ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੁੰਭ ਰਾਸ਼ੀ ਵਾਲੇ ਲੋਕਾਂ ਦੀ ਉਹਨਾਂ ਦਾ ਕੋਈ ਕਰੀਬੀ ਉਹਨਾਂ ਨੂੰ ਚੋਟ ਪਹੁੰਚਾਉਣ ਦੇ ਲਈ ਤਿਆਰ ਖੜਾ ਹੈਂ ਅਤੇ ਪਰ ਉਹਨਾਂ ਦੀ ਰੱਖਿਆ ਕਰਨ ਦੇ ਲਈ ਭਗਵਾਨ ਸ਼ਿਵ ਜੀ ਆਪ ਬਣੇ ਹਨ।
ਉਹਨਾਂ ਨੇ ਕੁੰਭ ਰਾਸੀ ਵਾਲੇ ਲੋਕਾਂ ਦੇ ਬਹੁਤ ਹੀ ਜ਼ਿਆਦਾ ਕਿਰਪਾ ਕਰ ਦਿੱਤੀ ਗਈ ਹੈ ਮਤਲਬ ਕਿ ਜਿੰਨੀਆਂ ਵੀ ਉਹਨਾਂ ਨੇ ਅੱਜ ਤੱਕ ਇਨ੍ਹਾਂ ਨੇ ਪੂਜਾ ਕੀਤੀਆਂ ਹਨ ਕਿ ਸਾਡੇ ਤੇ ਕਿਰਪਾ ਕਰਿਓ ਤਾਂ ਉਹ ਸਫ਼ਲ ਹੋ ਗਈਆਂ ਹਨ
ਭਗਵਾਨ ਸ਼ਿਵ ਜੀ ਤੁਹਾਡੇ ਤੇ ਕਿਰਪਾ ਕਰਨ ਵਾਲੇ ਹਨ। ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵੱਡਾ ਫੇਰਬਦਲ ਕਰਨ ਵਾਲੇ ਹਨ ਇਸ ਕਰਕੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਤੇ ਜੇਕਰ ਗੱਲ ਕਰੀਏ ਅੱਜ ਦੇ ਸਮੇਂ ਦੀ ਤਾਂ ਤੁਹਾਡਾ ਸਮਾਂ ਬਲਵਾਨ ਹੈ ਅਤੇ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਅੱਗੇ ਵਧਣ ਤੋਂ। ਬੱਸ ਤੁਸੀਂ ਲੋਕਾਂ ਨੂੰ ਆਪਣੇ ਘਰ ਦਾ ਭੇਤ ਬਿਲਕੁਲ ਵੀ ਨਹੀਂ ਜਾਣਾ ਅਤੇ
ਅਪਣੇ ਅਗਲੇ ਕਦਮ ਬਾਰੇ ਬਿਲਕੁਲ ਵੀ ਨਹੀਂ ਦੱਸਣਾ ਜੇ ਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡੇ ਤੇ ਖਤਰਾ ਬਣ ਸਕਦਾ ਹੈ। ਅਤੇ ਕਦੇ ਵੀ ਗੁਰੂ ਆਪਣੇ ਚੇਲੇ ਨੂੰ ਉਸ ਦੀਆਂ ਕਮੀਆਂ ਦਖਾਉਂਦਾ ਨਹੀਂ
ਸਗੋਂ ਉਹ ਕਮੀਆਂ ਦੂਰ ਕਰਨ ਦੇ ਲਈ ਸੁਖਾਉਂਦਾ ਹੈ। ਅਤੇ ਉਸ ਦੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ ਹੈ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਭਗਵਾਨ ਸ਼ਿਵ ਜੀ ਇਕ ਅਜਿਹੇ ਇਨਸਾਨ ਹਨ ਜਿਹੜੇ ਤੁਹਾਡੀਆਂ ਕਮੀਆਂ ਦੂਰ ਕਰ ਰਹੇ ਹਨ
ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਫੇਰਬਦਲ ਲੈ ਕੇ ਆ ਰਹੇ ਹਨ। ਇਸ ਕਰਕੇ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਤੁਹਾਨੂੰ ਭਗਵਾਨ ਦੀ ਪੂਜਾ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਡੇ ਤੇ ਕਿਰਪਾ ਹੋ ਸਕੇ ।