ਅੱਜ ਦੀ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮਸ਼ਹੂਰ ਅਦਾਕਾਰ ਜੋ ਕਿ ਇਕ ਔਰਤ ਹਨ। ਨਿਰਮਲ ਰਿਸ਼ੀ ਜੀ ਦੀ। ਜਿਨ੍ਹਾਂ ਦਾ ਅਸਲੀ ਨਾਮ ਬਚਨੀ ਦੇਵੀ ਹੈ। ਜੋ ਕਿ ਅੱਜ ਭਾਵੇਂ ਬਜ਼ੁਰਗ ਹੋ ਗਏ ਹਨ
ਪਰ ਅੱਜ ਵੀ ਉਹਨਾਂ ਦੇ ਫਿਲਮਾਂ ਦੇ ਵਿੱਚ ਕੀਤੇ ਗਏ ਸੀਨ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਹਨ। ਅਤੇ ਉਹ ਲੋਕਾਂ ਦੇ ਦਿਲਾਂ ਦੇ ਉਤੇ ਛਾਏ ਹੋਏ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਬਹੁਤ ਜ਼ਿਆਦਾ ਸ਼ੌਂਕ ਸੀ
ਐਕਟਿੰਗ ਦਾ ਤਾਂ ਹੀ ਉਹ ਸਕੂਲ ਦੇ ਵਿੱਚ ਇਹ ਡਰਾਮੇ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ। ਅਤੇ ਉਹ ਲਗਾਤਾਰ ਕਰਦੇ ਰਹਿੰਦੇ ਸੀ ਉਸ ਤੋਂ ਇਲਾਵਾ ਉਨ੍ਹਾਂ ਨੂੰ ਖੇਡਾਂ ਦਾ ਬਹੁਤ ਜ਼ਿਆਦਾ ਸ਼ੌਂਕ ਸੀ।
ਵਧੀਆ ਨਿਸ਼ਾਨੇਬਾਜ਼ ਵੀ ਰਹਿ ਚੁੱਕੇ ਹਨ ਐਨ ਸੀ ਸੀ ਦੇ ਵਿੱਚ। ਤੇ ਖੋ-ਖੋ ਦੇ ਬੈਸਟ ਰੇਡਰ ਰਹਿ ਚੁੱਕੇ ਹਨ ਅਤੇ ਉਹ ਅਥਲੀਟ ਵੀ ਰਹਿ ਚੁੱਕੇ ਹਨ। ਮਤਲਬ ਕਹਿਣ ਦਾ ਭਾਵ ਉਹਨਾਂ ਦਾ ਫਿਜੀਕਲ ਫਿਟਨੈਸ ਦੇ ਬਹੁਤ ਹੀ ਜ਼ਿਆਦਾ ਧਿਆਨ ਸੀ।
ਅਤੇ ਇਸ ਕਰਕੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸ਼ੌਂਕ ਸੀ ਕਿ ਉਹ ਕੋਚ ਬਣਨ ਅਤੇ ਇਸ ਕਰਕੇ ਉਨ੍ਹਾਂ ਨੇ ਗੌਰਮੈਟ ਕਾਲਜ ਪਟਿਆਲਾ ਫਿਜੀਕਲ ਕੋਚ ਬਣਨ ਦੀ ਟਰੇਨਿੰਗ ਲਿਤੀ। ਅਤੇ ਫੇਰ ਉਹਨਾਂ ਨੇ 2016 ਦੇ ਵਿੱਚ
ਉਹਨਾਂ ਦੀ ਮੁਲਾਕਾਤ ਇੱਕ ਡਾਕਟਰ ਦੇ ਨਾਲ ਹੋਈ ਜਿਨ੍ਹਾਂ ਨੇ ਉਨ੍ਹਾਂ ਨੂੰ ਐਕਟਿੰਗ ਸਿਖਾਈ ਅਤੇ ਫਿਲਮਾਂ ਦੇ ਵਿਚ ਲੈਣਾ ਸ਼ੁਰੂ ਕਰ ਦਿੱਤਾ। ਅਤੇ ਇਸ ਤੋਂ ਬਾਅਦ ਕੀ ਹੋਇਆ ਉਹ ਫਿਲਮਾਂ ਕਰਦੇ ਗਏ ਲੋਕ ਉਨਾਂ ਨੂੰ ਪਸੰਦ ਕਰਦੇ ਗਏ
ਉਹਨਾਂ ਦੀ ਜ਼ਿੰਦਗੀ ਇਹ ਬਣ ਗਈ। ਅਤੇ ਮੁੜ ਕੇ ਫਿਰ ਉਹਨਾਂ ਨੇ ਆਪਣੇ ਕੰਮਾਂ ਵੱਲ ਘੱਟ ਧਿਆਨ ਦਿੱਤਾ ਆਪਣੇ ਆਪ ਨੂੰ ਫਿਲਮ ਇੰਡਸਟਰੀ ਦੇ ਵਿੱਚ ਸਮਰਪਿਤ ਕਰ ਦਿੱਤਾ। ਅਤੇ ਉਹਨਾਂ ਨੇ ਹੁਣ ਤੱਕ ਵਿਆਹ ਵੀ ਨਹੀਂ ਕਰਵਾਇਆ
ਕਿਉਂਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਇੱਕਲੇ ਰਹਿਣ ਦਾ ਬਹੁਤ ਸ਼ੌਂਕ ਸੀ। ਅਤੇ ਉਸ ਤੋਂ ਬਾਅਦ ਉਹ ਫ਼ਿਲਮ ਇੰਡਸਟਰੀ ਦੇ ਵਿੱਚ ਆ ਗਏ ਉਹਨਾਂ ਨੂੰ ਸਮਾ ਹੀ ਨਹੀਂ ਲਗਿਆ ਕਰਵਾਉਣ ਦਾ। ਅਤੇ ਹੁਣ ਤੱਕ
ਉਹਨਾਂ ਨੇ ਵਿਆਹ ਨਹੀਂ ਕਰਵਾਇਆ ਪਰ ਅੱਜ ਵੀ ਉਹ ਫਿਲਮਾਂ ਦੇ ਵਿਚ ਛਾਏ ਹੋਏ ਹਨ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ।