ਜਾਣੋ ਤੁਹਾਡੇ ਨਾਮ ਦੀ ਰਾਸ਼ੀ ਕੀ ਹੈ।

ਅੱਜ ਦੀ ਗੱਲ ਕਰਨ ਵਿਅਕਤੀ ਦੇ ਸ਼ੁਰੂਆਤੀ ਅੱਖਰ ਤੋਂ ਕੀ ਮਤਲਬ ਪਤਾ ਲੱਗਦਾ ਹੈ। ਬੰਦੇ ਦਾ ਸ਼ੁਰੂਆਤੀ ਅੱਖਰ ਹੀ ਉਹਦੇ ਜੀਵਨ ਦੀ ਸਾਰੀ ਗੱਲਾਂ ਸਾਨੂੰ ਦੱਸਦਾ ਹੈ ਜੇਕਰ ਉਹੀ ਬੰਦਾ ਇਸ ਬਾਰੇ ਪੜ੍ਹਿਆ ਲਿਖਿਆ ਹੋਵੇ।

ਜਿਵੇਂ ਕਿ ਆਪਣੇ ਨਾਮ ਦਾ ਸਭ ਤੋਂ ਪਹਿਲਾ ਅੱਖਰ ਜੋ ਆਪਣੀ ਜੀਵਨ-ਦ੍ਰਿਸ਼ਟੀ ਤੇ ਅਸਰ ਪਾਉਂਦਾ ਹੈ। ਜਿਵੇਂ ਕਿ ਆਹ ਲਓ ਕਿ ਮੇਰੇ ਨਾਮ ਅੱਗੇ ਐਸਾ ਲਗਦਾ ਹੈ ਤਾਂ ਅੱਜ ਅਸੀਂ ਐਸ ਨਾਮ ਵਾਲੇ ਵਿਅਕਤੀ ਦੀ ਗੱਲ ਕਰਾਂਗੇ।

ਜਿਨ੍ਹਾਂ ਦੇ ਨਾਮ ਦੇ ਅੱਗੇ ਐਸਾ ਲਗਦਾ ਹੈ ਉਹ ਵਿਅਕਤੀ ਬਹੁਤ ਹੀ ਚੰਗੇ ਦਿਲ ਦੇ ਹੁੰਦੇ ਹਨ। ਅਤੇ ਲੋਕਾਂ ਦਾ ਭਲਾ ਹੀ ਚਾਹੁੰਦੇ ਹੁੰਦੇ ਹਨ। ਇਹ ਕਦੇ ਵੀ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦੇ। ਅਤੇ ਇਹ ਜਿਨ੍ਹਾਂ ਨਾਲ ਪਿਆਰ ਕਰਦੇ ਹਨ

ਸੱਚੇ ਦਿਲੋਂ ਕਰਦੇ ਹਨ। ਜਾਇਓ ਦੋਸਤ ਹੈ ਚਾਹੇ ਉਹ ਹੀ ਕਰਦਾ ਹੈ ਚਾਹੇ ਉਹ ਇਹਨਾਂ ਦੀ ਕੋਈ ਹੋਣ ਵਾਲੀ ਘਰਵਾਲੀ ਹੈ। ਮਤਲਬ ਇਹ ਆਪਣਾ ਸੱਚਾ ਪਿਆਰ ਲੱਭਦੇ ਰਹਿੰਦੇ ਹਨ। ਇਹ ਇੱਕ ਤਰਫਾ ਪਿਆਰ ਸੱਚਾ ਕਰਦੇ ਹਨ

ਚਾਹੇ ਅਗਲਾ ਕਰੇ ਨਾ ਕਰੇ। ਇਹ ਲੋਕ ਆਪਣੇ ਪਿਆਰ ਨੂੰ ਨਿਭਾਉਂਦੇ ਹਨ ਕਿਉਂਕਿ ਅੰਤ ਤਕ ਆਪਣੇ ਪਿਆਰ ਨੂੰ ਲੈ ਕੇ ਜਾਂਦੇ ਹਨ। ਅਤੇ ਇਹ ਲੋਕ ਬਹੁਤ ਹੀ ਭਾਵੁਕ ਹੁੰਦੇ ਹਨ। ਕਹਿਣ ਤੋਂ ਭਾਵ ਇਹ ਹੈ

ਕਿ ਇਹ ਕਿਸੇ ਨੂੰ ਨਾਂਹ ਨਹੀਂ ਕਰਦੇ ਅਤੇ ਹਰ ਇੱਕ ਦੀ ਤਕਲੀਫ਼ ਸਮਝਦੇ ਹਨ। ਅਤੇ ਇਨ੍ਹਾਂ ਲੋਕਾਂ ਨੂੰ ਸੱਚਾ ਪਿਆਰ ਛੇਤੀ ਹੀ ਮਿਲ ਜਾਂਦਾ ਹੈ। ਅਤੇ ਇਹ ਆਪਣੀ ਲਾਇਫ ਪਾਰਟਨਰ ਦੀ

ਸੱਚੇ ਦਿਲੋਂ ਕਦਰ ਕਰਦੇ ਹਨ। ਅਤੇ ਇਹਨਾਂ ਦਾ ਆਪਣੇ ਘਰਦਿਆਂ ਨਾਲ ਵੀ ਪ੍ਰੇਮ ਜ਼ਿਆਦਾ ਹੁੰਦਾ ਹੈ ਕਹਿਣ ਦਾ ਭਾਵ ਹੈ ਐਸ ਨਾਮ ਵਾਲੇ ਵਿਅਕਤੀ ਦਿਲੋ ਬਹੁਤ ਚੰਗੇ ਹੁੰਦੇ ਹਨ।

Leave a Reply

Your email address will not be published. Required fields are marked *