ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਜਦੋਂ ਅਸੀਂ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਮੰਤਰ ਟੋਟਕਿਆਂ ਦੇ ਨਾਲ ਵੀ ਕੰਮ ਸਹੀ ਨਹੀਂ ਹੁੰਦਾ ਤਾਂ ਫਿਰ ਸਾਨੂੰ ਯੰਤਰ ਦਾ ਸਹਾਰਾ ਲੈਣਾ ਪੈਂਦਾ ਹੈ।
ਯੰਤਰਾਂ ਦੇ ਵਿੱਚ ਦੇਵੀ ਦੇਵਤਿਆਂ ਦੇ ਪ੍ਰਾਣ ਵੱਸਦੇ ਹਨ। ਇਨ੍ਹਾਂ ਦੇ ਵਿੱਚ ਦੇਵੀ ਦੇਵਤਿਆਂ ਦੀ ਸ਼ਕਤੀ ਹੁੰਦੀ ਹੈ ਅਲੱਗ-ਅਲੱਗ ਯੰਤਰਾਂ ਦੇ ਵਿੱਚ ਅਲਗ ਅਲਗ ਦੇਵੀ ਦੇਵਤਿਆਂ ਨੂੰ ਸਿੱਧ ਕਰਨ ਦੇ ਲਈ ਇਹ ਯੰਤਰ ਬਣਾਏ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਧੰਨ ਦਾਇਕ ਯੰਤਰ ਬਣਾਉਣ ਦੀ ਵਿਧੀ ਬਾਰੇ ਦੱਸਾਂਗੇ।
ਜੇਕਰ ਇਸ ਯੰਤਰ ਨੂੰ ਬਣਾ ਕੇ ਤੁਸੀਂ ਧਾਰਨ ਕਰਦੇ ਹੋ ਤਾਂ ਤੁਹਾਡੀ ਜਿੰਦਗੀ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋ ਜਾਂਦਾ ਹੈ। ਤੁਹਾਡੀ ਜਿੰਦਗੀ ਵਿੱਚ ਤੇਜ਼ੀ ਨਾਲ ਧਨ ਆਉਣਾ ਸ਼ੁਰੂ ਹੋ ਜਾਂਦਾ ਹੈ ਤੁਸੀਂ ਜਿਸ ਦੀ ਕਾਮਨਾ ਕਰਦੇ ਹੋ ਉਹ ਪੂਰੀ ਹੋ ਜਾਂਦੀ ਹੈ।
ਇਸ ਧਨ-ਦਾਇਕ ਯੰਤਰ ਦੇ ਨਾਲ ਲਕਸ਼ਮੀ ਸਿੱਧ ਹੋ ਜਾਂਦੀ ਹੈ। ਜਦੋਂ ਲਕਸ਼ਮੀ ਸਿੱਧ ਹੋ ਜਾਂਦੀ ਹੈ ਉਸਦੀ ਜ਼ਿੰਦਗੀ ਵਿੱਚ ਧਨ ਦੀ ਕਮੀ ਨਹੀਂ ਰਹਿੰਦੀ। ਇਸ ਯੰਤਰ ਨੂੰ ਤੁਸੀਂ ਅਰਿੰਡ ਦੇ ਪੱਤੇ ਉੱਤੇ ਬਣਾਉਣਾ ਹੈ। ਅਰੰਡੀ ਦੇ ਪੱਤੇ ਦਾ ਰਸ ਨਿਕਾਲ ਕੇ ਉਸ ਦੇ ਵਿੱਚ ਗਰੁਚਨ ਮਿਲਾ ਕੇ ਪਿੱਪਲ ਦੇ ਕਲਮ ਦੇ ਨਾਲ ਬਣਾਉਣਾ ਹੈ।
ਅਰਿੰਡ ਦੇ ਪੱਤਿਆਂ ਦੇ ਰਸਤੇ ਵਿੱਚ ਜਿਸ ਨੂੰ ਕੀ caster tree ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨੂੰ ਤੁਸੀਂ ਭੋਜ ਪੱਤਰ ਜਾਂ ਫਿਰ ਸਾਦੇ ਕਾਗਜ਼ ਉੱਤੇ ਬਣਾ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਇਸ ਨੂੰ ਸੋਨਾ ਚਾਂਦੀ ਤਾਂਬਾ ਕਿਸੀ ਵੀ ਤਾਵੀਜ਼ ਦੇ ਵਿੱਚ ਇਸ ਨੂੰ ਭਰ ਕੇ ਇਸਨੂੰ ਧਾਰਨ ਕਰ ਸਕਦੇ ਹੋ।
ਇਸ ਨੂੰ ਧਾਰਨ ਕਰਨ ਨਾਲ ਤੁਹਾਡੀ ਜ਼ਿੰਦਗੀ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਤੁਸੀਂ ਤੇਜ਼ੀ ਨਾਲ ਆਪਣੀ ਜ਼ਿੰਦਗੀ ਵਿੱਚ ਧੰਨ ਦੀ ਪਰਾਪਤੀ ਚਾਹੁੰਦੇ ਹੋ ਤਾਂ ਇਸ ਨੂੰ ਜ਼ਰੂਰ ਧਾਰਨ ਕਰਨਾ ਚਾਹੀਦਾ ਹੈ ਇਹ ਤੁਹਾਡੀ ਕਿਸਮਤ ਨੂੰ ਸਵਾਰ ਦਿੰਦਾ ਹੈ।