ਮਠਿਆਈਆਂ ਵੰਡਣ ਲਈ ਤਿਆਰ ਹੋ ਜਾਓ ਕਿਉਂਕਿ ਭੋਲੇਨਾਥ ਭਗਵਾਨ ਸ਼ਿਵ ਅੱਜ ਰਾਤ ਤੋਂ ਇਸ ਰਾਸ਼ੀ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਦੂਰ ਕਰ ਦੇਣਗੇ।

ਅੱਜ ਅਸੀਂ ਗੱਲ ਕਰਾਂਗੇ ਕੁਝ ਭਾਗਸ਼ਾਲੀ ਰਾਸ਼ੀਆਂ ਦੀ ਜਿਨ੍ਹਾਂ ਦੇ ਪਾਪ ਧੁਲ ਗਏ ਹਨ ਅੱਜ ਰਾਤ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਦਲਣ ਵਾਲੀ ਹੈ ਕਿਉਂਕਿ ਭਗਵਾਨ ਸ਼ਿਵ ਜੀ ਦੀ ਕਿਰਪਾ ਉਹਨਾਂ ਤੇ ਹੋ ਗਈ ਹੈ

ਜਿਸ ਤੇ ਭਗਵਾਨ ਸ਼ਿਵ ਜੀ ਦੀ ਕਿਰਪਾ ਹੋ ਜਾਂਦੀ ਹੈ। ਉਹਨਾਂ ਦੀ ਜਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿੰਦੀ ਖੁਸ਼ੀਆਂ ਹੀ ਖੁਸ਼ੀਆਂ ਆ ਜਾਂਦੀਆਂ ਹਨ। ਤੇ ਭਗਵਾਨ ਸ਼ਿਵ ਜੀ ਜਿਸਤਰਾ ਆਪ ਮਜ਼ਬੂਤ ਅਤੇ ਸ਼ਕਤੀਸ਼ਾਲੀ ਹਨ

ਉਹ ਆਪਣੇ ਭਗਤ ਨੂੰ ਵੀ ਇਸ ਤਰ੍ਹਾਂ ਹੀ ਬਣਾ ਦਿੰਦੇ ਹਨ ਅਤੇ ਉਹਨਾਂ ਦੀ ਜਿੰਦਗੀ ਦੇ ਵਿਚ ਖੁਸ਼ੀਆਂ ਹੀ ਖੁਸ਼ੀਆਂ ਕਰਦੇ ਹਨ। ਅਤੇ ਜਿੰਨੇ ਵੀ ਆਪਾ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਹੈ ਉਨ੍ਹਾਂ ਸਾਰਿਆਂ ਦਾ ਫਲ ਆਪਾਂ ਨੂੰ ਮਿਲਣ ਵਾਲਾ ਹੈ।

ਬੰਦੇ ਦੀ ਜਿੰਦਗੀ ਦੇ ਵਿੱਚ ਬਹੁਤ ਸਾਰੇ ਉਤਰਾ ਚੜਾਅ ਆਉਂਦੇ ਹਨ ਉਸ ਦੀਆਂ ਪ੍ਰੀਖਿਆਵਾਂ ਲਈਆਂ ਜਾਂਦੀਆਂ ਹਨ ਭਗਵਾਨ ਵੱਲੋਂ ਕਿ ਮੇਰਾ ਭਗਤ ਕਿੰਨਾ ਬਲਵਾਨ ਹੈ। ਇਹ ਕਿੰਨੀਆਂ ਕੁ ਚੋਟਾਂ ਸਹਿ ਸਕਦਾ ਹੈ

ਇਹ ਜਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਕਿੰਨੀ ਕੁ ਮਿਹਨਤ ਕਰ ਰਿਹਾ ਹੈ। ਇਹ ਸਭ ਦੇਖ ਕੇ ਹੀ ਭਗਵਾਨ ਕ੍ਰਿਪਾ ਕਰਦੇ ਹਨ ਸ਼ਾਇਦ ਇਹਨਾਂ ਰਾਸ਼ੀਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਵੇਗੀ ਤਾਂ ਕਰਕੇ ਭਗਵਾਨ ਕ੍ਰਿਪਾ ਕਰ ਰਹੇ ਹਨ।

ਹੁਣ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਲੈਣ ਦੀ ਲੋੜ ਨਹੀਂ ਹੈ ਬੱਸ ਤੁਸੀਂ ਮਿਹਨਤ ਨਹੀ ਅਪਣੀ ਮਿਹਨਤ ਇਸੇ ਤਰ੍ਹਾਂ ਜਾਰੀ ਰੱਖਣੀ ਹੈ ਤੁਹਾਨੂੰ ਮਿਹਨਤ ਦਾ ਫਲ ਮਿਲੇਗਾ। ਅਤੇ ਇਹ ਫਲ ਦੁੱਗਣਾ ਹੋ ਕੇ ਮਿਲੇਗਾ ਦਿਨੀਂ ਤੁਸੀਂ ਆਸ ਪਰਮਾਤਮਾ ਜੋ ਕੀਤੀ ਸੀ

ਉਸ ਤੋਂ 10 ਗੁਣਾ ਵੱਧ ਮਿਲੇਗਾ ਅਤੇ ਇਹਨਾਂ ਰਾਸ਼ੀਆਂ ਦੀ ਜ਼ਿੰਦਗੀ ਦੇ ਵਿੱਚ ਜੋ ਵੀ ਰੁਕਾਵਟਾਂ ਸੀ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ। ਪਹਿਲੀ ਰਾਸ਼ੀ ਕੁੰਭ ਰਾਸ਼ੀ ਆਉਂਦੀ ਹੈ ਫਿਰ ਕੰਨਿਆ ਰਾਸ਼ੀ ਮਕਰ ਰਾਸ਼ੀ ਸਿੰਘ ਰਾਸ਼ੀ।

ਇਹ ਸਾਰੀਆਂ ਰਾਸ਼ੀਆਂ ਦੇ ਭਾਗ ਖੁਲ ਗਏ ਹਨ ਕਿਉਂਕਿ ਇਹਨਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਹੈ ਜਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ।

Leave a Reply

Your email address will not be published. Required fields are marked *