿੰਡ ਦੇ ਵਿੱਚ ਇਕ ਸਾਹੂਕਾਰ ਵੀ ਰਹਿੰਦਾ ਹੁੰਦਾ ਹੈ ਜਿਸਦੀ ਇੱਕ ਹੱਟ ਹੁੰਦੀ ਹੈ ਅਤੇ ਇੱਕ ਦਿਨ ਬਾਣੀਆਂ

ਹਟ ਤੇ ਗਿਆ। ਉਸਨੇ ਜਾ ਕੇ ਕਿਹਾ ਕਿ ਮੈਂ ਤੇਰੇ ਤੋਂ ਇੱਕ ਬਲਦ ਵਾਲੀ ਡੱਬੀ ਬਣਾਉਣੀ ਹੈ ਜੋ ਕਿ ਬਹੁਤ ਹੀ ਸੋਹਣੀ ਹੋਵੇ। ਅਤੇ ਚਾਹੇ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਅਤੇ ਉਹ ਏਨੀ ਸੋਹਣੀ ਹੋਣੀ ਚਾਹੀਦੀ ਹੈ

ਕਿ ਜਦੋਂਉਹ ਲੱਗੇ ਤਾਂ ਲੋਕ ਉਸ ਨੂੰ ਦੇਖਣ। ਤਾਂ ਜਦੋਂ ਉਹ ਬੁਗੀ ਬਣ ਕੇ ਤਿਆਰ ਹੋ ਗਈ ਤਾਂ ਬਣਿਆ ਉਸ ਨੂੰ ਦੇਖ ਕੇ ਕਹਿੰਦਾ। ਵੀ ਥੋੜੀ ਜੀ ਹੋਰ ਸੋਹਣੀ ਹੋਣੀ ਚਾਹੀਦੀ ਹੈ ਤਾਂ ਉਸ ਨੇ ਫਿਰ ਥੋੜੇ ਜਿਹੇ ਪੈਸੇ

ਲਗਾ ਕੇ ਉਸ ਤੇ ਸੋਨਾ ਚਾਂਦੀ ਲਗਵਾ ਦਿੱਤਾ। ਅਤੇ ਉਹ ਬਹੁਤ ਹੀ ਜਿਆਦਾ ਸੋਹਣੀ ਦੇਖਣ ਲਈ ਜਦੋਂ ਵੀ ਉਹ ਕਿਤੇ ਜਾਂਦੀ ਤਾਂ ਲੋਕ ਉਸ ਨੂੰ ਖੜ੍ਹ-ਖੜ੍ਹ ਕੇ ਦੇਖਦੇ ਸੀ ਜਿਵੇਂ ਕਿ ਪੁਰਾਣੇ ਸਮਿਆਂ ਦੇ ਵਿੱਚ

ਲੋਕਾਂ ਦਾ ਸੁਪਨਾ ਹੁੰਦਾ ਸੀ ਕੀ ਉਹ ਜਹਾਜ਼ ਤੇ ਬਹਿ ਕੇ ਦੇਖਨ ਤਾਂ ਉਹਨਾਂ ਦੀ ਸ਼ਾਨ ਵੱਖਰੀ ਹੋ ਜਾਵੇਗੀ। ਇਸੇ ਤਰ੍ਹਾਂ ਉਸ ਗੱਡੀ ਦੇ ਬੈਠਣ ਨੂੰ ਪਿੰਡ ਵਾਲੇ ਤਰਸਦੇ ਹੁੰਦੇ ਸੀ। ਕਿਉਂਕਿ ਉਹ ਬਹੁਤ ਹੀ ਜ਼ਿਆਦਾ

ਸੋਹਣੀ ਬਣੀ ਹੋਈ ਸੀ ਬਾਣੀਆਂ ਉਹ ਕਿਸੇ ਨੂੰ ਹੱਥ ਨਹੀਂ ਲਾਉਂਨ ਦਿੰਦਾ। ਇੱਕ ਦਿਨ ਕੀ ਹੋਇਆ ਜਦੋਂ ਸਾਹੂਕਾਰ ਦੀ ਧੀ ਦਾ ਵਿਆਹ ਸੀ। ਉਸ ਸਮੇਂ ਇਹ ਵਿਵਾਦ ਹੁੰਦਾ ਸੀ ਜਿਥੋਂ ਤੱਕ ਪਿੰਡ ਦੀ ਹੱਦ ਹੁੰਦੀ ਹੈ

