ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹੋਲੀ ਦਾ ਤਿਉਹਾਰ ਆਇਆ ਹੈ ਅਤੇ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਬਹੁਤ ਉਤਸੁਕ ਹਨ ਕਿਉਂਕਿ ਇਸ ਦੇ ਲੋਕ ਬਹੁਤ ਜ਼ਿਆਦਾ ਅਨੰਦ ਕਰਦੇ ਹਨ ਕਿਉਂਕਿ ਉਹ ਇਕ ਦੂਜੇ ਨੂੰ ਰੰਗ ਲਾਉਂਦੇ ਹਨ
ਮਾਲਕ ਦੀ ਕਿਰਪਾ ਦੇ ਨਾਲ ਇਹ ਰੰਗ ਉਹਨਾਂ ਦੀ ਜਿੰਦਗੀ ਦੇ ਵਿੱਚ ਵੀ ਲੱਗੇ ਰਹਿੰਦੇ ਹਨ। ਰੰਗ ਲਗਾਇਆ ਤਾਂ ਪਾਣੀ ਦੇ ਨਾਲ ਉਤਰ ਜਾਵੇਗਾ ਪਰ ਉਹ ਇਕ ਦੂਜੇ ਦੇ ਦਿਲਾਂ ਤੇ ਛਾਪ ਛੱਡ ਜਾਂਦੇ ਹਨ
ਕਿਉਂਕਿ ਇਹ ਲੋਕ ਆਪਣੇ ਵਿਚਾਰ ਸਾਂਝੇ ਕਰਦੇ ਹਨ। ਲੋਕ ਖੂਬ ਮਿੱਠਆਈਆਂ ਖਾਦੇ ਹਨ ਇਸ ਤਿਉਹਾਰ ਦਾ ਪੂਰਾ ਅਨੰਦ ਮਾਣਦੇ ਹਨ। ਅਸੀਂ ਤਿਉਹਾਰ ਦਾ ਅਨੰਦ ਤਾ ਮਾਣ ਲੈਂਦੇ ਹਾਂ ਪਰ ਜੇਕਰ ਅਸੀਂ ਇਸ ਦਿਨ ਤੋਂ ਇਕ ਸ਼ੁਰੂਆਤ ਕਰ ਦਈਏ।
ਅਸੀਂ ਇਸ ਦਿਨ ਤੋਂ ਜੇ ਕਰ ਬਾਣੀ ਦਾ ਜਾਪ ਸ਼ੁਰੂ ਕਰ ਦੇਈਏ ਜੇਕਰ ਅਸੀਂ ਨਹੀਂ ਕਰ ਰਹੇ ਸੀ ਤਾਂ ਕਰਕੇ। ਤਾਂ ਤੁਹਾਡਾ ਜੀਵਨ ਸਫਲ ਹੋ ਜਾਵੇਗਾ ਕਿਉਂਕਿ ਬਾਣੀ ਇਕ ਅਜੇਹੀ ਬਾਣੀ ਹੈ ਜਿਹੜੇ ਕਿ
ਤੁਹਾਡੇ ਮਨ ਦੇ ਵਿਚ ਸਾਰੀਆਂ ਹੀ ਬੁਰਾਹੀਆਂ ਕਡ ਦਿੰਦੀ ਹੈ ਅਤੇ ਤੁਹਾਡੇ ਤਨ ਮਨ ਨੂੰ ਪਵਿੱਤਰ ਕਰ ਦੀਦੀ ਹੈ। ਇਸ ਕਰਕੇ ਤੁਸੀਂ ਇਸ ਦਿਨ ਤੋਂ ਪਾਠ ਕਰਨਾ ਸ਼ੁਰੂ ਕਰ ਦਿਓ ਉਸ ਗੁਰੂ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿਓ।
ਜਿਸ ਦੇ ਨਾਲ ਤੁਹਾਡਾ ਜੀਵਨ ਬਹੁਤ ਹੀ ਸੌਖਾ ਹੋ ਜਾਵੇਗਾ ਅਤੇ ਤੁਹਾਡੇ ਤੇ ਮਾਲਕ ਦੀ ਕਿਰਪਾ ਹੋ ਜਾਵੇਗੀ। ਅਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਚਾਹੁੰਦੇ ਹੋ ਉਹ ਤੁਹਾਨੂੰ ਸਭ ਕੁਝ ਮਿਲ ਜਾਵੇਗਾ ਅਤੇ ਤੁਹਾਡੀ ਜਿੰਦਗੀ ਸਫਲ ਹੋ ਜਾਵੇਗੀ
ਤੁਹਾਡੇ ਘਰ ਦੇ ਵਿੱਚ ਹੋਈ ਹਰ ਇੱਕ ਮੁਸ਼ਕਲ ਦੂਰ ਹੋ ਜਾਵੇਗੀ। ਤੁਹਾਡਾ ਘਰ ਬਾਰ ਸਭ ਕੁੱਝ ਸਹੀ ਹੋ ਜਾਵੇਗਾ। ਅੱਜ ਦੇ ਸਮੇਂ ਦੇ ਵਿਚ ਕੌਣ ਨਹੀਂ ਚਾਹੁੰਦਾ ਕਿ ਉਸਦੇ ਪਰਮਾਤਮਾ ਦੀ ਕਿਰਪਾ ਹੋ ਜਾਵੇ।
ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪਰਮਾਤਮਾ ਦੀ ਕਿਰਪਾ ਪਾਉਣ ਦੇ ਲਈ ਉਸ ਦੀ ਬਾਣੀ ਦਾ ਜਾਪ ਕਰ ਸਕਦੇ ਹੋ ਇਸ ਕਰਕੇ ਤੁਸੀਂ ਬਾਣੀ ਦਾ ਜਾਪ ਕਰੋ ਤਾਂ ਜੋ ਤੁਹਾਡੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਵੇ ਇਸ ਹੋਲੀ ਦੇ ਤਿਉਹਾਰ ਤੋਂ ਸ਼ੁਰੂ ਕਰਦੇ ਹਾਂ ।