ਫਾਈਬਰ ਦੀ ਕਮੀ ਦੇ 5 ਮੁੱਖ ਲੱਛਣ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸ਼ਰੀਰ ਵਿੱਚ ਸੰਤੂਲਿਤ ਪੋਸ਼ਕ ਤੱਤਾਂ ਦੀ ਆਪੂਰਤੀ ਹੋਣ ਤੇ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ। ਅਤੇ ਕਈ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਕਾਰਨ ਸਾਨੂੰ ਹਮੇਸ਼ਾ ਸੰਤੁਲਿਤ ਖਾਣ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਅੱਜ ਦੇ ਮੋਰਡਨ ਲਾਈਫ ਸਟਾਇਲ ਦੀ ਵਜ੍ਹਾ ਨਾਲ ਲੋਕਾਂ ਦੀ ਸਿਹਤ ਤੇ ਬੂਰਾ ਅਸਰ ਪੈ ਰਿਹਾ ਹੈ।

ਖਾਣ ਪੀਣ ਅਤੇ ਲਾਈਫ ਸਟਾਇਲ ਵਿੱਚ ਗੜਬੜੀ ਦੇ ਕਾਰਨ ਮੋਟਾਪਾ, ਕਮਜ਼ੋਰੀ, ਡਾਇਬਟੀਜ਼ ਅਤੇ ਦਿਲ ਨਾਲ ਜੂੜੀਆ ਹੋਇਆ ਬੀਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਸਾਡੇ ਖਾਣੇ ਵਿਚ ਫਾਈਬਰ ਦੀ ਮਾਤਰਾ ਨਾ ਹੋਣ ਤੇ ਸਾਨੂੰ ਕਈ ਗੰਭੀਰ ਸਮਸਿਆਵਾਂ ਹੋ ਸਕਦੀਆਂ ਹਨ। ਦਰ ਅਸਲ ਫਾਈਬਰ ਇਕ ਤਰ੍ਹਾਂ ਦਾ ਕਾਰਬੋਹਾਈਡ੍ਰੇਟ ਹੀ ਹੂੰਦਾ ਹੈ। ਜੋ ਪੇਟ ਵਿੱਚ ਆਸਾਨੀ ਨਾਲ ਪਚਦਾ ਨਹੀਂ।

ਇਹ ਕੋਬਸ ਛੋਟੇ ਛੋਟੇ ਕਣਾਂ ਵਿਚ ਟੂਟ ਕੇ ਸ਼ੂਗਰ ਦੇ ਰੂਪ ਵਿਚ ਬਦਲ ਜਾਂਦੇ ਹਨ। ਸਾਡੇ ਸਰੀਰ ਵਿੱਚ ਫਾਈਬਰ ਦੀ ਕਮੀ ਹੋਣ ਤੇ ਸਰੀਰ ਵਿੱਚ ਕਈ ਲੱਛਣ ਦਿਖਾਈ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਸ਼ਰੀਰ ਵਿੱਚ ਫਾਈਬਰ ਦੀ ਕਮੀ ਹੋਣ ਤੇ ਦਿਖਾਈ ਦੇਣ ਵਾਲੇ ਲਛਣਾ ਅਤੇ ਇਸ ਦੀ ਵਜ੍ਹਾ ਨਾਲ ਸਾਡੇ ਸਰੀਰ ਵਿੱਚ ਹੋਣ ਵਾਲਿਆਂ ਸਮਸਿਆਵਾਂ ਬਾਰੇ ਦੱਸਾਂਗੇ

ਸਾਡੇ ਸਰੀਰ ਵਿੱਚ ਫਾਈਬਰ ਦੀ ਸੰਤੂਲਿਤ ਮਾਤਰਾ ਹੋਣ ਤੇ ਸਾਡਾ ਪਾਚਨ ਤੰਤਰ ਸਹੀ ਰਹਿੰਦਾ ਹੈ। ਇਸ ਤੋਂ ਇਲਾਵਾ ਪੇਟ ਵਿੱਚ ਗੈਸ, ਕਬਜ਼ ਦੀ ਸਮੱਸਿਆਂ ਵੀ ਫਾਈਬਰ ਦੀ ਕਮੀ ਨਾਲ਼ ਹੂੰਦੀ ਹੈ। ਸ਼ਰੀਰ ਵਿੱਚ ਫਾਈਬਰ ਦੀ ਕਮੀ ਦਾ ਮਾਪ ਕਰਨ ਲਈ ਅੱਜ ਤੱਕ ਕੋਈ ਤਰੀਕਾ ਨਹੀਂ ਮਿਲਿਆ। ਪਰ ਇਸ ਦੀ ਕਮੀ ਹੋਣ ਤੇ ਸਾਡੇ ਸਰੀਰ ਵਿੱਚ ਦਿਖਾਈ ਦੇਣ ਵਾਲੇ ਲੱਛਣਾਂ ਨਾਲ ਹੀ ਪਹਿਚਾਣ ਸਕਦੇ ਹਾਂ।

