ਦੋਸਤੋ ਤੁਸੀਂ ਇਹ ਕਹਾਵਤ ਸੁਣੀ ਹੋਵੇਗੀ ਕਿ ਦੇਣ ਵਾਲਾ ਜਦੋਂ ਵੀ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ। ਇਸ ਤਰ੍ਹਾਂ ਦਾ ਹੀ ਕੁਝ 6 ਰਾਸ਼ੀਆਂ ਨਾਲ ਮਾਰਚ ਦੇ ਮਹੀਨੇ ਵਿਚ ਹੋਣ ਵਾਲਾ ਹੈ। ਦੋਸਤੋ ਆਉਣ ਵਾਲੇ ਮਾਰਚ ਦੇ ਵਿਚ ਮਾਤਾ ਲਛਮੀ ਦੀ ਵਿਸ਼ੇਸ਼ ਕਿਰਪਾ 6 ਰਾਸ਼ੀਆਂ ਉੱਤੇ ਹੋਣ ਵਾਲੀ ਹੈ। ਕੁਝ ਵਿਸ਼ੇਸ਼ ਰਾਸ਼ੀਆਂ ਤੇ ਮਾਤਾ ਲ਼ਕਸਮੀ ਆਪਣੀ ਕਿਰਪਾ ਵਰਸਾਉਣ ਵਾਲੀ ਹੈ।
ਦੋਸਤੋ ਹਰ ਵਿਅਕਤੀ ਦੀ ਇਹ ਇੱਛਾ ਹੁੰਦੀ ਹੈ ਕਿ ਉਸ ਕੋਲ ਬਹੁਤ ਸਾਰਾ ਧਨ ਹੋਵੇ ਅਤੇ ਉਹ ਆਪਣੀਆਂ ਸਾਰੀਆਂ ਇਛਾਵਾਂ ਦੀ ਪੂਰਤੀ ਕਰ ਸਕੇ। ਪਰ ਸਾਰੇ ਲੋਕਾਂ ਦੀ ਕਿਸਮਤ ਇੰਨੀ ਚੰਗੀ ਨਹੀਂ ਹੁੰਦੀ ਕੁਝ ਲੋਕ ਆਪਣੀ ਕਿਸਮਤ ਨਾਲ ਅਮੀਰ ਬਣ ਜਾਂਦੇ ਹਨ। ਦੂਜੇ ਪਾਸੇ ਕੁਝ ਇਹੋ ਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਰੋਜ਼ੀ ਰੋਟੀ ਕਮਾਉਣ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਮਾਰਚ ਮਹੀਨੇ ਵਿੱਚ ਕੁਝ ਰਾਸ਼ੀਆਂ ਉੱਤੇ ਮਾਤਾ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਰਹਿਣ ਵਾਲੀ ਹੈ।
6 ਰਾਸ਼ੀਆਂ ਕਰੋੜਪਤੀ ਹੋਣ ਵਾਲੀਆਂ ਹਨ ਇਨ੍ਹਾਂ ਦੀ ਕਿਸਮਤ ਖੁੱਲਣ ਵਾਲੀ ਹੈ। ਮਾਰਚ ਮਹੀਨੇ ਵਿੱਚ ਬਹੁਤ ਸਾਰੇ ਦੁਰਲਭ ਸੁਰਸੰਯੋਗ ਬਣ ਰਹੇ ਹਨ। ਦੋਸਤੋ ਗ੍ਰਹਿਆਂ ਤੇ ਰਾਜਾ ਸੂਰਜ ਦੇਵਤਾ 16 ਮਾਰਚ ਨੂੰ ਰਾਸ਼ੀ ਪਰਿਵਰਤਨ ਕਰਨਗੇ। ਬਰਿਸ਼ਕ ਰਾਸ਼ੀ ਵਿੱਚੋਂ ਧੰਨੁ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰਨ ਦੇ। ਸ਼ਨੀ ਦੇਵ ਮਕਰ ਰਾਸ਼ੀ ਵਿੱਚ ਰਹਿਣਗੇ। ਦੇਵ ਗੁਰੂ ਬ੍ਹਹਸਪਤੀ ਕੁੰਭ ਰਾਸ਼ੀ ਦੇ ਵਿੱਚ ਰਹਿਣਗੇ।
ਕਈ ਗ੍ਰਹਿਆ ਦੇ ਰਾਸ਼ੀ ਪਰਿਵਰਤਨ ਦੇ ਕਾਰਨ ਵੀ ਇਨਾ 6 ਰਾਸ਼ੀਆ ਤੇ ਬਹੁਤ ਚੰਗਾ ਪ੍ਰਭਾਵ ਪਵੇਗਾ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਉਹ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਨੂੰ ਮਾਤਾ ਲਕਸ਼ਮੀ ਧਨਵਾਨ ਬਣਾਉਣ ਵਾਲੀ ਹੈ। ਦੋਸਤੋ ਸਭ ਤੋਂ ਪਹਿਲੀ ਰਾਸ਼ੀ ਮਿਥੁਨ ਰਾਸ਼ੀ ਹੈ। ਮਿਥੁਨ ਰਾਸ਼ੀ ਦੇ ਜਾਤਕੋ ਤੁਹਾਡੇ ਲਈ ਮਾਰਚ ਦਾ ਮਹੀਨਾ ਬਹੁਤ ਹੀ ਵਧੀਆ ਰਹਿਣ ਵਾਲਾ ਹੈ। ਮਾਰਚ ਮਹੀਨੇ ਵਿੱਚ ਮਾਤਾ ਲਕਸ਼ਮੀ ਦੀ ਖਾਸ ਕਿਰਪਾ ਦ੍ਰਿਸ਼ਟੀ ਤੁਹਾਡੇ ਉੱਤੇ ਬਣੀ ਰਹੇਗੀ।
ਕੁਝ ਖਾਸ ਵਿਅਕਤੀਆਂ ਨਾਲ ਤੁਹਾਡੀ ਮੁਲਾਕਾਤ ਚੰਗੀ ਰਹਿਣ ਵਾਲੀ ਹੈ। ਧਨ ਨਾਲ ਜੁੜੇ ਮਾਮਲੇ ਠੀਕ ਹੋਣਗੇ। ਇਨਕਮ ਵਿੱਚ ਵਾਧਾ ਹੋਵੇਗਾ। ਬਿਜਨਸ ਵਪਾਰ ਵਿੱਚ ਵਾਧਾ ਹੋਵੇਗਾ। ਕੋਈ ਮਹੱਤਵਪੂਰਨ ਕੰਮ ਬਣਦਾ ਹੋਇਆ ਨਜ਼ਰ ਆਵੇਗਾ। ਨਵੀਂ ਨੌਕਰੀ ਲੱਗਣ ਦੀ ਉਮੀਦ ਹੈ। ਕਈ ਮਹੱਤਵਪੂਰਨ ਕੰਮ ਬਣਦੇ ਚਲੇ ਜਾਣਗੇ। ਜਿਹੜੇ ਕੰਮਾਂ ਵਿੱਚ ਰੁਕਾਵਟਾਂ ਚੱਲ ਰਹੀਆਂ ਸੀ ਉਹ ਹੁਣ ਠੀਕ ਹੋ ਜਾਣਗੇ।
ਦੂਸਰੀ ਰਾਸ਼ੀ ਕੰਨਿਆ ਰਾਸ਼ੀ ਹੈ ।ਕੰਨਿਆ ਰਾਸ਼ੀ ਦੇ ਜਾਤਕ ਤੁਹਾਡੇ ਲਈ ਮਾਰਚ ਦਾ ਮਹੀਨਾ ਬਹੁਤ ਵਧੀਆ ਰਹਿਣ ਵਾਲਾ ਹੈ। ਮਾਰਚ ਦੇ ਮਹੀਨੇ ਵਿੱਚ ਤੁਹਾਨੂੰ ਧਨ ਨਾਲ ਮਾਲਾਮਾਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਘਰ ਪਰਿਵਾਰ ਦਾ ਮਾਹੌਲ ਬਹੁਤ ਚੰਗਾ ਰਹੇਗਾ ਪਰਿਵਾਰਕ ਵਿੱਚ ਖੁਸ਼ੀਆਂ ਵਰਸਣਗੀਆਂ। ਇਨਕਮ ਵਿੱਚ ਵਾਧਾ ਹੋਵੇਗਾ ਪ੍ਰੇਮ ਸਬੰਧਾਂ ਵਿੱਚ ਮਧੁਰਤਾ ਆਵੇਗੀ। ਜੇਕਰ ਜ਼ਿੰਦਗੀ ਵਿਚ ਕੋਈ ਸਮੱਸਿਆਵਾਂ ਚੱਲ ਰਹੀਆਂ ਸਨ ਉਹ ਹੁਣ ਹੌਲੀ ਹੌਲੀ ਖਤਮ ਹੋਣੀਆ ਸ਼ੁਰੂ ਹੋ ਜਾਣਗੀਆਂ।
