ਨਹਾਉਣ ਦੇ ਪਾਣੀ ਵਿੱਚ ਪਾ ਦੇਵੋ ਇਹ ਇੱਕ ਚੀਜ ਜਨਮਾਂ ਦੀ ਗਰੀਬੀ ਦੂਰ ਹੋ ਜਾਵੇਗੀ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਨਹਾਉਣ ਵਾਲੇ ਪਾਣੀ ਦੇ ਵਿੱਚ ਇੱਕ ਚੀਜ਼ ਪਾਉਣ ਦੇ ਨਾਲ ਜਨਮਾਂ ਜਨਮਾਂਤਰਾਂ ਦੀ ਗ਼ਰੀਬੀ ਦੂਰ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਨਹਾਉਣ ਵਾਲੇ ਪਾਣੀ ਦੇ ਵਿੱਚ ਕੁਝ ਇਹੋ ਜਿਹੀ ਚੀਜ਼ਾਂ ਬਾਰੇ ਦੱਸਾਂਗੇ

ਜਿਸ ਨੂੰ ਪਾਉਣ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਜਲ ਨੂੰ ਸ਼ੁੱਧ ਅਤੇ ਪਵਿੱਤਰ ਮੰਨਿਆ ਜਾਂਦਾ ਹੈ। ਅੰਮ੍ਰਿਤ ਤੋਂ ਵੀ ਉੱਚਾ ਸਥਾਨ ਜਲ ਨੂੰ ਦਿੱਤਾ ਗਿਆ ਹੈ। ਜਲ ਵੀ ਸਾਡੇ ਦੇਵਤਿਆਂ ਦੇ ਵਿਚੋਂ ਇੱਕ ਪ੍ਰਮੁੱਖ ਦੇਵਤਾ ਹਨ ਜਿਨ੍ਹਾਂ ਨੂੰ ਵਰੁਣ ਦੇਵਤਾ ਕਿਹਾ ਗਿਆ ਹੈ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਲ ਦੇ ਵਿੱਚ ਤੁਸੀਂ ਕਿਹੜੀਆਂ ਚੀਜ਼ਾਂ ਨੂੰ ਮਿਲਾ ਕੇ ਨਹਾ ਸਕਦੇ ਹੋ ਜਿਸ ਨਾਲ ਤੁਹਾਡੀ ਗਰੀਬੀ ਦੂਰ ਹੋ ਸਕਦੀ ਹੈ। ਵਿਅਕਤੀ ਦੀ ਜ਼ਿੰਦਗੀ ਵਿੱਚ ਗਰੀਬੀ ਉਸ ਸਮੇਂ ਆਉਂਦੀ ਹੈ ਵਿਅਕਤੀ ਦੀ ਜ਼ਿੰਦਗੀ ਵਿੱਚੋਂ ਦੁਰਭਾਗ ਉਸ ਸਮੇਂ ਆਉਂਦਾ ਹੈ ਜਦੋਂ ਉਸ ਦੇ ਗ੍ਰਹਿ ਖਰਾਬ ਚੱਲ ਰਹੇ ਹੁੰਦੇ ਹਨ।

ਇਸ ਕਰਕੇ ਤੁਹਾਨੂੰ ਗ੍ਰਹਿ ਨਸ਼ਤਰਾ ਦੀ ਪੀੜਾ ਤੋਂ ਬਚਣਾ ਹੁੰਦਾ ਹੈ। ਜੇਕਰ ਤੁਸੀਂ ਇਨ੍ਹਾਂ ਗ੍ਰਹਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਮਜਬੂਤ ਕਰ ਲੈਂਦੇ ਹੋ ਤਾਂ ਤੁਹਾਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਰਾਹੂ ਕੇਤੂ ਅਤੇ ਸ਼ਨੀ ਇਹ ਤਿੰਨ ਅਜਿਹੇ ਗ੍ਰਹਿ ਹਨ ਜਿਨ੍ਹਾਂ ਦੀ ਪੀੜਾ ਦੇ ਕਾਰਨ ਅਸੀਂ ਆਪਣੀ ਜ਼ਿੰਦਗੀ ਵਿੱਚ ਗਰੀਬੀ ਦਾ ਸਾਹਮਣਾ ਕਰਦੇ ਹਾਂ।

ਜੇਕਰ ਇਹ ਤਿੰਨੋਂ ਕੁੰਡਲੀ ਦੇ ਵਿਚ ਬੈਠ ਕੇ ਕੁੰਡਲੀ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦੇ ਹਨ, ਇਹ ਕੁੱਝ ਨੀਚ ਗ੍ਹਹਿ ਹਨ ਜੋ ਕਿ ਤੁਹਾਨੂੰ ਦਲਿੱਦਰ ਬਣਾ ਦਿੰਦੇ ਹਨ। ਜੇਕਰ ਤੁਸੀਂ ਨਹਾਉਣ ਵਾਲੇ ਪਾਣੀ ਦੇ ਵਿੱਚ ਕੁਝ ਚੀਜ਼ਾਂ ਨੂੰ ਮਿਲਾ ਕੇ ਲਗਾਉਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੀ ਗ਼ਰੀਬੀ ਮਿਟ ਜਾਂਦੀ ਹੈ।

ਸਭ ਤੋਂ ਪਹਿਲੀ ਚੀਜ਼ ਜੋ ਤੁਸੀਂ ਚਾਰਕੋਲ ਲੈਣੀ ਹੈ ਜਿਸਨੂੰ ਕਿ ਕੋਇਲਾਂ ਵੀ ਕਿਹਾ ਜਾਂਦਾ ਹੈ। ਨਹਾਉਣ ਵਾਲੇ ਪਾਣੀ ਦੇ ਵਿਚ ਛੋਟਾ ਜਿਹਾ ਕੋਲੇ ਦਾ ਟੁਕੜਾ ਅਤੇ ਥੋੜੇ ਜਿਹੇ ਕਾਲੇ ਤਿਲ ਪਾ ਦੇਣੇ ਹਨ। ਇਹ ਸ਼ਨੀ ਰਾਹੂ ਤੇ ਕੇਤੂ ਦੇ ਦੁੱਸਟ ਪ੍ਰਭਾਵ ਨੂੰ ਖ਼ਤਮ ਕਰ ਦਿੰਦਾ ਹੈ।

ਇਸ ਨਾਲ ਤੁਹਾਡੀ ਕੁੰਡਲੀ ਵਿਚ ਇਹ ਤਿੰਨੋਂ ਦੋਸ਼ ਹੈ ਤਾਂਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ। ਤੁਹਾਡੀ ਜ਼ਿੰਦਗੀ ਵਿੱਚ ਧਨ ਆਉਣਾ ਸ਼ੁਰੂ ਹੋ ਜਾਂਦਾ ਹੈ। ਮਾਤਾ ਲਛਮੀ ਤੁਹਾਡੀ ਜ਼ਿੰਦਗੀ ਅਤੇ ਤੁਹਾਡੀ ਕੁੰਡਲੀ ਵਿਚ ਪ੍ਰਵੇਸ਼ ਕਰ ਜਾਣਗੇ। ਮਾਤਾ ਲਕਸ਼ਮੀ ਦੀ ਕਿਰਪਾ ਦੇ ਕਾਰਨ ਤੁਹਾਡੀ ਕੁੰਡਲੀ ਦੇ ਵਿੱਚ ਧਨ ਯੋਗ ਬਣਨਾ ਸ਼ੁਰੂ ਹੋ ਜਾਵੇਗਾ।

ਤੁਹਾਡੀ ਕੁੰਡਲੀ ਵਿਚ ਧੰਨ ਬਣਨਾ ਸ਼ੁਰੂ ਹੋ ਜਾਵੇਗਾ ਅਤੇ ਰਾਹੂ ਕੇਤੂ ਸ਼ਨੀ ਦਾ ਦੁਸ਼ਪ੍ਰਭਾਵ ਖਤਮ ਹੋ ਜਾਵੇਗਾ ਜ਼ਿੰਦਗੀ ਵਿਚ ਸਫ਼ਲਤਾ ਮਿਲਣੀ ਸ਼ੁਰੂ ਹੋ ਜਾਵੇਗੀ। ਇਹ ਉਪਾਅ ਬਹੁਤ ਹੀ ਲਾਭਕਾਰੀ ਹੈ ਇਹ ਤੁਹਾਨੂੰ ਗ੍ਰਹਿ ਨਸ਼ਤਰਾ ਦੇ ਹਰ ਤਰ੍ਹਾਂ ਦੇ ਦੁਸ਼ਪ੍ਰਭਾਵ ਤੋਂ ਬਚਾਉਂਦਾ ਹੈ। ਇਹ ਤੁਹਾਨੂੰ ਜਿੰਦਗੀ ਵਿੱਚ ਧੰਨ ਦੀ ਪਰਾਪਤੀ ਕਰਵਾਉਂਦਾ ਹੈ ਇਸ ਕਰਕੇ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *