ਕਿੱਥੇ ਅਤੇ ਕਿਵੇਂ ਮਹਿਸੂਸ ਕਰੋਗੇ ਜਿਗਰ ਦਾ ਦਰਦ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਲੀਵਰ ਸਾਡੇ ਸਰੀਰ ਦਾ ਬਹੂਤ ਜ਼ਰੂਰੀ ਅੰਗ ਹੈ। ਇਸ ਤੋ ਬਿਨਾ ਸਾਡਾ ਸਰੀਰ ਕੂਝ ਵੀ ਨਹੀ। ਲੀਵਰ ਸਾਡੇ ਸਰੀਰ ਦੇ ਸਾਰੇ ਜ਼ਰੂਰੀ ਕੰਮ ਕਰਦਾ ਹੈ। ਸਾਡੇ ਖਾਣੇ ਨੂੰ ਪਚਾਉਣ, ਖੂਨ ਨੂੰ ਸਾਫ ਕਰਨ ਵਰਗੇ ਕੰਮ ਸਾਡਾ ਲੀਵਰ ਕਰਦਾ ਹੈ।

ਲੀਵਰ ਤੋ ਬਿਨਾ ਸਾਡਾ ਜੀਣਾ ਸੰਭਵ ਨਹੀ। ਇਹ ਸਾਡੇ ਸਰੀਰ ਨੂੰ ਬਹੂਤ ਸਾਰੀਆ ਬੀਮਾਰੀਆ ਨਾਲ ਲੜਨ ਵਿਚ ਮਦਦ ਕਰਦਾ ਹੈ। ਲੀਵਰ ਦਾ ਦਰਦ ਸਾਡੇ ਸਰੀਰ ਲਈ ਬਹੂਤ ਹਾਨੀ ਕਾਰਕ ਸਾਬਤ ਹੋ ਸਕਦਾ ਹੈ। ਸਾਰੀਆ ਬੀਮਾਰੀਆ ਨਾਲ ਲੜਣ ਦੀ ਸ਼ਕਤੀ ਸਾਡੇ ਸਰੀਰ ਨੂੰ ਲੀਵਰ ਤੋ ਮਿਲਦੀ ਹੈ। ਜੇਕਰ ਲੀਵਰ ਚੰਗੀ ਤਰ੍ਹਾ ਕੰਮ ਨਹੀ ਕਰਦਾ ਤਾ ਅਸੀ ਬਹੂਤ ਸਾਰੀਆ ਬੀਮਾਰੀਆ ਦੇ ਸ਼ਿਕਾਰ ਹੋ ਜਾਦੇ ਹਾਂ।

ਅੱਜ ਅਸੀ ਤੂਹਾਨੂੰ ਲੀਵਰ ਦੇ ਹਿੱਸੇ ਵਿਚ ਦਰਦ ਹੋਣ ਦੇ ਕਾਰਨ ਅਤੇ ਇਸ ਨੂੰ ਤੰਦਰੂਸਤ ਰੱਖਣ ਦੇ ਤਰੀਕੇ ਬਾਰੇ ਦੱਸਾਂਗੇ।ਪੀਲੀਏ ਦਾ ਕਾਰਨ ਲੀਵਰ ਵਿਚ ਸੋਜ ਹੈ। ਪੀਲ਼ਿਆਂ ਹੋਣ ਤੇ ਲੀਵਰ ਕੰਮ ਕਰਨਾ ਬੰਦ ਕਰ ਦਿੰਦਾ ਹੈ। ਅਤੇ ਸਾਡੀ ਚਮੜੀ ਅਤੇ ਅੱਖਾਂ ਦਾ ਰੰਗ ਪੀਲ਼ਾ ਹੋਣ ਲੱਗ ਜਾਦਾ ਹੈ। ਭੂਖ ਲੱਗਣੀ ਬੰਦ ਹੋ ਜਾਦੀ ਹੈ। ਇਹ ਸਾਡੇ ਲੀਵਰ ਵਿਚ ਗਰਮੀ ਹੋਣ ਦੇ ਕਾਰਨ ਬਣਦਾ ਹੈ।

ਬਜ਼ਾਰ ਵਿਚ ਖੂਲੀ ਰੱਖੀਆਂ ਹੋਇਆ ਚੀਜਾ ਖਾਣ ਨਾਲ ਅਤੇ ਬਾਸੀ ਚੀਜਾ ਖਾਣ ਨਾਲ ਸਾਡਾ ਲੀਵਰ ਖ਼ਰਾਬ ਹੋ ਜਾਦਾ ਹੈ। ਬਜ਼ਾਰ ਦੀਆ ਬਾਸੀ ਅਤੇ ਖੂਲ੍ਹੀਆ ਚੀਜਾ ਤੇ ਮੱਖੀਆਂ ਭਿਨਭਿਨਾਊਦੀ ਰਹਿੰਦੀ ਹੈ। ਜਿਸ ਨਾਲ ਖਾਣਾ ਦੂਸਿਤ ਹੋ ਜਾਦਾ ਹੈ। ਜੇਕਰ ਉਹਨਾ ਦੂਸਿਤ ਚੀਜਾ ਦਾ ਸੇਵਨ ਕਰ ਲਿਆ ਜਾਵੇ ਤਾ ਸਾਡੇ ਲੀਵਰ ਵਿਚ ਵਾਇਰਸ ਚਲੇ ਜਾਦੇ ਹਨ। ਦਿਸ ਵਜ੍ਹਾ ਨਾਲ ਪੇਟ ਵਿਚ ਦਰਦ, ਲੂਜ ਮੋਸ਼ਨ, ਲੀਵਰ ਵਿਚ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਹੋ ਜਾਦੀਆ ਹਨ।

ਜੇਕਰ ਅਸੀ ਆਪਣੇ ਖਾਣ ਪੀਣ ਤੇ ਧਿਆਨ ਨਹੀ ਦਿੰਦੇ। ਜੰਕ ਫੂਡਵਰਗੀਆਂ ਚੀਜਾ ਦਾ ਜਿਆਦਾ ਮਾਤਰਾ ਵਿਚ ਸੇਵਨ ਕਰਦੇ ਹਾਂ। ਤਾ ਸਾਡਾ ਵਜਨ ਵਧਣ ਲੱਗ ਜਾਦਾ ਹੈ। ਜਿਸ ਨਾਲ ਅਸੀ ਮੋਟਾਪੇ ਦੀ ਸਮਸਿਆ ਨਾਲ ਪੀੜਿਤ ਹੋ ਜਾਦੇ ਹਾਂ। ਮੋਟਾਪੇ ਦੇ ਕਾਰਨ ਲੀਵਰ ਤੇ ਬਹੂਤ ਜਿਆਦਾ ਅਸਰ ਹੂੰਦਾ ਹੈ। ਜਿਆਦਾ ਮੋਟਾਪੇ ਦੇ ਕਾਰਨ ਅਸੀ ਜੋ ਵੀ ਕੰਮ ਕਰਦੇ ਹਾਂ। ਬਹੂਤ ਛੇਤੀ ਥੱਕ ਜਾਦੇ ਹਾਂ। ਅਤੇ ਲੀਵਰ ਵਿਚ ਦਰਦ ਹੋਣ ਲੱਗ ਜਾਦਾ ਹੈ।

ਜੇਕਰ ਅਸੀ ਲਗਾਤਾਰ ਦੌੜ ਲੈਂਦੇ ਹਾਂ ਤਾ ਇਸ ਨਾਲ ਪਸਲਿਆ ਦੇ ਥੱਲੇ ਦਰਦ ਹੋਣ ਲੱਗ ਜਾਦਾ ਹੈ। ਐਲਕੋਹੋਲਿਕ ਹੇਪੇਟਾਇਟਿਸ ਉਸ ਸਮੇ ਹੂੰਦਾ ਹੈ। ਜਦੋ ਬਹੂਤ ਜਿਆਦਾ ਅਲਕੋਹਲ ਦਾ ਸੇਵਨ ਲੀਵਰ ਨੂੰ ਓਵਰਟੇਕ ਕਰ ਲੈਂਦਾ ਹੈ। ਇਸ ਵਜ੍ਹਾ ਨਾਲ ਵਜਨ ਘੱਟ ਹੋ ਜਾਦਾ ਹੈ। ਭੂਖ ਘੱਟ ਹੋ ਜਾਦੀ ਹੈ। ਅਤੇ ਮਤਲੀ ਦੀ ਸਮਸਿਆ ਹੋ ਸਕਦੀ ਹੈ। ਬਹੂਤ ਸਾਰੇ ਕੇਸ ਵਿਚ ਹਲਕਾ ਬੁਖ਼ਾਰ, ਥਕਾਨ ਅਤੇ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ।

ਸਰੀਰ ਵਿਚ ਪੋਟ੍ਰਲ ਵੇਨ ਅੰਤੜੀਆਂ ਵਿੱਚੋਂ ਲੀਵਰ ਵਿਚ ਖੂਨ ਲੈ ਕੇ ਆਉਣ ਦਾ ਕੰਮ ਕਰਦੀ ਹੈ। ਪਰ ਜੇਕਰ ਖੂਨ ਦਾ ਥਕਾ ਬਲੱਡ ਕਲੋਟ ਹੋ ਜਾਏ ਤਾ ਇਹ ਨਸਾ ਨੂੰ ਪ੍ਰਭਾਵਿਤ ਕਰਦਾ ਹੈ। ਇਸ ਵਜ੍ਹਾ ਨਾਲ ਤੂਹਾਨੂੰ ਆਪਣੇ ਲੀਵਰ ਦੇ ਨਾਲ ਪੇਟ ਦੇ ਸਜੇ ਹਿੱਸੇ ਵਿਚ ਅਚਾਨਕ ਦਰਦ ਮਹਿਸੂਸ ਹੋ ਸਕਦਾ ਹੈ। ਤੂਹਾਡੇ ਪੇਟ ਵਿਚ ਸੋਜ ਅਤੇ ਬੁਖ਼ਾਰ ਹੋ ਸਕਦਾ ਹੈ। ਸਾਡੇ ਪਿੱਤੇ ਦੀ ਥੈਲੀ ਲੀਵਰ ਦੇ ਥੱਲੇ ਹੂੰਦੀ ਹੈ।

ਪਿੱਤੇ ਦੀ ਪਥਰੀ ਲੀਵਰ ਦੇ ਦਰਦ ਦਾ ਕਾਰਨ ਬਣ ਸਕਦੀ ਹੈ। ਤੂਹਾਨੂੰ ਅਚਾਨਕ ਬਹੂਤ ਤੇਜ ਦਰਦ ਮਹਿਸੂਸ ਹੋ ਸਕਦਾ ਹੈ। ਇਹ ਸਟੋਨ ਪੇਨ ਸਾਡੇ ਮੋਢਿਆਂ ਦੇ ਵਿਚ ਅਤੇ ਸੱਜੇ ਮੋਢੇ ਵਿਚ ਅਤੇ ਪੇਟ ਦੇ ਸਜੇ ਹਿੱਸੇ ਵਿਚ ਹੋ ਸਕਦਾ ਹੈ। ਬਜ਼ਾਰ ਵਿਚ ਪਲਾਸਟਿਕ ਦੇ ਪੈਕੇਟ ਵਿਚ ਬੰਦ ਜੂਸ ਆਊਦਾ ਹੈ। ਜਿਨ੍ਹਾਂ ਦਾ ਇਸਤੇਮਾਲ ਕਰਨ ਨਾਲ ਲੀਵਰ ਦੀਆ ਬੀਮਾਰੀਆ ਹੋ ਸਕਦੀਆ ਹਨ। ਪਲਾਸਟਿਕ ਦੀ ਥੈਲੀ, ਬੋਤਲ, ਪੈਕੇਟ ਵਿਚ ਬੰਦ ਚੀਜਾ ਦਾਸੇਵਨ ਸਾਨੂੰ ਨਹੀ ਕਰਨਾ ਚਾਹੀਦਾ।

ਇਸ ਨਾਲ ਸਾਡੇ ਰੂਪ ਵਿਚ ਪਲਾਸਟਿਕ ਚਲਿਆ ਜਾਦਾ ਹੈ। ਜਿਸ ਨਾਲ ਸਾਡੇ ਲੀਵਰ ਤੇ ਗਲਤ ਅਸਰ ਹੁੰਦਾ ਹੈ। ਅਤੇ ਲੀਵਰ ਵਿਚ ਦਰਦ ਦੀ ਸਮਸਿਆ ਹੋ ਸਕਦੀ ਹੈ। ਲੀਵਰ ਵਿਚ ਕੈਂਸਰ ਹੋਣ ਨਾਲ ਬਹੂਤ ਸਾਰੀਆ ਬੀਮਾਰੀਆ ਜਿਵੇਂ ਵਜਨ ਘੱਟ ਹੋਣਾ, ਭੂਖ ਘੱਟ ਲੱਗਣਾ, ਉਲਟੀ, ਬੂਖਾਰ, ਪੇਟ ਵਿਚ ਸੋਜ, ਹੱਥਾਂ ਅਤੇ ਅੱਖਾਂ ਦਾ ਰੰਗ ਪੀਲ਼ਾ ਹੋ ਜਾਦਾ ਹੈ। ਸ਼ੂਗਰ ਵਧਣਾ, ਲੀਵਰ ਤੇ ਮੋਟਾਪਾ ਹੋਣਾ, ਐਲਕੋਹਲ ਸਿਗਰੇਟ ਦਾ ਜਿਆਦਾ ਇਸਤੇਮਾਲ ਕਰਨਾ ਇਹ ਸਾਰੇ ਲੀਵਰ ਕੈਂਸਰ ਦਾ ਕਾਰਨ ਬਣ ਸਕਦੇ ਹਨ।

ਜੇਕਰ ਤੂਹਾਨੂੰ ਬਹੂਤ ਛੇਤੀ ਲੀਵਰ ਪੇਨ ਦੀ ਸਮਸਿਆ ਹੁੰਦੀ ਹੈ। ਜਾ ਜਿਆਦਾ ਸਮੇ ਤੋ ਲੀਵਰ ਵਿਚ ਪੇਨ ਹੈ, ਤਾ ਤੂਸੀ ਡਾਕਟਰ ਦੀ ਸਲਾਹ ਜ਼ਰੂਰ ਲਵੋ। ਇਸ ਤੋ ਇਲਾਵਾ ਪੀਲ਼ਿਆ, ਬੁਖ਼ਾਰ, ਠੰਡ ਲੱਗਣਾ, ਊਲਟੀ ਹੋਣਾ,ਅਤੇ ਮਤਲੀ ਦੀ ਸਮਸਿਆ ਹੋਣ ਤੇ ਡਾਕਟਰ ਦੀ ਸਲਾਹ ਜ਼ਰੂਰ ਲਵੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *