ਇਹ ਸ਼ਬਦ ਬੋਲ ਕਰ ਪਿਓ ਪਾਣੀ ਵੱਡੇ ਤੋਂ ਵੱਡਾ ਕੰਮ ਵੀ ਤੁਰੰਤ ਹੋ ਜਾਵੇਗਾ ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅਸੀਂ ਸਾਰੇ ਆਪਣੀ ਜ਼ਿੰਦਗੀ ਵਿਚ ਕਿਸੇ ਨਾ ਕਿਸੇ ਸਮੱਸਿਆ ਨਾਲ ਘਿਰੇ ਰਹਿੰਦੇ ਹਾਂ। ਕਈ ਵਾਰ ਸਾਨੂੰ ਸਮੱਸਿਆ ਤੋਂ ਬਾਹਰ ਨਿਕਲਣ ਦਾ ਕੋਈ ਵੀ ਰਸਤਾ ਸਮਝ ਨਹੀਂ ਆਉਂਦਾ। ਜਾ ਫਿਰ ਸਾਡਾ ਕੋਈ ਕੰਮ ਬਹੁਤ ਸੋਚਣ ਤੋਂ ਬਾਅਦ ਯਤਨ ਕਰਨ ਤੋਂ ਬਾਅਦ ਵੀ ਪੂਰਾ ਨਹੀਂ ਹੁੰਦਾ।

ਤੁਹਾਡੀ ਇੱਛਾ ਦੀ ਪੂਰਤੀ ਜਲਦੀ ਹੋ ਜਾਵੇ ਇਸ ਦੇ ਲਈ ਤੁਹਾਨੂੰ ਇੱਕ ਛੋਟਾ ਜਿਹਾ ਆਸਾਨ ਉਪਾਏ ਜ਼ਰੂਰ ਕਰਨਾ ਚਾਹੀਦਾ ਹੈ। ਦੋਸਤੋ ਹਨੂੰਮਾਨ ਜੀ ਮੰਗਲ ਦੇ ਦੇਵਤਾ ਹਨ। ਹਨੂੰਮਾਨ ਜੀ ਦੀ ਪੂਜਾ ਅਰਾਧਨਾ ਕਰਨ ਨਾਲ ਤੁਸੀਂ ਆਪਣੀ ਜ਼ਿੰਦਗੀ ਦੀ ਮੁਸ਼ਕਿਲ ਤੋਂ ਮੁਸ਼ਕਿਲ ਸਮੱਸਿਆ ਦਾ ਸਮਾਧਾਨ ਪਾ ਸਕਦੇ ਹੋ।

ਹਨੂੰਮਾਨ ਜੀ ਦੀ ਪੂਜਾ ਅਰਾਧਨਾ ਨਾਲ ਤੁਸੀਂ ਆਪਣੀ ਮਨੋ ਕਾਮਨਾ ਦੀ ਪੂਰਤੀ ਕਰ ਸਕਦੇ ਹੋ। ਜੇਕਰ ਤੁਸੀਂ ਹਨੂੰਮਾਨ ਚਾਲੀਸਾ ਕਿਸੇ ਕਾਰਨ ਨਹੀਂ ਪੜ੍ਹ ਸਕਦੇ, ਤੁਹਾਨੂੰ ਇਕ ਆਸਾਨ ਜਿਹਾ ਉਪਾਏ ਦੱਸਣ ਲੱਗੇ ਹਾਂ ਜਿਸ ਨਾਲ ਤੁਸੀਂ ਆਪਣੀ ਮਨੋ ਕਾਮਨਾ ਦੀ ਪੂਰਤੀ ਕਰ ਸਕਦੇ ਹੋ।

ਇਸ ਉਪਾਏ ਨੂੰ ਤੁਸੀਂ ਮੰਗਲਵਾਰ ਤੋਂ ਸ਼ੁਰੂ ਕਰਕੇ ਨਿਯਮਤ ਰੂਪ ਵਿੱਚ ਕਰ ਸਕਦੇ ਹੋ। ਮੰਗਲਵਾਰ ਦੇ ਦਿਨੀਂ ਇਕ ਗਲਾਸ ਦੇ ਵਿੱਚ ਪਾਣੀ ਭਰ ਕੇ ਉਸ ਦੇ ਵਿੱਚ ਇੱਕ ਤੁਲਸੀ ਦਾ ਪੱਤਾ ਪਾ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਗਿਲਾਸ ਨੂੰ ਤੁਸੀਂ ਆਪਣੇ ਉਲਟੇ ਹੱਥ ਵਿੱਚ ਰੱਖ ਲੈਣਾ ਹੈ।

ਉਸ ਤੋਂ ਬਾਅਦ ਤੁਸੀਂ ਆਪਣੀ ਅਨਾਮਿਕਾ ਉਂਗਲ ਉਸ ਦੇ ਵਿੱਚ ਪਾ ਦੇਣੀ ਹੈ। ਹਨੁਮਾਨ ਚਾਲੀਸਾ ਦਾ ਇਹ ਮੰਤਰ ਕਵਨ ਸੁ ਕਾਜ ਕਠਨ ਜਗ ਮਾਹੀ ਜੋ ਨਹੀ ਹੋਤ ਤਾਂ ਤੁਮ ਪਾਹੀ ਇਹ ਮੰਤਰ ਉਂਗਲ ਪਾ ਕੇ ਨੌਂ ਵਾਰੀ ਬੋਲਣਾ ਹੈ।

ਉਸ ਤੋਂ ਬਾਅਦ ਇਸ ਪਾਣੀ ਵਿੱਚ ਤਿੰਨ ਫੂਕਾਂ ਮਾਰਨੀਆਂ ਹਨ। ਉਸ ਤੋਂ ਬਾਅਦ ਆਪਣੀ ਮਨੋਕਾਮਨਾ ਜੋ ਵੀ ਤੁਸੀਂ ਚਾਹੁੰਦੇ ਹੋ ਉਸ ਨੂੰ ਸਾਕਾਰਾਤਮਕ ਰੂਪ ਵਿੱਚ ਬੋਲਣਾ ਹੈ। ਉਸ ਤੋਂ ਬਾਅਦ ਉਸ ਪਾਣੀ ਨੂੰ ਪੀ ਲੈਣਾ ਹੈ। ਇਸ ਪ੍ਰਯੋਗ ਨੂੰ ਤੁਸੀਂ ਨਿਯਮਿਤ ਰੂਪ ਵਿੱਚ ਕਰ ਸਕਦੇ ਹੋ। ਤੁਸੀਂ ਦੇਖੋਗੇ ਕਿ ਹਫ਼ਤੇ ਭਰ ਵਿਚ ਇਹ ਤੁਸੀਂ ਜਿਸ ਵੀ ਪਰੇਸ਼ਾਨੀ ਨਾਲ ਜੂਝ ਰਹੇ ਸੀ, ਤੁਹਾਡੀ ਜਿਹੜੀ ਮਨੋਕਾਮਨਾ ਪੂਰੀ ਨਹੀਂ ਹੋ ਰਹੀ ਸੀ

ਜੋ ਤੁਹਾਡੇ ਮਨ ਵਿਚ ਬਹੁਤ ਸਮੇਂ ਤੋਂ ਚੱਲ ਰਹੀ ਸੀ ਕਿ ਇਹ ਮੇਰੀ ਸਮੱਸਿਆ ਦੂਰ ਹੋ ਜਾਵੇ, ਉਸ ਸਮੱਸਿਆ ਤੋਂ ਤੁਹਾਨੂੰ ਮੁਕਤੀ ਮਿਲ ਜਾਂਦੀ ਹੈ। ਤੁਸੀਂ ਆਪਣੀ ਜ਼ਿੰਦਗੀ ਵਿਚ ਕਿਸੇ ਵੀ ਸਮੱਸਿਆ ਤੋਂ ਬਾਹਰ ਨਿਕਲਣ ਲਈ ਇਸ ਉਪਾਅ ਦਾ ਪ੍ਰਯੋਗ ਕਰ ਸਕਦੇ ਹੋ।

ਪਾਣੀ ਨਾਲ ਕੀਤਾ ਜਾਣ ਵਾਲਾ ਇਹ ਉਪਾਏ ਤੁਹਾਡੀ ਮਨੋਕਾਮਨਾ ਦੀ ਪੂਰਤੀ ਬਹੁਤ ਜਲਦੀ ਕਰ ਦਿੰਦਾ ਹੈ। ਸਕਾਰਾਤਮਕ ਸੋਚ ਅਤੇ ਸਬਰ ਦੇ ਨਾਲ ਹੀ ਇਸ ਉਪਾਏ ਨੂੰ ਕਰਨਾ ਹੈ। ਜਦੋਂ ਤੁਸੀਂ ਕਿੰਤੂ ਪ੍ਰੰਤੂ ਨਾਂ ਵਰਗੇ ਸ਼ਬਦਾਂ ਦਾ ਪ੍ਰਯੋਗ ਕਰਦੇ ਹੋ ਤਾਂ ਤੁਹਾਡੇ ਗ੍ਰਹਿ ਤੁਹਾਡਾ ਸਹਿਯੋਗ ਨਹੀਂ ਕਰਦੇ ਹਨ, ਜਿਸ ਕਰਕੇ ਤੁਹਾਡੀ ਮਨੋਕਾਮਨਾ ਪੂਰੀ ਨਹੀਂ ਹੁੰਦੀ। ਇਹ ਛੋਟਾ ਜਿਹਾ ਬਹੁਤ ਹੀ ਆਸਾਨ ਉਪਾਏ ਹੈਂ

ਇਸ ਨੂੰ ਤੁਸੀਂ ਕਿਸੇ ਵੀ ਕੰਮ ਲਈ ਕਰ ਸਕਦੇ ਹੋ। ਇਸ ਨੂੰ ਬੱਚੇ ਵੀ ਕਰ ਸਕਦੇ ਹਨ ਜੇਕਰ ਉਨ੍ਹਾਂ ਦਾ ਪੜਾਈ ਵਿਚ ਮਨ ਨਹੀਂ ਲੱਗ ਰਿਹਾ ਹੈ, ਕਿਸੇ ਕਿਸਮ ਦੀ ਪ੍ਰੀਖਿਆ ਨੂੰ ਪਾਸ ਕਰਨਾ ਹੈ, ਕਿੱਥੇ ਜੋਬ ਦੀ ਇੰਟਰਵਿਊ ਲਈ ਕਰ ਸਕਦੇ ਹੋ

ਬਿਜਨਸ ਵਪਾਰ ਲਈ ਕਰ ਸਕਦੇ ਹੋ, ਕਿਸੇ ਰੋਗ ਬੀਮਾਰੀ ਨਾਲ ਘਿਰੇ ਹੋਏ ਹੋ ਦਵਾਈਆ ਅਸਰ ਨਹੀਂ ਕਰ ਰਹੀਆਂ ਹਨ ਉਸਦੇ ਲਈ ਕਰ ਸਕਦੇ ਹੋ। ਇਹ ਬਹੁਤ ਹੀ ਚਮਤਕਾਰੀ ਉਪਾਏ ਹੈ ਇਸ ਨਾਲ ਤੁਹਾਨੂੰ ਤੁਹਾਡੀ ਸਮੱਸਿਆ ਦਾ ਸਮਾਧਾਨ ਮਿਲ ਜਾਂਦਾ ਹੈ।

Leave a Reply

Your email address will not be published. Required fields are marked *