ਸਾਡੇ ਸਰੀਰ ਵਿੱਚ ਫਾਈਬਰ ਦੀ ਕਮੀ ਹੋਣ ਤੇ ਇਹ ਲਛਣ ਦਿਖਾਈ ਦਿੰਦੇ ਹਨ। ਆਹਾਰ ਵਿਚ ਫਾਈਬਰ ਦੀ ਮਾਤਰਾ ਘੱਟ ਲੈਣ ਦੀ ਵਜ੍ਹਾ ਨਾਲ ਸਭ ਤੋਂ ਪਹਿਲਾਂ ਕਬਜ਼ ਦੀ ਸਮੱਸਿਆਂ ਹੂੰਦੀ ਹੈ। ਕਬਜ਼ ਹੋਣ ਤੇ ਚੰਗੀ ਤਰ੍ਹਾਂ ਪੇਟ ਸਾਫ਼ ਨਹੀਂ ਹੂੰਦਾ। ਜਿਸ ਨਾਲ ਪੇਟ ਵਿੱਚ ਗੜਬੜੀ ਬਣੀ ਰਹਿੰਦੀ ਹੈ। ਜੇਕਰ ਤੁਹਾਡੇ ਅਹਾਰ ਵਿਚ ਫਾਈਬਰ ਦੀ ਕਮੀ ਹੈ, ਤਾਂ ਤੂਹਾਨੂੰ ਕਬਜ਼ ਦੀ ਸਮੱਸਿਆਂ ਲਗਾਤਾਰ ਬਣੀ ਰਹਿੰਦੀ ਹੈ।

ਇਸ ਲਈ ਤੂਸੀ ਡਾਕਟਰ ਦੀ ਸਲਾਹ ਲੈ ਕੇ ਚੰਗੀ ਮਾਤਰਾ ਵਿਚ ਫਾਈਬਰ ਪਾਈ ਜਾਣ ਵਾਲਿਆਂ ਚੀਜ਼ਾਂ ਨੂੰ ਆਪਣੇ ਅਹਾਰ ਵਿਚ ਸ਼ਾਮਿਲ ਕਰੋ। ਸ਼ਰੀਰ ਵਿੱਚ ਫਾਈਬਰ ਦੀ ਕਮੀ ਹੋਣ ਤੇ ਬਲੱਡ ਸ਼ੂਗਰ ਦੇ ਲੇਵਲ ਵਿਚ ਉਤਾਰ ਚੜ੍ਹਾਅ ਦੇਖਣ ਨੂੰ ਮਿਲਦਾ ਹੈ। ਡਾਇਬੀਟੀਜ਼ ਦੇ ਮਰੀਜ਼ਾਂ ਵਿਚ ਵਜ਼ਨ ਵਧਣ ਦੀ ਸਭ ਤੋਂ ਪਹਿਲੀ ਵਜ੍ਹਾ ਡਾਇਟ ਵਿਚ ਫਾਈਬਰ ਦੀ ਕਮੀ ਹੋਣਾ ਹੂੰਦੀ ਹੈ। ਜਦੋਂ ਤੁਸੀਂ ਪੂਰੀ ਮਾਤਰਾ ਵਿਚ ਫਾਈਬਰ ਪਾਈ ਜਾਣ ਵਾਲੀਆ ਚੀਜ਼ਾਂ ਦਾ ਸੇਵਨ ਕਰਦੇ ਹੋ, ਤਾਂ ਇਸ ਨਾਲ ਸਾਡਾ ਵਜ਼ਨ ਵੀ ਸੰਤੂਲਿਤ ਰਹਿੰਦਾਂ ਹੈ।

ਅਤੇ ਬਲੱਡ ਸ਼ੂਗਰ ਦਾ ਲੇਵਲ ਵੀ ਠੀਕ ਰਹਿੰਦਾ ਹੈ। ਸ਼ਰੀਰ ਵਿੱਚ ਫਾਈਬਰ ਦੀ ਕਮੀ ਹੋਣ ਤੇ ਵਜਨ ਅਚਾਨਕ ਵਧਣਾ ਸ਼ੁਰੂ ਹੋ ਜਾਂਦਾ ਹੈ। ਜਦੋ ਤੁਸੀਂ ਫਾਈਬਰ ਵਾਲੇ ਆਹਾਰ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੂਹਾਡਾ ਪੇਟ ਭਰਿਆ ਹੋਇਆ ਰਹਿੰਦਾ ਹੈ। ਕਿਉਂਕਿ ਫਾਈਬਰ ਵਾਲੇ ਆਹਾਰ ਨੂੰ ਪਚਾਉਣ ਵਿਚ ਥੋੜ੍ਹਾ ਜ਼ਿਆਦਾ ਸਮਾਂ ਲਗਦਾ ਹੈ। ਇਸ ਲਈ ਸਾਨੂੰ ਵਾਰ ਵਾਰ ਭੂਖ ਨਹੀਂ ਲਗਦੀ। ਅਤੇ ਇਸ ਕਾਰਨ ਵਜ਼ਨ ਘੱਟ ਕਰਨ ਵਾਲੇ ਲੋਕਾਂ ਨੂੰ ਫਾਈਬਰ ਪਾਏ ਜਾਣ ਵਾਲਿਆਂ ਚੀਜ਼ਾਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਸ਼ਰੀਰ ਵਿੱਚ ਫਾਈਬਰ ਦੀ ਕਮੀ ਹੋਣ ਤੇ ਪੇਟ ਨਾਲ ਜੂੜੀਆ ਹੋਇਆ ਸਮਸਿਆਵਾਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਕਾਰਨ ਤੁਹਾਨੂੰ ਪਾਚਨ ਤੰਤਰ ਵਿੱਚ ਗੜਬੜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਾਈਬਰ ਦੀ ਕਮੀ ਹੋਣ ਤੇ ਦਸਤ ਦੀ ਸਮੱਸਿਆਂ ਵੀ ਹੋ ਸਕਦੀ ਹੈ। ਇਸ ਲਈ ਪਾਚਨ ਤੰਤਰ ਕਮਜ਼ੋਰ ਹੋਣ ਤੇ ਤੂਹਾਨੂੰ ਫਾਈਬਰ ਨਾਲ ਭਰਪੂਰ ਆਹਾਰ ਦਾ ਸੇਵਨ ਕਰਨਾ ਚਾਹੀਦਾ ਹੈ।

