ਗੋਡਿਆਂ ਦਾ ਦਰਦ ਇਨ੍ਹਾਂ ਗੰਭੀਰ ਬਿਮਾਰੀਆਂ ਦੀ ਨਿਸ਼ਾਨੀ ਹੈ, ਇਸ ਨੂੰ ਨਜ਼ਰਅੰਦਾਜ਼ ਕਰਨਾ ਖਤ ਰ ਨਾਕ ਹੈ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਉਮਰ ਵਧਣ ਦੇ ਨਾਲ ਸਰੀਰ ਨਾਲ ਜੂੜੀਆ ਸਮੱਸਿਆਵਾਂ ਵਧਣ ਲੱਗ ਜਾਦੀਆ ਹਨ। ਜਿਨ੍ਹਾਂ ਵਿਚ ਇਕ ਹੈ ਗੋਡਿਆਂ ਦਾ ਦਰਦ। ਗੋਡਿਆਂ ਵਿੱਚ ਦਰਦ ਕੋਈ ਆਮ ਸਮਸਿਆ ਨਹੀ ਹੈ। ਇਹ ਲਛਣ ਕਈ ਬੀਮਾਰੀਆ ਦਾ ਕਾਰਨ ਹੋ ਸਕਦਾ ਹੈ। ਜੇਕਰ ਤੂਹਾਡੇ ਵੀ ਗੋਡਿਆਂ ਵਿਚ ਦਰਦ ਹੂੰਦਾ ਹੈ, ਤਾਂ ਤੂਹਾਨੂੰ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।

ਇਹ ਦਰਦ 40 ਦੀ ਊਮਰ ਤੋ ਬਾਅਦ ਤੇਜ਼ੀ ਨਾਲ ਵਧਣ ਲੱਗ ਜਾਦਾ ਹੈ। ਊਮਰ ਵਧਣ ਦੇ ਕਾਰਨ ਬੀਮਾਰੀਆ ਵਧਣ ਲੱਗ ਜਾਦੀ ਹੈ। ਜੋ ਗੋਡਿਆਂ ਦੇ ਦਰਦ ਨੂੰ ਵਧਾ ਸਕਦੀ ਹੈ। ਲੋਕ ਗੋਡਿਆਂ ਦੇ ਦਰਦ ਨੂੰ ਆਮ ਸਮਝ ਕੇ ਨੰਜਰ ਅੰਦਾਜ਼ ਕਰ ਦਿੰਦੇ ਹਨ। ਇਹ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ। ਗੋਡਿਆਂ ਵਿੱਚ ਦਰਦ ਦੇ ਕਈ ਕਾਰਨ ਹੋ ਸਕਦੇ ਹਨ। ਜਿਨ੍ਹਾਂ ਵਿੱਚੋਂ ਇਕ ਹੈ ਅਥਰਾਇਟਿਸ, ਗੋਡਿਆਂ ਵਿੱਚ ਦਰਦ ਦੇ ਕਾਰਨ ਕਈ ਹੋਰ ਹੋ ਸਕਦੇ ਹਨ।

ਅੱਜ ਅਸੀ ਤੂਹਾਨੂੰ ਗੋਡਿਆਂ ਵਿੱਚ ਦਰਦ ਹੋਣਾ ਕਿਹੜੀ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ ਅਤੇ ਇਸ ਤੋ ਕਿਵੇਂ ਬਚਿਆ ਜਾ ਸਕਦਾ ਹੈ।ਗੋਡਿਆਂ ਵਿੱਚ ਦਰਦ ਹੋਣ ਦੇ ਕਾਰਨ ਗੋਡਿਆਂ ਵਿੱਚ ਦਰਦ ਦੇ ਕਾਰਨ ਸੋਜ, ਗਰਮੀ ਦਾ ਅਹਿਸਾਸ, ਜੋੜਾਂ ਵਿਚ ਨਰਮੀ, ਜੋੜਾਂ ਵਿਚ ਅਕੜਨ, ਥਕਾਨ, ਬੂਖਾਰ ਆਦਿ ਲਛਣ ਨਜ਼ਰ ਆ ਸਕਦੇ ਹਨ। ਜੇਕਰ ਇਹ ਲਛਣ ਦਿਖਾਈ ਦਿੰਦੇ ਹਨ, ਤਾਂ ਇਸ ਦਾ ਮਤਲਬ ਇਹ ਹੈ, ਕਿ ਤੂਹਾਡੇ ਗੋਡੇ ਬੀਮਾਰ ਹਨ। ਗੋਡਿਆਂ ਦੇ ਦਰਦ ਪਿੱਛੇ ਇਹ 6 ਬੀਮਾਰੀਆ ਹੋਣ ਦਾ ਕਾਰਨ ਹੋ ਸਕਦਾ ਹੈ।

ਜਿਨ੍ਹਾਂ ਲੋਕਾ ਵਿਚ ਕੈਲਸ਼ਿਅਮ ਦੀ ਕਮੀ ਹੁੰਦੀ ਹੈ। ਊਹਨਾ ਨੂੰ ਵੀ ਗੋਡਿਆਂ ਦੇ ਦਰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੂਹਾਨੂੰ ਜਿਆਦਾ ਤੋ ਜਿਆਦਾ ਮਾਤਰਾ ਵਿਚ ਡੇਅਰੀ ਪ੍ਰੋਡਕਟ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਸਵੇਰ ਦੇ ਸਮੇ ਕੂਝ ਸਮਾਂ ਸੂਰਜ ਦੀ ਰੋਸ਼ਣੀ ਵਿਚ ਜ਼ਰੂਰ ਬੈਠਣਾ ਚਾਹੀਦਾ ਹੈ। ਇਸ ਨਾਲ ਸਾਡੀਆਂ ਹੱਡੀਆਂ ਨੂੰ ਵਿਟਾਮਿਨ ਡੀ ਮਿਲਦਾ ਹੈ। ਜਿਨ੍ਹਾਂ ਲੋਕਾ ਦੇ ਗੋਡੇ ਦੀ ਹੱਡੀ ਟੂਟ ਜਾਂਦੀ ਹੈ।

ਉਨ੍ਹਾਂ ਨੂੰ ਵੀ ਬਹੂਤ ਤੇਜ਼ ਦਰਦ ਹੁੰਦਾ ਹੈ। ਜੇਕਰ ਤੂਹਾਨੂੰ ਔਸਟਿਔਅਥਰਾਇਟਿਸ ਵੀ ਹੈ, ਤਾਂ ਵੀ ਤੂਹਾਨੂੰ ਬਹੂਤ ਤੇਜ ਦਰਦ ਹੋ ਸਕਦਾ ਹੈ। ਵਿਟਾਮਿਨ ਡੀ ਦੀ ਕਮੀ ਦਾ ਪਤਾ ਲਗਾਊਣ ਲਈ ਤੁਸੀ ਬਲੱਡ ਟੇਸਟ ਕਰਵਾ ਸਕਦੇ ਹੋ। ਹੱਡੀ ਵਿਚ ਟਊਮਰ ਹੋਣ ਦੇ ਕਾਰਨ ਵੀ ਗੋਡਿਆਂ ਵਿੱਚ ਤੇਜ ਦਰਦ ਹੋ ਸਕਦਾ ਹੈ। ਜੇਕਰ ਤੂਹਾਨੂੰ ਬਰਦਾਸ਼ਤ ਨਾਂ ਹੋਣ ਵਾਲਾ ਦਰਦ ਹੂੰਦਾ ਹੈ ਤਾ ਇਹ ਟਊਮਰ ਦਾ ਕਾਰਨ ਹੋ ਸਕਦਾ ਹੈ।

ਇਸ ਲਈ ਡਾਕਟਰ ਕੋਲ ਜਾਕੇ ਚੈਕਅਪ ਜ਼ਰੂਰ ਕਰਵਾਊ ਅਤੇ ਜੋ ਲੋਕ ਖੇਡ ਵਿਚ ਐਕਟਿਵ ਹੂੰਦੇ ਹਨ। ਅਤੇ ਜੋ ਜਿਆਦਾ ਕਸਰਤ ਕਰਦੇ ਹਨ। ਉਨ੍ਹਾਂ ਦੇ ਬਸਰਾਇਟਿਸ ਦੇ ਕਾਰਨ ਗੋਢਿਆ ਵਿਚ ਸੋਜ ਅਤੇ ਦਰਦ ਹੋ ਸਕਦਾ ਹੈ। ਦਰਦ ਨੂੰ ਨੰਜ਼ਰਅੰਦਾਜ਼ ਕਰਨ ਨਾਲ ਸਮਸਿਆ ਵੱਧ ਸਕਦੀ ਹੈ। ਜੋੜਾ ਵਿਚ ਦਰਦ ਹੋਣਾ ਅਥਰਾਇਟਿਸ ਦਾ ਕਾਰਨ ਹੁੰਦਾ ਹੈ। ਅਥਰਾਇਟਿਸ ਇਕ ਤਰ੍ਹਾ ਦੀ ਔਟੋਇਮਿਊਨ ਬੀਮਾਰੀ ਹੈ। ਜਿਸ ਨਾਲ ਦੂਜੇ ਅੰਗ ਵੀ ਪ੍ਰਭਾਵਿਤ ਹੋ ਸਕਦੇ ਹਨ।

