ਤਿਲ ਅਤੇ ਲੌਂਗ ਦਾ ਤੇਲ ਲਗਾਉਣ ਦੇ ਜਬਰਦਸਤ ਫਾਇਦੇ || ਇਸਦੇ ਫਾਇਦਿਆਂ ਨੂੰ ਜਾਣਨ ਤੋਂ ਬਾਅਦ, ਤੁਹਾਡਾ ਦਿਮਾਗ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਤਿਲ ਦਾ ਤੇਲ ਅਤੇ ਲੌਂਗ ਸਿਹਤ ਦੇ ਲਈ ਕਈ ਤਰੀਕੇ ਨਾਲ ਫ਼ਾਇਦੇਮੰਦ ਹੁੰਦਾ ਹੈ। ਇਸਦੇ ਮਿਸ਼ਰਨ ਦਾ ਇਸਤੇਮਾਲ ਤੁਸੀਂ ਦਰਦ ਵਾਲੇ ਹਿੱਸੇ ਦੀ ਮਾਲਿਸ਼ ਕਰਨ, ਜੋੜਾਂ ਦੇ ਦਰਦ, ਮੂੰਹ ਦੀ ਸਫ਼ਾਈ ਅਤੇ ਵਾਲਾਂ ਦਾ ਝੜਨਾ ਰੋਕਣ ਕਰ ਸਕਦੇ ਹੋ। ਇਸ ਨਾਲ ਸਾਡੇ ਸਰੀਰ ਦੀ ਸੋਜ਼ ਅਤੇ ਜਲਨ ਦੀ ਸਮੱਸਿਆ ਵੀ ਘੱਟ ਹੋ ਸਕਦੀ ਹੈ।

ਤਿਲ ਦਾ ਤੇਲ ਅਤੇ ਲੌਂਗ ਮਿਲਾ ਕੇ ਲਗਾਉਣ ਨਾਲ ਚਿਹਰੇ ਤੇ ਸੰਕਰਮਣ ਅਤੇ ਮੁਹਾਸਿਆਂ ਨੂੰ ਠੀਕ ਕੀਤਾ ਜਾ ਸਕਦਾ ਹੈ। ਦਰਅਸਲ ਤਿਲ ਦੇ ਤੇਲ ਅਤੇ ਲੌਂਗ ਵਿਚ ਆਇਰਨ, ਫਾਸਫੋਰਸ, ਮੈਗਨੀਸ਼ੀਅਮ, ਕੈਲਸ਼ੀਅਮ, ਫੋਲੇਟ, ਫਾਈਬਰ, ਵਿਟਾਮਿਨ, ਜਿੰਕ, ਕੋਪਰ, ਸਲੇਨੀਅਮ, ਥਿਆਮੀਨ, ਸੋਢੀਅਮ, ਮੈਗਨੀਜ਼, ਪੋਟਾਸ਼ੀਅਮ ਆਦਿ ਤੱਤ ਪਾਏ ਜਾਂਦੇ ਹਨ।

ਇਸ ਤੋਂ ਇਲਾਵਾ ਤਿਲਾਂ ਦੇ ਤੇਲ ਅਤੇ ਲੌਂਗ ਵਿੱਚ ਐਂਟੀਮਾਈਕ੍ਰੋਬੀਅਲ, ਐਂਟੀ ਵਾਇਰਲ ਅਤੇ ਐਂਟੀ ਫੰਗਲ ਗੁਣ ਪਾਏ ਜਾਂਦੇ ਹਨ। ਜੋ ਸਾਡੀ ਸਿਹਤ ਦੇ ਲਈ ਕਈ ਤਰ੍ਹਾਂ ਫਾਇਦੇਮੰਦ ਹੁੰਦੇ ਹਨ। ਇਹ ਦਾ ਇਸਤੇਮਾਲ ਤੁਸੀਂ ਸਕਿਨ, ਵਾਲਾ ਅਤੇ ਦੰਦਾਂ ਦੇ ਲਈ ਕਰ ਸਕਦੇ ਹੋ।

ਅੱਜ ਅਸੀਂ ਤੁਹਾਨੂੰ ਤਿਲ ਦੇ ਤੇਲ ਅਤੇ ਲੌਂਗ ਦੇ ਮਿਸ਼ਰਣ ਦਾ ਇਸਤੇਮਾਲ ਕਰਨ ਨਾਲ ਸਾਡੇ ਸਰੀਰ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ।ਤਿਲ ਅਤੇ ਲੌਂਗਾਂ ਵਿਚ ਯੂਝੇਨੋਲ ਨਾਮਕ ਇਕ ਤੱਤ ਪਾਇਆ ਜਾਂਦਾ ਹੈ। ਯੂਝੇਨੋਲ ਐਂਟੀ ਬੈਕਟੀਰੀਅਲ ਅਤੇ ਐਨਸਥੈਟਿਕ ਗੂਣਾ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਮੌਜੂਦ ਐਂਟੀ ਬੈਕਟੀਰੀਅਲ ਗੁਣ ਦੰਦਾਂ ਨੂੰ ਬੈਕਟੀਰੀਅਲ ਸੰਕਰਮਨ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।

ਐਨਸਥੈਟਿਕ ਗੁਣ ਦੰਦ ਦਰਦ ਤੋਂ ਰਾਹਤ ਦਿਵਾਉਣ ਵਿਚ ਮਦਦ ਕਰਦੇ ਹਨ। ਇਸ ਲਈ ਤੁਸੀਂ ਦੰਦਾਂ ਵਿਚ ਦਰਦ ਮਹਿਸੂਸ ਹੋਣ ਤੇ ਇਸ ਨੂੰ ਦੰਦਾਂ ਅਤੇ ਮਸੂੜਿਆਂ ਤੇ ਲਾ ਸਕਦੇ ਹੋ। ਕਈ ਵਾਰ ਸਕਿਨ ਕੱਟਣ, ਫਟਣ ਤੋਂ ਬਾਅਦ ਬਹੁਤ ਦਰਦ ਹੁੰਦਾ ਹੈ। ਇਸ ਨਾਲ ਤੁਸੀਂ ਸਟ ਵਾਲੀ ਥਾਂ ਤੇ ਤਿਲ ਦੇ ਤੇਲ ਅਤੇ ਲੌਂਗ ਦੇ ਮਿਸ਼ਰਣ ਦਾ ਇਸਤੇਮਾਲ ਕਰ ਸਕਦੇ ਹੋ।

ਇਸ ਨਾਲ ਸੰਕਰਮਣ ਫੈਲਣ ਅਤੇ ਜ਼ਖ਼ਮ ਵਧਣ ਦਾ ਡਰ ਨਹੀਂ ਰਹਿੰਦਾ। ਇਸ ਮਿਸ਼ਰਨ ਦਾ ਇਸਤੇਮਾਲ ਤੁਸੀਂ ਕੀੜੇ ਦੇ ਕੱਟਣ ਜਾਂ ਸੋਜਣ ਵਾਲੀ ਜਗ੍ਹਾ ਤੇ ਵੀ ਕਰ ਸਕਦੇ ਹੋ। ਸਕਿਨ ਐਲਰਜੀ ਵਿੱਚ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ। ਕਈ ਵਾਰ ਤੁਹਾਡੇ ਕੰਨਾਂ ਵਿੱਚ ਦਰਦ ਦੀ ਸਮੱਸਿਆ ਹੁੰਦੀ ਹੈ। ਖੰਘ ਜ਼ੁਕਾਮ ਜਾਂ ਸਿਰਦਰਦ ਦੇ ਕਾਰਨ ਵੀ ਕੰਨਾਂ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ।

ਇਸ ਲਈ ਤੁਸੀਂ ਤਿਲ ਦੇ ਤੇਲ ਅਤੇ ਲੌਂਗ ਦੇ ਤੇਲ ਨੂੰ ਮਿਲਾ ਕੇ ਕੰਨ ਦੇ ਬਾਹਰੀ ਹਿੱਸੇ ਤੇ ਮਸਾਜ ਕਰ ਸਕਦੇ ਹੋ। ਇਸ ਨਾਲ ਹੌਲੀ ਹੌਲੀ ਤੁਹਾਨੂੰ ਆਰਾਮ ਮਹਿਸੂਸ ਹੋਣ ਲੱਗੇਗਾ ਤਿਲ ਦੇ ਤੇਲ ਅਤੇ ਲੌਂਗਾਂ ਦਾ ਮਿਸ਼ਰਣ ਸਾਡੇ ਸਕੈਲਪ ਵਿਚ ਵਾਲੀ ਡੈਂਡਰਫ ਅਤੇ ਜਲਣ ਤੋਂ ਬਚਾ ਸਕਦਾ ਹੈ। ਇਸ ਨਾਲ ਸਾਡੇ ਵਾਲ ਜੜ੍ਹ ਤੋਂ ਮਜ਼ਬੂਤ ਹੁੰਦੇ ਹਨ। ਅਤੇ ਸੋਚਣ ਵਿੱਚ ਵੀ ਕਮੀ ਆਉਂਦੀ ਹੈ।

ਵਾਲਾਂ ਦੀਆਂ ਜੜ੍ਹਾਂ ਵਿੱਚ ਦਰਦ ਅਤੇ ਸੋਜ ਦੀ ਸਮੱਸਿਆ ਤੋਂ ਵੀ ਆਰਾਮ ਮਿਲਦਾ ਹੈ। ਦਰਅਸਲ ਇਸ ਦਾ ਮਿਸ਼ਰਨ ਬਲੱਡ ਸਰਕੂਲੇਸ਼ਨ ਨੂੰ ਸਹੀ ਕਰਦਾ ਹੈ। ਅਤੇ ਵਾਲਾਂ ਨੂੰ ਲੰਬਾ ਬਣਾਉਂਦਾ ਹੈ। ਇਸ ਤੇਲ ਦੀ ਮਾਲਿਸ਼ ਕਰਨ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ।

ਤਿਲ ਦੇ ਤੇਲ ਅਤੇ ਲੌਂਗਾਂ ਦਾ ਮਿਸ਼ਰਣ ਸਾਡੀ ਸਕਿਨ ਦੇ ਕਿੱਲ ਮੁਹਾਸਿਆਂ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਿਤ ਹੋ ਸਕਦਾ ਹੈ। ਇਸ ਵਿਚ ਮੌਜੂਦ ਐਂਟੀ ਬੈਕਟੀਰੀਅਲ ਗੁਣ ਸਕਿਨ ਸਮੱਸਿਆਵਾਂ ਨੂੰ ਘੱਟ ਕਰਨ ਵਿਚ ਮੱਦਦ ਕਰ ਸਕਦਾ ਹੈ। ਇਸ ਦੇ ਮਿਸ਼ਰਣ ਨੂੰ ਤੁਸੀਂ ਚਿਹਰੇ ਤੇ ਲਾ ਕੇ ਕੁਝ ਦੇਰ ਲਈ ਛੱਡ ਦਿਓ। ਅਤੇ ਫਿਰ ਹਲਕੇ ਗੁਣਗੁਣੇ ਪਾਣੀ ਨਾਲ ਚਿਹਰੇ ਨੂੰ ਸਾਫ ਕਰ ਲਵੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *