ਸਿਰਫ 10 ਸੇਕੰਡ ਵਿੱਚ ਜਾਣੋ ਤੁਹਾਡੇ ਉੱਤੇ ਕਿਸ ਦਾ ਹੱਥ ਹੈ? ਦੋਨਾਂ ਵਿੱਚੋਂ ਇੱਕ ਫੁਲ ਚੋਣੌ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੋ ਫੁੱਲ ਦੱਸਾਂਗੇ ਤੁਸੀਂ ਉਸਦੇ ਵਿਚੋਂ ਇਕ ਨੂੰ ਚੁਣਨਾ ਹੈ। ਇਸਤੋਂ ਪਤਾ ਲੱਗੇਗਾ ਤੁਹਾਡੇ ਉੱਤੇ ਕਿਹੜੀ ਦੈਵੀ ਸ਼ਕਤੀ ਹੈ ਅਤੇ ਤੁਹਾਨੂੰ ਕਿਹੜੀ ਖ਼ੁਸ਼ਖ਼ਬਰੀ ਪ੍ਰਾਪਤ ਹੋਵੇਗੀ।

ਸਾਡੀ ਜ਼ਿੰਦਗੀ ਵਿਚ ਰੰਗਾਂ ਦਾ ਮਹੱਤਵਪੂਰਨ ਸਥਾਨ ਹੁੰਦਾ ਹੈ। ਤੁਹਾਡੇ ਸਾਹਮਣੇ ਗੁਲਾਬੀ ਅਤੇ ਪੀਲੇ ਰੰਗ ਦਾ ਫੁੱਲ ਹੈ ਤੁਸੀਂ ਇਹਨਾਂ ਵਿਚੋਂ ਕੋਈ ਇਕ ਫੁੱਲ ਨੂੰ ਚੁਣਨਾ ਹੈ। ਇਕ ਫੁੱਲ ਸੁਣਨ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਨੂੰ ਕਿਹੜੀ ਦੈਵੀ ਸ਼ਕਤੀ ਦੀ ਪੂਜਾ ਕਰਨੀ ਚਾਹੀਦੀ ਹੈ।

ਇਸਤੋਂ ਪਤਾ ਲੱਗੇਗਾ ਕਿ ਤੁਹਾਨੂੰ ਆਉਣ ਵਾਲੇ ਬਹੁਤ ਦੇ ਵਿੱਚ ਕਿਹੜੀ ਖੁਸ਼ਖਬਰੀ ਮਿਲੇਗੀ। ਜੇਕਰ ਤੁਸੀਂ ਗੁਲਾਬੀ ਰੰਗ ਦੇ ਫੁੱਲ ਚੁਣਦੇ ਹੋ ਤਾਂ ਤੁਹਾਡੇ ਉੱਤੇ ਮਾਤਾ ਲਕਸ਼ਮੀ ਦੀ ਕਿਰਪਾ ਹੈ। ਮਾਤਾ ਦੁਰਗਾ ਦੀ ਕਿਰਪਾ ਹੈ ਅਤੇ ਸ਼ਿਵ ਸ਼ੰਕਰ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋਵੇਗਾ।

ਜੇਕਰ ਤੁਸੀਂ ਗੁਲਾਬੀ ਰੰਗ ਦਾ ਫੁੱਲ ਚੁਣਦੇ ਹੋ ਤਾਂ ਆਉਣ ਵਾਲੇ ਭਵਿੱਖ ਦੇ ਵਿੱਚ ਤੁਹਾਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ। ਮਾਤਾ ਦੁਰਗਾ ਭਗਵਾਨ ਸ਼ੰਕਰ ਦੀ ਪੂਜਾ ਤੁਹਾਨੂੰ ਕਰਨੀ ਚਾਹੀਦੀ ਹੈ। ਇਨ੍ਹਾਂ ਦੀ ਪੂਜਾ ਕਰਨ ਨਾਲ ਤੁਹਾਨੂੰ ਬਹੁਤ ਜਲਦੀ ਇਨਾਂ ਦਾ ਆਸ਼ੀਰਵਾਦ ਪ੍ਰਾਪਤ ਹੋਵੇਗਾ।

ਤੁਸੀਂ ਜਿਹੜੀ ਵੀ ਚੀਜ ਮੰਗੋਗੇ ਤੁਹਾਨੂੰ ਉਸ ਦੀ ਪ੍ਰਾਪਤੀ ਹੋਵੇਗੀ। ਜੇਕਰ ਤੁਸੀਂ ਕਿਸੇ ਵੀ ਜਗਾ ਤੇ ਜਾਂਦੇ ਹੋ ਤਾਂ ਗੁਲਾਬੀ ਰੰਗ ਦੇ ਫੁੱਲ ਆਪਣੀ ਜੇਬ ਵਿੱਚ ਜ਼ਰੂਰ ਰੱਖਣਾ ਚਾਹੀਦਾ ਹੈ। ਤੁਹਾਡਾ ਲੱਕੀ ਨੰਬਰ 5 ਹੈ।5 ਅੰਕ ਤੇ ਤੁਹਾਨੂੰ ਜ਼ਿਆਦਾ ਵਿਸ਼ਵਾਸ ਰੱਖਣਾ ਹੈ।

ਜੇਕਰ ਤੁਸੀ ਪੀਲੇ ਰੰਗ ਦਾ ਫੁੱਲ ਚੁਣਦੇ ਹੋ ਤਾਂ ਤੁਹਾਡੇ ਉੱਤੇ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਹੈ ਬਰਹਸਪਤੀ ਮਾਤਾ ਸੰਤੋਸ਼ੀ, ਸੂਰਜ ਦੇਵਤਾ ਤੇ ਹਨੁਮਾਨ ਜੀ ਤੁਹਾਡੇ ਇਸਟ ਦੇਵਤਾ ਹਨ। ਤੁਹਾਨੂੰ ਇਨ੍ਹਾਂ ਦੇਵਤਿਆਂ ਦੀ ਪੂਜਾ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ।

ਜੇਕਰ ਪੀਲੇ ਰੰਗ ਦਾ ਫੁੱਲ ਚੁਣਦੇ ਹੋ ਤਾਂ ਆਉਣ ਵਾਲੇ ਭਵਿੱਖ ਦੇ ਵਿੱਚ ਤੁਹਾਨੂੰ ਰਾਜ ਯੋਗ ਦੀ ਪ੍ਰਾਪਤੀ ਹੁੰਦੀ ਹੈ। ਇਸ ਨਾਲ ਤੁਸੀਂ ਆਉਣ ਵਾਲੇ ਭਵਿੱਖ ਦੇ ਵਿੱਚ ਰਾਜਨੀਤੀ ਖੇਤਰ ਨਾਲ ਜੁੜੋਗੇ। ਤੁਹਾਨੂੰ ਪੀਲੇ ਰੰਗ ਦਾ ਰੁਮਾਲ ਆਪਣੀ ਜੇਬ ਵਿੱਚ ਰੱਖਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।

ਤੁਸੀਂ ਜਿੱਥੇ ਵੀ ਜਾਂਦੇ ਹੋ ਅੱਜਕਲ੍ਹ ਪੀਲੇ ਰੰਗ ਦਾ ਰੁਮਾਲ ਰੱਖਦੇ ਹੋ ਤਾਂ ਤੁਹਾਨੂੰ ਸਫਲਤਾ ਮਿਲਣੀ ਸ਼ੁਰੂ ਹੋ ਜਾਵੇਗੀ। ਜਿਸ ਵੀ ਖੇਤਰ ਵਿੱਚ ਜਾਓਗੇ ਪੀਲੇ ਰੰਗ ਦਾ ਰੁਮਾਲ ਜਰੂਰ ਰਖਣਾ ਹੈ ਤੁਹਾਨੂੰ ਤਰੱਕੀ ਮਿਲੇਗੀ। ਤੁਹਾਡਾ ਸ਼ੁਭ ਅੰਕ 3 ਹੈ ਤਿੰਨ ਅੰਕ ਤੇ ਵਿਸ਼ਵਾਸ ਰੱਖਣਾ ਸ਼ੁਰੂ ਕਰ ਦੇਣਾ ਹੈ।

Leave a Reply

Your email address will not be published. Required fields are marked *