ਨਹਾਉਂਦੇ ਸਮੇਂ ਕਰੋ ਇਸ ਪਾਠ ਦਾ ਜਾਪ ਸਾਰੇ ਦੁੱਖ ਖ਼ਤਮ ਹੋ ਜਾਣਗੇ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਇਸ਼ਨਾਨ ਕਰਦੇ ਸਮੇਂ ਸਾਨੂੰ ਆਪਣੇ ਮਨ ਦੇ ਵਿੱਚ ਇਹ ਪਾਠ ਦਾ ਜਾਪ ਕਰਨਾ ਚਾਹੀਦਾ ਹੈ ਜਿਸ ਨਾਲ ਇਸ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਡੇ ਸਾਰੇ ਰੋਗ ਦੂਰ ਹੋਣੇ ਸ਼ੁਰੂ ਹੋ ਜਾਣਗੇ ਅਤੇ ਜਿਸ ਪਾਣੀ ਦੇ ਨਾ ਲ ਤੁਸੀਂ ਨਹਾ ਰਹੇ ਹੁੰਦੇ ਹੋ

ਉਹ ਪਾਣੀ ਵਿੱਚ ਤੁਹਾਡੇ ਲਈ ਅੰਮ੍ਰਿਤ ਬਣ ਜਾਵੇਗਾ ਕਿਉਂਕਿ ਜਦੋਂ ਉਹ ਪਰ ਨਹਾ ਰਹੇ ਹੁੰਦੇ ਹਾਂ ਤਾਂ ਸਾਨੂੰ ਆਪਣੇ ਸਰੀਰ ਦੇ ਬਾਕੀ ਅੰਗਾਂ ਦੇ ਬਾਰੇ ਨਹੀਂ ਸੋਚਣਾ ਚਾਹੀਦਾ। ਸਾਨੂੰ ਸਿਰਫ਼ ਨਹਾਉਣ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਉਸ ਸਮੇਂ ਕੋਈ ਨਾ ਕੋਈ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ

ਜਿਸ ਨਾਲ ਸਾਡੇ ਸਾਰੇ ਰੋਗ ਦੂਰ ਹੋਣੇ ਸ਼ੁਰੂ ਹੋ ਜਾਣਗੇ ਜੇਕਰ ਗੱਲ ਕਰੀਏ ਘਰਵਿੱਚ ਵੀ ਜਦੋਂ ਆਪਾਂ ਪ੍ਰਸ਼ਾਦਾ ਛਕਣਾ ਹੁੰਦਾ ਹੈ ਉਦੋਂ ਵੀ ਸਾਨੂੰ ਪਾਠ ਕਰਨਾ ਚਾਹੀਦਾ ਹੈ ਨਹਾਉਣ ਸਮੇਂ ਵੀ ਸਨ ਪਾਠ ਕਰਨਾ ਚਾਹੀਦਾ ਹੈ ਤਾਂ ਜੋ ਉਹ ਖਾਧਾ ਹੋਇਆ ਖਾਣਾ ਸਾਡੇ ਲਈ ਸਾਡੇ ਲਈ ਦਵਾਈ ਬਣ ਜਾਵੇ ਅਤੇ ਜੋ ਵੀ ਰੋਗ ਹਨ ਉਹ ਰੋਗ ਦੂਰ ਹੋ ਜਾਣ।

ਸਾਨੂੰ ਜੇਕਰ ਬਾਣੀ ਮੂੰਹ ਜ਼ਬਾਨੀ ਯਾਦ ਹੈ ਤਾਂ ਅਸੀ ਕੋਈ ਵੀ ਬਾਣੀ ਦਾ ਪਾਠ ਕਰ ਸਕਦੇ ਹਾਂ ਅਤੇ ਜੇਕਰ ਸਾਨੂੰ ਬਾਣੀ ਨਹੀਂ ਆਉਂਦੀ ਤਾਂ ਸੀ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਜੋ ਕਿ ਬਹੁਤ ਜ਼ਿਆਦਾ ਸੌਖਾ ਹੈ ਅਤੇ ਵਾਹਿਗੁਰੂ ਦਾ ਸਿਮਰਨ ਵੀ ਕਰ ਸਕਦੇ ਹਾਂ ਜਦੋਂ ਵੀ ਅਸੀਂ ਖਾਣਾ ਖਾਣ ਦੇ ਲਈ ਪ੍ਰਸ਼ਾਦਾ ਛਕਣ ਦੇ ਲਈ ਬੈਠਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਅਤੇ ਆਪਣੀ ਇੱਛਾ ਦੇ ਅਨੁਸਾਰ ਮੂਲ ਮੰਤਰ ਦਾ ਪਾਠ ਕਰ ਲੈਣਾ ਚਾਹੀਦਾ ਹੈ।

