ਮੰਗਤੇ ਨੂੰ ਵੀ ਮਾਲਾਮਾਲ ਬਣਾ ਦੇਵੇਗਾ ਇਹ ਫੁੱਲ ਜਾਣੋ ਕਿਵੇਂ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ।ਪ੍ਰਾਚੀਨ ਹਿੰਦੂ ਧਰਮ ਗ੍ਰੰਥਾਂ ਦੇ ਅਨੁਸਾਰ ਪਤੀ ਪਤਨੀ ਦੇ ਵਿਚਕਾਰ ਜਨਮਾਂ-ਜਨਮਾਂਤਰਾਂ ਦਾ ਸੰਬੰਧ ਹੁੰਦਾ ਹੈ। ਅਗਨੀ ਦੇ ਅੱਗੇ ਸੱਤ ਫੇਰੇ ਲੈਣ ਤੋਂ ਬਾਅਦ ਤਨ ਮਨ ਪਵਿਤਰ ਬਣ ਜਾਂਦੇ ਹਨ ।ਹਿੰਦੂ ਵਿਆਹ ਦੇ ਵਿੱਚ ਪਤੀ-ਪਤਨੀ ਵਿਚਕਾਰ ਸਰੀਰਕ ਸਬੰਧ ਤੋਂ ਉਪਰ ਆਤਮਿਕ ਸਬੰਧ ਨੂੰ ਮੰਨਿਆ ਗਿਆ ਹੈ।

ਆਤਮਿਕ ਸੰਬੰਧ ਨੂੰ ਜ਼ਿਆਦਾ ਪਵਿੱਤਰ ਮੰਨਿਆ ਗਿਆ ਹੈ। ਵਿਸ਼ਨੂੰ ਪੁਰਾਣ ਦੇ ਵਿੱਚ ਮਹਿਲਾਵਾਂ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਗੱਲਾਂ ਦੱਸੀਆਂ ਗਈਆਂ ਹਨ। ਉਸਦੇ ਵਿੱਚ ਦੱਸਿਆ ਗਿਆ ਹੈ ਜਦੋਂ ਵਿਆਹ ਲਈ ਇਸਤਰੀ ਦੀ ਭਾਲ ਸ਼ੁਰੂ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਕੁੱਝ ਗੱਲਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ। ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੋ ਜਿਹੇ ਵਿਅਕਤੀ ਨਾਲ ਤੁਹਾਨੂੰ ਵਿਆਹ ਨਹੀਂ ਕਰਵਾਉਣਾ ਚਾਹੀਦਾ।

ਪਹਿਲੇ ਨੰਬਰ ਤੇ ਆਉਂਦਾ ਹੈ ਰਿਸ਼ਤੇਦਾਰੀ ਵਿਚ ਵਿਆਹ। ਮਾਤਾ ਪਿਤਾ ਦੀ ਰਿਸ਼ਤੇਦਾਰੀ ਦੇ ਵਿੱਚ ਵਿਆਹ ਕਰਨਾ ਚੰਗਾ ਨਹੀਂ ਮੰਨਿਆ ਜਾਂਦਾ। ਕਿਸੇ ਵੀ ਦੰਪਤੀ ਦਾ ਇਕ ਗੋਤ ਵਿਚ ਵਿਆਹ ਕਰਨਾ ਨਿਖੇਧ ਮੰਨਿਆ ਗਿਆ ਹੈ। ਮਾਤਾ ਤੋਂ ਪੰਜਵੀਂ ਪੀੜ੍ਹੀ ਤੱਕ ਪਿਤਾ ਤੋਂ ਸੱਤਵੀਂ ਪੀੜ੍ਹੀ ਤੱਕ ਕੋਈ ਵੀ ਸਬੰਧ ਸਥਾਪਤ ਨਹੀਂ ਕਰਨੇ ਚਾਹੀਦੇ ‌। ਇਸ ਦੇ ਨਾਲ ਹੀ ਅਨੁਵਾਂਸ਼ਿਕ ਬਿਮਾਰੀਆਂ ਹੋਣ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ।

ਦੁਸ਼ਟ ਵਿਅਕਤੀ ਨਾਲ ਦੋਸਤੀ ਰੱਖਣ ਵਾਲੇ। ਮਹਿਲਾਵਾਂ ਨੂੰ ਦੁਸ਼ਟ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦੀ ਦੋਸਤੀ ਅਤੇ ਸਬੰਧ ਨਹੀਂ ਰੱਖਣਾ ਚਾਹੀਦਾ ਨਹੀਂ ਤਾਂ ਭਵਿੱਖ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੋਂ ਤਕ ਕਿ ਉਨ੍ਹਾਂ ਨੂੰ ਅਪਮਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਉਨ੍ਹਾਂ ਦਾ ਚਰਿੱਤਰ ਬਲ ਸੰਸਾਰ ਦੇ ਸਾਰੇ ਬਲਾਂ ਤੋਂ ਸਰਬ-ਸ੍ਰੇਸ਼ਟ ਮੰਨਿਆ ਜਾਂਦਾ ਹੈ। ਚਰਿੱਤਰਵਾਨ ਇਸਤਰੀ ਦੀ ਆਤਮਾ ਪਵਿੱਤਰ ਮੰਨੀ ਜਾਂਦੀ ਹੈ।

ਇਸੇ ਕਰਕੇ ਉਹ ਨਾਰੀ ਤੋਂ ਦੇਵੀ ਬਣ ਜਾਂਦੀ ਹੈ। ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਵੀ ਪੁਰਖ ਨੂੰ ਚਰਿਤਰਹੀਣ ਮਹਿਲਾ ਨਾਲ ਵਿਆਹ ਨਹੀਂ ਕਰਵਾਉਣਾ ਚਾਹੀਦਾ। ਇਸਤਰੀ ਦੀ ਸੁੰਦਰਤਾ ਨੂੰ ਦੇਖ ਕੇ ਪੁਰਖ ਇਹੋ ਜਿਹੀ ਇਸਤਰੀ ਨਾਲ ਵਿਆਹ ਤਾਂ ਕਰਵਾ ਲੈਂਦਾ ਹੈ, ਪਰ ਉਹ ਇਸਤਰੀ ਪੁਰਖ ਦੇ ਜੀਵਨ ਨੂੰ ਨਰਕ ਬਣਾ ਦਿੰਦੀ ਹੈ। ਇਹੋ ਜਿਹੀ ਇਸਤਰੀ ਦੂਸਰੇ ਲੋਕਾਂ ਨਾਲ ਵੀ ਸਬੰਧ ਰੱਖਣੇ ਸ਼ੁਰੂ ਕਰ ਦਿੰਦੀ ਹੈ।

ਇਸ ਨਾਲ ਵੀ ਕਿਸੇ ਵੀ ਇਸਤਰੀ ਨੂੰ ਦੂਸਰੇ ਦੁਸ਼ਟ ਪੁਰਖ ਨਾਲ ਵੀ ਵਿਆਹ ਨਹੀਂ ਕਰਵਾਉਣਾ ਚਾਹੀਦਾ। ਮਹਿਲਾਵਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਕਿਉਂਕਿ ਬੋਲੀ ਵਿਚ ਮਾਤਾ ਸਰਸਵਤੀ ਦਾ ਵਾਸ ਹੁੰਦਾ ਹੈ। ਜਿਹੜੀ ਸੋਚ ਸਮਝ ਕੇ ਪਿਆਰ ਨਾਲ ਬੋਲਦੀਆਂ ਹਨ, ਜਿਹੜੀ ਇਸਤਰੀਆਂ ਕੌੜੇ ਬੋਲ ਬੋਲਦੀਆਂ ਹਨ ਉਨ੍ਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਬੰਧਨ ਵਿੱਚ ਨਹੀਂ ਬਨਣਾ ਚਾਹੀਦਾ।

ਕੌੜੇ ਬੋਲ ਬੋਲਣ ਵਾਲੀ ਨਾਰੀ ਕਦੇ ਵੀ ਸੁਖੀ ਜੀਵਨ ਨਹੀਂ ਬਤੀਤ ਕਰ ਸਕਦੀ। ਇਹੋ ਜਿਹੇ ਮਹਿਲਾਵਾਂ ਹਮੇਸ਼ਾ ਘਰ ਵਿੱਚ ਦੁੱਖ-ਦਲਿੱਦਰਤਾ ਲੈ ਕੇ ਆਉਂਦੀਆਂ ਹਨ। ਉਨ੍ਹਾਂ ਦੇ ਕਾਰਨ ਪਰਿਵਾਰ ਦਾ ਕੋਈ ਵੀ ਮੈਂਬਰ ਸੁਖੀ ਨਹੀਂ ਰਹਿ ਸਕਦਾ। ਇਸਦੇ ਉਲਟ ਕੌੜੇ ਬੋਲ ਬੋਲਣ ਵਾਲੇ ਪੁਰਖਾਂ ਨਾਲ ਵੀ ਕਿਸੇ ਵੀ ਇਸਤਰੀ ਨੂੰ ਵਿਆਹ ਨਹੀਂ ਕਰਵਾਉਣਾ ਚਾਹੀਦਾ ।

ਜਿਆਦਾ ਦੇਰ ਤੱਕ ਸੌਣ ਨਾਲ ਆਲਸ ਜਨਮ ਲੈਂਦਾ ਹੈ। ਜ਼ਿਆਦਾ ਦੇਰ ਤਕ ਹੋਣ ਵਾਲੀ ਮਹਿਲਾ ਘਰ ਦੀ ਸਾਫ਼-ਸਫ਼ਾਈ ਵੱਲ ਧਿਆਨ ਨਾ ਦੇ ਕੇ, ਆਪਣੇ ਅਰਾਮ ਕਰਨ ਨੂੰ ਜ਼ਿਆਦਾ ਮਹੱਤਤਾ ਦਿੰਦੀ ਹੈ। ਦੇਵੀ ਲਕਸ਼ਮੀ ਹਮੇਸ਼ਾ ਸਾਫ ਸੁਥਰੇ ਘਰ ਵਿੱਚ ਨਿਵਾਸ ਕਰਦੀ ਹੈ। ਜ਼ਿਆਦਾ ਦੇਰ ਤਕ ਹੋਣ ਵਾਲੀ ਮਹਿਲਾਵਾਂ ਆਪਣੇ ਵਿਵਾਹਿਕ ਜੀਵਨ ਵਿਚਕਾਰ ਕਲੇਸ਼ ਪੈਦਾ ਕਰਦੀਆਂ ਹਨ।

ਇਹੋ ਜਿਹੀ ਮਹਿਲਾਵਾ ਧਨ ਦੀ ਬਰਬਾਦੀ ਕਰਦੀਆਂ ਹਨ। ਘਰ ਵਿਚ ਮਾਤਾ ਲਕਸ਼ਮੀ ਨਿਵਾਸ ਨਹੀਂ ਕਰਦੀ ਜ਼ਿਆਦਾ ਦੇਰ ਤੱਕ ਸੌਣ ਵਾਲੇ ਪੁਰਖ ਰਾਕਸ਼ ਕਹਿਲਾਉਂਦੇ ਹਨ ਇਹੋ ਜਿਹੇ ਪੁਰਖ ਕੋਈ ਵੀ ਕਦੀ ਵੀ ਚੰਗੇ ਕੰਮ ਨਹੀਂ ਕਰਦੇ। ਨਾ ਹੀਂ ਉਹ ਪਰਿਵਾਰ ਦਾ ਪਾਲਣ ਕਰਨ ਲਈ ਧਨ ਅਰਜਿਤ ਕਰ ਸਕਦੇ ਹਨ। ਦੋਸਤੋ ਇਹ ਸੀ ਉਹ ਚਾਰ ਲੋਕ ਜਿਨ੍ਹਾਂ ਨਾਲ ਕਦੀ ਵੀ ਵਿਆਹ ਨਹੀਂ ਕਰਵਾਉਣਾ ਚਾਹੀਦਾ।

Leave a Reply

Your email address will not be published. Required fields are marked *