ਉਥੇ ਤਕ ਘਰ ਵਾਲੇ ਹੀ ਆਪਣੀ ਕੁੜੀ ਨੂੰ ਛੱਡ ਕੇ ਆਉਂਦੇ ਸਨ। ਤਾਂ ਸ਼ਾਹੂਕਾਰ ਨੇ ਸੋਚਿਆ ਕਿ ਕਿਉਂ ਨਾ ਉਹ ਆਪਣੀ ਧੀ ਨੂੰ ਬੜੀ ਸਜ-ਧਜ ਕੇ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਛੱਡ ਕੇ ਆਵੇ। ਅਤੇ

ਉਹ ਇਸ ਤਰ੍ਹਾਂ ਹੀ ਕਰਨਾ ਚਾਹੁੰਦਾ ਸੀ ਫਿਰ ਉਸ ਨੂੰ ਪਾਣੀ ਦੀ ਉਹ ਗੱਡੀ ਯਾਦ ਆ ਗਈ ਜਿਹੜੀ ਉਸ ਨੇ ਤਿਆਰ ਕੀਤੀ ਸੀ। ਉਸ ਨੇ ਸੋਚਿਆ ਕਿ ਜੇਕਰ ਉਹ ਆਪਣੀ ਧੀ ਨੂੰ ਉਸਦੇ ਉੱਪਰ ਲੈ ਕੇ ਜਾਵੇਗਾ

ਤਾਂ ਉਸ ਦੀ ਸ਼ਾਨ ਵੱਖਰੀ ਹੋ ਜਾਵੇਗੀ।ਤਾਂ ਫਿਰ ਉਹ ਇਹ ਸੋਚ ਕੇ ਬਾਣੀਂ ਦੇ ਕੋਲ ਜਾਂਦਾ ਹੈ ਅਤੇ ਉਸਨੂੰ ਕਹਿੰਦਾ ਹੈ ਕਿ ਮੇਰਾ ਇੱਕ ਸਵਾਲ ਹੈ ਤੁਸੀ ਉਸ ਦਾ ਜਵਾਬ ਦੇਵੋਗੇ। ਤਾਂ ਬਾਣੀਏ ਨੇ ਕਿਹਾ ਦੱਸੋ ਤਾਂ

ਉਸ ਨੇ ਕਿਹਾ ਕਿ ਮੇਰੀ ਧੀ ਦਾ ਵਿਆਹ ਹੈ ਉਸ ਦੀ ਸ਼ਾਮ ਨੂੰ ਡੋਲੀ ਵਿਦਾ ਹੋਣੀ ਹੈ। ਪਰ ਮੇਰੀ ਇਕ ਤੁਹਾਡੇ ਕੋਲ ਗੁਜ਼ਾਰਿਸ਼ ਹੈ ਕਿ ਮੈਂ ਆਪਣੀ ਧੀ ਦੀ ਡੋਲੀ ਤੁਹਾਡੀ ਉਸ ਗੱਡੀ ਦੇ ਵਿੱਚ ਵਿਦਾ ਕਰਨਾ ਚਾਹੁੰਦਾ

ਹਾਂ ਅਤੇ ਫੇਰ ਕੀ ਹੋਇਆ ਬਾਣੀਆਂ ਦੇ ਇਹ ਗੱਲ ਸੁਣ ਕੇ ਰੰਗ ਭਰੋ ਹੀ ਉੱਡ ਗਏ ਪਰ ਉਸ ਨੇ ਚਿਹਰੇ ਤੇ ਬਿਆਨ ਨਹੀਂ ਹੋਣ ਦਿੱਤੇ। ਅਤੇ ਉਸਨੇ ਕਿਹਾ ਕਿ ਤੇਰੀ ਧੀ ਚਾਹੇ ਹੋਵੇ ਚਾਹੇ ਮੇਰੀ ਧੀ ਹੋਵੇ ਇਹ ਤਾਂ

ਇੱਕੋ ਹੀ ਮੈਨੂੰ ਬਹੁਤ ਖੁਸ਼ੀ ਹੈ ਤੇਰੀ ਧੀ ਦੇ ਵਿਆਹ ਦੀ। ਪਰ ਇੱਕ ਚੱਕਰ ਹੈ ਸਾਡੇ ਘਰੇ ਗਾਂ ਨੇ ਵੱਛੇ ਦਿੱਤਾ ਹੈ ਅਤੇ ਉਹ ਮੇਰਾ ਮੁੰਡਾ ਉਸ ਬੱਚੇ ਨੂੰ ਗੱਡੀ ਦੇ ਨਾਲ ਹੀ ਬਨਦਾ ਹੈ ਹੋਰ ਕਿਤੇ ਨਹੀਂ ਬਨਦਾ।

Leave a Reply

Your email address will not be published. Required fields are marked *