ਰੋਟੀ ਦੇ ਇਸ ਟੋਟਕੇ ਨਾਲ਼ ਬਣ ਜਾਵੋਗੇ ਮਾਲਾਮਾਲ, ਫੁੱਟੀ ਕਿਸਮਤ ਚਮਕ ਜਾਵੇਗੀ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਰੋਟੀ ਦਾ ਕਰਜਾ ਵੱਡੇ ਵੱਡੇ ਦੇਵੀ ਦੇਵਤਿਆਂ ਨੂੰ ਵੀ ਚੁਕਾਣਾ ਪਿਆ ਹੈ ।ਰੋਟੀ ਨਾ ਸਿਰਫ ਤੁਹਾਡਾ ਪੇਟ ਭਰਨ ਦਾ ਕੰਮ ਕਰਦੀ ਹੈ, ਸਗੋਂ ਇਹ ਤੁਹਾਡੀ ਤਿਜੋਰੀ ਨੂੰ ਵੀ ਧਨ ਦੌਲਤ ਨਾਲ ਭਰ ਸਕਦੀ ਹੈ। ਸਿਰਫ ਰੋਟੀ ਦਾ ਇਕ ਟੁੱਕੜਾ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ। ਰੋਟੀ ਤੁਹਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੀ ਹੈ। ਤੁਹਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰ ਸਕਦੀ ਹੈ ਤੁਹਾਨੂੰ ਨੌਕਰੀ ਦਿਵਾ ਸਕਦੀ ਹੈ।

ਰੋਟੀ ਤੁਹਾਡੇ ਵਪਾਰ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਵਾ ਸਕਦੀ ਹੈ। ਜੇਕਰ ਛੋਟੇ ਬੱਚਿਆਂ ਨੂੰ ਨਜ਼ਰ ਲੱਗ ਜਾਂਦੀ ਹੈ ਉਹ ਰੋਟੀ ਨਹੀਂ ਖਾ ਪਾਉਂਦੇ ਉਨ੍ਹਾਂ ਦੇ ਲਈ ਰੋਟੀ ਨਾਲ ਇਹ ਇੱਕ ਉਪਾਅ ਤੁਸੀਂ ਕਰ ਸਕਦੇ ਹੋ। ਇਹ ਨਜ਼ਰ ਦੋਸ਼ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ। ਇਸਦੇ ਲਈ ਤੁਸੀਂ ਇਕ ਰੋਟੀ ਲੈ ਸਕਦੇ ਹੋ ਅਤੇ ਉਸਦੇ ਉੱਤੇ ਗੁੜ ਦਾ ਇੱਕ ਟੁਕੜਾ ਰੱਖ ਸਕਦੇ ਹੋ। ਗੁੜ ਨੂੰ ਮੰਗਲ ਦਾ ਕਾਰਕ ਕਿਹਾ ਜਾਂਦਾ ਹੈ। ਗੁੜ ਦੇ ਵਿੱਚ ਹਨੁਮਾਨ ਜੀ ਦੀ ਸ਼ਕਤੀ ਵੀ ਵਸਦੀ ਹੈ।

ਇਸ ਰੋਟੀ ਨੂੰ ਬੱਚੇ ਉੱਤੇ ਤਿੰਨ ਵਾਰੀ ਜਾਂ ਫਿਰ ਸੱਤ ਵਾਰੀ ਵਾਰ ਦੇਣਾ ਹੈ। ਉਸ ਤੋਂ ਬਾਅਦ ਗੁੜ ਸਮੇਤ ਇਸ ਰੋਟੀ ਨੂੰ ਕਾਲੇ ਕੁੱਤੇ ਨੂੰ ਖਵਾ ਦੇਣਾ ਹੈ। ਕਾਲੇ ਕੁੱਤੇ ਨੂੰ ਭੈਰੋ ਬਾਬਾ ਦਾ ਰੂਪ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਇਹ ਰੋਟੀ ਕੁੱਤੇ ਨੂੰ ਖਵਾਣ ਨਾਲ ਬੱਚਿਆਂ ਨੂੰ ਲੱਗੀ ਹੋਈ ਨਜ਼ਰ ਦੂਰ ਹੋ ਜਾਂਦੀ ਹੈ। ਭੈਰੋ ਹਨੁਮਾਨ ਜੀ ਦੀ ਕਿਰਪਾ ਨਾਲ ਬੱਚਿਆਂ ਨੂੰ ਲੱਗੀ ਹੋਈ ਨਜ਼ਰ ਦੂਰ ਹੋ ਜਾਂਦੀ ਹੈ।

ਜਾਦੂ ਟੂਣੇ ਭੂਤ-ਪ੍ਰੇਤ ਜਾਂ ਫਿਰ ਨਜ਼ਰ ਦੋਸ਼ ਦਾ ਮਾਮਲਾ ਹੋਵੇ, ਕਿਸੇ ਵੀ ਤਰ੍ਹਾਂ ਦੇ ਗ੍ਰਹਿ ਦਾ ਦੁੱਖ ਤੁਹਾਨੂੰ ਤੰਗ ਕਰ ਰਿਹਾ ਹੋਵੇ, ਇਹਨਾਂ ਸਾਰੀਆਂ ਚੀਜਾਂ ਦੇ ਲਈ ਰੋਟੀ ਤੇ ਗੁੜ ਰੱਖ ਕੇ ਕਾਲੇ ਕੁੱਤੇ ਨੂੰ ਖਵਾ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਧਨ ਵਿੱਚ ਵਾਧਾ ਕਰਨ ਦੇ ਲਈ ਇਕ ਹੋਰ ਉਪਾਅ ਦੱਸਣਾ ਚਾਹੁੰਦੇ ਹਾਂ। ਸਵੇਰ ਦੀ ਰੋਟੀ ਬਣਾਉਂਦੇ ਸਮੇਂ ਸਭ ਤੋਂ ਪਹਿਲੀ ਰੋਟੀ ਦੇ ਚਾਰ ਟੁੱਕੜੇ ਕਰ ਲੈਣੇ ਹਨ।

ਸਭ ਤੋਂ ਪਹਿਲੀ ਰੋਟੀ ਗਾਂ ਮਾਤਾ ਨੂੰ ਖ਼ਵਾਅ ਦੇਣੀ ਚਾਹੀਦੀ ਹੈ ਦੂਸਰੀ ਰੋਟੀ ਕੁੱਤੇ ਨੂੰ ਖਵਾ ਦੇਣੀ ਚਾਹੀਦੀ ਹੈ ‌ਤੀਸਰੀ ਰੋਟੀ ਕਾਂ ਨੂੰ ਖਵਾ ਦੇਣੀ ਚਾਹੀਦੀ ਹੈ ਅਤੇ ਚੌਥੀ ਰੋਟੀ ਨੂੰ ਚੁਰਾਹੇ ਰੱਖ ਦੇਣਾ ਚਾਹੀਦਾ ਹੈ। ਜੇ ਕਰ ਤੁਸੀਂ ਇਸ ਤਰ੍ਹਾਂ ਹਰ ਰੋਜ਼ 21 ਦਿਨਾਂ ਤੱਕ ਕਰਦੇ ਹੋ, ਤਾਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਵ ਦੇਖਣ ਨੂੰ ਮਿਲੇਗਾ ਤੁਹਾਡੀ ਜ਼ਿੰਦਗੀ ਵਿੱਚ ਜਿਸ ਵੀ ਚੀਜ਼ ਦੀ ਕਮੀ ਸੀ ਉਹ ਪੂਰੀ ਹੋਣੀ ਸ਼ੁਰੂ ਹੋ ਜਾਵੇਗੀ।

ਧਨ ਦੌਲਤ ਸੁੱਖ ਸੁਵਿਧਾ, ਹਰ ਇਕ ਚੀਜ਼ ਇਸ ਉਪਾਏ ਨਾਲ ਪ੍ਰਾਪਤ ਹੁੰਦੀ ਹੈ ‌। ਇਸ ਉਪਾਏ ਨਾਲ ਜਲਦੀ ਤੋਂ ਜਲਦੀ ਦਲਿੱਦਰਤਾ ਦਾ ਨਾਸ਼ ਹੁੰਦਾ ਹੈ। ਜਿਹੜੇ ਵੱਡੇ ਵੱਡੇ ਬਿਜਨਸਮੈਨ ਧਨੀ ਲੋਕ ਹਨ ਉਹ ਇਸ ਉਪਾਅ ਦਾ ਪ੍ਰਯੋਗ ਕਰਦੇ ਹਨ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਗ੍ਰਹਿ ਦੇ ਦੁੱਖ ਤੋਂ ਪਰੇਸ਼ਾਨ ਹੋ, ਜੇਕਰ ਤੁਸੀਂ ਚਾਹੁੰਦੇ ਹੋ ਤੁਹਾਨੂੰ ਵਪਾਰ ਵਿੱਚ ਵਾਧਾ ਹੋਵੇਗਾ ਜਲਦੀ ਤੋਂ ਜਲਦੀ ਨੌਕਰੀ ਪ੍ਰਾਪਤ ਹੋਵੇ

ਇਸਦੇ ਲਈ ਤੁਸੀਂ ਆਪਣੇ ਘਰ ਦੇ ਵਿੱਚ ਬਣਾਉਣ ਵਾਲੀ ਪਹਿਲੀ ਰੋਟੀ ਦੇ ਵਿੱਚ ਇੱਕ ਤੋਂ ਲੈ ਕੇ ਨੋ ਤਕ ਸੰਖਿਆ ਲਿਖ ਲੈਣੀ ਹੈ। 1,2,3,4,5,6,7,8,9 ਇਹਨਾਂ ਨੰਬਰਾਂ ਉੱਤੇ ਗ੍ਰਹਿ ਬੰਨਿਆ ਹੁੰਦਾ ਹੈ। ਹਰ ਰੋਜ ਇਸ਼ਨਾਨ ਕਰਨ ਤੋਂ ਬਾਅਦ ਪੂਜਾ ਪਾਠ ਕਰਨ ਤੋਂ ਬਾਅਦ ਇਸ ਰੋਟੀ ਨੂੰ ਗਊ ਮਾਤਾ ਨੂੰ ਖੁਆ ਦੇਣਾ ਚਾਹੀਦਾ ਹੈ।

ਲਗਾਤਾਰ ਇੱਕੀ ਦਿਨ ਇਹ ਰੋਟੀ ਖਵਾਉਣ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਪਰਿਵਰਤਨ ਆ ਜਾਵੇਗਾ। ਧਨ ਦੌਲਤ ਦੋਹਾਂ ਧਿਰਾਂ ਦੀ ਸੁੱਖ ਸੁਵਿਧਾ ਨੌਕਰੀ ਵਪਾਰ ਵਿੱਚ ਵਾਧਾ ਹੋਵੇਗਾ। ਜ਼ਿੰਦਗੀ ਵਿਚ ਹਰ ਇਕ ਚੀਜ਼ ਦੀ ਪ੍ਰਾਪਤੀ ਹੋਵੇਗੀ। ਦੋਸਤੋ ਇਹ ਸੀ ਰੋਟੀ ਨਾਲ ਸੰਬੰਧਿਤ ਕੁਝ ਉਪਾਅ ਜਿਨ੍ਹਾਂ ਨੂੰ ਤੁਸੀਂ ਵੀ ਕਰ ਸਕਦੇ ਹੋ।

Leave a Reply

Your email address will not be published. Required fields are marked *