ਜਿਨ੍ਹਾਂ ਦੇ ਵਿਆਹ ਨਹੀ ਹੋ ਰਹੇ ਉਨ੍ਹਾਂ ਦੇ ਮਾਪੇ ਇਸਗੁਰੂਘਰ ਅਰਦਾਸ ਕਰਵਾਉਣ ਗੁਰੂ ਹਰਗੋਬਿੰਦ ਜੀ ਨੇ ਦਿੱਤਾ ਵਰ ਅੱਜਕਲ ਅਜਿਹੇ ਬਹੁਤ ਸਾਰੇc ਲੋਕ ਤੁਹਾਨੂੰ ਮਿਲਣਗੇ ਜਿਹਨਾਂ ਦੇ ਵਿਆ ਹ ਨਹੀਂ ਹੁੰਦੇ।
ਓਹਨਾ ਦੇ ਵਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਦੀਆਂ ਹੈ ਕਦੇ ਆ ਨ ਲਾ ਈ ਨ ਰਿ ਸ਼ ਤੇ ਲੱਭੇ ਜਾਂਦੇ ਹੈ, ਕਦੇ ਵਿ ਚੋ ਲਿ ਆਂ ਦੇ ਹੱਥੋਂ ਰਿਸ਼ਤੇ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਫਿਰ ਵੀ ਸ ਫ ਲ ਤਾਂ ਨਹੀਂ ਮਿਲਦੀ।
ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਕਈ ਥਾਵਾਂ ਤੇ ਰਿਸ਼ਤੇਦੀ ਹਾਂ ਹੁੰਦੀ ਵੀ ਹੈ ਪਰ ਬਾਅਦ ਦੇ ਵਿੱਚ ਨਾ ਹੋ ਜਾਂਦੀ ਹੈ। ਜਿਸਦੇ ਚੱਲਦੇ ਕਈ ਵਾਰ ਵਿਆਹ ਕਰਵਾਉਣ ਵਾਲੇ ਮੁੰਡੇ ਕੁੜੀਆ ਪ੍ਰੇਸ਼ਾਨ ਰਹਿਣ ਲੱਗ ਪੈਂਦੇ ਹਨ
ਕਿ ਆਖਿਰ ਕਿ ਕਮੀ ਹੈ ਓਹਨਾ ਦੇ ਵਿੱਚ ਜੋ ਉਹਨਾਂ ਦੇ ਰਿਸ਼ਤੇ ਨਹੀਂ ਹੋ ਰਹੇ। ਜੋ ਲੋਕ ਪਿੱ ਛ ਲੇ ਲੰਬੇ ਸਮੇਂ ਤੋਂ ਵਿਆਹ ਦੇ ਲਈ ਸਾਥੀ ਦੀ ਭਾ ਲ ਕੇ ਰਹੇ ਹਨ ਪਰ ਉਹਨਾਂ ਨੂੰ ਕਾ ਮ ਜਾ ਬੀ ਨਹੀਂ ਮਿਲ ਰਹੀ।
ਅੱਜ ਅਸੀਂ ਉਹਨਾਂ ਦੇ ਲਈ ਬਹੁਤ ਹੀ ਜਰੂਰੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜਿਸਦੇ ਨਾਲ ਉਹਨਾਂ ਨੂੰ ਉਹਨਾਂ ਦਾ ਜੀ ਵ ਨ ਸਾਥੀ ਜਲਦ ਹੀ ਓਹਨਾ ਨੂੰ ਮਿਲ ਜਾਵੇਗਾ। ਉਸਦੀ ਲਈ ਸਿਰਫ਼ ਤੁਸੀ ਇੱਕ ਧਾ ਰ ਮਿ ਕ ਅਸਥਾਨ ਤੇ ਜਾਣਾ ਹੈ
ਜਿਥੇ ਜਾਂ ਕੇ ਆਪਣਾ ਦੁ ਖ ੜਾ ਵਾਹਿਗੁਰੂ ਦੇ ਚਰਨਾਂ ਅੱਗੇ ਸੁਣਨਾ ਹੈ ਜਿਸਦੇ ਚਲਦੇ ਤੁਹਾਡੀਆਂ ਸਾਰੀਆਂ ਮ ਨੋ ਕਾ ਮ ਨਾ ਵਾਂ ਪੂਰੀਆਂ ਹੋ ਜਾਣਗੀਆ। ਦੱਸਦਿਆ ਕਿ ਅੰ ਮ੍ਰਿ ਤ ਸ ਰ ਤੋਂ 17 ਕੋਲ਼ੋਮੀਟਰ ਦੀ ਦੂ ਰੀ ਤੇ
ਪਿੰਡ ਚੰ ਬਾ ਲ ਦੇ ਵਿੱਚ ਇੱਕ ਗੁਰੂਦੁਆਰਾ ਸਾਹਿਬ ਸ ਥਿ ਤ ਹੈ ਜਿਸਦਾ ਨਾਮ ਹੈ ਅਨੰਦ ਕਾਰਜ ਅ ਸ ਥਾ ਨ ਗੁਰੂਦੁਆਰਾ ਬੀਬੀ ਵੀਰੋ ਜੀ। ਜਿਥੇ ਦੀ ਮਾਨਤਾ ਹੈ ਕਿ ਸੰ ਜੋ ਗਾਂ ਦੇ ਲਈ ਅਰਦਾਸ ਕੀਤੀ ਜਾਂਦੀ ਹੈ।
ਇਹ ਗੁਰੂਦੁਆਰਾ ਸਾਹਿਬ ਸ੍ਰੀ ਗੁਰੂ ਹਰ ਗੋਬਿੰਦ ਸਿੰਘ ਦੀ ਜੀ ਸਪੁੱਤਰੀ ਬੀਬੀ ਵੀਰੋ ਦੇ ਨਾਲ ਸ ਬੰ ਧ ਤ ਹੈ। ਇਸ ਗੁਰਦੁਆਰੇ ਦੇ ਵਿੱਚ ਬੀਬੀ ਵੀਰੋ ਜੀ ਦੇ ਆਨੰਦ ਕਾਰਜ ਹੀਏ ਸਨ। ਜਿਸ ਤੋਂ ਬਾਅਦ ਤੋਂ ਹੀ ਐਥੇ ਮਾ ਨ ਤਾ ਬਣ ਗਈ
ਕਿ ਐਥੇ ਸੰ ਯੋ ਗਾਂ ਦੀ ਅਰਦਾਸ ਕੀਤੀ ਜਾਂਦੀ ਹੈ। ਇਸਤੋਂ ਇਲਾਵਾਂ ਜੇਕਰ ਕੋਈ ਲੋਕ ਐਥੇ ਕੋਈ ਵੀ ਅਰਦਾਸ ਕਰ ਹੀਆ ਉਸਦੀ ਮ ਨੋ ਕਾ ਮ ਨਾ ਵਾਂ ਪੂਰੀਆਂ ਹੋ ਜਾਣਗੀਆ। ਇਸ ਸੰ ਬੰ ਧੀ ਵਿ ਸ ਤਾ ਰ ਨਾਲ ਜਾਨਣਾ ਚਾਹੁੰਦੇ ਹੋ ਤੁਸੀ
ਤਾਂ ਨੀਚੇ ਇਸ ਨਾਲ ਸੰ ਬੰ ਧਿ ਤ ਵੀਡੀਓ ਦਿੱਤੀ ਗਈ ਹੈ। ਜਿਸ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ। ਤਾਂ ਜੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ।