ਕੁੰਭ ਰਾਸ਼ੀ ਵਾਲੀਆਂ ਤੇ 23 ਜਨਵਰੀ ਤੋਂ 26 ਜਨਵਰੀ ਤੱਕ ਹੀਰੇਆ ਦੀ ਹੋਵੇਗੀ ਬਰਸਾਤ, ਦੁਸ਼ਮਨ ਨੂੰ ਕਰਾਰਾ ਜਵਾਬ ਮਿਲੇਗਾ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਕੁੰਭ ਰਾਸ਼ੀ ਵਾਲੇ ਲੋਕਾਂ ਨੂੰ 23 ਜਨਵਰੀ ਤੋਂ 26 ਜਨਵਰੀ ਤੱਕ ਬਹੁਤ ਵੱਡੀਆਂ-ਵੱਡੀਆਂ ਖੁਸ਼ਖ਼ਬਰੀਆਂ ਮਿਲਣ ਵਾਲੀਆਂ ਹਨ। ਤੁਹਾਡੀ ਕਿਸਮਤ ਹੁਣ ਹੀਰਿਆਂ ਦੀ ਬਾਰਿਸ਼ ਕਰੇਗੀ। ਤੁਹਾਡੇ ਦੁਸ਼ਮਣਾਂ ਨੂੰ ਕਰਾਰਾ ਜਵਾਬ ਮਿਲੇਗਾ।

ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਕੋਈ ਵਿਅਕਤੀ ਨਹੀਂ ਚਾਹੁੰਦਾ ਕਿ ਉਸ ਦੇ ਕੋਲ ਧਨ ਦੀ ਕਮੀ ਹੋਵੇ। ਹਰ ਇਕ ਵਿਅਕਤੀ ਚਾਹੁੰਦਾ ਹੈ ਕਿ ਉਸ ਕੋਲ ਆਪਣੀ ਇੱਛਾਵਾਂ ਦੀ ਪੂਰਤੀ ਲਈ ਬਹੁਤ ਸਾਰਾ ਧਨ ਹੋਵੇ। ਜੇਕਰ ਬਹੁਤ ਸਾਰਾ ਧਨ ਹੋਵੇਗਾ ਤਾਂ ਹੀ ਐਸ਼ ਆਰਾਮ ਦੀ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ। ਨਹੀਂ ਤਾਂ ਘੱਟੋ-ਘੱਟ ਇੰਨਾ ਧਨ ਜ਼ਰੂਰ ਹੋਣਾ ਚਾਹੀਦਾ ਹੈ ਕਿ ਬੰਦਾ ਗੁਜ਼ਾਰਾ ਕਰ ਸਕੇ।

ਜੇਕਰ ਕਿਸੇ ਕੋਲ ਪੈਸੇ ਦੀ ਕਮੀ ਹੁੰਦੀ ਹੈ ਤਾਂ ਉਸ ਦੀ ਬੁਰੀ ਹਾਲਤ ਹੋ ਜਾਂਦੀ ਹੈ। ਉਹਨਾਂ ਲੋਕਾਂ ਨੂੰ ਗਰੀਬੀ ਦਾ ਮੂੰਹ ਦੇਖਣਾ ਪੈਂਦਾ ਹੈ। ਜੇਕਰ ਤੁਹਾਡੇ ਕੋਲ ਧਨ ਹੈ ਤਾਂ ਤੁਹਾਡੇ ਘਰ ਵਿਚ ਖੁਸ਼ੀਆਂ ਹੀ ਖੁਸ਼ੀਆਂ ਆਉਂਦੀਆਂ ਹਨ। ਇਸ ਦੇ ਨਾਲ ਹੀ ਤੁਹਾਡੇ ਸਾਰੇ ਵਿਗੜੇ ਹੋਏ ਕੰਮ ਵੀ ਬਣਨੇ ਸ਼ੁਰੂ ਹੋ ਜਾਂਦੇ ਹਨ। ਕਈ ਲੋਕ ਧੰਨ ਕਮਾਉਣ ਲਈ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ। ਕਈ ਲੋਕ ਛਲ ਕਪਟ ਕਰਕੇ ਬਹੁਤ ਜ਼ਿਆਦਾ ਧਨ ਕਮਾ ਲੈਂਦੇ ਹਨ। ਪਰ ਕਿਹਾ ਜਾਂਦਾ ਹੈ ਕਿ

ਤੁਹਾਨੂੰ ਹਮੇਸ਼ਾ ਇਮਾਨਦਾਰੀ ਨਾਲ ਹੀ ਧਨ ਕਮਾਉਣਾ ਚਾਹੀਦਾ ਹੈ। ਮਾਤਾ ਲਕਸ਼ਮੀ ਨੂੰ ਧਨ ਦੀ ਦੇਵੀ ਕਿਹਾ ਜਾਂਦਾ ਹੈ ਜਿਸ ਵਿਅਕਤੀ ਉੱਤੇ ਮਾਤਾ ਲਕਸ਼ਮੀ ਦੀ ਕਿਰਪਾ ਹੋ ਜਾਂਦੀ ਹੈ ਉਸ ਵਿਅਕਤੀ ਦੀ ਜ਼ਿੰਦਗੀ ਵਿੱਚ ਧਨ ਦੀ ਕਮੀ ਨਹੀਂ ਰਹਿੰਦੀ। ਹਰ ਇਕ ਵਿਅਕਤੀ ਇੱਕੋ ਜਿਹਾ ਨਹੀਂ ਹੁੰਦਾ ਕਿਸੇ ਦੀ ਗਰੀਬੀ ਅਤੇ ਅਮੀਰੀ ਉਸ ਦੀ ਮਿਹਨਤ ਉੱਤੇ ਨਿਰਭਰ ਕਰਦੀ ਹੈ। ਕਈ ਵਿਅਕਤੀ ਇਹੋ ਜਿਹੇ ਹੁੰਦੇ ਹਨ

ਚਾਹੇ ਉਹ ਜਿੰਨੇ ਮਰਜ਼ੀ ਅਮੀਰ ਹੋਣ ਪਰ ਉਨ੍ਹਾਂ ਦੇ ਅੰਦਰ ਧਨ ਕਮਾਣ ਦੀ ਲਾਲਚ ਖਤਮ ਨਹੀਂ ਹੁੰਦੀ। ਜਦੋਂ ਗ੍ਰਹਿ ਪਰਿਵਰਤਨ ਹੁੰਦਾ ਹੈ, ਉਸਦਾ ਅਸਰ ਕੁਝ ਰਾਸ਼ੀਆਂ ਉੱਤੇ ਸਕਾਰਾਤਮਕ ਅਤੇ ਕੁਝ ਰਾਸ਼ੀਆਂ ਤੇ ਨਕਾਰਾਤਮਕ ਪੈਂਦਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਹੁਣ ਇਹੋ ਜਿਹਾ ਸੰਯੋਗ ਬਣ ਰਿਹਾ ਹੈ ਕਿ ਮਾਤਾ ਲਕਸ਼ਮੀ ਤੁਹਾਡੇ ਉੱਤੇ ਮਿਹਰਬਾਨ ਹੋ ਰਹੀ ਹੈ। ਮਾਤਾ ਲਕਸ਼ਮੀ ਦੀ ਕਿਰਪਾ ਨਾਲ ਹੁਣ ਕੁੰਭ ਰਾਸ਼ੀ ਵਾਲੇ ਜਾਤਕਾ ਦੀ ਕਿਸਮਤ ਬਦਲਣ ਵਾਲੀ ਹੈ।

ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆਉਣ ਵਾਲੀਆਂ ਹਨ। ਬਹੁਤ ਸਾਰਾ ਧਨ ਲਾਭ ਹੋਵੇਗਾ। ਜੀਵਨ ਸਾਥੀ ਨਾਲ ਸਬੰਧ ਮਧੁਰ ਹੋਣਗੇ। ਅਰਾਮ ਕਰਨ ਦੇ ਲਈ ਆਉਣ ਵਾਲੇ ਦਿਨ ਤੁਹਾਡੇ ਲਈ ਸ਼ਾਨਦਾਰ ਰਹਿਣਗੇ। ਪਤੀ-ਪਤਨੀ ਕਿਤੇ ਬਾਹਰ ਘੁੰਮਣ ਜਾ ਸਕਦੇ ਹਨ। ਤੁਹਾਡੀ ਮੁਲਾਕਾਤ ਵਿਲੱਖਣ ਲੋਕਾਂ ਨਾਲ ਹੋ ਸਕਦੀ ਹੈ। ਕੁੰਭ ਰਾਸ਼ੀ ਦੇ ਜਾਤਕੋ ਆਉਣ ਵਾਲੇ ਦਿਨ love life ਦੇ ਲਈ ਚੰਗੇ ਸਾਬਤ ਹੋਣਗੇ।

ਆਰਥਿਕ ਸਥਿਤੀ ਮਜ਼ਬੂਤ ਰਹੇਗੀ ‌। ਕਲਾਤਮਕ ਅਤੇ ਰਚਨਾਤਮਕ ਕੰਮਾਂ ਦੀ ਤਾਰੀਫ਼ ਹੋਵੇਗੀ। ਵਿਅਰਥ ਦੇ ਕੰਮਾਂ ਤੋਂ ਬਚਣਾ ਹੋਵੇਗਾ। ਆਉਣ ਵਾਲੇ ਸਮੇਂ ਦੇ ਵਿਚ ਸਰਕਾਰੀ ਨੌਕਰੀ ਮਿਲਣ ਦੇ ਵੀ ਯੋਗ ਬਣ ਰਹੇ ਹਨ। ਜਦੋਂ ਤੁਸੀਂ ਆਪਣੇ ਉਤੇ ਭਰੋਸਾ ਰਖੋ ਗੇ ਤਾਂ ਤੁਹਾਡੇ ਸਾਰੇ ਵਿਗੜੇ ਹੋਏ ਕੰਮ ਪੂਰੇ ਹੋ ਜਾਣਗੇ। ਕੁੰਭ ਰਾਸ਼ੀ ਦੇ ਜਾਤਕ ਇਕੱਲੇ ਹਨ ਉਹ ਆਪਣੇ ਪਿਆਰ ਦਾ ਇਜ਼ਹਾਰ ਵੀ ਕਰ ਸਕਦੇ ਹਨ। ਤੁਹਾਨੂੰ ਆਪਣੇ ਕੰਮ ਦੇ ਖੇਤਰ ਵਿੱਚ ਵੱਡੇ-ਵੱਡੇ ਮੌਕੇ ਹਾਸਲ ਹੋਣਗੇ।

ਤੁਹਾਡੇ ਦੁਆਰਾ ਸੋਚੇ ਹੋਏ ਕੰਮ ਪੂਰੇ ਹੋ ਜਾਣਗੇ। ਸਿਹਤ ਪੱਖੋਂ ਵੀ ਤੁਹਾਡੇ ਲਈ ਸਮਾਂ ਚੰਗਾ ਰਹੇਗਾ ਨੌਕਰੀਪੇਸ਼ਾ ਵਾਲੇ ਲੋਕਾਂ ਦੇ ਲਈ ਉਨਤੀ ਹੋਵੇਗੀ। ਤੁਹਾਡੀ ਕੁੰਡਲੀ ਦੇ ਵਿੱਚ ਧਨ ਲਾਭ ਦੇ ਯੋਗ ਬਣ ਰਹੇ ਹਨ। ਆਮਦਨ ਦੇ ਨਵੇਂ ਸਾਧਨ ਬਣਨਗੇ। ਧੰਨ ਕਮਾਉਣ ਦੇ ਮੌਕੇ ਮਿਲਣਗੇ। ਬਿਜ਼ਨਸ ਕਰਨ ਵਾਲੇ ਲੋਕਾਂ ਨੂੰ ਵੀ ਬਹੁਤ ਮੁਨਾਫ਼ਾ ਹੋਣ ਵਾਲਾ ਹੈ। ਤੁਹਾਨੂੰ ਕੋਈ ਚਾਹੁਣ ਵਾਲਾ ਤੁਹਾਨੂੰ ਗਿਫਟ ਦੇ ਸਕਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਲੋਟਰੀ ਵੀ ਲਗ ਸਕਦੀ ਹੈ। ਕਿਸੇ ਪ੍ਰਾਪਰਟੀ ਜਾਂ ਵਾਹਨ ਨੂੰ ਵੇਚਣ ਵਿੱਚ ਤੁਹਾਨੂੰ ਦੁਗਣਾ ਮੁਨਾਫਾ ਹੋ ਸਕਦਾ ਹੈ। ਕੁੰਭ ਰਾਸ਼ੀ ਦੇ ਜਾਤਕੋ ਇਹਨਾਂ ਦਿਨਾਂ ਵਿੱਚ ਕਿਸਮਤ ਤੁਹਾਡਾ ਪੂਰਾ ਸਾਥ ਦਵੇਗੀ।

Leave a Reply

Your email address will not be published. Required fields are marked *