ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸ਼ੁੱਕਰਵਾਰ ਦਾ ਦਿਨ ਇਲਾਇਚੀ ਅਤੇ ਲੌਂਗ ਇੰਨਾ ਪੈਸਾ ਆਵੇਗਾ ਕਿ ਸੰਭਾਲ ਨਹੀਂ ਸਕੋਗੇ ਤੇ ਦੋਸਤੋ ਅੱਜ ਗੱਲ ਕਰਾਂਗੇ ਲੌਂਗ ਅਤੇ ਇਲਾਇਚੀ ਤੇ ਦੋਸਤੋ ਲੌਂਗ ਦਾ ਪ੍ਰਯੋਗ ਤੰਤਰ ਵਿਦਿਆ ਵਿੱਚ ਕੀਤਾ ਜਾਂਦਾ ਹੈ
ਤੇ ਇਲਾਇਚੀ ਜੋ ਮਾਂ ਲਕਸ਼ਮੀ ਨੂੰ ਖਿੱਚਦੀ ਹੈ ਤੇ ਦੋਸਤੋ ਜਦੋਂ ਮਾਂ ਲਕਸ਼ਮੀ ਪ੍ਰਸੰਨ ਹੋ ਜਾਵੇ ਤਾਂ ਸਾਡੀ ਚਾਹਤ ਛੋਟੀ ਹੋ ਜਾਂਦੀ ਹੈ ਤੇ ਖ਼ੁਸ਼ੀਆਂ ਜ਼ਿਆਦਾ ਮਿਲਦੀਆਂ ਨੇ ਤੇ ਜੇ ਪ੍ਰਸੰਨ ਨਾ ਹੋਣ ਤਾਂ ਘੋਰ ਦਰਿਦਰਤਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਕਈ ਵਾਰ ਅਸੀਂ ਛੋਟੇ ਛੋਟੇ ਪ੍ਰਯੋਗ ਨਾਲ ਮਾਂ ਲਕਸ਼ਮੀ ਦੀ ਪ੍ਰਸੰਨ ਕਰ ਲੈਂਦੇ ਹਾਂ ਤੇ ਆਪਣੀ ਕਿਸਮਤ ਖ਼ੁਦ ਹੀ ਚਮਕਾ ਲੈਂਦੇ ਹਾਂ ਤੇ ਦੋਸਤ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਰਾਜ ਜੋਗ ਲੈ ਕੇ ਪੈਦਾ ਹੋਇਆ ਹੋਵੇ ਜਾਂ ਕੋਈ ਦੁਰਜੋਗ ਲੈ ਕੇ ਤੇ
ਦੋਸਤੋ ਹਰੇਕ ਦੀ ਕੁੰਡਲੀ ਦੇ ਵਿਚ ਰਾਜ ਯੋਗ ਤੇ ਦੁਰ ਯੋਗ ਹੁੰਦੇ ਹਨ ਦੋਸਤ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਤੁਸੀਂ ਕੋਈ ਵੀ ਕੰਮ ਕਰਦੇ ਹੋ ਤੇ ਉਹ ਪੂਰਾ ਹੋ ਜਾਂਦਾ ਹੈ। ਇਸ ਦਾ ਮਤਲਬ ਤੁਹਾਡਾ ਚੰਗਾ ਸਮਾਂ ਚੱਲ ਰਿਹਾ ਹੈ ਤੇ
ਉਸ ਸਮੇਂ ਨੂੰ ਪਹਿਚਾਣ ਕੇ ਤੁਹਾਨੂੰ ਖੂਬ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਦੋਸਤੋ ਇਲਾਇਚੀ ਤੇ ਲੌਂਗ ਹਰ ਘਰ ਵਿੱਚ ਹੁੰਦਾ ਹੈ ਤੇ ਇਲਾਇਚੀ ਤੇ ਲੌਂਗ ਦੇ ਉਪਯੋਗ ਨਾਲ ਤੁਸੀਂ ਆਪਣੀ ਸ਼ੁੱਕਰ
ਗ੍ਰਹਿ ਨੂੰ ਮਜ਼ਬੂਤ ਕਰ ਸਕਦੇ ਹੋ ਤੇ ਦੋਸਤੋ ਸ਼ੁੱਕਰਵਾਰ ਦਾ ਦਿਨ ਮਾਤਾ ਲਕਸ਼ਮੀ ਦਾ ਦਿਨ ਹੈ ਇਸ ਦਿਨ ਜੋ ਹਰੀ ਇਲਾਚੀ ਹੈ ਉਸਦਾ ਪ੍ਰਯੋਗ ਕਰਨ ਨਾਲ ਤੁਹਾਡੇ ਸ਼ੁੱਕਰ ਨੂੰ ਬਲ ਮਿਲਦਾ ਹੈ। ਸ਼ੁੱਕਰ ਮਜ਼ਬੂਤ ਹੁੰਦਾ ਹੈ ਤੇ ਜਦੋਂ ਸ਼ੁੱਕਰ ਮਜ਼ਬੂਤ
ਸਥਿਤੀ ਵਿੱਚ ਹੁੰਦਾ ਹੈ ਤਾਂ ਇਹ ਵਿਅਕਤੀ ਨੂੰ ਸੁੱਖ ਸੁਵਿਧਾ ਦਿੰਦੇ ਹਨ ਤੇ ਦੋਸਤੋ ਸ਼ੁੱਕਰ ਨੂੰ ਮਜ਼ਬੂਤ ਕਰਨ ਲਈ ਛੋਟੇ ਛੋਟੇ ਉਪਾਅ ਕੀਤੇ ਜਾਂਦੇ ਹਨ ਤੇ ਦੋਸਤੋ ਤੁਸੀਂ ਥੋੜ੍ਹਾ ਜਿਹਾ ਪਾਣੀ ਲੈ ਲਓ ਤੇ ਦੋਸਤੋ ਉਸ ਵਿੱਚ ਦੋ ਤਿੰਨ ਇਲਾਇਚੀ ਤੇ ਦੋ ਲੌਂਗ ਪਾ ਲਵੋ।
ਫਿਰ ਉਸ ਨੂੰ ਗਰਮ ਕਰ ਕੇ ਅਤੇ ਫਿਰ ਉਸ ਨੂੰ ਨਹਾਉਣ ਵਾਲੇ ਪਾਣੀ ਵਿੱਚ ਪਾ ਕੇ ਨਹਾਏ ਤੇ ਇਸ ਤਰ੍ਹਾਂ ਕਰਨ ਨਾਲ ਸ਼ੁੱਕਰ ਗ੍ਰਹਿ ਮਜ਼ਬੂਤ ਹੁੰਦਾ ਹੈ ਅਤੇ ਮਾਤਾ ਲਕਸ਼ਮੀ ਦੀ ਕ੍ਰਿਪਾ ਬਰਸਦੀ ਹੈ।