18 ਫਰਵਰੀ ਨੂੰ ਮਹਾਸ਼ਿਵਰਾਤਰੀ ‘ਤੇ ਇਹ 2 ਸਬਜ਼ੀਆਂ ਨਾ ਪਕਾਓ, ਵਰਤ ਟੁੱਟ ਜਾਂਦਾ ਹੈ ਅਤੇ ਭੋਲੇਨਾਥ ਨੂੰ ਗੁੱਸਾ ਆਉਂਦਾ ਹੈ।

ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਹਾਂਸ਼ਿਵਰਾਤਰੀ ਆਉਣ ਵਾਲੀ ਹੈ ਅਤੇ ਇਸ ਦਿਨ ਭਗਵਾਨ ਸ਼ਿਵ ਜੀ ਦੀ ਅਤੇ ਪਾਰਵਤੀ ਜੀ ਦੀ ਪੂਜਾ ਕਰਕੇ ਆਪਣੇ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਉਣ ਦੇ ਲਈ ਪੂਰੇ ਹੀ ਜਾਦਾ ਤਿਆਰ ਹੋਏ ਪਏ ਹਨ।

ਉਹਨਾਂ ਨੂੰ ਪਤਾ ਹੈ ਕਿ ਜੇਕਰ ਇਸ ਦਿਨ ਭਗਵਾਨ ਸ਼ਿਵ ਜੀ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਬਦਲ ਜਾਵੇਗੀ। ਪੈ ਗਈ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦਿਨ ਭਗਵਾਨ ਸ਼ਿਵ ਅਤੇ ਪਾਰਵਤੀ ਮਾਤਾ ਜੀ ਦਾ ਵਿਆਹ ਹੋਇਆ ਸੀ।

ਤੁਸੀਂ ਕੀ ਕਰਨਾ ਹੈ ਤੁਸੀਂ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਦੱਸਣ ਜਾ ਰਿਹਾ ਹਾਂ। ਤੁਸੀਂ ਸ਼ਿਵਰਾਤਰੀ ਵਾਲੇ ਦਿਨ ਸਵੇਰੇ ਉੱਠ ਕੇ ਨਹਾ-ਧੋ ਕੇ ਵਰਤ ਰੱਖ ਲੈਣਾ ਹੈ

ਪਰ ਇਹ ਦੋ ਚੀਜ਼ਾਂ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ। ਜੇਕਰ ਤੁਸੀਂ ਇਨ੍ਹਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਤੇ ਮਾੜੀ ਦ੍ਰਿਸ਼ਟੀ ਪੈਦਾ ਹੋ ਸਕਦੀ ਹੈ। ਤੁਸੀਂ ਫਲ ਫਰੂਟ ਖਾ ਸਕਦੇ ਹੋ ਪਰ ਤੁਸੀਂ ਵਰਤ ਰੱਖੇ ਨਮਕ ਦਾ ਬਿਲਕੁਲ ਪ੍ਰਯੋਗ ਨਹੀਂ ਕਰਨਾ।

ਕਯੀ ਹੁੰਦਾ ਅਸੀਂ ਫਲ ਫਰੂਟ ਉੱਤੇ ਨਮਕ ਲਗਾ ਕੇ ਖਾਣ ਲੱਗ ਜਾਂਦੇ ਹਾਂ। ਤਾਂ ਇਸ ਕਰ ਕੇ ਫਲ ਫਰੂਟ ਤਰ੍ਹਾਂ ਹੀ ਖਾਓ ਅਤੇ ਨਮਕ ਬਿਲਕੁਲ ਵੀ ਨਾ ਲਗਾਓ। ਕਿਉਂਕਿ ਨਮਕ ਨੂੰ ਲਗਾਉਣ ਦੇ ਨਾਲ ਤੁਹਾਡਾ ਵਰਤ ਟੁੱਟ ਜਾਵੇਗਾ

ਕਿਉਂਕਿ ਇਸ ਵਰਤ ਵਿਚ ਨਮਕ ਨਹੀਂ ਖਾਣਾ ਹੁੰਦਾ। ਇਸ ਕਰਕੇ ਦੱਸ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਬਾਕੀ ਜੇਕਰ ਤੁਸੀਂ ਵਰਤ ਰਖਦੇ ਹੋ ਤਾਂ ਭਗਵਾਨ ਸ਼ਿਵ ਤੁਹਾਡੇ ਤੇ ਬਹੁਤ ਜ਼ਿਆਦਾ ਕਿਰਪਾ ਕਰਨਗੇ।

ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਣਗੇ। ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਹਾਂ ਕਿ ਤੁਸੀਂ ਇਹ ਗੱਲ ਬਿਲਕੁਲ ਧਿਆਨ ਦਿਓ। ਅਤੇ ਇਸ ਦਿਨ ਭਗਵਾਨ ਸ਼ਿਵਜੀ ਦੇ ਮੰਦਰ ਜਾ ਕੇ ਸ਼ਿਵ ਲਿੰਗ ਦੇ ਉਪਰ ਚੰਦਨ ਦਾ ਲੇਪ ਲਗਾ ਕੇ ਤੁਸੀਂ ਜਰੂਰ ਪੂਜਾ ਕਰਨੀ ਹੈ।

ਇਸ ਨਾਲ ਕੀ ਹੋਵੇਗਾ ਤੁਹਾਡੇ ਤੇ ਬਹੁਤ ਹੀ ਜ਼ਿਆਦਾ ਕਿਰਪਾ ਹੋ ਜਾਵੇਗੀ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ। ਕਿਉਂਕਿ ਅੱਜ ਦੇ ਸਮੇਂ ਦੇ ਵਿਚ ਹਰ ਇੱਕ ਇਨਸਾਨ ਭੁੱਖਾ ਹੈ ਪ੍ਰਮਾਤਮਾ ਦੀ ਕ੍ਰਿਪਾ ਅਤੇ ਉਹ ਇਸ ਕਿਰਪਾ ਨੂੰ ਪਾਉਣ ਦੇ ਲਈ ਬਹੁਤ ਹੀ ਜ਼ਿਆਦਾ ਪੂਜਾ ਕਰਦਾ ਹੈ ਅਤੇ ਹਰ ਸਮੇਂ ਭਗਵਾਨ ਦਾ ਨਾਮ ਮੂੰਹ ਤੇ ਰੱਖਦਾ ਹੈ।

Leave a Reply

Your email address will not be published. Required fields are marked *