ਕੰਨਿਆ ਰਾਸ਼ੀ ਵਾਲੇ ਖੂਬ ਪੈਸਾ ਕਮਾਉਣਾ ਹੈ ਤਾਂ ਸਵੇਰੇ ਉਠਦੇ ਹੀ ਇਸ ਮੰਤਰ ਨੂੰ ਤਿੰਨ ਵਾਰ ਬੋਲਿਆ ਕਰੋ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਕੰਨਿਆ ਰਾਸ਼ੀ ਵਾਲੇ ਲੋਕ ਪੈਸਾ ਕਮਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਹਰ ਰੋਜ ਸਵੇਰੇ ਉੱਠ ਕੇ ਇਹਨਾ ਤਿੰਨ ਮੰਤਰਾਂ ਨੂੰ ਬੋਲਣਾ ਚਾਹੀਦਾ ਹੈ । ਇਸ ਮੰਤ੍ਰ ਨੂੰ ਬੋਲਣ ਨਾਲ ਬਿਨਾਂ ਪੂਜਾ ਪਾਠ ਤੋਂ ਮਨੋਂ ਕਾਮਨਾ ਦੀ ਪੂਰਤੀ ਹੋਵੇਗੀ।

ਕੰਨਿਆ ਰਾਸ਼ੀ ਵਾਲੇ ਜਾਤਕੋ ਬਹੁਤ ਲੋਕਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦੇ ਘਰ ਵਿੱਚ ਸਭ ਕੁਝ ਉਲਟਾ ਪੁਲਟਾ ਹੁੰਦਾ ਹੈ। ਕੋਈ ਵੀ ਕੰਮ ਆ ਉਹਨ੍ਹਾਂ ਦੀ ਇੱਛਾ ਦੇ ਅਨੁਸਾਰ ਨਹੀਂ ਹੁੰਦਾ ।ਘਰ ਦਾ ਮਾਹੌਲ ਨਾਕਾਰਾਤਮਕ ਹੋ ਜਾਂਦਾ ਹੈ ਆਪਣੇ ਹੀ ਘਰ ਵਿੱਚ ਘੁੱਟਣ ਜਹੀ ਮਹਿਸੂਸ ਹੁੰਦੀ ਹੈ।

ਜੇਕਰ ਤੁਸੀਂ ਵੀ ਇਹੋ ਜਿਹੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਅਤੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ। ਕਿਸੇ ਵੀ ਕੰਮ ਦੇ ਵਿਚ ਜੇਕਰ ਤੁਹਾਨੂੰ ਬੁਰੇ ਖ਼ਿਆਲ ਆਉਂਦੇ ਹਨ ਕੰਮ ਵਿਚ ਤਣਾਅ ਬਣਿਆ ਰਹਿੰਦਾ ਹੈ।

ਫਿਰ ਚਾਹੇ ਉਹ ਤਣਾਅ ਕੰਮ ਨਾਲ ਸੰਬੰਧਿਤ ਹੋਵੇ ਜਾਂ ਫਿਰ ਕੋਈ ਦੈਨਿਕ ਕੰਮਾਂ ਨਾਲ ਸਬੰਧਿਤ ਹੋਵੇ ਤਾਂ ਤੁਹਾਨੂੰ ਸਵੇਰੇ ਉੱਠ ਕੇ ਇਹਨਾਂ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ। ਕੰਨਿਆ ਰਾਸ਼ੀ ਦੇ ਜਾਤਕੋ ਭਗਵਾਨ ਸ਼ਿਵ ਜੀ ਇਕ ਲੋਟਾ ਜਲ ਅਰਪਿਤ ਕਰਨ ਨਾਲ ਵੀ ਖੁਸ਼ ਹੋ ਜਾਂਦੇ ਹਨ।

ਤੁਹਾਨੂੰ ਸਵੇਰੇ ਉਠ ਕੇ ਬੱਸ ਇਹ ਦੋ ਸ਼ਬਦ ਬੋਲਣੇ ਹਨ ਤੁਹਾਡੀ ਸਾਰੀ ਇਛਾਵਾਂ ਦੀ ਪੂਰਤੀ ਹੋ ਜਾਵੇਗੀ। ਤੁਹਾਨੂੰ ਇਹ ਸ਼ਬਦ ਮੰਤਰ ਬੋਲਣ ਨਾਲ ਬਹੁਤ ਜ਼ਬਰਦਸਤ ਫਾਇਦਾ ਹੋਵੇਗਾ। ਕੰਨਿਆ ਰਾਸ਼ੀ ਦੇ ਜਿਹੜੇ ਜਾਤਕ ਵਿਦਿਆਰਥੀ ਹਨ ਉਹਨਾਂ ਨੂੰ ਵੀ ਇਹਨਾਂ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ।

ਇਹਨਾਂ ਮੰਤਰਾਂ ਦਾ ਜਾਪ ਸਿਰਫ ਘਰ ਦੇ ਵੱਡਿਆਂ ਨੂੰ ਹੀ ਨਹੀਂ ਬਲਕਿ ਘਰ ਦੇ ਹਰ ਮੈਂਬਰ ਨੂੰ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡਾ ਮਾਨਸਿਕ ਬਲ ਮਜਬੂਤ ਹੋਵੇਗਾ। ਤੁਹਾਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਸਫਲਤਾ ਮਿਲੇਗੀ। ਘਰ ਦੀ ਇਸਤਰੀਆਂ ਦੀ ਇਹ ਉਪਾਏ ਨੂੰ ਕਰ ਸਕਦੀਆਂ ਹਨ।

ਕੰਨਿਆ ਰਾਸ਼ੀ ਦੀਆਂ ਇਸਤਰੀਆਂ ਵੀ ਇਸ ਉਪਾਏ ਨੂੰ ਕਰ ਸਕਦੀਆਂ ਹਨ। ਜੇਕਰ ਕੋਈ ਨਵਵਿਆਹੀ ਇਸਤਰੀ ਆਈ ਹੈ ਤਾਂ ਉਹ ਵੀ ਇਹਨਾਂ ਮੰਤਰਾਂ ਦਾ ਜਾਪ ਕਰ ਸਕਦੀ ਹੈ ਉਨ੍ਹਾਂ ਦੇ ਘਰ ਵਿੱਚ ਸੰਤਾਨ ਪ੍ਰਾਪਤੀ ਹੁੰਦੀ ਹੈ। ਇਹ ਮੰਤਰ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਭਾਗਸ਼ਾਲੀ ਹਨ।

ਵੱਡੇ ਬਜ਼ੁਰਗ ਆਪਣੇ ਸਿਹਤ ਦੇ ਲਈ ਵਪਾਰੀ ਆਪਣੇ ਵਪਾਰ ਨੂੰ ਵਧਾਉਣ ਦੇ ਲਈ ਕਰ ਸਕਦੇ ਹਨ। ਜੇਕਰ ਕੰਨਿਆ ਰਾਸ਼ੀ ਦਾ ਕੋਈ ਵਿਅਕਤੀ ਪੈਸਾ ਕਮਾਉਣਾ ਚਾਹੁੰਦਾ ਹੈ ਉਹ ਵੀ ਇਹਨਾਂ ਮੰਤਰਾਂ ਦਾ ਜਾਪ ਕਰ ਸਕਦਾ ਹੈ।

ਇਹ ਮੰਤਰ ਦਾ ਜਾਪ ਕਰਨ ਨਾਲ ਕੰਨਿਆ ਰਾਸ਼ੀ ਦੇ ਜਾਤਕੋ ਤੁਹਾਨੂੰ ਹਰ ਕੰਮ ਵਿਚ ਸਫਲਤਾ ਮਿਲਣੀ ਸ਼ੁਰੂ ਹੋ ਜਾਵੇਗੀ। ਤੁਹਾਨੂੰ ਆਪਣੇ ਦਿਨ ਦੀ ਸ਼ੁਰੂਆਤ ਦੇਵੀ ਦੇਵਤਿਆਂ ਦੀ ਪੂਜਾ ਅਰਾਧਨਾ ਨਾਲ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਚੰਗੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ।

ਔਮ ਜੂਮ ਸਹ ਇਸ ਮੰਤ੍ਰ ਦਾ ਜਾਪ ਤੁਸੀਂ ਕਰਨਾ ਹੈ। ਇਸ ਮੰਤ੍ਰ ਦਾ ਜਾਪ ਕਰਨ ਨਾਲ ਕੰਨਿਆ ਰਾਸ਼ੀ ਦੇ ਜਾਤਕੋ ਜੇਕਰ ਤੁਹਾਡੀ ਕੁੰਡਲੀ ਦੇ ਵਿਚ ਕੋਈ ਦੋਸ਼ ਹੈ ਤਾਂ ਉਹ ਦੂਰ ਹੋ ਜਾਂਦਾ ਹੈ। ਤੁਸੀਂ ਆਪਣੇ ਦੋਨਾਂ ਹੱਥਾਂ ਦੀਆਂ ਹਥੇਲੀਆਂ ਨੂੰ ਜੋੜ ਕੇ ਇਸ ਮੰਤਰ ਨੂੰ ਬੋਲਣਾ ਹੈ।

Leave a Reply

Your email address will not be published. Required fields are marked *