ਜਿਸ ਨਾਲ ਪਰਮਾਤਮਾ ਦਾ ਸ਼ੁਕਰ ਕਰ ਕੇ ਤੁਸੀਂ ਉਸ ਪ੍ਰਸ਼ਾਦੇ ਨੂੰ ਸ਼ੱਕ ਸਕੋ ਤਾਂ ਉਹ ਪ੍ਰਸ਼ਾਦਾ ਤੁਹਾਡੇ ਲਈ ਅੰਮ੍ਰਿਤ ਬਣ ਜਾਵੇਗਾ ਅਤੇ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋਣੇ ਸ਼ੁਰੂ ਹੋ ਜਾਣਗੇ ਸਾਰੇ ਦੁੱਖ ਰੋਗ ਦੂਰ ਹੋਣੇ ਸ਼ੁਰੂ ਹੋ ਜਾਣਗੇ ਜਦੋਂ ਵੀ ਤੁਸੀਂ ਨਹਾ ਰਹੇ ਹੁੰਦੇ ਹੋ ਤਾਂ ਉਸ ਸਮੇਂ ਤੁਸੀਂ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਹੋ

ਜੋ ਵੀ ਤੁਹਾਨੂੰ ਬਾਣੀ ਕੰਠ ਹੁੰਦੀ ਹੈ ਜਿੰਨੀ ਵੀ ਤੁਹਾਨੂੰ ਬਾਣੀ ਪੜ੍ਹਨੀ ਆਉਂਦੀ ਹੈ ਤੁਸੀਂ ਉਸ ਦੇ ਹਿਸਾਬ ਨਾਲ ਬਾਣੀ ਪੜ੍ਹ ਸਕਦੇ ਹੋ। ਜੇਕਰ ਜ਼ਿਆਦਾ ਬਾਣੀ ਨਹੀਂ ਆਉਂਦੀ ਤਾਂ ਤੁਸੀਂ ਸਿਰਫ ਮੂਲ ਮੰਤਰ ਦੇ ਪਾਠ ਹੀ ਕਰ ਸਕਦੇ ਹੋ ਅਤੇ ਹੋਰ ਸ਼ਬਦਾਂ ਦਾ ਉਚਾਰਨ ਕਰ ਸਕਦੇ ਹੋ ਜਿਸ ਨਾਲ ਤੁਹਾਡੀ ਸਮੱਸਿਆ ਦੂਰ ਹੋਣਗੀਆਂ ਤੁਹਾਡੇ ਸਾਰੇ ਦੁੱਖ ਰੋਗ ਦੂਰ ਹੋਣਗੇ ਅਤੇ ਜਿਸ ਤਰ੍ਹਾਂ ਆਪਾਂ ਗੁਰੂ ਗੁਰਦੁਆਰਾ ਸਾਹਿਬ ਦੇ ਬੇਟੇ ਜਾਨੇ ਹਾਂ ਅਤੇ ਉੱਥੇ ਪੰਜ ਇਸ਼ਨਾਨ ਕਰਦੇ ਹਾਂ ਆਪਣੇ ਮੂੰਹ ਹੱਥ ਪੈਰ ਧੋਣ ਦੇ ਹਾਂ ਅਤੇ ਉਸ ਤੋਂ ਬਾਅਦ ਗੁਰੂ ਦੀ ਸੰਗਤ ਕਰਦੇ ਹਾਂ

ਉਸੇ ਤਰ੍ਹਾਂ ਹੀ ਤੁਸੀਂ ਆਪਣੇ ਘਰ ਦੇ ਵਿੱਚ ਵੀ ਇਸ਼ਨਾਨ ਜਦੋਂ ਤੁਸੀਂ ਕਰੋ ਪਰਮਾਤਮਾ ਦਾ ਸ਼ੁਕਰ ਕਰ ਕੇ ਅਤੇ ਉਸ ਤੋਂ ਬਾਅਦ ਇਸ਼ਨਾਨ ਕਰ ਕੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦਾ ਜਾਪ ਕਰਿਆ ਕਰੋ ਕਈ ਲੋਕ ਤਾਂ ਅਜਿਹੇ ਹੁੰਦੇ ਹਨ ਕਿ ਉਹ ਉਨ੍ਹਾਂ ਨੂੰ ਜਪੁਜੀ ਸਾਹਿਬ ਮੂੰਹ ਜ਼ਬਾਨੀ ਯਾਦ ਆਉਂਦਾ ਹੈ

ਨਹਾਉਂਦੇ ਸਮੇਂ ਹੀ ਉਹ ਜਪੁਜੀ ਸਾਹਿਬ ਦੇ ਪਾਠ ਕਰ ਲੈਂਦੇ ਹਨ ਜੇਕਰ ਉਨ੍ਹਾਂ ਲਈ ਇਹ ਬਹੁਤ ਵਧੀਆ ਗੱਲ ਹੈ ਜੇਕਰ ਹੋਰ ਕਿਸੇ ਨੂੰ ਵੀ ਕੋਈ ਬਾਣੀ ਯਾਦ ਹੁੰਦੀ ਹੈ ਤਾਂ ਉਹ ਬਾਣੀ ਦਾ ਜਾਪ ਕਰੋ ਅਤੇ ਜਿਸ ਨਾਲ ਤੁਹਾਡੇ ਸਾਰੇ ਦੁੱਖ ਰੋਗ ਦੂਰ ਹੋ ਜਾਣਗੇ।

ਇਸ ਤਰ੍ਹਾਂ ਤੁਸੀਂ ਇਸ ਕੰਮ ਨੂੰ ਕਰਨਾ ਸ਼ੁਰੂ ਕਰ ਦਿਓ ਫਿਰ ਦੇਖਿਓ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਉਪਰ ਕਿਵੇਂ ਕਿਰਪਾ ਹੁੰਦੀ।ਦੋਸਤੋ ਇਸ਼ਨਾਨ ਕਰਦੇ ਸਮੇਂ ਸਾਨੂੰ ਆਪਣੇ ਮਨ ਦੇ ਵਿੱਚ ਇਹ ਪਾਠ ਦਾ ਜਾਪ ਕਰਨਾ ਚਾਹੀਦਾ ਹੈ ਜਿਸ ਨਾਲ ਇਸ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ

ਜਿਸ ਨਾਲ ਤੁਹਾਡੇ ਸਾਰੇ ਰੋਗ ਦੂਰ ਹੋਣੇ ਸ਼ੁਰੂ ਹੋ ਜਾਣਗੇ ਅਤੇ ਜਿਸ ਪਾਣੀ ਦੇ ਨਾਲ ਤੁਸੀਂ ਨਹਾ ਰਹੇ ਹੁੰਦੇ ਹੋ ਉਹ ਪਾਣੀ ਵੀ ਤੁਹਾਡੇ ਲਈ ਅੰਮ੍ਰਿਤ ਬਣ ਜਾਵੇਗਾ ਕਿਉਂਕਿ ਜਦੋਂ ਆਪਾਂ ਨਹਾ ਰਹੇ ਹੁੰਦੇ ਹਾਂ ਤਾਂ ਸਾਨੂੰ ਆਪਣੇ ਸਰੀਰ ਦੇ ਬਾਕੀ ਅੰਗਾਂ ਦੇ ਬਾਰੇ ਨਹੀਂ ਸੋਚਣਾ ਚਾਹੀਦਾ ਸਾਨੂੰ ਸਿਰਫ਼ ਨਹਾਉਣ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਉਸ ਸਮੇਂ ਕੋਈ ਨਾ ਕੋਈ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *