ਸਿਰਫ 2 ਜਾਇਫਲ ਦਾ ਟੋਟਕਾ ਫੁਟੀ ਕਿਸਮਤ ਚਮਕਾ ਦੇਵੇਗਾ, ਪੈਸਾ ਚੁੰਬਕ ਦੀ ਤਰ੍ਹਾਂ ਖਿੱਚਿਆ ਚਲਾ ਆਵੇਗਾ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਸਿਰਫ ਦੋ ਜਾਏਫਲ ਤੁਹਾਡੀ ਕਿਸਮਤ ਨੂੰ ਬਦਲ ਸਕਦੇ ਹਨ। ਜਯਫਲ ਦੋਸਤਾਂ ਦੀ ਤਰ੍ਹਾਂ ਹਮੇਸ਼ਾ ਸਾਡੀ ਮਦਦ ਕਰਦੇ ਹਨ। ਤੰਤਰ ਸ਼ਾਸਤਰਾਂ ਦੇ‌ ਵਿੱਚ ਇਸਦਾ ਪ੍ਰਯੋਗ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ। ਅਸੀਂ ਇਸ ਦਾ ਘਰ ਵਿੱਚ ਇਸਤਮਾਲ ਮਸਾਲੇ ਦੇ ਰੂਪ ਵਿੱਚ ਕਰਦੇ ਹਾਂ।

ਦੋਸਤੋ ਇਹ ਸਾਰਾ ਸੰਸਾਰ ਚਮਤਕਾਰਾਂ ਨਾਲ ਭਰਿਆ ਹੋਇਆ ਹੈ। ਇਹ ਸੰਸਾਰ ਦੇਵੀ ਦੇਵਤਿਆਂ ਦੀ ਸ਼ਕਤੀਆ ਦੇ ਨਾਲ ਭਰਿਆ ਹੋਇਆ ਹੈ। ਦੇਵੀ ਦੇਵਤਿਆਂ ਨੇ ਮਾਨਵ ਜਾਤੀ ਲਈ ਇਹੋ ਜਿਹੇ ਚਮਤਕਾਰੀ ਚੀਜ਼ਾਂ ਦੀ ਰਚਨਾ ਕੀਤੀ ਹੈ ਜਿਸ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਦੁੱਖਾਂ ਨੂੰ ਘਟਾ ਸਕਦੇ ਹਾਂ। ਇਹਨਾਂ ਦਾ ਪ੍ਰਯੋਗ ਕਰਕੇ ਅਸੀਂ ਆਪਣੇ ਦੁੱਖ-ਤਕਲੀਫਾਂ ਨੂੰ ਚੁਟਕੀ ਵਿੱਚ ਦੂਰ ਕਰ ਸਕਦੇ ਹਾਂ।

ਬਸ ਸਾਨੂੰ ਇਨ੍ਹਾਂ ਦੀ ਜਾਣਕਾਰੀ ਨਹੀਂ ਹੁੰਦੀ ਜਿਸ ਕਰਕੇ ਅਸੀਂ ਇਨ੍ਹਾਂ ਦੇ ਫਾਇਦਿਆਂ ਤੋਂ ਵੰਚਿਤ ਰਹਿ ਜਾਂਦੇ ਹਾਂ। ਜਾਏਫਲ ਹਰ ਇਕ ਵਿਅਕਤੀ ਦੇ ਘਰ ਵਿਚ ਮਿਲ ਜਾਂਦਾ ਹੈ। ਜਯ ਫਲ ਦੇ ਇਹੋ ਜਿਹੇ ਚਮਤਕਾਰੀ ਟੋਟਕੇ ਹਨ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਜੇਕਰ ਕੋਈ ਵਿਅਕਤੀ ਆਪਣੀ ਕੰਮ ਵਾਲੀ ਜਗਾ ਤੇ ਇਕ ਜਾਇਫਲ ਦੇ ਵਿੱਚ ਹਲਦੀ ਦਾ ਟੀਕਾ ਲਗਾ ਕੇ

ਉਸ ਨੂੰ ਕੰਮ ਵਾਲੀ ਜਗਾ ਤੇ ਰੱਖ ਦਿੰਦਾ ਹੈ ਤਾਂ ਉਸ ਦਾ ਕੰਮ ਵਪਾਰ ਤੇਜ਼ੀ ਨਾਲ ਚੱਲਣਾ ਸ਼ੁਰੂ ਹੋ ਜਾਂਦਾ ਹੈ। ਜੈਫਲ ਦੇ ਵਿੱਚ ਚਮਤਕਾਰੀ ਸ਼ਕਤੀਆਂ ਪਾਈਆਂ ਜਾਂਦੀਆਂ ਹਨ ਜੇਕਰ ਕੋਈ ਵਿਅਕਤੀ ਸੌਂਦੇ ਹੋਏ , ਆਪਣੇ ਸਿਰਹਾਣੇ ਦੇ ਕੋਲ ਰਖਦਾ ਹੈ ਤਾਂ ਤੰਤਰ ਦੀਆਂ ਮੁਸ਼ਕਿਲਾਂ ਉਸ ਤੋਂ ਦੂਰ ਰਹਿੰਦੀਆਂ ਹਨ

ਉਸ ਤੋਂ ਬਾਅਦ ਉਸ ਜਾਇਫ਼ਲ ਨੂੰ ਵਹਿੰਦੀ ਹੋਈ ਨਦੀ ਦੇ ਵਿੱਚ ਬਹਾ ਦੇਣਾ ਚਾਹੀਦਾ ਹੈ। ਇਸ ਨਾਲ ਤੁਸੀਂ ਤੰਤਰ ਬਾਧਾਵਾਂ ਤੋਂ ਮੁਕਤੀ ਪਾ ਸਕਦੇ ਹੋ। ਜਯਫਲ ਦੇ ਹੋਰ ਵੀ ਬਹੁਤ ਸਾਰੇ ਚਮਤਕਾਰੀ ਫਾਇਦੇ ਹਨ। ਜੈਫਲ ਅਤੇ ਜਾਵਿੱਤਰੀ ਇਨ੍ਹਾਂ ਦੋਨਾਂ ਨੂੰ ਪਿੱਤਲ ਦੇ ਲੋਟੇ ਵਿਚ ਭਰ ਕੇ, ਬਰਗਦ ਰੁੱਖ ਦੀ ਜੜ੍ਹ ਦੇ ਨੀਚੇ ਦਬਾ ਕੇ ਰੱਖਣ ਦੇ ਨਾਲ, ਇਸ ਪੇੜ ਵਿੱਚ ਰਹਿਣ ਵਾਲੀ ਆਦਰਿਸ਼ ਸ਼ਕਤੀ ਸਾਡੀ ਮਨੋ-ਕਾਮਨਾ ਦੀ ਜਲਦੀ ਹੀ ਪੂਰਤੀ ਕਰਦੀ ਹੈ।

ਤੁਸੀਂ ਜਿਸ ਵੀ ਮਨੋਂ ਕਾਮਨਾ ਦੀ ਪੂਰਤੀ ਕਰਨ ਦੇ ਲਈ ਜਾਏਫਲ ਅਤੇ ਜੲਵਿਤਰੀ ਨੂੰ ਪਿੱਤਲ ਦੇ ਭਾਂਡੇ ਵਿਚ ਭਰਦੇ ਹੋ, ਇਸ ਨੂੰ ਬਰਗਦ ਪੇੜ ਵਿਚੋਂ ਕੱਢਣ ਦੇ ਨਾਲ ਬਰਗਦ ਪੇੜ ਵਿੱਚ ਮੋਜੂਦ ਆਦਰਿਸ਼ ਸ਼ਕਤੀ ਸਾਡੀ ਮਨੋਂ ਕਾਮਨਾ ਦੀ ਪੂਰਤੀ ਕਰਦੀ ਹੈ।

ਜਾਇਫਲ ਨੂੰ ਪੀਸ ਕੇ ਇਸ ਦਾ ਤਿਲਕ ਲਗਾਉਣ ਨਾਲ ਇਹ ਵਸ਼ੀ ਕਰਨ ਦਾ ਕੰਮ ਕਰਦੀ ਹੈ। ਕਿਸੇ ਨੂੰ ਵਸੀਕਰਨ ਕਰਨਾ ਹੋਵੇ ਤਾਂ ਇਸਦਾ ਤਿਲਕ ਜ਼ਰੂਰ ਲਗਾਉਣਾ ਚਾਹੀਦਾ ਹੈ। ਜਾਇਫਲ ਅਤੇ ਹਲਦੀ ਦੀ ਗੱਠ ਨੂੰ ਮਾਲ਼ਾ ਬਣਾ ਕੇ, ਗਾਂ ਮਾਤਾ ਨੂੰ ਪਹਿਨਣ ਨਾਲ ਸਾਨੂੰ ਰੋਗਾਂ ਤੋਂ ਮੁਕਤੀ ਮਿਲਦੀ ਹੈ। ਜੇਕਰ ਕਿਸੇ ਦਾ ਬਹੁਤ ਜ਼ਿਆਦਾ ਕਰਜ਼ਾ ਵਧ ਗਿਆ ਹੁੰਦਾ ਹੈ ਅਤੇ ਉਹ ਓਸ ਕਰਜ਼ੇ ਨੂੰ ਚੁਕਾ ਨਹੀਂ ਪਾ ਰਿਹਾ ਹੁੰਦਾ ਉਹ ਵੀ ਇਸ ਨੂੰ ਗਾਂ ਮਾਤਾ ਨੂੰ ਪਹਿਨਾ ਸਕਦਾ ਹੈ।

ਜਾਇਫਲ ਨੂੰ ਤੁਲਸੀ ਦੇ ਨੀਚੇ ਦਬਾ ਕੇ 24 ਘੰਟੇ ਰੱਖਣ ਤੋਂ ਬਾਅਦ, ਤੁਸੀਂ ਜਿਸ ਕੰਮ ਲਈ ਵੀ ਉਸ ਜਾਇਫਲ ਨੂੰ ਨਾਲ ਲੈ ਕੇ ਜਾਂਦੇ ਹੋ,ਉਸ ਕੰਮ ਵਿੱਚ ਤੁਹਾਨੂੰ ਤਰੱਕੀ ਮਿਲਦੀ ਹੈ। ਜਾਇਫਲ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ ਤੁਸੀਂ ਵੀ ਇਸ ਦਾ ਪ੍ਰਯੋਗ ਕਰ ਸਕਦੇ ਹੋ।

Leave a Reply

Your email address will not be published. Required fields are marked *