ਇਹ ਪੌਧਾ ਲਗਾ ਲਵੋ ਘਰ ਵਿੱਚ ਪੈਸਾ ਚੁੰਬਕ ਦੀ ਤਰ੍ਹਾਂ ਖਿੰਚਦਾ ਚਲਾ ਆਊਗਾ |

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਜਿਹੜੀ ਵੀ ਸਿਹਤ ਧੰਨ ਨਾਲ ਸਬੰਧਿਤ ਸਮੱਸਿਆਵਾਂ ਹੁੰਦੀਆਂ ਹਨ ਉਸ ਨਾਲ ਸਬੰਧਤ ਜਿਹੜੇ ਪਰਯੋਗ ਦੱਸੇ ਜਾਂਦੇ ਹਨ ਜੇਕਰ ਤੁਸੀਂ ਉਨ੍ਹਾਂ ਨੂੰ ਪੂਰੀ ਸ਼ਰਧਾ ਤੇ ਵਿਸ਼ਵਾਸ ਕਰਦੇ ਹੋ, ਤਾਨ੍ਹੇ ਪਰਯੋਗ ਤੁਹਾਡੇ ਲਈ ਕੰਮ ਕਰਦੇ ਹਨ ਅੱਜ ਅਸੀਂ ਤੁਹਾਨੂੰ ਸਿੱਕੇ ਨਾਲ ਸਬੰਧਿਤ ਉਪਾਅ ਬਾਰੇ ਦੱਸਾਂਗੇ।ਇਹ ਤੁਹਾਡੇ ਧੰਨ ਦਾ ਮਾਰਗ ਖੋਲੇਗਾ ਤੁਹਾਡੇ ਅਟਕੇ ਹੋਏ ਰੁਕੇ ਹੋਏ ਧਨ ਨੂੰ ਵਾਪਸ ਲੈ ਕੇ ਆਵੇਗਾ।

ਹਰ ਇਕ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਧੰਨ ਦੀ ਕਾਮਨਾ ਕਰਦਾ ਹੈ। ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਕੋਲ ਬਹੁਤ ਸਾਰਾ ਧਨ ਹੋਵੇ ਜਿਸ ਨਾਲ ਉਸ ਨੂੰ ਸਮਾਜ ਵਿੱਚ ਮਾਨ ਸਨਮਾਨ ਪ੍ਰਾਪਤ ਹੋ ਸਕੇ। ਜੇਕਰ ਤੁਹਾਨੂੰ ਹੋਵੇਗਾ ਤਾਂ ਸਾਡੇ ਆਪਣੇ ਵੀ ਸਾਡੇ ਕੋਲ ਆਉਣਗੇ। ਸਮਾਜ ਵਿੱਚ ਮਾਨ ਸਨਮਾਨ ਪ੍ਰਤਿਸ਼ਠਾ ਵਧੇਗੀ। ਕਿਉਂਕਿ ਅੱਜ ਦੇ ਸਮੇਂ ਵਿਚ ਧਨ ਹੀ ਇੱਕ ਇਹੋ ਜਿਹਾ ਸਾਧਨ ਹੈ ਜਿਸ ਨਾਲ ਤੁਹਾਨੂੰ ਸਮਾਜ ਵਿੱਚ ਪਹਿਚਾਣਿਆ ਜਾਂਦਾ ਹੈ।

ਜੇਕਰ ਤੁਹਾਡੇ ਕੋਲ ਧਨ ਹੈ ਤਾਂ ਸਾਰੇ ਤੁਹਾਨੂੰ ਪਹਿਚਾਣਨਗੇ। ਧੰਨ ਸਬੰਧੀ ਦੇ ਪ੍ਰਯੋਗ ਨੂੰ ਕਰਨ ਲਈ ਇੱਕ ਗਮਲਾ ਲੈ ਲੈਣਾ ਹੈ ਥੋੜੀ ਮਿੱਟੀ ਲੈ ਲੈਣੀ ਹੈ। ਇਸ ਤੋਂ ਇਲਾਵਾ ਤੁਸੀਂ ਕੋਈ ਵੀ ਪੌਦਾ ਲੈ ਸਕਦੇ ਹੋ ਤੁਲਸੀ ਦਾ ਪੌਦਾ ਲੈ ਸਕਦੇ ਹੋ ਮਨੀ ਪਲਾਂਟ ਲੈ ਸਕਦੇ ਹੋ। ਜਾਂ ਫਿਰ ਕੋਈ ਹੋਰ ਇੱਕ ਪੌਦਾ ਲੈ ਸਕਦੇ ਹੋ। ਇਸ ਗਮਲੇ ਦੇ ਵਿਚ ਤੁਸੀ ਆਪਣੀ ਪਸੰਦ ਦਾ ਕੋਈ ਵੀ ਪੌਦਾ ਲਗਾ ਸਕਦੇ ਹੋ।

ਤੁਸੀਂ ਇਸਦੇ ਵਿੱਚ ਫੁੱਲਾਂ ਵਾਲਾ ਪੌਦਾ ਵੀ ਲਗਾ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਸਿੱਕੇ ਲੈਣੇ ਹਨ ।ਚਾਹੇ ਤੁਹਾਡੇ ਕੋਲ ਇੱਕ ਇੱਕ ਰੁਪਏ ਦੇ ਸਿੱਕੇ ਹੋਣ, ਜਾ 2 ਰੁਪਏ ਦੇ ਸਿੱਕੇ ਹੋਣ। ਇਸ ਪ੍ਰਯੋਗ ਨੂੰ ਤੁਸੀਂ ਅਭੀਜੀਤ ਮੂਰਤ ਦੇ ਵਿੱਚ ਕਰਨਾ ਹੈ। ਤੁਸੀਂ ਇਸ ਗਮਲੇ ਨੂੰ ਆਪਣੇ ਘਰ ਦੇ ਮੰਦਰ ਵਿੱਚ ਹੀ ਰੱਖ ਲੈਣਾ ਹੈ। ਫਿਰ ਤੁਸੀਂ ਆਪਣਾ ਸੰਕਲਪ ਲੈਣਾ ਹੈ ਆਪਣਾ ਨਾਮ ਲੈਣਾ ਹੈ ਆਪਣੇ ਪਿਤਾ ਦਾ ਨਾਮ ਲੈਣਾ ਹੈ।

ਉਸ ਤੋਂ ਬਾਦ ਆਪਣਾ ਨਿਵਾਸ ਸਥਾਨ ਬੋਲਦੇ ਹੋਏ, ਜਲ ਨੂੰ ਪ੍ਰਿਥਵੀ ਵਿੱਚ ਪਾ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਆਪਣੀ ਮਨੋਕਾਮਨਾ ਨੂੰ ਬੋਲਦੇ ਹੋਏ, ਤੁਸੀਂ ਮਨੋਂ ਕਾਮਨਾ ਕਰਨੀ ਹੈ ਧਨ ਦੀ। ਗ਼ਮਲੇ ਦੇ ਅੱਗੇ ਪ੍ਰਾਰਥਨਾ ਕਰਨੀ ਹੈ ਕਿ ਜਿਵੇਂ ਜਿਵੇਂ ਗਮਲਾ ਵਧਦਾ ਜਾਵੇ , ਉਦਾਂ ਤੁਹਾਡੇ ਕੋਲ ਧਨ ਵਧਦਾ ਜਾਵੇ। ਤੁਸੀਂ ਪ੍ਰਾਰਥਨਾ ਕਰਨੀ ਹੈ ਕਿ ਮੇਰਾ ਧਨ ਦੁੱਗਣਾ ਚੌਗਣਾ ਵਧਦਾ ਜਾਵੇ। ਇਹ ਸੋਚ ਰੱਖਣੀ ਹੈ ਕਿ ਮੈਂ ਧੰਨ ਦਾ ਪੇੜ ਲਗਾਣਾ ਜਾ ਰਹੀ ਹਾਂ।

ਇਸ ਪੇੜ ਦੇ ਜਰੀਏ ਮੇਰਾ ਧਨ ਦਿਨ-ਬ-ਦਿਨ ਵੱਧਦਾ ਜਾਵੇਗਾ। ਉਸ ਤੋਂ ਬਾਅਦ ਉਸ ਗਮਲੇ ਦੇ ਵਿੱਚ ਸਿੱਕੇ ਪਾ ਦੇਣੇ ਹਨ। ਉਸ ਤੋਂ ਬਾਅਦ ਉਸ ਦੇ ਵਿੱਚ ਕੱਚਾ ਦੁੱਧ ਪਾ ਦੇਣਾ ਹੈ ਤਿੰਨ-ਚਾਰ ਚੱਮਚ ਦੁੱਧ ਪਾ ਸਕਦੇ ਹੋ। ਦੋ ਚਮਚ ਸ਼ਹਿਦ ਪਾ ਦੇਣੇ ਹਨ। ਉਸ ਤੋਂ ਬਾਅਦ ਉਸ ਮਿੱਟੀ ਦੇ ਵਿੱਚ ਪੌਦੇ ਨੂੰ ਲਗਾ ਦੇਣਾ ਹੈ। ਇਸ ਪੌਦੇ ਨੂੰ ਤੁਸੀਂ ਆਪਣੇ ਘਰ ਵਿੱਚ ਕਿਸੇ ਵੀ ਜਗਾ ਤੇ ਰੱਖ ਸਕਦੇ ਹੋ।

ਦੱਖਣ ਵਿੱਚ ਨਹੀਂ ਰੱਖਣਾ ਹੈ। ਬਾਕੀ ਹੋਰ ਕਿਸੇ ਵੀ ਦਿਸ਼ਾ ਵਿੱਚ ਰੱਖ ਸਕਦੇ ਹੋ। ਹਰ ਰੋਜ਼ ਇਸ ਗਮਲੇ ਨੂੰ ਜਲ ਦੇਣ ਦੇਦੇ ਹੋਏ ਆਪਣੇ ਮਨ ਵਿੱਚ ਅਰਦਾਸ ਕਰਨੀ ਹੈ ਕਿ ਮੇਰਾ ਧੰਨ ਹਰ ਰੋਜ਼ ਵੱਧਦਾ ਜਾਵੇ 11 ਵਾਰ ਇਸ ਨੂੰ ਬੋਲਣਾ ਹੈ। ਇਸ ਤਰ੍ਹਾਂ ਕਰਨ ਨਾਲ ਤਿੰਨ ਮਹੀਨਿਆਂ ਦੇ ਅੰਦਰ ਤੁਸੀਂ ਦੇਖੋਗੇ ਕਿ ਤੁਹਾਡੇ ਧਨ ਵਿਚ ਚਮਤਕਾਰੀ ਪ੍ਰਯੋਗ ਹੋਵੇਗਾ ‌। ਤੁਹਾਡੇ ਕੋਲ ਵੱਖ-ਵੱਖ ਜਗ੍ਹਾ ਤੋਂ ਧਨ ਆਉਣਾ ਸ਼ੁਰੂ ਹੋ ਜਾਵੇਗਾ।

ਜਿਸ ਤਰ੍ਹਾਂ ਪੌਦਾ ਵਧੇਗਾ ਤੁਹਾਡੇ ਕੋਲ ਧਨ ਆਉਂਦਾ ਜਾਵੇਗਾ। ਚਮਤਕਾਰੀ ਰੂਪ ਤੋਂ ਇਹ ਪੌਦਾ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਤੁਸੀਂ ਇਸ ਦੇ ਵਿਚ ਅਪਣੀ ਪੂਰੀ ਸ਼ਰਧਾ ਲਗਾ ਦੇਣੀ ਹੈ। ਨਕਾਰਾਤਮਕ ਸੋਚ ਬਿਲਕੁਲ ਵੀ ਨਹੀਂ ਰੱਖਣੀ ਹੈ। ਅਸੀਂ ਆਪਣੀ ਜ਼ਿੰਦਗੀ ਵਿੱਚ ਜਿੰਨਾ ਚੰਗਾ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਸਾਡੀ ਜ਼ਿੰਦਗੀ ਵਿੱਚ ਉਨ੍ਹਾਂ ਚੰਗਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਪਰਮਾਤਮਾ ਤੱਕ ਤੁਹਾਡੀ ਪ੍ਰਾਰਥਨਾ ਸਵੀਕਾਰ ਹੋਵੇਗੀ।

Leave a Reply

Your email address will not be published. Required fields are marked *