3 ਦਿਨ – ਦੁੱਧ ਵਿੱਚ ਉਬਾਲਕੇ ਪੀਲੋ 100 ਸਾਲ ਤੱਕ ਹੱਡੀਆਂ ਦੀ ਕਮਜੋਰੀ , ਅਨੀਂਦਰਾ , ਥਕਾਣ ਜੋੜੋਂ ਦਾ ਦ ਰ ਦ ਕਦੇ ਨਹੀਂ ਹੋਵੇਗਾ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਹੱਥਾਂ-ਪੈਰਾਂ ਜੋੜਾਂ ਦੇ ਵਿਚ ਜਿਹੋ ਜਿਹਾ ਮਰਜ਼ੀ ਦਰਦ ਹੋਵੇ, ਜੇਕਰ ਲਗਾਤਾਰ ਤੁਸੀਂ ਤਿੰਨ ਦਿਨ ਇਸ ਚੀਜ਼ ਨੂੰ ਉਬਾਲ ਕੇ ਦੁੱਧ ਵਿੱਚ ਮਿਲਾ ਕੇ ਪੀ ਲਵੋ ਫੇਰ ਤੁਹਾਡਾ ਦਰਦ ਖਤਮ ਹੋ ਜਾਵੇਗਾ। ਦੋਸਤੋ ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਪੈਸੇ ਦੇ ਪਿੱਛੇ ਭੱਜ ਰਿਹਾ ਹੈ। ਪਰ ਲਗਾਤਾਰ ਕੰਮ ਕਰਨ ਦੇ ਨਾਲ ਹਰ ਕੋਈ ਵਿਅਕਤੀ ਕਿਸੇ ਨਾ ਕਿਸੇ ਬਿਮਾਰੀ ਨਾਲ ਜੂਝ ਰਿਹਾ ਹੁੰਦਾ ਹੈ।

ਦੋਸਤੋ technology ਦੇ ਵਧਣ ਦੇ ਨਾਲ ਜਾਂ ਤਾਂ ਵਿਅਕਤੀ ਹਰ ਸਮੇਂ ਬੈਠ ਕੇ ਕੰਮ ਕਰਦਾ ਰਹਿੰਦਾ ਹੈ ਜਾਂ ਫਿਰ ਹਰ ਸਮੇਂ ਕੰਪਿਊਟਰ ਦੇ ਅੱਗੇ ਬੈਠ ਕੇ ਕੰਮ ਕਰਦਾ ਹੈ। ਜ਼ਿਆਦਾਤਰ ਇਕ ਜਗ੍ਹਾ ਬੈਠ ਕੇ ਕੰਮ ਕਰਨ ਦੇ ਨਾਲ ਸਾਡਾ ਮੋਟਾਪਾ ਵਧਦਾ ਹੈ ,ਚਰਬੀ ਵੀ ਵੱਧਦੀ ਹੈ ,ਕਮਰ ਵਿੱਚ ਦਰਦ ਸ਼ੁਰੂ ਹੁੰਦਾ ਹੈ, ਅੱਖਾਂ ਦੀ ਰੋਸ਼ਨੀ ਵਿੱਚ ਫਰਕ ਪੈਂਦਾ ਹੈ, ਦਿਲ ਨਾਲ ਜੁੜੀ ਹੋਈ ਬਿਮਾਰੀਆਂ ਦਾ ਖ਼ਤਰਾ ਵੀ ਉਤਪੰਨ ਹੋਣ ਲੱਗ ਜਾਂਦਾ ਹੈ। ਨਾ ਤਾਂ ਵਿਅਕਤੀ ਆਪਣੇ ਪ੍ਰਵਾਰ ਨੂੰ ਸਮਾਂ ਦੇ ਸਕਦਾ ਹੈ ਨਾ ਹੀ ਆਪਣੇ ਪਰਿਵਾਰ ਨਾਲ ਕੋਈ ਵੀ ਖੁਸ਼ੀ ਵਿੱਚ ਸ਼ਾਮਿਲ ਹੋ ਪਾਉਂਦਾ ਹੈ।

ਆਯੁਰਵੇਦ ਵਿਚ ਬਹੁਤ ਸਾਰੇ ਇਹੋ ਜਿਹੇ ਨੁਸਖ਼ੇ ਹਨ ਜਿਸ ਨਾਲ ਵਿਅਕਤੀ ਆਪਣੇ ਸਰੀਰ ਵਿੱਚੋਂ ਕੈਲਸ਼ੀਅਮ ਦੀ ਕਮੀ ਨੂੰ ਬਿਲਕੁਲ ਖ਼ਤਮ ਕਰ ਸਕਦਾ ਹੈ। ਜਿਸ ਨਾਲ ਸਰੀਰ ਵਿਚ ਥਕਾਵਟ ਦੂਰ ਹੁੰਦੀ ਹੈ ਅਤੇ ਬੁਢਾਪੇ ਵਿੱਚ ਵੀ ਜਵਾਨੀ ਵਰਗੀ ਚੁਸਤੀ ਰਹਿੰਦੀ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਆਯੁਰਵੈਦਿਕ ਇਲਾਜ ਦੱਸਣ ਲੱਗੇ ਹਾਂ। ਇਹ ਇਲਾਜ ਇੰਨਾ ਅਸਾਨ ਹੈ ਕਿ ਤੁਸੀਂ ਇਸ ਨੂੰ ਘਰ ਵਿੱਚ ਆਰਾਮ ਨਾਲ ਬਣਾ ਸਕਦੇ ਹੋ। ਸਾਰਾ ਦਿਨ ਦੀ ਥਕਾਵਟ ਸਾਨੂੰ ਅੰਦਰ ਤੋਂ ਤੋੜ ਦਿੰਦੀ ਹੈ। ਸਭ ਤੋਂ ਪਹਿਲੀ ਚੀਜ਼ ਤੁਹਾਨੂੰ ਸਫੇਦ ਤਿਲ ਲੈਣੇ ਹਨ ।ਇਸ ਇਕ ਚਮਚ ਵਿਚ ਹੀ ਸੌ ਮਿਲੀਗ੍ਰਾਮ ਤੱਕ ਕੈਲਸ਼ੀਅਮ ਪਾਇਆ ਜਾਂਦਾ ਹੈ।

ਇਹ ਤੁਹਾਨੂੰ ਆਸਾਨੀ ਨਾਲ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ। ਇਹ ਦਿਲ ਨਾ ਤਾਂ ਸਿਰਫ ਸਾਡੀ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰੇਗਾ, ਸੁਣੋ ਇਸ ਦੇ ਵਿੱਚ ਜ਼ਿੰਕ, ਮੈਗਨੀਸ਼ੀਅਮ,, ਸਲੇਨੀਅਮ ਵਰਗੇ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੇ ਮਾਸਪੇਸ਼ੀਆ ਨੂੰਂ ਵੀ ਮਜ਼ਬੂਤ ਰੱਖਦੇ ਹਨ। ਸਾਡੀ ਹੱਡੀਆਂ ਦੀ ਕਮਜ਼ੋਰੀ ਨੂੰ ਦੂਰ ਕਰਦੇ ਹਨ। ਇਸ ਨਾਲ ਸਾਡੇ ਸਰੀਰ ਵਿਚੋ ਕਮਜੋਰੀ ਦੂਰ ਹੁੰਦੀ ਹੈ। ਦੋਸਤੋ ਇਕ ਕਟੋਰੀ ਚਿੱਟੇ ਤਿਲ ਨੂੰ ਚੰਗੀ ਤਰ੍ਹਾਂ ਸਾਫ਼ ਕਰ ਕੇ ਪੀਸ ਲੈਣਾ ਹੈ। ਉਸ ਤੋਂ ਬਾਅਦ ਅੱਧੀ ਕਟੋਰੀ ਸ਼ੱਕਰ ਲੈਣੀ ਹੈ। ਸ਼ਕਰ ਤੁਹਾਨੂੰ ਆਸਾਨੀ ਨਾਲ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਵੇਗੀ।

ਜਿਨ੍ਹਾਂ ਨੂੰ ਉਹ ਡਾਇਬਟੀਜ਼ ਦੀ ਪਰੇਸ਼ਾਨੀ ਹੈ ਉਹ ਸ਼ੱਕਰ ਦਾ ਇਸਤੇਮਾਲ ਨਾ ਕਰਨ।ਉਸ ਤੋਂ ਬਾਅਦ ਇਕ ਗਲਾਸ ਦੁੱਧ ਲੈਣਾਂ ਹੈ। ਇਕ ਗਲਾਸ ਗਰਮ ਗਾਂ ਦਾ ਦੁੱਧ ਲੈ ਕੇ, ਥੋੜੇ ਜਿਹੇ ਬਦਾਮ ਲੈਣੇ ਹਨ। ਬਦਾਂਮ ਸਾਡੇ ਸਰੀਰ ਲਈ ਬਹੁਤ ਹੀ ਚੰਗੇ ਹੁੰਦੇ ਹਨ। ਇਹ ਸਰੀਰ ਵਿੱਚ ਖਣਿਜ ਅਤੇ ਮਿਨਰਲ ਦੀ ਕਮੀ ਨੂੰ ਵਧਾਉਂਦੇ ਹਨ। ਜਿਸ ਨਾਲ ਸਾਡਾ ਸਰੀਰ ਚੁਸਤ ਰਹਿੰਦਾ ਹੈ। ਚਾਰ ਬਦਾਮ ਪਾਣੀ ਵਿੱਚ ਸੇ ਕੇ ਸਵੇਰੇ ਇਸਦੇ ਛਿਲਕੇ ਨੂੰ ਉਤਾਰ ਕੇ ਗਰਮ ਦੁੱਧ ਨਾਲ ਲੈਣਾ ਹੈ। ਇਸ ਨਾਲ ਸਾਰਾ ਦਿਨ ਤੁਹਾਡੇ ਸ਼ਰੀਰ ਚ ਥਕਾਵਟ ਮਹਿਸੂਸ ਨਹੀਂ ਹੋਵੇਗੀ।

ਦੋਸਤੋ ਦੂਸਰੇ ਉਪਾਏ ਦੇ ਵਿੱਚ ਸ਼ਾਮ ਦੇ ਸਮੇ ਤੁਹਾਨੂ ਦੋ ਚਮਚ ਚਿੱਟੇ ਤਿਲ ਦਾ ਪਾਊਡਰ ਲੈ ਕੇ, ਉੱਸਦੇ ਵਿਚ ਸੁਆਦ ਅਨੁਸਾਰ ਸ਼ੱਕਰ ਮਿਲਾ ਕੇ ਖਾਣਾ ਹੈ। ਇਸ ਨੂੰ ਖਾਣ ਨਾਲ ਤੁਹਾਡਾ ਸਾਰਾ ਦਿਨ ਦੀ ਥਕਾਵਟ ਦੂਰ ਹੋਵੇਗੀ ਹੱਡੀਆਂ ਦੀ ਕਮਜ਼ੋਰੀ ਠੀਕ ਹੋਵੇਗੀ। ਸਵੇਰ ਦੇ ਸਮੇਂ ਤੁਸੀਂ ਦੁੱਧ ਅਤੇ ਬਦਾਮ ਖਾ ਸਕਦੇ ਹੋ। ਸ਼ਾਮ ਦੇ ਸਮੇਂ ਤੁਸੀਂ ਤਿਲ ਦਾ ਪ੍ਰਯੋਗ ਕਰ ਸਕਦੇ ਹੋ। ਤਿੰਨ-ਚਾਰ ਦਿਨਾਂ ਦੇ ਅੰਦਰ ਹੀ ਤੁਹਾਡੇ ਸਰੀਰ ਵਿਚ ਕੈਲਸ਼ੀਅਮ ਦੀ ਮਾਤਰਾ ਪੂਰੀ ਹੋਣੀ ਸ਼ੁਰੂ ਹੋ ਜਾਵੇਗੀ। ਤੁਹਾਡਾ ਸਰੀਰ ਹਰ ਤਰ੍ਹਾਂ ਦੇ ਕੰਮ ਨੂੰ ਚੁਸਤੀ ਨਾਲ ਕਰਨ ਯੋਗ ਹੋ ਜਾਵੇਗਾ।

Leave a Reply

Your email address will not be published. Required fields are marked *