ਸਤਿ ਸ੍ਰੀ ਅਕਾਲ ਦੋਸਤੋ,
ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਦੋ ਅਸਾਨ ਤਰੀਕੇ ਜਿਸ ਨਾਲ ਤੁਸੀਂ ਆਪਣਾ ਖੂਨ ਤਾ ਵਧਾ ਹੀ ਸਕਦੇ ਹੋ । ਨਾਲ ਹੀ ਜੋ ਤੁਹਾਡੇ ਸਰੀਰ ਵਿੱਚ ਕਮਜ਼ੋਰੀ ਕਰਕੇ ਦਰਦ ਹੁੰਦਾ ਹੈ ਜੋੜ ਦੁਖਦੇ ਹਨ ਅਤੇ ਜੋ ਵਿਟਾਮਿਨ ਅਤੇ ਮਿਨਰਲ ਦੀ ਕਮੀ ਲਗਦੀ ਹੈ ਉਹ ਦੂਰ ਹੋ ਜਾਵੇਗੀ।
ਆਓ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਹ ਵਿਧੀ ਕਿਵੇਂ ਤਿਆਰ ਕਰਨੀ ਹੈ। ਇਸ ਵਿਧੀ ਨੂੰ ਤਿਆਰ ਕਰਨ ਲਈ ਤੁਹਾਨੂੰ ਚਾਹੀਦੇ ਹਨ, 8 ਕਿਸ਼ਮਿਸ਼ ਦੇ ਦਾਣੇ, 8 ਕਾਲੇ ਛੋਲਿਆਂ ਦੇ ਦਾਣੇ, ਦੋ ਅੰਜੀਰ।
ਇਨ੍ਹਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵੋ। ਧੋਣ ਤੋਂ ਬਾਅਦ ਅੱਧੇ ਕੱਪ ਪਾਣੀ ਵਿਚ ਇਸਨੂੰ ਰੱਖਦੋ। ਇਨ੍ਹਾਂ ਨੂੰ ਸਾਰੀ ਰਾਤ ਪਾਣੀ ਵਿੱਚ ਡੁੱਬਿਆ ਰਹਿਣ ਦਿਓ ਅਤੇ ਸਵੇਰੇ ਤੁਸੀਂ ਦੇਖੋਗੇ ਕਿ ਇਹ ਤਿੰਨੋਂ ਚੀਜ਼ਾਂ ਫੁਲ ਚੁੱਕੀਆਂ ਹੋਣਗੀਆਂ ਅਤੇ ਇਹਨਾਂ ਦਾ ਅਸਰ ਪਾਣੀ ਵਿਚ ਆ ਚੁੱਕਿਆ ਹੋਵੇਗਾ। ਹੁਣ ਇਸ ਪਾਣੀ ਨੂੰ ਛਾਣ ਕੇ ਅਲੱਗ ਕਰ ਲਵੋ। ਤੁਸੀਂ ਇਸ ਨੂੰ ਖਾਲੀ ਪੇਟ ਖਾਣਾ ਹੈ। ਇਸ ਨੂੰ ਖਾਣ ਤੋਂ ਪਹਿਲਾਂ ਚਾਹ-ਕੌਫੀ ਦਾ ਸੇਵਨ ਨਹੀਂ ਕਰਨਾ ਹੈ। ਸਭ ਤੋਂ ਪਹਿਲਾਂ ਡਰਾਈਫਰੂਟ ਨੂੰ ਚਬਾ ਕੇ ਖਾ ਲਵੋ। ਇਸ ਤੋਂ ਬਾਅਦ ਪਾਣੀ ਨੂੰ ਪੀ ਲਵੋ।
ਦੋਸਤੋ ਇਹ ਰੈਸਿਪੀ 15 ਦਿਨ ਲਗਾਤਾਰ ਇਸਤੇਮਾਲ ਕਰਨ ਤੋਂ ਬਾਅਦ ਜਦ ਤੁਸੀਂ ਆਪਣਾ ਹਿਮੋਗਲੋਬਿਨ ਕਰਵਾਓਗੇ ਤਾਂ ਤੁਹਾਨੂੰ ਉਸ ਦੀ ਮਾਤਰਾ ਵਧੀ ਹੋਈ ਮਿਲੇਗੀ। ਇਸ ਤੋਂ ਇਲਾਵਾ ਸਰੀਰ ਵਿਚ ਥਕਾਨ ਮਹਿਸੂਸ ਹੋਣਾ, ਹਰ ਸਮੇਂ ਸੁਸਤੀ ਲੱਗਣਾ, ਜੇਕਰ ਤੁਹਾਡਾ ਸਰੀਰ ਕਮਜ਼ੋਰ ਹੈ ਤੁਸੀਂ ਦੁਬਲੇ ਪਤਲੇ ਹੋ ਤਾਂ ਵੀ ਇਹ ਬਹੁਤ ਜ਼ਿਆਦਾ ਫਾਇਦਾ ਕਰਦਾ ਹੈ।
ਦੋਸਤੋ ਅਜ ਦੇ ਵਿਅਸਤ ਸਮੇਂ ਦੇ ਵਿੱਚ ਕਈ ਵਾਰ ਅਸੀਂ ਇਨ੍ਹਾਂ ਨੇ ਨੁਸਖਿਆਂ ਨੂੰ ਬਣਾ ਨਹੀ ਪਾਉਂਦੇ। ਚਾਹੇ ਤੁਸੀਂ ਇਹਨਾਂ ਨੁਕਤਿਆਂ ਦਾ ਇਸਤਮਾਲ ਕਰੋ ਚਾਹੇ ਨਾ ਕਰੋ ਦੋਨੋਂ ਹੀ ਹਲਾਤਾਂ ਦੇ ਵਿਚ ਤੁਸੀ ਇਸਦੇ ਨਾਲ ਕੁਝ ਸਪਲੀਮੈਂਟ ਦਾ ਇਸਤੇਮਾਲ ਕਰ ਸਕਦੇ ਹੋ। ਕਿਉਂਕਿ ਸਪਲੀਮੈਂਟ ਸਾਡੇ ਸਰੀਰ ਵਿੱਚ ਕਿਸੇ ਇੱਕ ਚੀਜ਼ ਲਈ ਫਾਇਦਾ ਨਹੀਂ ਕਰਦੇ ਉਨ੍ਹਾਂ ਦੇ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ। ਤੁਸੀਂ ਸੁਨੋਵਾ ਔਰਗੈਨਿਕ ਸਪਰੀਯੁਲੀਨਾ ਲੈ ਸਕਦੇ ਹੋ। ਇਸ ਦੇ ਵਿੱਚ ਬਹੁਤ ਸਾਰੇ ਵਿਟਾਮਿਨ ਮਿਨਰਲਸ ਪਾਏ ਜਾਂਦੇ ਹਨ, ਇਸ ਨਾਲ ਤੁਹਾਡੇ ਸਰੀਰ ਵਿਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਵਧ ਜਾਂਦੀ ਹੈ। ਜੇਕਰ ਤੁਹਾਡੇ ਸ਼ਰੀਰ ਵਿਚ ਖੂਨ ਦੀ ਕਮੀ ਹੈ ਤਾਂ ਇਹ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਆਇਰਨ ਦੇਵੇਗਾ ਜਿਸ ਨਾਲ ਤੁਹਾਡੇ ਸਰੀਰ ਵਿੱਚ ਖੂਨ ਦੀ ਮਾਤਰਾ ਵਧ ਜਾਵੇਗੀ। ਇਸ ਦੀ ਇਕ ਗੋਲੀ ਤੁਹਾਨੂੰ ਦੱਸ ਤੋਂ ਵੀ ਜ਼ਿਆਦਾ ਵਿਟਾਮਿਨ ਅਤੇ 10 ਤੋਂ ਵੀ ਜ਼ਿਆਦਾ ਮਿਨਰਲ ਪ੍ਰਦਾਨ ਕਰਦੀ ਹੈ।
ਇਸ ਦੇ ਵਿੱਚ 60 ਪ੍ਰਤੀਸ਼ਤ ਪ੍ਰੋਟੀਨ ਪਾਇਆ ਜਾਂਦਾ ਹੈ ।ਜੇਕਰ ਤੁਸੀਂ ਆਪਣਾ ਵਜ਼ਨ ਵਧਾਉਣਾ ਚਾਹੁੰਦੇ ਹੋ, ਆਪਣੇ ਮਸਲਜ਼ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹੋ, ਤਾਂ ਵੀ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦਾ ਕਰਦਾ ਹੈ। ਜਿਹੜੇ ਲੋਕ ਸ਼ਾਕਾਹਾਰੀ ਹਨ ਮਾਸ ਮੱਛੀ ਨਹੀਂ ਖਾਉਂਦੇ ਹਨ ,ਉਨ੍ਹਾਂ ਲਈ ਵੀ ਇਹ ਬਹੁਤ ਫਾਇਦਾ ਕਰਦਾ ਹੈ। ਤੁਸੀਂ ਇਨ੍ਹਾਂ ਗੋਲੀਆਂ ਦਾ ਸੇਵਨ ਕਰਕੇ ਆਪਣੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਨੂੰ ਵੀ ਪੂਰੀ ਕਰ ਸਕਦੇ ਹੋ। ਇਸ ਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਜੋ ਤੁਹਾਡੇ ਵਾਲਾਂ ਅਤੇ ਨਹੁੰਆਂ ਲਈ ਵੀ ਚੰਗਾ ਹੁੰਦਾ ਹੈ। ਇਸ ਦੇ ਵਿਚ ਆਇਰਨ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਹੈ ਜੋ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਦੀ ਹੈ। ਇਹ ਐਂਟੀਆਕਸੀਡੈਂਟ ਨਾਲ ਭਰਪੂਰ ਹੈ ।ਤੁਹਾਡੀ ਇਮਿਊਨਿਟੀ ਪਾਵਰ ਨੂੰ ਵੀ ਵਧਾਉਂਦਾ ਹੈ। ਇਸ ਦੇ ਵਿੱਚ ਬਹੁਤ ਜ਼ਿਆਦਾ ਵਿਟਾਮਿਨ ਮਿਨਰਲਸ ਪਾਏ ਜਾਂਦੇ ਹਨ ਜੋ ਕਿ ਤੁਹਾਡੇ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਹਨ। ਤੁਸੀਂ ਇਸ ਦੀ ਇਕ ਗੋਲੀ ਦਾ ਸੇਵਨ ਸਵੇਰੇ ਅਤੇ ਇੱਕ ਗੋਲੀ ਦਾ ਸੇਵਨ ਸ਼ਾਮ ਦੇ ਸਮੇਂ ਕਰ ਸਕਦੇ ਹੋ।