ਫਾਈਬਰ ਦੀ ਕਮੀ ਹੋਣ ਤੇ ਤੂਹਾਨੂੰ ਜੀ ਮਚਲਾਉਣ ਦੀ ਸਮਸਿਆ ਹੋ ਸਕਦੀ ਹੈ। ਇਸ ਵਜ੍ਹਾ ਨਾਲ ਤੂਹਾਨੂੰ ਮਤਲੀ ਅਤੇ ਉਲਟੀ ਦੀ ਸ਼ਿਕਾਯਤ ਹੋ ਸਕਦੀ ਹੈ। ਕਿਉਂਕਿ ਜ਼ਿਆਦਾ ਤਰ ਹਾਈ ਕੈਲੋਰੀ ਅਤੇ ਹਾਈ ਪ੍ਰੋਟੀਨ ਫੂਡ ਦਾ ਸੇਵਨ ਕਰਨ ਨਾਲ ਇਹ ਸਮਸਿਆ ਹੋ ਸਕਦੀ ਹੈ। ਇਸ ਦੀ ਵਜ੍ਹਾ ਨਾਲ ਤੂਹਾਨੂੰ ਥਕਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਆਪਣੀ ਡਾਇਟ ਵਿਚ ਕੋਬ੍ਰਸ ਅਤੇ ਫਾਈਬਰ ਦਾ ਹੋਣਾ ਬਹੁਤ ਜ਼ਰੂਰੀ ਹੂੰਦਾ ਹੈ।

ਸਰੀਰ ਵਿੱਚ ਫਾਈਬਰ ਦੀ ਕਮੀ ਨੂੰ ਪੂਰਾ ਕਰਨ ਲਈ ਫਾਈਬਰ ਪਾਏ ਜਾਣ ਵਾਲਿਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਲਈ ਤੂਹਾਨੂੰ ਸਪਲੀਮੈਂਟ ਦਾ ਸੇਵਨ ਕਰਨ ਦੀ ਬਜਾਏ ਤੂਹਾਨੂੰ ਸਾਬੂਤ ਅਨਾਜ, ਦਹੀਂ ਅਤੇ ਹੋਰ ਖਾਣ ਵਾਲਿਆਂ ਚੀਜ਼ਾਂ ਜਿਨ੍ਹਾਂ ਵਿਚ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਉਹਨਾਂ ਦਾ ਸੇਵਨ ਕਰਨਾ ਚਾਹੀਦਾ ਹੈ। ਤੂਸੀ ਫਾਈਬਰ ਦੀ ਕਮੀ ਨੂੰ ਪੂਰਾ ਕਰਨ ਲਈ ਸੇਬ, ਰਾਸਪਬੇਰੀ, ਗਾਜਰ, ਬ੍ਰੋਕਲੀ ਅਤੇ ਹੋਰ ਕਈ ਸਾਬੂਤ ਗ੍ਰੇਨਸ ਦਾ ਸੇਵਨ ਕਰ ਸਕਦੇ ਹੋ।

ਕੂਝ ਲੋਕਾਂ ਨੂੰ ਜ਼ਿਆਦਾ ਮਾਤਰਾ ਵਿੱਚ ਫਾਈਬਰ ਦਾ ਸੇਵਨ ਕਰਨ ਨਾਲ ਗੈਸ ਦੀ ਸਮੱਸਿਆਂ ਹੋ ਜਾਂਦੀ ਹੈ। ਇਸ ਲਈ ਡਾਇਟ ਵਿਚ ਫਾਈਬਰ ਦੀ ਮਾਤਰਾ ਨੂੰ ਸ਼ਾਮਿਲ ਕਰਦੇ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *