ਬਲੱਡ ਕੈਂਸਰ ਦੇ ਲੱਛਣ ਅਤੇ ਇਲਾਜ

ਹੈਲੋ ਦੋਸਤੋ ਤੁਹਾਡਾ ਸੁਆਗਤ।ਬਲੱਡ ਕੈਂਸਰ ਕੈਂਸਰ ਦਾ ਹੀ ਇਸ ਪ੍ਰਕਾਰ ਹੈ, ਜੋ ਬਹੁਤ ਹਾਨੀਕਾਰਕ ਮੰਨਿਆਂ ਜਾਂਦਾ ਹੈ। ਬਲੱਡ ਕੈਂਸਰ ਨੂੰ ਲਯੂਕੇਮਿਆਂ ਵੀ ਕਿਹਾ ਜਾਂਦਾ ਹੈ। ਬਲੱਡ ਕੈਂਸਰ ਵੈਸੇ ਤਾਂ ਸਾਡੇ ਬੋਨਮੈਰੋਂ ਤੋਂ ਸ਼ੁਰੂ ਹੁੰਦਾ ਹੈ, ਅਤੇ ਹੌਲੀ-ਹੌਲੀ ਬਲੱਡ ਵਿੱਚ ਇਨਫੈਕਸ਼ਨ ਫੈਲਦਾ ਹੈ।

ਬਲੱਡ ਕੈਂਸਰ ਦੀ ਸ਼ੁਰੂਆਤ ਵਿੱਚ ਇਸ ਦੇ ਲੱਛਣਾਂ ਨੂੰ ਪਹਿਚਾਣ ਕੇ ਸਹੀ ਇਲਾਜ ਨਾਲ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਆਖਰੀ ਸਟੇਜ ਤੇ ਬਲੱਡ ਕੈਂਸਰ ਦੇ ਪਹੁੰਚਣ ਤੇ ਸਥਿਤੀ ਬਹੁਤ ਜ਼ਿਆਦਾ ਗੰਭੀਰ ਹੋ ਜਾਂਦੀ ਹੈ। ਬਲੱਡ ਕੈਂਸਰ ਦੀ ਸ਼ੁਰੂਆਤ ਵਿੱਚ ਸਰੀਰ ਵਿਚ ਕਈ ਤਰ੍ਹਾਂ ਦੇ ਲੱਛਣ ਦਿਖਦੇ ਹਨ।

ਪਰ ਇਨ੍ਹਾਂ ਲੱਛਣਾਂ ਨੂੰ ਸ਼ੁਰੁਆਤ ਵਿਚ ਪਹਿਚਾਨਾ ਨਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ। ਬਲੱਡ ਕੈਂਸਰ ਹੋਣ ਤੇ ਸਾਡੇ ਚਿਹਰੇ ਅਤੇ ਸਰੀਰ ਤੇ ਵੀ ਕਈ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਬਲੱਡ ਕੈਂਸਰ ਹੋਣ ਤੇ ਸਾਡੇ ਚਿਹਰੇ ਅਤੇ ਸਕਿਨ ਤੇ ਦਿਖਾਈ ਦੇਣ ਵਾਲੇ ਲੱਛਣਾਂ ਬਾਰੇ ਦੱਸਾਂਗੇ।

ਬਲੱਡ ਕੈਸਰ ਦੀ ਸਮੱਸਿਆ ਵਿੱਚ ਸਾਡੀਆਂ ਕੋਸ਼ਿਕਾਵਾਂ ਸਰੀਰ ਵਿੱਚ ਖ਼ੂਨ ਬਣਨ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਤੋਂ ਇਲਾਵਾ ਬੋਨਮੈਰੋ ਵਿੱਚ ਬਣਨ ਵਾਲੀਆਂ ਕੋਸ਼ਿਕਾਵਾਂ ਦਾ ਨਿਰਮਾਂਣ ਵੀ ਰੁਕ ਜਾਂਦਾ ਹੈ। ਕੈਂਸਰ ਦੀ ਸ਼ੁਰੂਆਤ ਹੋਣ ਦੇ ਮਰੀਜ਼ ਦੀ ਸਿਹਤ ਤੇ ਕੋਈ ਲੱਛਣ ਦਿਖਾਈ ਦਿੰਦੇ ਹਨ।

ਸ਼ੁਰੂਆਤ ਵਿੱਚ ਲੋਕ ਸਮਾਨਿਆ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੇ ਹਨ, ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਸਹੀ ਸਮੇ ਤੇ ਜਾਂਚ ਅਤੇ ਇਲਾਜ ਲੈਣਾ ਜ਼ਰੂਰੀ ਹੁੰਦਾ ਹੈ। ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ਦੇ ਚਿਹਰੇ ਅਤੇ ਸਕਿਨ ਤੇ ਕਈ ਤਰਾਂ ਦੇ ਲੱਛਣ ਦਿਖਾਈ ਦਿੰਦੇ ਹਨ।ਬਲੱਡ ਕੈਂਸਰ ਦੀ ਸਮੱਸਿਆ ਵਿੱਚ ਮਰੀਜ਼ ਦੀ ਸਕਿੱਨ ਦਾ ਰੰਗ ਬਦਲ ਜਾਂਦਾ ਹੈ।

