ਜਦੋਂ ਪੈਸੀਆਂ ਦੀ ਬਹੁਤ ਜ਼ਰੂਰਤ ਹੋਵੇ ਤਾਂ ਇਹ ਨੰਬਰ ਬੋਲ ਕੇ ਵੇਖੋ 24 ਘੰਟੇ ਦੇ ਅੰਦਰ ਮਿਲੇਗਾ ਅਚਾਨਕ ਪੈਸਾ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਜਦੋਂ ਪੈਸਿਆਂ ਦੀ ਬਹੁਤ ਜ਼ਿਆਦਾ ਤੰਗੀ ਹੋਵੇ ਤਾਂ ਆਪਣੇ ਮਨ ਦੇ ਵਿੱਚ ਇਹ ਨੰਬਰ ਬੌਲ ਲੈਣੇ ਚਾਹੀਦੇ ਹਨ। ਜਿੰਦਗੀ ਵਿੱਚ ਪੈਸਿਆਂ ਦੀ ਕਮੀ ਜ਼ਿੰਦਗੀ ਵਿੱਚ ਬਹੁਤ ਬੁਰਾ ਅਸਰ ਦਿਖਾਉਂਦੀ ਹੈ।

ਲੰਬੇ ਸਮੇਂ ਤੱਕ ਪੈਸਾ ਨਾ ਮਿਲਣ ਦੇ ਕਾਰਨ ਅਤੇ ਪੈਸਿਆਂ ਦੀ ਕਮੀ ਰਹਿਣ ਦੇ ਕਾਰਨ, ਮਨੁੱਖ ਨੂੰ ਤਣਾਅ ਅਤੇ ਨਿਰਾਸ਼ਾ ਵਰਗੀਆਂ ਬੀਮਾਰੀਆਂ ਘੇਰ ਲੈਂਦੀਆਂ ਹਨ। ਅੱਜ ਦੇ ਜਿੰਦਗੀ ਵਿੱਚ ਪੈਸਾ ਹਰ ਇਕ ਵਿਅਕਤੀ ਕੋਲ ਹੋਣਾ ਚਾਹੀਦਾ ਹੈ। ਵਿਅਕਤੀ ਕੋਲੋਂ ਪੈਸਿਆਂ ਦੀ ਕਮੀ ਹੁੰਦੀ ਹੈ ਉਹ ਜ਼ਿੰਦਗੀ ਵਿਚ ਅੱਗੇ ਨਹੀਂ ਵਧ ਪਾਉਂਦਾ। ਸਮਾਜ ਵਿੱਚ ਇਹੋ ਜਿਹੇ ਵਿਅਕਤੀ ਨੂੰ ਮਾਣ-ਸਨਮਾਨ ਵੀ ਨਹੀਂ ਹਾਸਲ ਹੁੰਦਾ।

ਜਿਸ ਵਿਅਕਤੀ ਕੋਲ ਪੈਸਾ ਹੁੰਦਾ ਹੈ ਉਹ ਵਿਅਕਤੀ ਸਮਾਜ ਵਿੱਚ ਮਾਨ ਸਨਮਾਨ ਹਾਸਲ ਕਰਦਾ ਹੈ। ਉਹ ਵਿਅਕਤੀ ਜ਼ਿੰਦਗੀ ਵਿਚ ਆਸਾਨੀ ਨਾਲ ਅੱਗੇ ਵਧ ਜਾਂਦਾ ਹੈ। ਦੋਸਤੋ ਕਈ ਵਾਰ ਸਾਡੇ ਹਾਲਾਤ ਇਹੋ ਜਿਹੇ ਹੁੰਦੇ ਹਨ ਕਿ ਸਾਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ, ਪਰ ਸਾਡੇ ਕੋਲ ਪੈਸੇ ਨਹੀਂ ਹੁੰਦੇ ਅਤੇ ਨਾ ਹੀ ਅਸੀਂ ਕਿਸੇ ਕੋਲੋ ਉਧਾਰ ਮੰਗ ਪਾਉਂਦੇ ਹਾਂ। ਚਾਹੇ ਕੋਈ ਕਿੰਨਾ ਮਰਜ਼ੀ ਧਨਵਾਨ ਕਿਉਂ ਨਾ ਹੋਵੇ ਕੋਈ ਕਿਸੇ ਨੂੰ ਉਧਾਰਾ ਪੈਸਾ ਨਹੀਂ ਦਿੰਦਾ।

ਗਰੀਬ ਵਿਅਕਤੀ ਨੂੰ ਇਹੋ ਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਇਹੋ ਜਿਹੀਆਂ ਗੱਲਾਂ ਦੇ ਬਾਰੇ ਦੱਸਾਂਗੇ, ਜੇਕਰ ਤੁਸੀਂ ਇਨ੍ਹਾਂ ਗੱਲਾਂ ਨੂੰ ਅੱਜ ਪਾਉਂਦੇ ਹੋ ਤਾਂ ਜ਼ਿੰਦਗੀ ਵਿਚ ਜੇਕਰ ਤੁਹਾਨੂੰ ਕਦੇ ਧੰਨ ਦੀ ਲੋੜ ਪੈਂਦੀ ਹੈ ਤਾਂ ਨਿਸਚਿਤ ਹੀ ਤੁਹਾਨੂੰ ਲਾਭ ਹੋਵੇਗਾ। ਕਿਉਂਕਿ ਇਹ ਕਿਰਿਆਵਾਂ ਕਰਨ ਦੇ ਨਾਲ ਖੁਦ ਮਾਤਾ ਲਕਸ਼ਮੀ ਆਕਰਸ਼ਿਤ ਹੁੰਦੀ ਹੈ। ਤੁਹਾਡੇ ਕੰਮਾਂ ਵਿਚ ਪੈ ਰਿਹਾ ਵਿਘਨ ਹਟ ਜਾਂਦਾ ਹੈ। ਤੁਹਾਨੂੰ ਸੁੱਖ ਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ।

ਤੁਸੀਂ ਹਰੇਕ ਚੀਜ ਦੇ ਪਿਛੇ ਇੱਕ ਗਣਿਤ ਹੁੰਦਾ ਹੈ। ਹਰ ਇਕ ਚੀਜ਼ ਦਾ ਇੱਕ ਗਣਿਤ ਹੁੰਦਾ ਹੈ। ਜੇਕਰ ਇਹ ਗਣਿਤ ਵਿਗੜ ਜਾਏ ਤਾਂ ਜਿੰਦਗੀ ਵਿੱਚ ਪਰੇਸ਼ਾਨੀਆਂ ਆਉਂਦੀਆਂ ਹਨ ਜਿਵੇਂ ਕਿ ਔਮ ਨਮੋ ਸ਼ਿਵਾਏ ਨੂੰ ਪੰਚਚਾਗਸਿਰੀ ਮੰਤਰ ਬੋਲਿਆ ਜਾਂਦਾ ਹੈ। ਦੋਸਤੋ ਤੁਹਾਨੂ ਵੀ ਇਹ ਕਿਰਿਆ ਕਰਨ ਦੇ ਲਈ ਇੱਕ ਗਣਿਤ ਕਰਨਾ ਪਵੇਗਾ। ਜੇਕਰ ਤੁਹਾਡੀ ਜ਼ਿੰਦਗੀ ਵਿੱਚ ਵੀ ਇਹੋ ਜਿਹੇ ਹਾਲਾਤ ਬਣ ਰਹੇ ਹਨ ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਹੈ, ਕਰਜਾ ਵਧ ਗਿਆ ਹੈ, ਵਪਾਰ ਨਹੀਂ ਚੱਲ ਰਿਹਾ ਹੈ, ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ

ਕਿ ਕਿੱਥੋਂ ਵੀ ਧੰਨ ਸੁਖ ਸ਼ਾਂਤੀ ਨਹੀਂ ਮਿਲ ਰਹੀ ਹੈ, ਇਸ ਦੇ ਲਈ ਤੁਹਾਨੂੰ ਸ਼ਿਵ ਮੰਦਰ ਵਿਚ ਜਾ ਕੇ , ਸ਼ਿਵਲਿੰਗ ਨੂੰ ਧਿਆਨ ਨਾਲ ਦੇਖਣਾ ਹੈ ਸ਼ਿਵਲਿੰਗ ਨੂੰ ਦੇਖਦੇ ਹੋਏ ਆਪਣੇ ਮਨ ਦੇ ਵਿੱਚ ਇੱਕ ਨੰਬਰ ਬੋਲਣਾ ਹੈਂ। ਜਦੋਂ ਤੁਸੀਂ ਇਹ ਕਿਰਿਆ ਕਰਨ ਲਈ ਮੰਦਰ ਵਿੱਚ ਜਾਓ ਤਾਂ ਆਪਣੇ ਨਾਲ ਇੱਕ ਲੋਟਾ ਜਲ ਜ਼ਰੂਰ ਲੈ ਕੇ ਜਾਵੋ। ਇੱਕ ਲੋਟਾ ਜਲ ਸ਼ਿਵਲਿੰਗ ਉਤੇ ਚੜਾਉਣ ਤੋਂ ਬਾਅਦ ਤੁਹਾਨੂੰ ਇਹ ਕਿਰਿਆ ਸ਼ੁਰੂ ਕਰਨੀ ਹੈ। ਸ਼ਿਵਲਿੰਗ ਨੂੰ ਧਿਆਨ ਨਾਲ ਦੇਖਦੇ ਹੋਏ ਤੁਸੀਂ ਆਪਣੇ ਮਨ ਦੇ ਵਿੱਚ 11 ਨੰਬਰ ਬੋਲਣਾ ਹੈਂ। 11 ਅੰਕ ਭਗਵਾਨ ਰੁਦਰ ਦਾ ਪ੍ਰਤੀਕ ਹੈ।

ਇਸ ਦਾ ਮਤਲਬ ਹੈ ਕਿ ਇਹ ਅੰਕ ਬਹੁਤ ਜ਼ਿਆਦਾ ਪ੍ਰਸੰਨਤਾ ਦਾ ਪ੍ਰਤੀਕ ਹੈ। ਫਿਰ ਤੁਸੀਂ 12 ਅੰਕ ਦੁਹਰਾਉਣਾ ਹੈ। 12 ਅੰਕ ਸੂਰਜ ਦਾ ਪ੍ਰਤੀਕ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਮਨ ਦੇ ਵਿੱਚ 8 ਅੰਕ ਬੋਲਣਾ ਹੈ। 8 ਅੰਕ ਨੂੰ ਧਨ ਆਕਰਸ਼ਿਤ ਕਰਨ ਦਾ ਅੰਕ ਦੱਸਿਆ ਜਾਂਦਾ ਹੈ। ਇਹ ਮਾਤਾ ਲਕਸ਼ਮੀ ਦਾ ਅੰਕ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਤੁਸੀਂ ਆਪਣੇ ਮਨ ਦੇ ਵਿਚ 2ਅੰਕ ਬੋਲਣਾ ਹੈ। 2 ਅੰਕ ਅਸ਼ਵਨੀ ਨੂੰ ਮਾਰਦਾ ਹੈ ਜੋ ਕਿ ਤੁਹਾਨੂੰ ਉਤਮ ਸਿਹਤ ਦਿੰਦਾ ਹੈ।

ਬਹੁਤ ਸਾਰੇ ਲੋਕਾਂ ਨੂੰ ਸਿਹਤ ਸਬੰਧੀ ਪਰੇਸ਼ਾਨੀਆਂ ਹੁੰਦੀਆਂ ਰਹਿੰਦੀਆਂ ਹਨ। ਸਿਹਤ ਸਬੰਧੀ ਪ੍ਰੇਸ਼ਾਨੀ ਹੋਣ ਦੇ ਕਾਰਨ ਉਨ੍ਹਾਂ ਦਾ ਮਨ ਕਿਸੇ ਵੀ ਕੰਮ ਵਿੱਚ ਨਹੀਂ ਲੱਗਦਾ। ਜੇਕਰ ਅਸੀਂ 11123 8 ਇਨ੍ਹਾਂ ਸਾਰੇ ਅੰਕਾਂ ਦਾ ਜੋੜ ਕਰਦੇ ਹਾਂ ਤਾਂ ਕੁੱਲ ਮਿਲਾ ਕੇ 33ਅੰਕ ਬਣਦਾ ਹੈ। ਇਹ ਸਾਰੇ ਦੇਵਤਿਆਂ ਦਾ ਨੰਬਰ ਹੈ। ਇਨ੍ਹਾਂ ਚਾਰ ਅੰਕਾਂ ਦੇ ਵਿਚ ਸਾਰੀਆਂ ਚੀਜ਼ਾਂ ਆ ਜਾਂਦੀਆਂ ਹਨ। ਇਸ ਤਰ੍ਹਾਂ ਤੁਸੀਂ ਲਗਾਤਾਰ 15 ਮਿੰਟ ਸ਼ਿਵਲਿੰਗ ਨੂੰ ਦੇਖ ਕੇ ਇਹ ਨੰਬਰ ਬੋਲਣੇ ਹਨ। ਜੇਕਰ ਤੁਸੀਂ ਲਗਾਤਾਰ 11 ਦੇ ਇਸ ਤਰ੍ਹਾਂ ਕਰ ਲੈਂਦੇ ਹੋ, ਤਾਂ ਤੁਹਾਡੀ ਜਿੰਦਗੀ ਵਿੱਚ ਪੈਸਿਆਂ ਦੀ ਜਿੰਨੀ ਮਰਜ਼ੀ ਸਮੱਸਿਆ ਕਿਉਂ ਨਾ ਹੋਵੇ, ਕਿਤੋਂ ਨਾ ਕਿਤੋਂ ਤੁਹਾਨੂੰ ਧੰਨ ਦੀ ਪਰਾਪਤੀ ਜ਼ਰੂਰ ਹੋ ਜਾਵੇਗੀ।

Leave a Reply

Your email address will not be published. Required fields are marked *