ਇੱਕ ਨੰਬਰ ਦੀ ਚੋਣ | ਦੇਖਦੇ ਹਾਂ ਪਹਿਲਾਂ ਸਸੁਰਾਲ ਵਾਲੇ ਤੁਹਾਡੀ ਫੋਟੋ ਦੇਖ ਕੇ ਕੀ ਕਹਿੰਦੇ ਸੀ

ਸਤਿ ਸ੍ਰੀ ਆਕਾਲ ਦੋਸਤੋ। ਦੋਸਤੋ ਅੱਜ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਦਿਲਚਸਪ ਹਾਰਟ ਕਵਿਜ ਗੇਮ ਲੈ ਕੇ ਆਏ ਹਾਂ, ਇਸ ਗੇਮ ਦੇ ਅਨੁਸਾਰ ਤੁਹਾਨੂੰ ਇੱਥੇ ਕੁਝ ਨੰਬਰ ਦਿੱਤੇ ਗਏ ਹਨ। ਜਿਸ ਵਿੱਚੋਂ ਤੁਹਾਨੂੰ ਕ1 ਦਿਲ ਚੁਣਨਾ ਹੈ, ਇਸ ਦੇ ਲਈ ਤੁਹਾਨੂੰ 5 ਸਕਿੰਟ ਦਾ ਸਮਾਂ ਦਿੱਤਾ ਜਾਵੇਗਾ।

ਆਓ ਦੇਖੀਏ ਕਿ ਤੁਹਾਡੇ ਚੁਣੇ ਹੋਏ ਨੰਬਰ ਦੇ ਅਨੁਸਾਰ ਵਿਆਹ ਤੋਂ ਪਹਿਲਾਂ ਤੁਹਾਡੇ ਸਹੁਰਿਆਂ ਨੇ ਤੁਹਾਡੀ ਫੋਟੋ ਦੇਖ ਕੇ ਤੁਹਾਡੇ ਬਾਰੇ ਵਿੱਚ ਕੀ ਕਿਹਾ ਹੋਵੇਗਾ?

ਦੋਸਤੋ ਇਸ ਗੇਮ ਦੇ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਵਿਆਹ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਤੁਹਾਡੇ ਲਈ ਕਿੰਨਾ ਕੁ ਕੀ ਪਿਆਰ ਸੀ।

ਦੋਸਤੋ ਜੇਕਰ ਤੁਸੀ 1 ਨੰਬਰ ਚੁਣਿਆ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਸਹੁਰਿਆਂ ਨੇ ਤੁਹਾਡੀ ਫੋਟੋ ਦੇਖ ਕੇ ਕਿਹਾ ਹੋਵੇਗਾ ਕਿ ਇਹ ਤਾਂ ਨਾਗਿਨ ਹੈ।

ਦੋਸਤੋ ਜੇਕਰ ਤੁਸੀਂ ਆਪਣੇ ਲਈ 2ਨੰਬਰ ਚੁਣਿਆ ਹੈ, ਤਾਂ ਇਸ ਗੇਮ ਦੇ ਮੁਤਾਬਿਕ ਤੁਹਾਡੇ ਸਾਰਿਆਂ ਨੇ ਤੁਹਾਡੀ ਫੋਟੋ ਦੇਖ ਕੇ ਕਿਹਾ ਹੋਵੇਗਾ ਕਿ ਇਹ ਤਾਂ ਭਿਖਾਰੀ ਤੋ ਵੀ ਬੇਕਾਰ ਹੈ।

ਦੋਸਤੋ ਜੇਕਰ ਤੁਸੀਂ ਆਪਣੇ ਲਈ 3ਨੰਬਰ ਚੁਣਿਆ ਹੈ ਤਾਂ ਇਸ ਗੇਮ ਦੇ ਮੁਤਾਬਿਕ ਤੁਹਾਡੀ ਫੋਟੋ ਦੇਖ ਕੇ ਤੁਹਾਡੇ ਸਹੁਰਿਆਂ ਨੇ ਕਹਿਆ ਹੋਵੇਗਾ ਕਿ ਇਹ ਬਹੁਤ hot ਹੈ।