ਇਸ ਨਾਲ ਸਰੀਰ ਦਾ ਰੰਗ ਪੀਲਾ ਹੋ ਜਾਂਦਾ ਹੈ, ਅਤੇ ਅੱਖਾਂ ਦਾ ਚਿੱਟਾ ਹੋਣਾ ਸ਼ੁਰੂ ਹੋ ਜਾਂਦਾ ਹੈ। ਕੈਂਸਰ ਦੀ ਸਮੱਸਿਆ ਵਿੱਚ ਮਰੀਜ਼ ਨੂੰ ਥੋੜ੍ਹੀ ਜਿਹੀ ਸੱਟ ਜਾਂ ਕਟ ਲੱਗਣ ਤੇ ਗੰਭੀਰ ਬਿਲਡਿੰਗ ਹੋ ਸਕਦੀ ਹੈ। ਇਹ ਵਜ਼ਾ ਨਾਲ ਹੋਣ ਵਾਲੀ ਬਿਲਡਿੰਗ ਛੇਤੀ ਨਹੀਂ ਰੁਕਦੀ।ਬਲੱਡ ਕੈਂਸਰ ਦੀ ਸਮੱਸਿਆ ਵਿੱਚ ਤੁਹਾਨੂੰ ਲਿਊਕੀਮੀਆਂ ਕਟਿਸ ਨਾਂ ਦੀ ਪ੍ਰੇਸ਼ਾਨੀ ਹੋ ਸਕਦੀ ਹੈ।

ਇਸ ਵਿੱਚ ਤੁਹਾਡੇ ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਸਕਿਨ ਤੇ ਦਾਣੇ, ਉਬਾਰ, ਨੀਲੇ ਰੰਗ ਦੀਆ ਗੰਢਾ ਅਤੇ ਸਕਿਨ ਤੇ ਪੈਚੇਜ ਬਣਨ ਦੀ ਸਮਸਿਆ ਹੋ ਸਕਦੀ ਹੈ। ਇਸ ਸਮੱਸਿਆ ਵਿੱਚ ਤੁਹਾਨੂੰ ਪੇਟੀਚਿਆ ਦੇ ਲੱਛਣ ਵੀ ਦੇਖਣ ਨੂੰ ਮਿਲ ਸਕਦੇ ਹਨ। ਪੇਟੇਚੀਆਂ ਅਜਿਹੀ ਸਮੱਸਿਆ ਹੈ

ਜਿਸ ਵਿਚ ਮਰੀਜ਼ ਦੇ ਹੱਥ, ਪੈਰ, ਅਤੇ ਪੰਜਿਆਂ ਦੀ ਸਕਿਨ ਤੇ ਲਾਲ ਰੰਗ ਦੇ ਧੱਬੇ ਜਾਂ ਦਾਣੇ ਹੋ ਸਕਦੇ ਹਨ।ਚਿਹਰੇ ਤੇ ਬਹੁਤ ਜ਼ਿਆਦਾ ਦਾਣੇ ਅਤੇ ਦੱਬੇ ਹੋਣਾ ਵੀ ਬਲੱਡ ਕੈਂਸਰ ਦੀ ਸਮੱਸਿਆ ਦਾ ਲੱਛਣ ਮੰਨਿਆ ਜਾਂਦਾ ਹੈ। ਜ਼ਿਆਦਾਤਰ ਲੋਕ ਇਸ ਨੂੰ ਸਕਿਨ ਨਾਲ ਜੁੜੀ ਸਮਸਿਆਂ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੇ ਹਨ।

ਬਲੱਡ ਕੈਂਸਰ ਦੀ ਸਮੱਸਿਆ ਤੋਂ ਬਚਣ ਦੇ ਲਈ ਤੁਹਾਨੂੰ ਹੈਲਦੀ ਡਾਇਟ ਅਤੇ ਚੰਗੀ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ। ਡਾਕਟਰ ਬਲੱਡ ਕੈਂਸਰ ਦੀ ਜਾਂਚ ਦੇ ਲਈ ਸਭ ਤੋਂ ਪਹਿਲਾਂ ਸੀ ਬੀ ਸੀ ਟੈਸਟ ਯਾਨੀ ਕਮਪਲਿਟ ਬਲੱਡ ਕਾਉਟ ਟੈਸਟ ਕਰਦੇ ਹਨ।

ਉਸ ਤੋਂ ਬਾਅਦ ਜੇਕਰ ਮਰੀਜ਼ ਵਿੱਚ ਕੈਂਸਰ ਦੀ ਪਹਿਚਾਣ ਨਹੀਂ ਹੋ ਸਕਦੀ, ਤਾਂ ਬਾਇਓਪਸੀ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਵਿਚ ਇਸ ਦੀ ਜਾਂਚ ਬਲੱਡ ਪ੍ਰੋਟੀਨ ਟੈਸਟ ਦੇ ਜ਼ਰੀਏ ਹੁੰਦੀ ਹੈ। ਜੇਕਰ ਤੁਹਾਡੇ ਪਰਿਵਾਰ ਵਿਚ ਕੈਂਸਰ ਦੀ ਬਿਮਾਰੀ ਦਾ ਇਤਿਹਾਸ ਹੈ, ਤਾਂ ਤੁਹਾਨੂੰ ਸਮੇਂ-ਸਮੇਂ ਤੇ ਡਾਕਟਰ ਦੀ ਸਲਾਹ ਲੈ ਕੇ ਇਲਾਜ ਕਰਵਾਉਣਾ ਚਾਹੀਦਾ ਹੈ।

ਡਾਇਟ ਵਿਚ ਅਜਿਹੀ ਚੀਜਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਜੋ ਸਰੀਰ ਵਿੱਚ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਣ ਦਾ ਕੰਮ ਕਰਦਿਆ ਹਨ। ਇਸ ਤੋਂ ਇਲਾਵਾ ਤੁਸੀ ਰੋਜਾਨਾ ਯੋਗ ਜਾ ਐਕਸਾਸਾਈਜ ਦਾ ਅਭਿਆਸ ਕਰਕੇ ਤੁਸੀਂ ਇਸ ਗੰਭੀਰ ਬੀਮਾਰੀ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *