ਲਿਵਰ ਨੂੰ ਸਾਫ਼ ਕਰਕੇ ਸ਼ ਰਾ ਬ ਦੇ ਪ੍ਰਭਾਵ ਨੂੰ ਘੱਟ ਕਰੋ/ ਹਰ ਰੋ ਗ ਤੋਂ ਬਚੋ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਲੀਵਰ ਦੀ ਸਫਾਈ ਕਰਕੇ, ਤੁਹਾਡੇ ਸਰੀਰ ਵਿੱਚੋਂ ਬੀ ਮਾ ਰੀ ਦਾ ਅਸਰ ਘਟ ਕਰਕੇ 15 ਘੰਟਿਆਂ ਦੇ ਅੰਦਰ-ਅੰਦਰ ਕੰਮ ਕਰਨ ਵਾਲਾ ਇੱਕ ਦੇਸੀ ਨੁਸਖਾ ਦੱਸਾਂਗੇ।

ਦੋਸਤੋ ਲਿਵਰ ਸਾਡੇ ਸ਼ਰੀਰ ਵਿੱਚੋਂ ਫਿਲਟਰ ਦਾ ਕੰਮ ਕਰਦਾ ਹੈ । ਚਾਰ ਸੌ ਤੋਂ ਵੀ ਜਿਆਦਾ ਕੰਮ ਲੀਵਰ ਕਰਦਾ ਹੈ। ਲੀਵਰ ਵਿਚ ਕੋਈ ਗੜਬੜ ਹੋਣ ਦੇ ਕਾਰਨ ਜਾਂ ਫਿਰ ਲੀਵਰ ਖ ਰਾ ਬ ਹੋਣ ਦਾ ਅਸਰ ਸਾਡੇ ਚਿਹਰੇ ,ਸਾਡੇ ਵਾਲਾਂ ਅਤੇ ਸਾਡੀ ਪਾਚਣ ਕਿਰਿਆ ਉੱਤੇ ਪੈਂਦਾ ਹੈ। ਲੀਵਰ ਖਰਾਬ ਹੋਣ ਦੇ ਦੋ ਕਾਰਨ ਮੰਨੇ ਜਾਂਦੇ ਹਨ। ਇਕ ਜ਼ਿਆਦਾ ਖ ਰਾ ਬ ਭੋਜਨ ਦਾ ਸੇਵਨ ਕਰਨ ਦੇ ਨਾਲ ਅਤੇ ਦੂਜਾ ਜ਼ਿਆਦਾ ਸ਼ ਰਾ ਬ ਪੀਣ ਦੇ ਕਾਰਨ ਲੀਵਰ ਖ ਰਾ ਬ ਹੋ ਜਾਂਦਾ ਹੈ। ਇਸ ਕਰਕੇ ਲੀਵਰ ਦੀਆਂ ਕਈ ਸਾਰੀਆਂ ਬਿ ਮਾ ਰੀਆਂ ਸਾਨੂੰ ਲੱਗ ਜਾਂਦੀਆਂ ਹਨ ਜਿਵੇਂ ਲਿ ਵਰ ਸਿਰੋਸਿਸ, ਫੈਟੀ ਲੀ ਵਰ ਮਤਲਬ ਲੀਵਰ ਤੇ ਚਰਬੀ ਚੜ੍ਹਨ ਵਰਗੀਆਂ ਸ ਮੱ ਸਿ ਆ ਵਾਂ ਪੈਦਾ ਹੋ ਜਾਂਦੀਆਂ ਹਨ।

ਲੱਗਭਗ ਇੱਕ ਸਾਲ ਵਿੱਚ ਲੱਖਾਂ ਦੇ ਹਿਸਾਬ ਨਾਲ ਲੋਕ ਲੀਵਰ ਨਾਲ ਸੰਬੰਧਿਤ ਸਮੱ ਸਿਆ ਵਾਂ ਤੋਂ ਗੁਜਰਦੇ ਹਨ ,ਜਿਸ ਦੇ ਕਾਰਨ ਉਨ੍ਹਾਂ ਦੀ ਮੌ ਤ ਹੋ ਜਾਂਦੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਉਹ ਹੁੰਦੇ ਹਨ ,ਜੋ ਕਿ ਸ਼ ਰਾ ਬ ਦਾ ਬਹੁਤ ਜ਼ਿਆਦਾ ਸੇਵਨ ਕਰਦੇ ਹਨ ।ਇਸ ਕਰਕੇ ਸਾਨੂੰ ਹਮੇਸ਼ਾ ਆਪਣੇ ਲੀਵਰ ਨੂੰ ਸਵੱਛ ਬਣਾਉਣ ਲਈ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ।

ਦੋਸਤੋ ਅੱਜ ਅਸੀਂ ਤੁਹਾਡੇ ਲਈ ਇਹੋ ਜਿਹਾ ਲਿਕਿਉਡ ਡਰਿੰਕ ਲੈ ਕੇ ਆਏ ਹਾਂ ਜਿਸਨੂੰ ਪੀਣ ਦੇ ਨਾਲ ਚੌਵੀ ਘੰਟਿਆਂ ਦੇ ਅੰਦਰ-ਅੰਦਰ ਤੁਹਾਡਾ ਲਿਵਰ ਬਿਲਕੁਲ ਸਾਫ ਹੋ ਜਾਵੇਗਾ। ਲੀਵਰ ਠੀਕ ਹੋਣ ਦੇ ਨਾਲ, ਲਿਵਰ ਸਾਫ ਹੋਣ ਦੇ ਨਾਲ ਤੁਹਾਡੇ ਸਰੀਰ ਦੇ ਬਾਕੀ ਹਿੱਸਿਆਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਵੇਗਾ।

ਦੋਸਤੋ ਇਸ ਡਰਿੰਕ ਨੂੰ ਬਣਾਉਣ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਂਵਲਾ ਲੈਣਾ ਹੈ। ਆਂਵਲਾ ਸਾਡੀ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ ।ਸ਼ ਰਾ ਬ ਦੇ ਬੁਰੇ ਅਸਰ ਨੂੰ ਘਟਾਉਣ ਲਈ, ਲੀਵਰ ਦੇ ਵਧੇ ਹੋਏ size ਨੂੰ ਠੀਕ ਕਰਨ ਦੇ ਲਈ ਆਵਲਾ ਬਹੁਤ ਵਧੀਆ ਮੰਨਿਆ ਜਾਂਦਾ ਹੈ। ਆਂਵਲੇ ਦਾ ਸੇਵਨ ਕਰਨ ਦੇ ਨਾਲ ਲੀਵਰ ਦੀ ਸੋਜ ਖਤਮ ਹੁੰਦੀ ਹੈ ਅਤੇ ਲੀਵਰ ਆਪਣੇ ਸਹੀ ਆਕਾਰ ਵਿਚ ਆ ਜਾਂਦਾ ਹੈ। ਆਵਲੇ ਦੇ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਸੀ ,ਫਾਈਬਰ ,ਐਂਟੀ-ਆਕਸੀਡੈਂਟ, ਐਂਟੀ ਬੈਕ ਟੀਰੀ ਅਲ ਗੁਣ ਲਿਵਰ ਨੂੰ ਸਹੀ ਕੰਮ ਕਰਨ ਵਿੱਚ ਮਦਦ ਕਰਦੇ ਹਨ ਅਤੇ ਲਿਵਰ ਨੂੰ ਡਿਟੋਕਸ ਕਰਨ ਵਿੱਚ ਵੀ ਮਦਦ ਕਰਦੇ ਹਨ।

ਤੁਹਾਨੂੰ ਆਂਵਲੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਕੇ ਧੋ ਕੇ ਉਸ ਨੂੰ ਬਰੀਕ-ਬਰੀਕ ਕੱਟ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਇੱਕ ਚਕੁੰਦਰ ਲੈਣੀ ਹੈ। ਜਿਸ ਨੂੰ ਤੁਸੀਂ ਸਲਾਦ ਦੇ ਰੂਪ ਵਿੱਚ ਵੀ ਸੇਵਨ ਕਰਦੇ ਹੋ। ਇਸ ਦੇ ਵਿੱਚ ਵਿਟਾਮਿਨ ਬੀ6, ਕੈਲਸ਼ੀਅਮ, ਆਇਰਨ, ਫਾਸਫੋਰਸ,ਕਾਪਰ,ਜਿੰਕ, ਵਰਗੇ ਗੁਣ ਪਾਏ ਜਾਂਦੇ ਹਨ ਜੋ ਕਿ ਲੀਵਰ ਦੀ ਗੰਦਗੀ ਨੂੰ ਬਾਹਰ ਕੱਢਣ ਵਿੱਚ ਬਹੁਤ ਮਦਦ ਕਰਦੇ ਹਨ। ਚੁਕੰਦਰ ਨੂੰ ਵੀ ਅੱਛੀ ਤਰ੍ਹਾਂ ਸਾਫ਼ ਕਰ ਕੇ ਛਿਲ ਕੇ ਇਸ ਨੂੰ ਵੀ ਆਂਵਲੇ ਦੇ ਨਾਲ ਛੋਟੇ-ਛੋਟੇ ਟੁੱਕੜਿਆਂ ਵਿਚ ਕੱਟ ਲੈਣਾਂ ਹੈ। ਉਸ ਤੋਂ ਬਾਅਦ ਅਗਲੀ ਚੀਜ਼ ਤੁਸੀ ਹਲਦੀ ਲੈਣੀ ਹੈ।

ਦੋਸਤੋ ਇਸ ਡਰਿੰਕ ਨੂੰ ਬਣਾਉਣ ਦੇ ਲਈ ਤੁਹਾਨੂੰ ਚੁਕੁੰਦਰ ਅਤੇ ਆਂਵਲੇ ਨੂੰ ਮਿਕਸੀ ਵਿਚ ਪਾ ਕੇ ,ਉਸਦੇ ਵਿਚ ਇਕ ਗਲਾਸ ਪਾਣੀ ਪਾ ਕੇ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਇਸ ਦਾ ਜੂਸ ਕੱਢ ਲੈਣਾ ਹੈ। ਛਾਨਣੀ ਦੀ ਮਦਦ ਦੇ ਨਾਲ ਤੁਸੀਂ ਇਕ ਗਲਾਸ ਦੇ ਵਿੱਚ ਇਸ ਜੂਸ ਨੂੰ ਕੱਢ ਦੇਣਾ ਹੈ ਅਤੇ ਇਸ ਜੂਸ ਦੇ ਵਿੱਚ ਦੋ ਚੁੱਟਕੀ ਹਲਦੀ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਦੇਣੇ ਹਨ। ਸੁਆਦ ਦੇ ਲਈ ਤੁਸੀਂ ਇਸਦੇ ਵਿੱਚ ਥੋੜ੍ਹਾ ਜਿਹਾ ਨਮਕ ਵੀ ਮਿਲਾ ਸਕਦੇ ਹੋ।

ਦੋਸਤੋ ਗੰਦੇ ਹੋਏ ਲੀਵਰ ਨੂੰ ਠੀਕ ਕਰਨ ਦੇ ਲਈ ਤੁਹਾਨੂੰ ਫਾਸਟ ਫੂਡ ਅਤੇ ਤਲੀਆਂ ਚੀਜ਼ਾਂ ਦਾ ਬਿਲਕੁਲ ਪ੍ਰਹੇਜ਼ ਕਰਨਾ ਹੋਵੇਗਾ। ਇਸ ਜੂਸ ਦੇ ਨਾਲ ਨਾਲ ਤੁਸੀਂ ਸੇਬ ਦਾ ਸਿਰਕਾ ਹਲਕੇ ਗੁਣਗੁਣੇ ਪਾਣੀ ਦੇ ਵਿੱਚ ਮਿਲਾ ਕੇ ਹਰ ਰੋਜ਼ ਪੀ ਸਕਦੇ ਹੋ ,ਨਹੀਂ ਤਾਂ ਤੁਸੀਂ ਹਰ ਰੋਜ਼ ਇਕ ਸੇਬ ਵੀ ਖਾ ਸਕਦੇ ਹੋ। ਇਸ ਜੂਸ ਨੂੰ ਤੁਸੀਂ ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਲੈ ਸਕਦੇ ਹੋ ।ਇਸ ਜੂਸ ਨੂੰ ਪੀਣ ਤੋਂ ਇਕ ਘੰਟੇ ਬਾਅਦ ਤੁਸੀਂ ਕੁਝ ਵੀ ਖਾਣਾ ਪੀਣਾ ਨਹੀਂ ਹੈ। ਇਸ ਜੂਸ ਦੇ ਲਗਾਤਾਰ ਪ੍ਰਯੋਗ ਦੇ ਨਾਲ ਤੁਹਾਡੇ ਲਿਵਰ ਸੰਬੰਧੀ ਸਾਰੀ ਸਮੱ ਸਿ ਆਵਾਂ ਠੀਕ ਹੋਣ ਲੱਗ ਜਾਣਗੀਆਂ। ਇਸ ਜੂਸ ਦੇ ਨਾਲ ਤੁਹਾਡਾ ਪੇਟ ਵੀ ਸਾਫ ਹੋਵੇਗਾ ਅਤੇ ਤੁਹਾਡੇ ਚਿਹਰੇ ਤੇ ਵੀ ਚਮਕ ਆ ਜਾਵੇਗੀ। ਇਹ ਜੂਸ ਤੁਹਾਡੇ ਲਿਵਰ ਦੀ ਬਿਲਕੁਲ ਸਫ਼ਾਈ ਕਰ ਦੇਵੇਗਾ ਅਤੇ ਨਾਲ ਹੀ ਸ਼ਰਾਬ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਅ ਕੇ ਰੱਖੇਗਾ। ਲਗਾਤਾਰ ਇੱਕ ਹਫ਼ਤੇ ਪ੍ਰਯੋਗ ਕਰਨ ਦੇ ਨਾਲ ਤੁਹਾਡਾ ਲਿਵਰ ਸੁਆਸਥ ਅਤੇ ਮਜ਼ਬੂਤ ਬਣੇਗਾ।

Leave a Reply

Your email address will not be published. Required fields are marked *