ਸੰਤਾਨ ਪ੍ਰਾਪਤੀ ਦੇ ਰੂਪ ਵਿੱਚ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਅਗਲੀ ਰਾਸ਼ੀ ਤੁਲਾ ਰਾਸ਼ੀ ਹੈ ਤੁਲਾ ਰਾਸ਼ੀ ਦੇ ਜਾਤਕ ਹੁਣ ਤੁਹਾਡੀ ਕਿਸਮਤ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗੀ। ਮਾਰਚ ਦੇ ਮਹੀਨੇ ਵਿੱਚ ਕਰੋੜਪਤੀ ਬਣਨ ਦੇ ਕਈ ਮੌਕੇ ਮਿਲਣਗੇ। ਬਿਜਨਸ ਵਪਾਰ ਦਾ ਵਿਸਤਾਰ ਕਰ ਪਾਵੋਗੇ। ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਧਨ ਲਾਭ ਦੇ ਯੋਗ ਬਣਨਗੇ। ਮਾਤਾ ਲਕਸ਼ਮੀ ਜੀ ਦੀ ਕਿਰਪਾ ਨਾਲ ਤੁਹਾਡੇ ਘਰ ਵਿਚ ਕੋਈ ਧਾਰਮਿਕ ਕੰਮਾਂ ਦਾ ਆਯੋਜਨ ਹੋ ਸਕਦਾ ਹੈ।
ਸ਼ਾਦੀ-ਵਿਆਹ ਦਾ ਆਯੋਜਨ ਹੋ ਸਕਦਾ ਹੈ ਅਵਿਵਾਹਿਤ ਜਾਤਕਾ ਦੇ ਰਿਸ਼ਤੇ ਆ ਸਕਦੇ ਹਨ। ਮਾਰਚ ਦਾ ਮਹੀਨਾ ਤੁਹਾਡੇ ਲਈ ਬਹੁਤ ਫਲਦਾਇਕ ਰਹਿਣ ਵਾਲਾ ਹੈ। ਅਗਲੀ ਰਾਸ਼ੀ ਮਕਰ ਰਾਸ਼ੀ ਹੈ। ਮਕਰ ਰਾਸ਼ੀ ਦੇ ਜਾਤਕਾਂ ਦੀ ਕਿਸਮਤ ਹੁਣ ਤੇਜੀ ਨਾਲ ਚਮਕਣ ਵਾਲੀ ਹੈ। ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋਗੇ। ਰੁੱਕਿਆ ਹੋਇਆ ਧਨ ਪ੍ਰਾਪਤ ਹੋਵੇਗਾ ਬਿਜਨਸ ਵਪਾਰ ਦੇ ਵਿੱਚ ਡੀਲ ਫਾਈਨਲ ਹੋਵੇਗੀ। ਲੋਟਰੀ ਵਿਚ ਭਾਗ ਅਜਮਾਉਣ ਨਾਲ ਲਾਭ ਹੋਵੇਗਾ। ਬੈਂਕਿੰਗ ਖੇਤਰ ਵਿੱਚ ਲੋਨ ਮਨਜੂਰ ਹੋ ਸਕਦਾ ਹੈ।
ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਰਹੇਗੀ। ਕਈ ਸੁਨਹਰੇ ਮੌਕੇ ਪ੍ਰਾਪਤ ਹੋਣਗੇ। ਸਮਾਜਿਕ ਖੇਤਰ ਵਿੱਚ ਲੋਕ-ਪਿ੍ਯਤਾ ਵਧੇਗੀ। ਕੁੱਝ ਇਹੋ ਜਿਹੇ ਕੰਮਾਂ ਨੂੰ ਪੂਰਾ ਕਰੋਗੇ ਜੋ ਕਾਫੀ ਦਿਨਾਂ ਤੋਂ ਨਹੀਂ ਕਰ ਪਾ ਰਹੇ ਸੀ ਪੰਜਵੀ ਰਾਸ਼ੀ ਬ੍ਰਿਸਭ ਰਾਸ਼ੀ ਹੈ ਤੁਹਾਡੇ ਉੱਤੇ ਮਾਤਾ ਲਕਸ਼ਮੀ ਦੀ ਕਿਰਪਾ ਰਹਿਣ ਵਾਲੀ ਹੈ। ਤੁਸੀਂ ਧਨ ਨਾਲ ਮਾਲਾ-ਮਾਲ ਹੋਵੋਗੇ। ਕਈ ਸੁਨਹਿਰੀ ਮੌਕੇ ਹਾਸਲ ਹੋਣਗੇ। ਕੋਟ ਕਚੈਹਰੀ ਦੇ ਮਾਮਲਿਆਂ ਵਿੱਚ ਉਪਲਬਧੀ ਹਾਸਲ ਹੋਵੇਗੀ।
ਸਮਾਜਿਕ ਖੇਤਰ ਵਿੱਚ ਨਾਮ ਹੋਵੇਗਾ ।ਰਾਜਨੀਤਿਕ ਖੇਤਰ ਨਾਲ ਜੁੜਾਉ ਲਗਾਵ ਵਧੇਗਾ। ਕਈ ਸੁਨਹਿਰੇ ਮੌਕੇ ਪ੍ਰਾਪਤ ਹੋਣਗੇ। ਮਾਰਚ ਦੇ ਮਹੀਨੇ ਵਿੱਚ ਮਾਤਾ ਲਕਸ਼ਮੀ ਦੀ ਖਾਸ ਕਿਰਪਾ ਤੁਹਾਡੇ ਉੱਤੇ ਰਹੇਗੀ ਮਾਤਾ ਲਕਸ਼ਮੀ ਦੇ ਕਦਮ ਤੁਹਾਡੇ ਘਰ ਵਿੱਚ ਪੈਣਗੇ। ਛੇਵੀਂ ਅਤੇ ਅੰਤਿਮ ਰਾਸ਼ੀ ਕਰਕ ਰਾਸ਼ੀ ਹੈ। ਤੁਸੀਂ ਹੁਣ ਆਪਣੀ ਜ਼ਿੰਦਗੀ ਵਿੱਚ ਦਿਨ ਦੁਗਣੀ ਰਾਤ ਚੌਗਣੀ ਤੇਜ਼ੀ ਨਾਲ ਤਰੱਕੀ ਕਰੋਗੇ। ਤੁਹਾਡੀ ਕਿਸਮਤ ਮਾਰਚ ਦੇ ਮਹੀਨੇ ਵਿੱਚ ਸੱਤਵੇਂ ਅਸਮਾਨ ਤੇ ਰਹੇਗੀ।
ਮਾਤਾ ਲਛਮੀ ਦੀ ਕਿਰਪਾ ਨਾਲ ਤੁਹਾਨੂੰ ਬਹੁਤ ਵੱਡੀਆਂ ਵੱਡੀਆਂ ਖੁਸ਼ਖਬਰੀਆ ਹਾਸਲ ਹੋਣਗੀਆਂ। ਜਿਸ ਵੀ ਕੰਮ ਦੀ ਸ਼ੁਰੂਆਤ ਕਰੋਗੇ ,ਉਸ ਵਿੱਚ ਸਫ਼ਲਤਾ ਹਾਸਿਲ ਹੋਵੇਗੀ। ਰੁੱਕਿਆ ਹੋਇਆ ਧਨ ਪ੍ਰਾਪਤ ਹੋਵੇਗਾ। ਪੜਾਈ ਲਿਖਾਈ ਵਿਚ ਫੋਕਸ ਰਹੇਗਾ ਪੜ੍ਹਾਈ-ਲਿਖਾਈ ਵਿੱਚ ਉਪਲੱਬਧੀਆਂ ਹਾਸਲ ਹੋਣਗੀਆਂ। ਤੁਹਾਡੀ ਸੇਹਤ ਮਾਰਚ ਦੇ ਮਹੀਨੇ ਵਿੱਚ ਉੱਤਮ ਰਹੇਗੀ। ਪਰਵਾਰਿਕ ਜੀਵਨ ਚੰਗਾ ਰਹੇਗਾ। ਸੰਤਾਨ ਪ੍ਰਾਪਤੀ ਦੇ ਯੋਗ ਬਣਨਗੇ। ਦੋਸਤੋ ਇਸ ਤਰ੍ਹਾਂ ਇਹ 6 ਰਾਸ਼ੀਆ ਮਾਰਚ ਦੇ ਮਹੀਨੇ ਵਿੱਚ ਮਾਲਾਮਾਲ ਬਣਨ ਵਾਲੀਆਂ ਹਨ।