ਅਥਰਾਇਟਿਸ ਦੇ ਕਈ ਪ੍ਰਕਾਰ ਹੂੰਦੇ ਹਨ। ਇਸ ਦਾ ਇਕ ਕਾਰਨ ਹੈ ਔਸਟਿਔਅਥਰਾਇਟਿਸ ਜਿਸ ਨਾਲ ਗੋਡਿਆਂ ਵਿੱਚ ਮੌਜੂਦ ਕਾਟ੍ਰਿਲੇਜ ਨੂੰ ਨੂਕਸਾਨ ਪਹੁੰਚਦਾ ਹੈ। ਗੰਭੀਰ ਕੇਸ ਵਿਚ ਮਰੀਜ ਦੇ ਗੋਡਿਆਂ ਦੀ ਰਿਪਲੇਸਮੇਟ ਸਰਜਰੀ ਵੀ ਕਰਵਾਊਨੀ ਪੈਂਦੀ ਹੈ। ਜੇਕਰ ਤੂਹਾਡੇ ਲਿਗਾਮੇਟ ਵਿਚ ਸੱਟ ਲੱਗੀ ਹੈ, ਤਾਂ ਵੀ ਤੂਹਾਡੇ ਗੋਡਿਆਂ ਵਿੱਚ ਦਰਦ ਹੋ ਸਕਦਾ ਹੈ। ਜੇਕਰ ਤੂਸੀ ਦਿਨ-ਭਰ ਬਿਸਤਰ ਤੇ ਲੇਟੇ ਰਹਿਣ ਦੇ ਆਦਿ ਹੋ, ਤਾਂ ਵੀ ਗੋਢਿਆ ਵਿਚ ਦਰਦ ਤੁਹਾਨੂੰ ਪ੍ਰੇਸ਼ਾਨ ਕਰ ਸਕਦਾ ਹੈ।

ਜਿਨਾਂ ਮਰੀਜ਼ਾਂ ਨੂੰ ਡਾਇਬਟੀਜ, ਹਾਈ ਬੀਪੀ ਜਾ ਮੋਟਾਪੇ ਦੇ ਲਛਣ ਹੂੰਦੇ ਹਨ। ਉਨ੍ਹਾਂ ਦੇ ਗੋਡਿਆਂ ਵਿੱਚ ਇੰਜਰੀ ਅਤੇ ਦਰਦ ਹੋਣ ਦੀ ਸੰਭਾਵਨਾ ਵੱਧ ਜਾਦੀ ਹੈ। ਇਹ ਸਮਸਿਆ ਜ਼ਿਆਦਾਤਰ ਊਹਨਾ ਲੋਕਾ ਨੂੰ ਹੁੰਦੀ ਹੈ, ਜਿਨ੍ਹਾਂ ਦੀ ਊਮਰ 40 ਸਾਲ ਤੋ ਪਾਰ ਹੈ। ਤੂਹਾਨੂੰ ਗੋਡਿਆਂ ਵਿੱਚ ਦਰਦ ਨੂੰ ਨੰਜ਼ਰਅੰਦਾਜ਼ ਨਹੀ ਕਰਨਾ ਚਾਹੀਦਾ। ਇਹ ਕਿਸੇ ਵੀ ਬੀਮਾਰੀ ਦਾ ਲਛਣ ਹੋ ਸਕਦਾ ਹੈ। ਕਈ ਲੋਕ ਇਹ ਸੋਚਦੇ ਹਨ, ਕਿ ਗੋਡਿਆਂ ਵਿੱਚ ਦਰਦ ਹੋਣਾ ਸਿਰਫ਼ ਗੋਡਿਆਂ ਨਾਲ ਜੂੜੀ ਬੀਮਾਰੀ ਦਾ ਲਛਣ ਹੋ ਸਕਦਾ ਹੈ।

ਪਰ ਅਜਿਹਾ ਨਹੀ ਹੈ।ਜੇਕਰ ਤੂਹਾਡੇ ਗੋਡਿਆਂ ਵਿੱਚ ਦਰਦ ਹੋ ਰਿਹਾ ਹੈ, ਤਾਂ ਤੁਹਾਨੂੰ ਰੀੜ੍ਹ ਦੀ ਹੱਡੀ ਨਾਲ ਜੂੜੀਆ ਰੋਗ ਹੋ ਸਕਦਾ ਹੈ। ਗਲਤ ਪੋਸ਼ਚਰ ਦੇ ਕਾਰਨ ਰੀੜ੍ਹ ਦੀ ਹੱਡੀ ਤੇ ਜ਼ੋਰ ਪੈਦਾ ਹੈ। ਜਿਸ ਕਾਰਨ ਗੋਡਿਆਂ ਵਿੱਚ ਦਰਦ ਹੋ ਸਕਦਾ ਹੈ। ਇਹ ਦਰਦ ਅੱਗੇ ਚਲ ਕੇ ਕਿਡਨੀ ਅਤੇ ਲੀਵਰ ਦੇ ਨਾਲ ਸਰੀਰ ਦੇ ਦੂਜੇ ਅੰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੇਕਰ ਤੂਹਾਡੇ ਗੋਡਿਆਂ ਵਿੱਚ ਬਹੂਤ ਤੇਜ਼ ਦਰਦ ਹੂੰਦਾ ਹੈ। ਤੂਸੀ ਸਰ੍ਹੋਂ ਦੇ ਤੇਲ ਵਿਚ ਲਸਣ ਨੂੰ ਗਰਮ ਕਰਕੇ ਊਸ ਤੇਲ ਨੂੰ ਠੰਡਾ ਕਰਕੇ ਮਾਲਿਸ਼ ਕਰੋ।

ਜਿਨ੍ਹਾਂ ਚੀਜਾ ਦੀ ਤਾਸੀਰ ਗਰਮ ਹੁੰਦੀ ਹੈ। ਜਿਵੇ ਦਾਲਚੀਨੀ, ਅਦਰਕ, ਜ਼ੀਰਾ ਇਨ੍ਹਾਂ ਦਾ ਸੇਵਨ ਕਰਨ ਨਾਲ ਗੋਡਿਆਂ ਦਾ ਦਰਦ ਦੂਰ ਹੋ ਜਾਂਦਾ ਹੈ। ਗੋਡਿਆਂ ਦੇ ਦਰਦ ਨੂੰ ਦੂਰ ਕਰਨ ਲਈ ਤੂਸੀ ਮੇਥੀ ਪਾਊਡਰ ਨੂੰ ਗੂਣਗੂਨੇ ਪਾਣੀ ਨਾਲ ਪੀਊ। ਇਸ ਨਾਲ ਗੋਡਿਆਂ ਦਾ ਦਰਦ ਦੂਰ ਹੋ ਜਾਵੇਗਾ। ਜੇਕਰ ਤੂਸੀ ਗੋਡਿਆਂ ਦੇ ਦਰਦ ਤੋ ਬਚਣਾ ਚਾਹੁੰਦੇ ਹੋ, ਤਾਂ ਵਿਟਾਮਿਨ ਡੀ ਪਾਏ ਜਾਣ ਵਾਲ਼ੀਆਂ ਚੀਜਾ ਦਾ ਸੇਵਨ ਕਰੋ। ਡੇਅਰੀ ਪ੍ਰੋਡਕਟ ਵਿਚ ਵਿਟਾਮਿਨ ਡੀ ਦੀ ਮਾਤਰਾ ਬਹੂਤ ਜਿਆਦਾ ਪਾਈ ਜਾਂਦੀ ਹੈ।

