ਸ਼ਨੀਵਾਰ ਦੀ ਰਾਤ ਚੁਪਚਾਪ ਸੁੱਟ ਦੇਵੋ ਇਥੇ 5 ਕਾਲੀਆ ਮਿਰਚਾਂ ਵੱਡੇ ਤੋਂ ਵੱਡਾ ਦੁਸ਼ਮਨ ਵੀ ਕਦਮਾਂ ਵਿੱਚ ਹੋਵੇਗਾ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਨੀਵਾਰ ਦੇ ਦਿਨ ਤੁਸੀਂ ਇਕ ਜਗ੍ਹਾ ਤੇ ਪੰਜ ਲੌਂਗ ਦੇ ਟੁੱਕੜੇ ਸੁੱਟ ਦਿੰਦੇ ਹੋ ਤਾਂ ਵੱਡੇ ਤੋਂ ਵੱਡਾ ਦੁਸ਼ਮਣ ਵੀ ਤੁਹਾਡੇ ਅੱਗੇ ਘੁਟਨੇ ਟੇਕ ਦੇਵੇਗਾ 24 ਘੰਟਿਆਂ ਦੇ ਅੰਦਰ-ਅਸਰ ਦੇਖਣ ਨੂੰ ਮਿਲਦਾ ਹੈ। ਸ਼ਨੀਵਾਰ ਦੇ ਦਿਨ ਛੋਟੇ-ਛੋਟੇ ਪ੍ਰਯੋਗ ਕੀਤੇ ਜਾਂਦੇ ਹਨ। ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦੇ ਲਈ, ਰੁਕਿਆ ਹੋਇਆ ਫਸਿਆ ਹੋਇਆ ਧਨ ਪ੍ਰਾਪਤ ਕਰਨ ਦੇ ਲਈ, ਕਰਜੇ ਤੋਂ ਮੁਕਤੀ ਪਾਉਣ ਦੇ ਲਈ, ਬਹੁਤ ਸਾਰੇ ਉਪਾਅ ਕੀਤੇ ਜਾਂਦੇ ਹਨ।

ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਹਨ ਜੋ ਕਿ ਤੁਹਾਡੀ ਕਾਮਯਾਬੀ ਤੋਂ ਸੜਦੇ ਹਨ। ਕਈ ਵਾਰ ਤੁਹਾਡੇ ਦੁਸ਼ਮਣ ਤੁਹਾਨੂੰ ਇਨ੍ਹਾਂ ਜਿਆਦਾ ਪਰੇਸ਼ਾਨ ਕਰ ਦਿੰਦੇ ਹਨ ਕੀ ਤੁਸੀਂ ਹਾਰ ਜਾਂਦੇ ਹੋ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਕਾਲੀ ਮਿਰਚ ਦੇ ਬਹੁਤ ਸਾਰੇ ਪ੍ਰਯੋਗ ਕੀਤੇ ਜਾਂਦੇ ਹਨ। ਇਸ ਨਾਲ ਬਹੁਤ ਸਾਰੇ ਟੋਟਕੇ ਵੀ ਕੀਤੇ ਜਾਂਦੇ ਹਨ। ਇਸ ਨਾਲ ਨਕਾਰਾਤਮਕ ਸ਼ਕਤੀਆਂ ਦੂਰ ਰਹਿੰਦੀਆਂ ਹਨ ਅਤੇ ਘਰ ਵਿੱਚ ਸਾਕਾਰਾਤਮਕ ਸ਼ਕਤੀਆਂ ਦਾ ਪ੍ਰਵੇਸ਼ ਕਰਦਾ ਹੈ। ਕਾਲੀ ਮਿਰਚ ਦਾ ਪ੍ਰਯੋਗ ਤੁਹਾਡੀ ਕਿਸਮਤ ਨੂੰ ਵੀ ਬਦਲ ਸਕਦਾ ਹੈ

ਜੇਕਰ ਤੁਹਾਡੇ ਉੱਤੇ ਸ਼ਨੀ ਦੇਵ ਦੀ ਸਾੜੇ ਸਾਤੀ ਪਰੇਸ਼ਾਨ ਕਰਦੀ ਹੈ ਤਾਂ ਸ਼ਨੀਵਾਰ ਦੇ ਦਿਨ ਤੁਹਾਨੂੰ ਕਾਲੇ ਕੱਪੜੇ ਦੇ ਵਿੱਚ ਕਾਲੀ ਮਿਰਚ ਦੇ ਕੁਝ ਦਾਣੇ ਅਤੇ ਇੱਕ ਦੋ ਰੁਪਏ ਦੇ ਸਿੱਕੇ ਰੱਖ ਕੇ, ਇਸ ਨੂੰ ਕਾਲੇ ਧਾਗੇ ਨਾਲ ਬੰਨ ਕੇ ਕਿਸੇ ਨੂੰ ਦਾਨ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਕਿਸੇ ਪਿੱਪਲ ਦੇ ਪੇਟ ਦੇ ਨੀਚੇ ਇਸ ਨੂੰ ਰੱਖ ਲਵੋ ਜਾਂ ਫਿਰ ਕਿਸੇ ਮੰਦਰ ਦੀ ਪਉੜੀਆਂ ਤੇ ਵੀ ਇਸ ਨੂੰ ਰੱਖ ਸਕਦੇ ਹੋ। ਜੇਕਰ ਸ਼ਨੀਵਾਰ ਦੇ ਦਿਨ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਨੂੰ ਸ਼ਨੀ ਦੇ ਪ੍ਰਕੋਪ ਤੋਂ ਮੁਕਤੀ ਮਿਲਦੀ ਹੈ।

ਜੇਕਰ ਤੁਹਾਨੂੰ ਰੋਜੀ ਰੁਜ਼ਗਾਰ ਦੀ ਸਮੱਸਿਆ ਹੈ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀ ਪ੍ਰੇਸ਼ਾਨੀਆਂ ਨੂੰ ਝੇਲ ਰਹੇ ਹੋ, ਕਈ ਵਾਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਚੀਜ਼ ਵਿਚ ਘਿਰਦੇ ਚਲੇ ਜਾਂਦੇ ਹੋ। ਚਾਹੇ ਤੁਹਾਨੂੰ ਕੋਈ ਸਿਹਤ ਨਾਲ ਕੋਈ ਬੀਮਾਰੀ ਹੋ ਜਾਵੇ, ਧੰਨ ਸੰਬੰਧੀ ਕੋਈ ਪਰੇਸ਼ਾਨੀ ਹੋਵੇ, ਤਾਂ ਤੁਸੀਂ ਸ਼ਨੀਵਾਰ ਦੀ ਰਾਤ ਨੂੰ 5 ਕਾਲੀ ਮਿਰਚ ਦੇ ਦਾਣੇ ਲੈ ਕੇ, ਉਸ ਨੂੰ ਆਪਣੇ ਸਿਰ ਉੱਤੇ ਉਲਟੇ ਵਾਰੀ ਸੱਤ ਵਾਰੀ ਵਾਰ ਲਓ, ਫਿਰ ਇਨ੍ਹਾਂ ਨੂੰ ਕਾਗਜ਼ ਵਿੱਚ ਰੱਖ ਕੇ ਇਹੋ ਜਿਹੇ ਥਾਂ ਤੇ ਚਲੇ ਜਾਣਾ ਚਾਹੀਦਾ ਹੈ

ਜਿਸ ਜਗਹ ਤੇ ਚੂਰਾਹਾ ਹੋਵੇ, ਐਸੀ ਜਗ੍ਹਾ ਤੇ ਜਾਣਾ ਚਾਹੀਦਾ ਹੈ ਜਿੱਥੇ ਕੋਈ ਰੋਕ ਟੋਕ ਨਾ ਕਰੇ, ਕਾਲੀ ਮਿਰਚ ਦੇ ਦਾਣਿਆਂ ਨੂੰ ਸੱਤ ਵਾਰੀ ਵਾਰ ਕੇ ਪੂਰਬ ਜਾਂ ਉਤਰ ਦਿਸ਼ਾ ਵਿੱਚ ਆਪਣਾ ਚਿਹਰਾ ਕਰ ਕੇ ਖੜੇ ਹੋ ਜਾਣਾ ਚਾਹੀਦਾ ਹੈ ਉਸ ਤੋਂ ਬਾਅਦ ਇੱਕ-ਇੱਕ ਕਰਕੇ ਕਾਲੀ ਮਿਰਚ ਦੇ ਦਾਣਿਆਂ ਨੂੰ ਚਾਰੋਂ ਦਿਸ਼ਾਵਾਂ ਵਿੱਚ ਸੁੱਟ ਦੇਣਾ ਚਾਹੀਦਾ ਹੈ। ਪੰਜਵੀਂ ਕਾਲੀ ਮਿਰਚ ਦੇ ਦਾਣੇ ਨੂੰ ਉੱਪਰ ਆਸਮਾਨ ਵੱਲ ਸੁੱਟ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਵਾਪਸ ਪਿੱਛੇ ਮੁੜਕੇ ਨਹੀਂ ਦੇਖਣਾ ਚਾਹੀਦਾ

ਆਪਣੇ ਘਰ ਵਾਪਸ ਆ ਜਾਣਾ ਚਾਹੀਦਾ ਹੈ। ਅਪਾਰ ਧਨ ਦੀ ਪ੍ਰਾਪਤੀ ਹੁੰਦੀ ਹੈ 24 ਘੰਟਿਆਂ ਦੇ ਅੰਦਰ ਹੀ ਤੁਹਾਨੂੰ ਇਸ ਦਾ ਅਸਰ ਦੇਖਣ ਨੂੰ ਮਿਲਦਾ ਹੈ। ਦੁਸ਼ਮਣ ਤੋਂ ਨਿਜਾਤ ਪਾਉਣ ਦੇ ਲਈ ਤੁਹਾਨੂੰ 5 ਕਾਲੀ ਮਿਰਚ ਦੇ ਦਾਣੇ ਲੈ ਲੈਣੇ ਹਨ, ਉਸ ਤੋਂ ਬਾਅਦ ਇਨ੍ਹਾਂ ਦਾਣਿਆਂ ਨੂੰ ਕਿਸੇ ਚੀਜ਼ ਨਾਲ ਇਸ ਦਾ ਪਾਊਡਰ ਬਣਾ ਲੈਣਾਂ ਹੈ, ਮਾਰਕੀਟ ਦੇ ਵਿੱਚ ਕਾਲੀ ਮਿਰਚ ਦਾ ਪਾਊਡਰ ਲਈ ਮਿਲਦਾ ਹੈ ਤੁਸੀ ਉਹ ਨਹੀਂ ਲੈਣਾਂ ਹੈ।

ਉਸਦੇ ਵਿੱਚ ਗਾਂ ਦਾ ਕੱਚਾ ਦੁੱਧ ਮਿਲਾ ਕੇ, ਜਿਹੜੇ ਕਾਲੀ ਮਿਰਚ ਦੇ ਦਾਣੇ ਲਏ ਸੀ, ਆਪਣੇ ਦੁਸ਼ਮਣਾਂ ਦਾ ਨਾਮ ਲੈ ਕੇ ਉਸ ਨੂੰ ਸ਼ਿਵਲਿੰਗ ਉਤੇ ਚੜ੍ਹਾ ਦੇਣਾ ਚਾਹੀਦਾ ਹੈ। ਉਸ ਤੋਂ ਬਾਅਦ ਆਪਣੇ ਦੁਸ਼ਮਣਾਂ ਤੋਂ ਨਿਜ਼ਾਤ ਪਾਉਣ ਲਈ ਭਗਵਾਨ ਸ਼ਿਵ ਜੀ ਦੇ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਨਾਲ ਦੁਸ਼ਮਣਾਂ ਤੋਂ ਮੁਕਤੀ ਮਿਲ ਜਾਂਦੀ ਹੈ।ਇਸ ਤਰ੍ਹਾਂ ਕਰਨ ਨਾਲ ਤੁਹਾਡੀ ਜ਼ਿੰਦਗੀ ਵਿੱਚ ਜਿੰਨਾ ਮਰਜ਼ੀ ਵੱਡਾ ਦੁਸ਼ਮਣ ਹੋਵੇ ਉਸ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ।

Leave a Reply

Your email address will not be published. Required fields are marked *