ਅੱਜ ਅਸੀਂ ਗੱਲ ਕਰਨ ਜਾ ਰਿਹਾ ਹੈ ਕੁਝ ਐਸੇ ਮਹਿਲਾਵਾਂ ਦੀਆਂ ਜਿਹੜੀਆਂ ਕਿ ਆਪਣੀ ਸਾਰੀ ਉਮਰ ਦੇ ਵਿੱਚ ਬਹੁਤ ਦੁਖੀ ਰਹਿੰਦੇ ਹਨ। ਇਹ ਸਭ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਕਿ ਤੁਹਾਨੂੰ ਪਤਾ ਹੈ
ਕਿ ਇਕ ਵਾਰ ਪਤੀ ਪਤਨੀ ਦਾ ਆਪਸ ਦੇ ਵਿੱਚ ਅਜਿਹਾ ਹੋ ਜਾਂਦਾ ਹੈ ਤਾਂ ਉਹ ਇਕ ਦੂਜੇ ਦੇ ਨਾਲ ਖੁਸ਼ ਰਹਿਣਾ ਚਾਹੁੰਦੇ ਹਨ ਅਤੇ ਉਹ ਇਹ ਕਦੇ ਵੀ ਨਹੀਂ ਚਾਹੁੰਦੇ ਕਿ ਉਹਨਾਂ ਦੇ ਘਰ ਦੇ ਝਗੜੇ ਹੋਣ।
ਪਰ ਹੁੰਦਾ ਹੈ ਕੀ ਹੈ ਕਈ ਵਾਰ ਮਹਿਲਾਵਾਂ ਜ਼ਿਆਦਾ ਗੱਲ ਨੂੰ ਚੈੱਕ ਕਰਦੀਆਂ ਹਨ। ਕਹਿਣ ਦਾ ਭਾਵ ਉਹਨਾਂ ਦੇ ਮਨ ਦੇ ਵਿਚ ਸ਼ੱਕ ਹੁੰਦਾ ਹੈ ਕਿ ਮੇਰਾ ਪਤੀ ਮੈਨੂੰ ਝੂਠ ਬੋਲ ਰਿਹਾ ਹੈ ਇਸ ਕਰਕੇ ਉਹ ਉਨ੍ਹਾਂ ਦੇ ਨਾਲ ਝਗੜਦੀਆਂ ਰਹਿੰਦੀਆਂ ਹਨ।
ਅਤੇ ਫਿਰ ਹੌਲੀ ਹੌਲੀ ਉਹਨਾਂ ਦੇ ਵਿਚ ਦੂਰੀਆਂ ਵਧਣ ਲਗਦੀਆਂ ਹਨ। ਅਤੇ ਫਿਰ ਪਤਨੀ ਪਤੀ ਤੋਂ ਅਸੰਤੁਸ਼ਟ ਹੋ ਕੇ। ਉਸਦੇ ਨਾਲ ਰੋਜ ਲੜਾਈਆਂ ਕਰਦੀ ਹੈ ਇਸ ਦੇ ਨਾਲ ਉਨ੍ਹਾਂ ਦੀ ਦੂਰੀ ਪੈਦਾ ਹੋ ਜਾਂਦੀ ਹੈ
ਜਿਸ ਕਾਰਨ ਉਹ ਬਹੁਤ ਦੁਖੀ ਰਹਿੰਦੇ ਹਨ। ਉਹਨਾਂ ਦੇ ਮਨ ਦੇ ਵਿਚ ਸ਼ੱਕ ਦੀ ਭਾਵਨਾ ਏਨੀ ਜ਼ਿਆਦਾ ਹੋ ਜਾਂਦੀ ਹੈ ਕਿ ਉਹ ਬਿਨਾਂ ਨਹੀਂ ਰਹਿ ਸਕਦੀਆਂ ਉਹਨਾਂ ਨੂੰ ਹਰਿੱਕ ਗੱਲ ਤੇ ਅਸੰਤੁਸ਼ਟੀ ਹੁੰਦੀ ਹੈ
ਕਿ ਇਹ ਝੂਠ ਬੋਲ ਰਿਹਾ ਹੈ। ਕਰ ਕੇ ਉਹਨਾਂ ਦੇ ਵਿਚ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ। ਅਤੇ ਦੂਜੀਆਂ ਔਰਤਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਕਿ ਉਨ੍ਹਾਂ ਦੀ ਗੱਲ ਤੋਂ ਕਦੇ ਸਹਿਮਤਿ ਹੀ ਨਹੀਂ ਹੁੰਦੀਆਂ।
ਜਦੋਂ ਵੀ ਪਤੀ ਕੋਈ ਉਹਨਾਂ ਨੂੰ ਗੱਲ ਦੱਸਦਾ ਹੈ ਤਾਂ ਉਹ ਸਹਿਮਤ ਵੀ ਨਹੀਂ ਹੁੰਦੀਆਂ ਉਹ ਉਹਨਾ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦੀਆਂ। ਪਤੀ ਹਮੇਸ਼ਾ ਇਹੀ ਚਾਹੁੰਦਾ ਹੈ ਕਿ ਪਤਨੀ ਉਸ ਦੀ ਹਰੇਕ ਗੱਲ ਮੰਨ ਲਵੇ।
ਅਤੇ ਉਹ ਵੀ ਪਤਨੀ ਦੀਆ ਸਾਰੀਆ ਗਲਾ ਮੰਨਦਾ ਹੈ। ਅਜਿਹੀਆ ਔਰਤਾਂ ਕਦੇ ਆਪਣਾ ਘਰ ਨਹੀਂ ਵਸਾ ਸਕਦੀਆ। ਇਸ ਕਰਕੇ ਓਹ ਦੁਖੀ ਰਹਿੰਦੀਆ ਹਨ।