ਇਸ ਦਿਨ ਰਾਤ ਨੂੰ ਸੋਣ ਤੋਂ ਪਹਿਲਾਂ ਝਾੜੂ ਦੇ ਨੀਚੇ ਚੁਪਕੇ ਨਾਲ ਰੱਖ ਦੇਵੋ ਇੱਕ ਚੀਜ ਮਾਂ ਲਕਸ਼ਮੀ ਆਵੇਗੀ ਤੁਹਾਡੇ ਘਰ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਹਰ ਇਕ ਵਿਅਕਤੀ ਦੇ ਘਰ ਝਾੜੂ ਹੁੰਦਾ ਹੈ ਝਾੜੂ ਨੂੰ ਮਾਤਾ ਲਕਸ਼ਮੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਝਾੜੂ ਨਾਲ ਬਹੁਤ ਸਾਰੇ ਸ਼ੁਭ ਅਤੇ ਅਸ਼ੁਭ ਸ਼ਗਨ ਵੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਮਕਰ ਸੰਕ੍ਰਾਂਤੀ ਵਾਲੇ ਦਿਨ ਰਾਤ ਨੂੰ ਸੌਣ ਤੋਂ ਪਹਿਲਾਂ ਹੀ ਉਹ ਕਿਹੜੀ ਚੀਜ਼ ਦਬਾ ਕੇ ਸੋ ਜਾਣਾ ਚਾਹੀਦਾ ਹੈ, ਜਿਸ ਨਾਲ ਮਾਤਾ ਲਕਸ਼ਮੀ ਤੁਹਾਡੇ ਘਰ ਦੌੜੀ ਚਲੀ ਆਉਂਦੀ ਹੈ।

ਝਾੜੂ ਨਾਲ ਸਬੰਧਿਤ ਬਹੁਤ ਸਾਰੇ ਪ੍ਰਯੋਗ ਵੀ ਕੀਤੇ ਜਾਂਦੇ ਹਨ ਅੱਜ ਅਸੀਂ ਤੁਹਾਨੂੰ ਇਕ ਇਹੋ ਜਿਹੇ ਉਪਾਅ ਬਾਰੇ ਦੱਸਾਂਗੇ ਜਿਸ ਨਾਲ ਤੁਹਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ। ਝਾੜੂ ਨੂੰ ਮਾਤਾ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਝਾੜੂ ਨਾਲ ਸਬੰਧੀ ਛੋਟੀਆਂ-ਛੋਟੀਆਂ ਗੱਲਾਂ ਬਾਰੇ ਜਾਣਕਾਰੀ ਦੇਣਗੇ ਜਿਸ ਨਾਲ ਧਿਆਨ ਵਿਚ ਰੱਖ ਕੇ ਤੁਸੀਂ ਆਪਣੇ ਘਰ ਦੇ ਕਲੇਸ਼ ਨੂੰ ਖਤਮ ਕਰ ਸਕਦੇ ਹੋ।

ਇਸ ਨਾਲ ਤੁਹਾਡੇ ਘਰ ਵਿੱਚ ਮਾਤਾ ਲਕਸ਼ਮੀ ਦਾ ਵਾਸ ਵੀ ਹੋਵੇਗਾ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਝਾੜੂ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ। ਬੀਮਾਰੀਆਂ ਨੂੰ ਦੂਰ ਕਰਨ ਵਾਲੀ ਸੀਤਲਾ ਮਾਤਾ ਆਪਣੇ ਇੱਕ ਹੱਥ ਵਿੱਚ ਝਾੜੂ ਨੂੰ ਰੱਖਦੀ ਹੈ।ਝਾੜੂ ਦਾ ਪ੍ਰਯੋਗ ਕਰਦੇ ਸਮੇਂ ਕੁਝ ਖਾਸ ਗੱਲਾਂ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ। ਮਕਰ ਸਕਰਾਂਤੀ ਦੇ ਦਿਨ ਸੂਰਜ ਡੁੱਬਣ ਤੋਂ ਬਾਅਦ ਕਦੇ ਵੀ ਘਰ ਵਿੱਚ ਝਾੜੂ ਨਹੀਂ ਲਗਾਉਣਾ ਚਾਹੀਦਾ। ਕਿਹਾ ਜਾਂਦਾ ਹੈ

