ਆਓ ਦੋਸਤੋ ਜਾਣਦੇ ਹਾਂ ਕੁਝ ਮਹੱਤਵਪੂਰਨ ਪ੍ਰਸ਼ਨ ਉੱਤਰ ਦਿਨਾਂ ਦੀ ਵਰਤੋਂ ਕਰਕੇ ਤੁਸੀਂ ਵੱਡੇ ਵੱਡੇ ਅਹੁਦੇ ਲੈਣ ਦੇ ਲਈ ਕਾਮਯਾਬ ਹੋ ਸਕਦੇ ਹੋ। ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਰਨਲ ਨੌਲਜ ਵਧਾਉਣ ਦੇ ਵਿਚ ਇਹ ਪ੍ਰਸ਼ਨ ਉੱਤਰ ਤੁਹਾਡੀ ਮਦਦ ਕਰਨਗੇ।
1. ਕਿਹੜੇ ਦਰੱਖਤ ਦੇ ਨੀਚੇ ਸੌਣ ਨਾਲ ਇਨਸਾਨ ਮਰ ਸਕਦਾ ਹੈ।
1. ਨਿੰਮ ਦੇ ਦਰੱਖਤ ਦੇ ਨੀਚੇ ਸੌਣ ਨਾਲ ਇਨਸਾਨ ਮਰ ਸਕਦਾ ਹੈ।
2. ਕੀ ਤੁਸੀਂ ਜਾਣਦੇ ਓ ਸੱਸ ਬਹੂ ਮੰਦਰ ਕਿਥੇ ਸਥਿਤ ਹੈ।
2. ਸੱਸ ਬਹੂ ਮੰਦਰ ਉਦੈਪੁਰ ਦੇ ਵਿਚ ਸਥਿਤ ਹੈ।
3. ਕਿਹੜੇ ਜਾਨਵਰ ਦੇ ਅੰਦਰ ਸਭ ਤੋਂ ਵੱਧ ਖੂਨ ਹੁੰਦਾ ਹੈ।
3. ਹਾਥੀ ਦੇ ਅੰਦਰ ਸਭ ਤੋਂ ਵੱਧ ਖ਼ੂਨ ਪਾਇਆ ਜਾਂਦਾ ਹੈ।
4. ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਮੰਨਿਆ ਗਿਆ ਹੈ।
4. ਦੁਨੀਆਂ ਦਾ ਸਭ ਤੋਂ ਵੱਡਾ ਦੇਸ਼ ਰੂਸ ਦੇਸ਼ ਮੰਨਿਆ ਗਿਆ ਹੈ।
5. ਭਾਰਤ ਦੀ ਸਭ ਤੋਂ ਚੋੜੀ ਨਦੀ ਕਿਹੜੀ ਹੈ।
5. ਭਾਰਤ ਦੀ ਸਭ ਤੋਂ ਛੋਟੀ ਨਦੀ ਬ੍ਰਹਮਪੁੱਤਰ ਨਦੀ ਹੈ.
6. ਭਾਰਤ ਦੇ ਵਿੱਚ ਤੋਂ ਘੱਟ ਮੁਸਲਿਮ ਧਰਮ ਦੇ ਲੋਕ ਕਿੱਥੇ ਪਾਏ ਜਾਂਦੇ ਹਨ.
6. ਭਾਰਤ ਦੇ ਵਿਚ ਸਭ ਤੋਂ ਘੱਟ ਮੁਸਲਿਮ ਧਰਮ ਦੇ ਲੋਕ ਸਿੱਕਿਮ ਦੇ ਵਿੱਚ ਪਾਏ ਜਾਂਦੇ ਹਨ।
7. ਦੁਨੀਆਂ ਦੇ ਵਿਚ ਕਿਹੜਾ ਅਜਿਹਾ ਜਾਨਵਰ ਹੈ ਜਿਹੜਾ ਸੱਟ ਲੱਗਣ ਤੇ ਇਨਸਾਨਾਂ ਦੇ ਵਾਂਗ ਰੋਂਦਾ ਹੈ
7. ਦੁਨੀਆ ਵਿੱਚ ਅਜਿਹਾ ਜਾਨਵਰ ਭਾਲੂ ਹੈ ਜਿਹੜਾ ਸੱਟ ਲੱਗਣ ਤੇ ਇਨਸਾਨਾਂ ਦੇ ਵਾਂਗ ਰੋ ਪੈਂਦਾ ਹੈ
8. ਫਲਾਂ ਦੀ ਟੋਕਰੀ ਦੇ ਨਾਮ ਨਾਲ ਕਿਹੜੇ ਦੇਸ਼ ਨੂੰ ਜਾਣਿਆ ਜਾਂਦਾ ਹੈ।
8. ਗਿਆਨ ਦੀ ਟੋਕਰੀ ਦੇ ਨਾਮ ਨਾਲ ਉੱਤਰ ਪ੍ਰਦੇਸ਼ ਨੂੰ ਜਾਣਿਆ ਜਾਂਦਾ ਹੈ।