ਸਰੀਰ ਦੇ ਇਸ ਹਿੱਸੇ ਨੂੰ ਜਿੰਨਾ ਜ਼ਿਆਦਾ ਛੂਹੋਗੇ, ਓਨਾ ਹੀ ਜ਼ਿਆਦਾ ਪੈਸਾ ਆਵੇਗਾ।

ਅਸੀਂ ਤੁਹਾਨੂੰ ਦਸਾਂਗੇ ਤੁਸੀਂ ਸਵੇਰੇ ਉੱਠਣ ਸਮੇਂ ਇੱਕ ਉਪਾਅ ਕਰਨਾ ਹੈ ਜਿਸਦੇ ਨਾਲ ਤੁਹਾਡਾ ਸ਼ੁਕਰ ਅਤੇ ਸ਼ਨੀ ਗ੍ਰਹਿ ਮਜ਼ਬੂਤ ਹੋ ਜਾਵੇਗਾ। ਅਤੇ ਤੁਹਾਡੇ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਰਹੇਗੀ

ਤੁਹਾਨੂੰ ਜੋ ਕੁਝ ਚਾਹੀਦਾ ਹੈ ਮਿਲ ਜਾਵੇਗਾ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼ੂਕਰ ਅਤੇ ਸ਼ਨੀ ਗ੍ਰਹਿ ਦੋਨੋਂ ਆਪਸ ਦੇ ਵਿਚ ਦੋਸਤ ਹਨ ਅਤੇ ਜੇਕਰ ਇਹ ਦੋਨੋਂ ਤੁਹਾਡੀ ਕੁੰਡਲੀ ਦੇ ਵਿਚ ਮਜ਼ਬੂਤ ਹਨ

ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਨਹੀਂ ਹੁੰਦੀ। ਜੇਕਰ ਸ਼ੁਕਰ ਗ੍ਰਹਿ ਤੁਹਾਡੀ ਜ਼ਿੰਦਗੀ ਦੇ ਵਿਚ ਮਜ਼ਬੂਤ ਹੈ ਤਾਂ ਤੁਸੀਂ ਪਰਸਨੈਲਿਟੀ ਵਾਲੇ ਲੱਗੋਗੇ ਤੁਸੀਂ ਖਿਚਾਓ ਵਾਲੇ ਲੱਗੋਗੇ ਤੁਸੀਂ ਬਹੁਤ ਹੀ ਸੋਹਣੇ ਲੱਗੋਗੇ

ਤੁਹਾਡੇ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਹੀਂ ਆਵੇਗੀ। ਅਤੇ ਤੁਸੀਂ ਤੰਦਰੁਸਤ ਰਹੋ ਗੇ। ਜੇਕਰ ਸ਼ਨੀ ਗ੍ਰਹਿ ਤੁਹਾਡਾ ਮਜ਼ਬੂਤ ਹੈ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਨਹੀਂ ਆਵੇਗੀ ਤੁਹਾਡੇ ਕੰਮ ਕਾਰ ਠੀਕ ਚਲਦੇ ਰਹਿਣਗੇ।

ਤੁਹਾਡੇ ਤੇ ਕ੍ਰਿਪਾ ਹੁੰਦੀ ਰਹੇਗੀ ਜੇਕਰ ਸ਼ਨੀ ਗ੍ਰਹਿ ਰੁਕ ਜਾਂਦੇ ਹਨ ਤਾਂ ਤੁਹਾਡੇ ਤੇ ਬਹੁਤ ਜਿਆਦਾ ਪਰੇਸ਼ਾਨੀਆਂ ਆਉਂਦੀਆਂ ਹਨ। ਪਰ ਜੇਕਰ ਇਹੀ ਤੁਹਾਡੀ ਕੁੰਡਲੀ ਦੇ ਵਿਚ ਮਜ਼ਬੂਤ ਹੈ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਵੇਗੀ।

ਤੁਹਾਡੇ ਜੀਵਨ ਦੇ ਵਿੱਚ ਸੌਖ ਆ ਜਾਵੇਗੀ ਸਾਰੀ ਹੀ ਔਖਾ ਹੀ ਦੂਰ ਹੋ ਜਾਵੇਗੀ। ਇਸ ਕਰਕੇ ਤੁਸੀਂ ਸਵੇਰੇ ਉੱਠ ਕੇ ਕੀ ਕਰਨਾ ਹੈ ਸਵੇਰੇ ਉੱਠਣ ਤੋਂ ਬਾਅਦ ਆਪਣੇ ਬੈਡ ਤੇ ਚੌਂਕੜੀ ਮਾਰ ਕੇ ਬਹਿ ਜਾਣਾ ਹੈ।

ਆਪਣੇ ਹੱਥ ਦੀ ਮਿਡਲ ਫੀਂਗਰ ਅਤੇ ਅੰਗੂਠੇ ਨੂੰ ਇਕ ਦੂਜੇ ਨਾਲ ਜੋੜਨਾ ਹੈ। ਅਤੇ ਬਾਰ ਬਾਰ ਉਸ ਨੂੰ ਟੱਚ ਕਰਦੇ ਰਹਿਣਾ ਹੈ ਅਤੇ ਰੱਬ ਦਾ ਨਾਮ ਲੈਣਾ ਹੈ। ਕਿਉਂਕਿ ਮਿਡਲ ਫੀਂਗਰ ਸੰਗ੍ਰਹਿ ਦਾ ਪ੍ਰਤੀਕ ਹੈ

ਅੰਗੂਠਾ ਸੁਕਰ ਗ੍ਰਹਿ ਦਾ ਪ੍ਰਤੀਕ ਹੈ ਅਤੇ ਜੇਕਰ ਤੁਸੀਂ ਇਸ ਤਰਾਂ ਕਰੋਗੇ ਤਾਂ ਦੋਨੋ ਗ੍ਰਹਿ ਤੁਹਾਡੀ ਕੁੰਡਲੀ ਦੇ ਵਿਚ ਮਜ਼ਬੂਤ ਹੋ ਜਾਣਗੇ।

Leave a Reply

Your email address will not be published. Required fields are marked *