ਇਸ ਤਰ੍ਹਾਂ ਕਰਨ ਨਾਲ ਮਾਤਾ ਲਛਮੀ ਰੁਸ ਜਾਂਦੀ ਹੈ ਅਤੇ ਤੁਹਾਡੇ ਘਰ ਵਿੱਚੋ ਚਲੀ ਜਾਂਦੀ ਹੈ। ਮਕਰ ਸਕਰਾਤੀ ਦੇ ਦਿਨ ਝਾੜੂ ਅਤੇ ਪੋਚਾ ਦੋਨੋਂ ਹੀ ਚੀਜ਼ਾਂ ਨਹੀਂ ਲਗਾਉਣੀਆਂ ਚਾਹੀਦੀਆਂ। ਇਸ ਦਿਨ ਘਰ ਵਿੱਚ ਝਾੜੂ ਲਗਾਉਣ ਤੋਂ ਬਾਅਦ ਪੂਰਾ ਘਰ ਤੋਂ ਬਾਹਰ ਨਹੀਂ ਸੁਟਣਾ ਚਾਹੀਦਾ ਨਹੀਂ ਤਾਂ ਮਾਤਾ ਲਕਸ਼ਮੀ ਵੀ ਬਾਹਰ ਚੱਲੀ ਜਾਦੀ ਹੈ।

ਜੋਤਿਸ਼ ਸ਼ਾਸਤਰ ਅਨੁਸਾਰ ਹਮੇਸ਼ਾਂ ਇੱਕੋ ਜਗ੍ਹਾ ਤੇ ਝਾੜੂ ਰੱਖਣਾ ਚਾਹੀਦਾ ਹੈ। ਝਾੜੂ ਨੂੰ ਰੱਖਣ ਲਈ ਇੱਕ ਜਗਾ ਨਿਸ਼ਚਿਤ ਕਰਨੀ ਚਾਹੀਦੀ ਹੈ ਇਸ ਨਾਲ ਤੁਹਾਡੀ ਆਰਥਿਕ ਸਥਿਤੀ ਤੇ ਬੁਰਾ ਪ੍ਰਭਾਵ ਪੈਂਦਾ ਹੈ। ਜੇਕਰ ਤੁਸੀਂ ਸੁਪਨੇ ਦੇ ਵਿੱਚ ਝਾੜੂ ਦੇ ਦਰਸ਼ਨ ਕਰਦੇ ਹੋ ਤਾਂ ਤੁਹਾਨੂੰ ਆਰਥਿਕ ਨੁਕਸਾਨ ਹੋ ਸਕਦਾ ਹੈ। ਜੇਕਰ ਤੁਹਾਨੂੰ ਮਕਰ ਸੰਕ੍ਰਾਂਤੀ ਦੇ ਦਿਨ ਇਹ ਸੁਪਨਾ ਆਉਂਦਾ ਹੈ ਤਾਂ ਕਿਸੇ ਵੀ ਪੌਦੇ ਨੂੰ ਆਪਣਾ ਇਹ ਸਪਨਾ ਸੁਣਾ ਦੇਣਾ ਚਾਹੀਦਾ ਹੈ। ਉਸ ਤੋਂ ਬਾਅਦ

ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਇਸ ਨਾਲ ਸਪਨੇ ਦਾ ਦੁਸਟ ਪ੍ਰਭਾਵ ਖਤਮ ਹੋ ਜਾਂਦਾ ਹੈ। ਮਕਰ ਸੰਕ੍ਰਾਂਤੀ ਵਾਲੇ ਦਿਨ ਆਪਣੇ ਘਰ ਦਾ ਪੁਰਾਣਾ ਝਾੜੂ ਸੁੱਟ ਦੇਣਾ ਚਾਹੀਦਾ ਹੈ। ਪੁਰਾਣਾ ਝਾੜੂ ਨੂੰ ਇਸਤੇਮਾਲ ਕਰਨ ਦੇ ਨਾਲ ਘਰ ਵਿੱਚ ਨਕਾਰਾਤਮਕਤਾ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਮਕਰ ਸੰਕ੍ਰਾਂਤੀ ਦੇ ਦਿਨ ਪੁਰਾਣੇ ਝਾੜੂ ਸੁੱਟ ਦੇਣਾ ਚਾਹੀਦਾ ਹੈ। ਜਦੋਂ ਘਰ ਵਿੱਚ ਪੁਰਾਣੇ ਝਾੜੂ ਦੇ ਤਿਲੇ ਟੁਟ ਕੇ ਗਿਰਦੇ ਹਨ ਤਾਂ ਤੁਹਾਡੀ ਆਰਥਿਕ ਸਥਿਤੀ ਤੇ ਪ੍ਰਭਾਵ ਪੈਂਦਾ ਹੈ।

ਮਕਰ ਸੰਕ੍ਰਾਂਤੀ ਦੇ ਦਿਨ ਤੁਸੀਂ ਨਵਾਂ ਝਾੜੂ ਲਿਆ ਸਕਦੇ ਹੋ ਨਵੀਂ ਝਾੜੂ ਨੂੰ ਖਰੀਦ ਸਕਦੇ ਹੋ। ਇਸ ਨਾਲ ਘਰ ਵਿਚ ਖੁਸ਼ੀਆਂ ਆਉਂਦੀਆਂ ਹਨ ਜਿਸ ਤਰ੍ਹਾਂ ਤੁਸੀਂ ਆਪਣੇ ਘਰ ਵਿੱਚ ਧਨ ਨੂੰ ਛੁਪਾ ਕੇ ਰੱਖਦੇ ਹੋ ,ਉਸੇ ਤਰ੍ਹਾਂ ਘਰ ਵਿੱਚ ਝਾੜੂ ਨੂੰ ਵੀ ਛੁਪਾ ਕੇ ਰੱਖਣਾ ਚਾਹੀਦਾ ਹੈ। ਭੁੱਲ ਕੇ ਵੀ ਖੁੱਲੇ ਅਸਮਾਨ ਦੇ ਥੱਲੇ ਝਾੜੂ ਨੂੰ ਨਹੀਂ ਰੱਖਣਾ ਚਾਹੀਦਾ। ਇਸ ਨਾਲ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਵੱਧ ਜਾਂਦੀਆਂ ਹਨ। ਇਸ ਨਾਲ ਤੁਹਾਡੀ ਜ਼ਿੰਦਗੀ ਵਿਚ ਕਸ਼ਟ ਵੱਧਦੇ ਹਨ। ਆਪਣੇ ਘਰ ਵਿਚ ਹਮੇਸ਼ਾ ਝਾੜੂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਝਾੜੂ ਰੱਖਣ ਦੀ ਸਹੀ ਦਿਸ਼ਾ ਉਤਰ ਪੱਛਮ ਮੰਨੀ ਗਈ ਹੈ। ਝਾੜੂ ਨੂੰ ਕਦੀ ਵੀ ਰਸੋਈ ਘਰ ਵਿੱਚ ਨਹੀਂ ਰੱਖਣਾ ਚਾਹੀਦਾ।

ਅੱਜ ਮਕਰ ਸੰਕ੍ਰਾਂਤੀ ਦੇ ਦਿਨ ਰਾਤ ਨੂੰ ਸੌਣ ਤੋਂ ਪਹਿਲਾਂ ਝਾੜੂ ਦੇ ਨੀਚੇ ਇੱਕ ਚੀਜ਼ ਦਬਾ ਕੇ ਰੱਖਣ ਨਾਲ ਤੁਹਾਡੀ ਜ਼ਿੰਦਗੀ ਦੇ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ। ਝਾੜੂ ਦੇ ਨੀਚੇ 11 ਹਰਾ ਧਨੀਏ ਦੇ ਸਾਬਤ ਥਾਣੇ ਦਬਾ ਕੇ ਰੱਖ ਦੇਣੇ ਚਾਹੀਦੇ ਹਨ। ਨਹੀਂ ਤਾਂ ਤੁਸੀਂ ਕੌੜੀ ਨੂੰ ਵੀ ਦਬਾ ਕੇ ਰੱਖ ਸਕਦੇ ਹੋ। ਇਸ ਤੋ ਇਲਾਵਾ ਕਾਲੇ ਤਿਲ ਨੂੰ ਵੀ ਦਬਾ ਕੇ ਰੱਖ ਸਕਦੇ ਹੋ। ਕਿਉਂਕਿ ਮਕਰ ਸੰਕ੍ਰਾਂਤੀ ਦੇ ਨੇ ਦਿਨ ਕਾਲੇ ਤਿਲ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਤੋਂ ਇਲਾਵਾ

ਇੱਕ ਰੁਪਏ ਦਾ ਸਿੱਕਾ ਦਬਾ ਕੇ ਰੱਖ ਸਕਦੇ ਹੋ ਇਸ ਨਾਲ ਮਾਤਾ ਲਕਸ਼ਮੀ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹਿੰਦੀ ਹੈ। ਇਸਦੇ ਨਾਲ ਹੀ ਤੁਸੀਂ ਮੋਰ ਦਾ ਪੰਖ ਵੀ ਦਬਾ ਕੇ ਰੱਖ ਸਕਦੇ ਹੋ। ਵਿਆਹ ਦੀਆਂ ਸਮੱਸਿਆਵਾਂ ਨੌਕਰੀ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਨ੍ਹਾਂ ਚੀਜ਼ਾਂ ਨੂੰ ਝਾੜੂ ਥੱਲੇ ਦਬਾਕੇ ਸੌਣ ਦੇ ਨਾਲ ਵਿਸ਼ੇਸ਼ ਮਨੋਂ ਕਾਮਨਾ ਦੀ ਪੂਰਤੀ ਹੁੰਦੀ ਹੈ। ਹਲਦੀ ਦੀ ਗੱਠ ਵੀ ਰੱਖ ਸਕਦੇ ਹੋ ਇਸ ਨਾਲ ਵੀ ਵਿਸ਼ੇਸ਼ ਲਾਭ ਹੁੰਦਾ ਹੈ।

Leave a Reply

Your email address will not be published. Required fields are marked *