ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਐਂਤਵਾਰ ਦਾ ਦਿਨ ਸੂਰਜ ਦੇਵਤਾ ਨੂੰ ਸਮਰਪਿਤ ਹੁੰਦਾ ਹੈ ਸੂਰਜ ਦੇਵਤਾ ਸਾਰੇ ਸੰਸਾਰ ਨੂੰ ਰੌਸ਼ਨੀ ਪ੍ਰਦਾਨ ਕਰਦੇ ਹਨ। ਇਹ ਸਾਡੀ ਜ਼ਿੰਦਗੀ ਦੇ ਅੰਧਕਾਰ ਨੂੰ ਵੀ ਦੂਰ ਕਰਦੇ ਹਨ। ਜੇਕਰ ਤੁਹਾਡੀ ਜ਼ਿੰਦਗੀ ਵਿੱਚ ਵੀ ਹਨੇਰਾ ਛਾ ਗਿਆ ਹੈ ਤੁਸੀਂ ਰੋਗ ਗ੍ਰਸਤ ਹੋ ਤੁਹਾਡੇ ਘਰ ਵਿੱਚ ਧਨ ਨਹੀਂ ਟਿਕਦਾ ਹੈ
ਜੇ ਤੁਹਾਡੀ ਜਿੰਦਗੀ ਵਿੱਚ ਸਾਰੇ ਜਗਾ ਤੋਂ ਧਨ ਆਉਣਾ ਬੰਦ ਹੋ ਗਿਆ ਹੈ ਤਾਂ ਅੱਜ ਅਸੀਂ ਤੁਹਾਨੂੰ ਬਹੁਤ ਅਸਾਂਨ ਉਪਾਏ ਦੱਸਾਂਗੇ ਜਿਸ ਨੂੰ ਅਪਣਾ ਕੇ ਤੁਸੀਂ ਆਪਣੇ ਭਾਗ ਨੂੰ ਜਾਗ੍ਰਿਤ ਕਰ ਸਕਦੇ ਹੋ। ਇਸ ਨਾਲ ਤੁਸੀਂ ਆਪਣੇ ਦੁਰਭਾਗ ਨੂੰ ਸੁਭਾਗ ਵਿਚ ਬਦਲ ਸਕਦੇ ਹੋ।
ਐਤਵਾਰ ਦਾ ਦਿਨ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਹੈ।ਐਤਵਾਰ ਦੇ ਦਿਨ ਚਿੜੀਆਂ ਨੂੰ ਦਾਣਾ ਜਰੂਰ ਪਾਉਣਾ ਚਾਹੀਦਾ ਹੈ। ਇਸ ਨਾਲ ਭਾਗ ਉਦੈ ਹੁੰਦਾ ਹੈ। ਧੰਨ ਦੀ ਪ੍ਰਾਪਤੀ ਹੁੰਦੀ ਹੈ ਜ਼ਿੰਦਗੀ ਤੋਂ ਅੰਧਕਾਰ ਦੂਰ ਹੁੰਦਾ ਹੈ।
ਜੇਕਰ ਤੁਹਾਡੀ ਜ਼ਿੰਦਗੀ ਅੰਧਕਾਰ ਵਿੱਚ ਡੁੱਬੀ ਹੋਈ ਹੈ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਹੈ, ਰੁਜ਼ਗਾਰ ਨਹੀਂ ਮਿਲ ਰਿਹਾ ਘਰ ਵਿਚ ਪੈਸੇ ਨਹੀਂ ਆ ਰਹੇ ਹਨ, ਇਹ ਸਾਰੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਜੇਕਰ ਸੰਭਵ ਹੋ ਸਕੇਗਾ ਐਤਵਾਰ ਦਾ ਦਿਨ ਦਾਨ ਕਰਨਾ ਚਾਹੀਦਾ ਹੈ ਇਸ ਨਾਲ 9 ਗ੍ਰਹਿ ਸ਼ਾਂਤ ਹੁੰਦੇ ਹਨ। ਇਸ ਦਿਨ ਚੱਪਲ ਦਾਨ ਕਰਨੀ ਚਾਹੀਦੀ ਹੈ
ਕਿਉਂਕਿ ਮਰਨ ਤੋਂ ਬਾਅਦ ਸੂਰਜ ਦੇ ਤਾਪ ਨੂੰ ਝੱਲਣਾ ਪੈਂਦਾ ਹੈ ਇਸ ਕਰਕੇ ਚੱਪਲ ਅਰਹਰ ਦੀ ਦਾਲ ਪੀਲੇ ਰੰਗ ਦੀਆਂ ਵਸਤੂਆਂ, ਦਾਨ ਕਰਨੀਆਂ ਚਾਹੀਦੀਆਂ ਹਨ। ਜੇਕਰ ਪੀਲੇ ਰੰਗ ਦੇ ਵਸਤੂ ਦਾਨ ਕਰਦੇ ਹੋ ਤਾਂ ਗੁਰੂ ਬਹਿਸਪਤੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਇਸ ਦੇ ਨਾਲ ਹੀ ਸੂਰਜ ਦੇਵਤਾ ਅਤੇ ਸ੍ਰੀ ਵਿਸ਼ਨੂੰ ਜੀ ਦੀ ਕ੍ਰਿਪਾ ਵੀ ਪ੍ਰਾਪਤ ਹੁੰਦੀ ਹੈ।
ਇਸ ਨਾਲ ਵਿਅਕਤੀ ਧੰਨਵਾਨ ਬਣਦਾ ਹੈ ਉਸਦੀ ਜਿੰਦਗੀ ਵਿਚ ਅੰਧਕਾਰ ਦੂਰ ਹੋ ਜਾਂਦਾ ਹੈ। ਐਤਵਾਰ ਵਾਲੇ ਦਿਨ ਕਾਲੇ ਰੰਗ ਦੀ ਵਸਤੂਆਂ ਖਰੀਦ ਕੇ ਨਹੀਂ ਲਿਆਉਣੀਆਂ ਚਾਹੀਦੀਆਂ। ਨੀਲੇ ਰੰਗ ਦੇ ਕੱਪੜੇ ਵੀ ਨਹੀਂ ਖਰੀਦਣੇ ਚਾਹੀਦੇ ਇਸ ਨਾਲ ਘਰ ਵਿਚ ਦਲਿਦਰਤਾ ਆਉਂਦੀ ਹੈ ਇਨ੍ਹਾਂ ਦੋ ਰੰਗਾਂ ਨੂੰ ਛੂਹਣ ਤੋਂ ਵੀ ਬਚਣਾ ਚਾਹੀਦਾ ਹੈ।
ਇਸ ਦਿਨ ਮਾਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਹੁਣ ਤੁਹਾਨੂੰ ਦੱਸਦੇ ਹਾਂ ਐਤਵਾਰ ਦੇ ਦਿਨ ਧੰਨ ਪ੍ਰਾਪਤ ਕਰਨ ਲਈ ਕੀ ਕਰਨਾ ਚਾਹੀਦਾ ਹੈ। ਪੀਲੀ ਸਰ੍ਹੋਂ ਅਤੇ ਪੀਲੇ ਰੰਗ ਦੇ ਫੁੱਲ ਸੂਰਜ ਦੇਵਤਾ ਨੂੰ ਅਰਗ ਦਿੰਦੇ ਹੋਏ ਜਲ ਵਾਲੇ ਲੋਟੇ ਵਿਚ ਪਾ ਕੇ ਹੀ ਅਰਗ ਦੇਣਾ ਚਾਹੀਦਾ ਹੈ। ਇਸ ਨਾਲ ਗਰੀਬੀ ਦੂਰ ਹੁੰਦੀ ਹੈ।
ਪੀਲੇ ਅਤੇ ਲਾਲ ਰੰਗ ਦੀ ਗਾਂ ਨੂੰ ਗੁੜ ਅਤੇ ਛੋਲੇ ਖਵਾਣੇ ਚਾਹੀਦੇ ਹਨ। ਇਸ ਨਾਲ ਬਹੁਤ ਸਾਰੇ ਧਨ ਦੀ ਪ੍ਰਾਪਤੀ ਹੁੰਦੀ ਹੈ। ਇਸ ਨਾਲ ਹੌਲੀ-ਹੌਲੀ ਘਰ ਵਿਚ ਧਨ ਵਧਣਾ ਸ਼ੁਰੂ ਹੋ ਜਾਂਦਾ ਹੈ। ਹੋ ਸਕੇ ਤਾਂ ਐਤਵਾਰ ਦੇ ਦਿਨ ਮਸੂਰ ਦੀ ਦਾਲ ਵੀ ਦਾਨ ਕਰਨੀ ਚਾਹੀਦੀ ਹੈ। ਜੇਕਰ ਘਰ ਵਿਚ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਹੁੰਦੀ ਹੈ, ਉਹ ਦੂਰ ਹੋ ਜਾਂਦੀ ਹੈ ਇਸ ਦਿਨ ਨਮਕ ਖਰੀਦਣ ਤੋਂ ਬਚਣਾ ਚਾਹੀਦਾ ਹੈ। ਇਸ ਦਿਨ ਨਮਕ ਖਰੀਦਣਾ ਨਾਲ ਕਰਜ਼ ਵਧ ਜਾਂਦਾ ਹੈ।