ਦੋਸਤੋ ਜੇਕਰ ਤੁਸੀਂ ਆਪਣੇ ਲਈ ਨੰਬਰ 4 ਚੁਣਿਆ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਸਹੁਰਿਆਂ ਨੇ ਤੁਹਾਡੀ ਫੋਟੋ ਦੇਖ ਕੇ ਕਹਿਆ ਹੋਵੇਗਾ ਕਿ ਇਹ ਤਾਂ ਹੀਰੋਇਨ ਹੈ।

ਦੋਸਤੋ ਜੇਕਰ ਤੁਸੀਂ ਆਪਣੇ ਲਈ ਨੰਬਰ 5 ਚੁਣਿਆ ਹੈ ਤਾਂ ਇਸ ਗੇਮ ਦੇ ਮੁਤਾਬਿਕ ਤੁਹਾਡੇ ਸਹੁਰਿਆਂ ਨੇ ਤੁਹਾਡੀ ਫੋਟੋ ਦੇਖ ਕੇ ਕਹਿਆ ਹੋਵੇਗਾ ਕਿ ਇਹ ਤਾਂ ਕਮੀਨੀ ਹੈ।

ਦੋਸਤੋ ਜੇਕਰ ਤੁਸੀਂ 6 ਨੰਬਰ ਚੁਣਿਆ ਹੈ ਤਾਂ ਇਸ ਗੇਮ ਨੇ ਮੁਤਾਬਿਕ ਤੁਹਾਡੇ ਸਹੁਰਿਆਂ ਨੇ ਤੁਹਾਡੀ ਫੋਟੋ ਦੇਖ ਕੇ ਕਹਿਆ ਹੋਵੇਗਾ ਕੀ ਇਹ ਬਹੁਤ ਖੂਬਸੂਰਤ ਹੈ।

ਦੋਸਤੋ ਜੇਕਰ ਤੁਸੀ ਸਤ ਨੰਬਰ ਚੁਣਿਆ ਹੈ ਤਾਂ ਤੁਹਾਡੇ ਸਾਰਿਆਂ ਨੇ ਸੋਚਿਆ ਹੋਵੇਗਾ ਕੀ ਇਹ ਬਹੁਤ ਕਿਊਟ ਤੇ ਸੰਸਕਾਰੀ ਹੈ।
ਦੋਸਤੋ ਜੇਕਰ ਤੁਸੀਂ 8 ਨੰਬਰ ਚੁਣਿਆ ਹੈ ਤਾਂ ਤੁਹਾਡੇ ਸਹੁਰਿਆਂ ਨੇ ਫੋਟੋ ਦੇਖ ਕੇ ਕਿਹਾ ਹੋਵੇਗਾ ਕਿ ਇਹ sexy ਹੈ

ਦੋਸਤੋ ਜੇਕਰ ਤੁਸੀ 9 ਨੰਬਰ ਚੁਣਿਆ ਹੈ ਤਾਂ ਤੁਹਾਡੇ ਸਹੁਰਿਆਂ ਨੇ ਫੋਟੋ ਦੇਖ ਕੇ ਕਿਹਾ ਹੋਵੇਗਾ ਕਿ ਇਹ ਰਿਸ਼ਤਾ ਨਹੀਂ ਹੋ ਸਕਦਾ।
ਜੇਕਰ ਤੁਸੀਂ ਦਸ ਨੰਬਰ ਚੁਣਿਆ ਹੈ ਤਾਂ ਤੁਹਾਡੇ ਸਹੁਰਿਆਂ ਨੇ ਫੋਟੋ ਦੇਖ ਕੇ ਕਿਹਾ ਹੋਵੇਗਾ ਇਹ ਬਹੁਤ ਅੱਛੀ ਹੈ।

ਉਮੀਦ ਕਰਦੇ ਹਾਂ ਤੁਸੀਂ ਇਸ ਗੇਮ ਨੂੰ ਇੰਜੁਆਏ ਕੀਤਾ ਹੋਵੇਗਾ।

Leave a Reply

Your email address will not be published. Required fields are marked *