ਅਜਿਹੇ ਲੋਕ ਬਹੁਤ ਭਾਗਸ਼ਾਲੀ ਹੁੰਦੇ ਹਨ , ਬਣਦੇ ਹਨ ਕਰੋੜਪਤੀ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਚਾਣਕਿਆ ਨੀਤੀ ਚਾਣਕਿਆ ਦੁਆਰਾ ਰਚਿਤ ਇਕ ਨੀਤੀ ਗ੍ਰੰਥ ਹੈ, ਜਿਸ ਦੇ ਵਿਚ ਜ਼ਿੰਦਗੀ ਨੂੰ ਸੁਖਮਈ ਅਤੇ ਸਫ਼ਲ ਬਣਾਉਣ ਲਈ ਕੁਝ ਯੋਗੀ ਸੁਝਾਅ ਦਿੱਤੇ ਗਏ ਹਨ। ਇਸ ਗ੍ਰੰਥ ਦਾ ਮੁਖ ਉਦੇਸ਼ ਮਨੁੱਖੀ ਜੀਵਨ ਨੂੰ ਮਨੁੱਖੀ ਜੀਵਨ ਦੇ ਹਰੇਕ ਪਹਿਲੂ ਦੀ ਵਿਵਹਾਰਿਕ ਸਿੱਖਿਆ ਦੇਣਾ ਹੈ।

ਚਾਣਕਿਆ ਇਕ ਮਹਾਨ ਗਿਆਨੀ ਸਨ ਜਿਨ੍ਹਾਂ ਨੇ ਆਪਣੀ ਨੀਤੀਆਂ ਦੇ ਦੁਆਰਾ ਚੰਦਰਗੁਪਤ ਮੋਰੀਆ ਰਾਜਗੱਦੀ ਦੇ ਸਿੰਘਾਸਨ ਤੇ ਬਿਠਾ ਦਿੱਤਾ ਸੀ। ਦੋਸਤੋ ਅੱਜ ਅਸੀਂ ਤੁਹਾਨੂੰ ਚਾਣਕੀਆ ਦੀਆਂ ਕੁਝ ਮਹੱਤਵਪੂਰਨ ਨੀਤੀਆਂ ਦੇ ਬਾਰੇ ਦੱਸਾਂਗੇ, ਜੋ ਕਿ ਤੁਹਾਨੂੰ ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਜਰੂਰ ਕੰਮ ਆਉਣਗੀਆਂ। ਦੋਸਤੋ ਅੱਜ ਅਸੀਂ ਤੁਹਾਨੂੰ ਗਰੁੜ ਪੁਰਾਣ ਦੇ ਅਨੁਸਾਰ ਕੁਝ ਭਾਗਸ਼ਾਲੀ ਪੁਰਖਾਂ ਦੇ ਬਾਰੇ ਦੱਸਾਂਗੇ

ਦੋਸਤੋ ਕਿਹਾ ਜਾਂਦਾ ਹੈ ਜਿਨ੍ਹਾਂ ਪੁਰਖਾਂ ਵਿੱਚ ਇਹ ਲੱਛਣ ਹੁੰਦੇ ਹਨ ਉਹ ਬਹੁਤ ਜ਼ਿਆਦਾ ਭਾਗਸ਼ਾਲੀ ਮੰਨੇ ਜਾਂਦੇ ਹਨ। ਦੋਸਤੋ ਭਾਗਸ਼ਾਲੀ ਪੁਰਖਾਂ ਦੀ ਪਹਿਚਾਣ ਨੂੰ ਲੈ ਕੇ ਸ਼ਾਸਤਰਾਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਗੱਲਾਂ ਦਾ ਵਰਣਨ ਕੀਤਾ ਗਿਆ‌ ਹੈ, ਜਿਸਦੇ ਦੁਆਰਾ ਪੁਰਖਾਂ ਦੇ ਭਾਗ ਦਾ ਪਤਾ ਲਗਾਇਆ ਜਾ ਸਕਦਾ ਹੈ। ਹੁਣ ਤੱਕ ਤੁਸੀਂ ਭਾਗਸ਼ਾਲੀ ਇਸਤਰੀਆਂ ਦੇ ਬਾਰੇ ਜ਼ਰੂਰ ਸੁਣਿਆ ਹੋਵੇਗਾ।

ਦੋਸਤੋ ਅੱਜ ਅਸੀਂ ਤੁਹਾਨੂੰ ਭਾਗਸ਼ਾਲੀ ਪੁਰਖਾਂ ਦੇ ਕੁਝ ਅਜਿਹੇ ਲੱਛਣਾਂ ਦੇ ਬਾਰੇ ਦੱਸਾਂਗੇ ਜਿਸ ਦੇ ਬਾਰੇ ਜਾਣਕੇ ਤੁਸੀਂ ਪਤਾ ਲਗਾ ਸਕਦੇ ਹੋ ਕਿ ਕੋਈ ਪੁਰਖ ਭਾਗਸ਼ਾਲੀ ਹੈ ਜਾ ਨਹੀ। ਦੋਸਤੋ ਗਰੁੜ ਪੁਰਾਣ ਦੇ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਦਾ ਉਲੇਖ ਮਿਲਦਾ ਹੈ ਜਿਸਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਕੋਈ ਪੁਰਖ ਭਾਗਵਸ਼ਾਲੀ ਹੈ ਜਾਂ ਫਿਰ ਨਹੀਂ ਹੈ। ਗਰੁੜ ਪੁਰਾਣ ਦੇ ਵਿਚ ਕੁਝ ਇਹੋ ਜਿਹੇ ਲੱਛਣਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਤੋਂ ਇਹ ਪਤਾ ਲਗਾਇਆ ਜਾ ਸਕਦਾ ਹੈ।

ਜੇਕਰ ਕੋਈ ਪ੍ਰਭਾਵਸ਼ਾਲੀ ਨਹੀਂ ਹੈ ਤਾਂ ਉਹ ਇਨ੍ਹਾਂ ਲੱਛਣਾਂ ਨੂੰ ਅਪਣਾ ਕੇ ਭਾਗਸ਼ਾਲੀ ਬਣ ਸਕਦਾ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਗਰੁੜ ਪੁਰਾਣ ਦੇ ਅਨੁਸਾਰ ਉਹ ਕਿਹੜੇ ਲੱਛਣ ਹਨ ਜਿਹੜੇ ਕਿ ਕਿਸੇ ਪੁਰਖ ਨੂੰ ਭਾਗਸ਼ਾਲੀ ਬਣਾਉਂਦੇ ਹਨ। ਦੋਸਤੋ ਜਿਹੜੇ ਪੁਰਖ ਅਪਣੇ ਪਰਵਾਰ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਹਨ ਅਤੇ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਹਮੇਸ਼ਾ ਸੰਪਰਕ ਬਣਾ ਕੇ ਰੱਖਦੇ ਹਨ, ਇਹੋ ਜਿਹੇ ਪੁਰਖ ਭਾਗ ਦੇ ਧਨੀ ਹੁੰਦੇ ਹਨ।

ਦੋਸਤੋ ਜਿਹੜਾ ਪੁਰਖ ਬੋਲਣ ਨਾਲੋਂ ਜ਼ਿਆਦਾ ਸੁਣਨ ਵਿੱਚ ਵਿਸ਼ਵਾਸ ਰੱਖਦਾ ਹੈ ਇਹੋ ਜਿਹੇ ਪੁਰਖ ਦਾ ਵਿਵਾਹਿਕ ਜੀਵਨ ਸਫਲ ਤੇ ਸੁਖੀ ਮੰਨਿਆ ਜਾਂਦਾ ਹੈ। ਦੋਸਤੋ ਜਿਹੜਾ ਪੁਰਖ ਆਪਣੀ ਨਿਜੀ ਗੱਲਾਂ ਕਿਸੇ ਦੇ ਸਾਹਮਣੇ ਨਹੀਂ ਕਰਦਾ,ਉਹ ਭਾਗ ਦਾ ਧਨੀ ਮੰਨਿਆ ਜਾਂਦਾ ਹੈ। ਕਿਉਂਕਿ ਸ਼ਾਸਤਰਾਂ ਦੇ ਮੁਤਾਬਿਕ ਨਿੱਜੀ ਗੱਲਾਂ ਨੂੰ ਛੁਪਾ ਕੇ ਰੱਖਣਾ ਬਹੁਤ ਜ਼ਿਆਦਾ ਜਰੂਰੀ ਹੁੰਦਾ ਹੈ। ਦੋਸਤੋ ਜਿਹੜੇ ਪੁਰਖ ਆਪਣੀ ਤਾਰੀਫ਼ ਖੁਦ ਨਹੀਂ ਕਰਦੇ ਉਹ ਵੀ ਭਾਗਸ਼ਾਲੀ ਮੰਨੇ ਜਾਂਦੇ ਹਨ।

ਦੋਸਤੋ ਸ਼ਾਸ਼ਤਰਾਂ ਦੇ ਅਨੁਸਾਰ ਖੁਦ ਦੀ ਤਾਰੀਫ ਕਰਨ ਨੂੰ ਅਹੰਕਾਰ ਮੰਨਿਆ ਜਾਂਦਾ ਹੈ। ਜਿਹੜਾ ਪੁਰਖ ਹਰ ਇੱਕ ਦੀ ਇੱਜ਼ਤ ਕਰਦਾ ਹੈ, ਉਸਦੇ ਉੱਤੇ ਭਗਵਾਨ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ। ਜਿਸ ਪੁਰਖ ਦੇ ਮਨ ਵਿੱਚ ਕਿਸੇ ਕਿਸਮ ਦਾ ਬੁਰਾ ਖਿਆਲ ਨਹੀਂ ਹੁੰਦਾ, ਜਿਹੜਾ ਵਿਅਕਤੀ ਧਰਮ ਦੀ ਰਾਹ ਤੇ ਚਲ ਕੇ ਧੰਨ ਕਮਾਉਦਾ ਹੈ, ਜਿਹੜੇ ਲੋਕ ਪਾਪ ਕਰਕੇ ਪੈਸਾ ਨਹੀਂ ਕਮਾਉਂਦੇ ਉਹ ਵੀ ਬਹੁਤ ਜ਼ਿਆਦਾ ਭਾਗਸ਼ਾਲੀ ਮੰਨੇ ਜਾਂਦੇ ਹਨ।

Leave a Reply

Your email address will not be published. Required fields are marked *