ਤੁਹਾਨੂੰ ਇਨ੍ਹਾਂ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ। ਦੁੱਧ ਪੀਣ ਨਾਲ ਹੱਡੀਆਂ ਮਜ਼ਬੂਤ ਹੋ ਜਾਦੀਆ ਹਨ। ਤੁਹਾਨੂੰ ਹਰ ਦਿਨ ਇਕ ਗਲਾਸ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਦੁੱਧ ਵਿਚ ਚੂਟਕੀਭਰ ਹਲਦੀ ਮਿਲਾ ਕੇ ਪੀਣ ਨਾਲ ਜਿਆਦਾ ਫ਼ਾਇਦਾ ਮਿਲਦਾ ਹੈ। ਗੋਡੀਆਂ ਵਿਚ ਦਰਦ ਤੋ ਬਚਣ ਲਈ ਤੂਹਾਨੂੰ ਆਪਣਾ ਵਜਨ ਘੱਟ ਕਰਨਾ ਚਾਹੀਦਾ ਹੈ। ਵਜਨ ਘੱਟ ਕਰਨ ਲਈ ਘਰੇਲੂ ਨੁਸਖੇ ਵਰਤੋ ਅਤੇ ਉਨ੍ਹਾਂ ਤੇ ਅਮਲ ਕਰਨਾ ਸ਼ੁਰੂ ਕਰ ਦੇਊ।

ਜਿਸ ਨਾਲ ਤੁਹਾਡਾ ਵਜ਼ਨ ਕੰਟਰੋਲ ਵਿਚ ਰਹੇਗਾ ਅਤੇ ਹੱਡੀਆਂ ਤੇ ਦਬਾਅ ਨਹੀਂ ਪਵੇਗਾ।ਜੇਕਰ ਤੂਹਾਨੂੰ ਤਨਾਅ ਵਰਗੇ ਲਛਣ ਨਜ਼ਰ ਆਊਦੇ ਹਨ ਅਤੇ ਤੂਸੀ ਧੂਮਰਪਾਨ ਕਰਦੇ ਹੋ, ਤਾਂ ਇਸ ਦਾ ਬੂਰਾ ਅਸਰ ਗੋਡਿਆਂ ਤੇ ਪੈਂਦਾ ਹੈ। ਇਸ ਲਈ ਗੋਡੀਆਂ ਦੇ ਦਰਦ ਤੋ ਬਚਣ ਲਈ ਤਨਾਅ ਘੱਟ ਕਰੋ।ਅਤੇ ਐਲਕੋਹਲ ਅਤੇ ਸਿਗਰੇਟ ਦਾ ਸੇਵਨ ਘੱਟ ਕਰੋ। ਜੇਕਰ ਤੂਸੀ ਜਿਆਦਾ ਦੇਰ ਬੈਠ ਕੇ ਕੰਪਿਊਟਰ ਤੇ ਕੰਮ ਕਰਦੇ ਹੋ, ਤਾਂ ਵੀ ਗੋਡੀਆਂ ਵਿਚ ਤੇਜ ਦਰਦ ਹੋ ਸਕਦਾ ਹੈ।

ਇਸ ਲਈ ਲੰਮੇ ਸਮੇਂ ਤੱਕ ਗੋਡੇ ਮੋਡ ਕੇ ਬੈਠਣਾ ਅਵੋਇਡ ਕਰੋ ਅਤੇ ਆਪਣੀ ਪੋਜਿਸ਼ਨ ਸਹੀ ਰੱਖੋ।ਤੂਹਾਨੂੰ ਹਰ ਦਿਨ ਕਸਰਤ ਅਤੇ ਯੋਗਾਸਨ ਨੂੰ ਆਪਣੇ ਰੁਟੀਨ ਵਿਚ ਸਾਮਲ ਕਰਨਾ ਚਾਹੀਦਾ ਹੈ। ਯੋਗ ਅਤੇ ਕਸਰਤ ਕਰਨ ਨਾਲ ਅੰਦਰੂਨੀ ਦਰਦ ਤੋ ਛੂਟਕਾਰਾ ਮਿਲਦਾ ਹੈ।ਜਿਵੇ ਊਮਰ ਵਧਦੀ ਹੈ ਗੋਡੀਆਂ ਵਿਚ ਦਰਦ ਵਧਣ ਲੱਗ ਜਾਦਾ ਹੈ। ਇਸ ਲਈ ਇਸ ਨੂੰ ਨੰਜਰਅੰਦਾਜ ਨਾ ਕਰੋ। ਡਾਕਟਰ ਨੂੰ ਛੇਤੀ ਦਿਖਾ ਕੇ ਇਲਾਜ ਸ਼ੁਰੂ ਕਰਵਾਉ

Leave a Reply

Your email address will not be published. Required fields are marked *