ਸਿਰਫ 3 ਬੁੱਧਵਾਰ ਇਹ ਉਪਾਅ ਕਰਣ ਨਾਲ ਕੋਈ ਵੀ ਬਣ ਸਕਦਾ ਹੈ , ਗਰੀਬੀ ਭੁੱਲ ਜਾਵੇਗੀ ਤੁਹਾਡੇ ਘਰ ਦਾ ਰਸਤਾ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਿਰਫ ਤਿੰਨ ਬੁੱਧਵਾਰ ਇਹ ਉਪਾਅ ਕਰਨ ਦੇ ਨਾਲ ਕੋਈ ਵੀ ਵਿਅਕਤੀ ਕਰੋੜਪਤੀ ਬਣ ਸਕਦਾ ਹੈ।

ਦੋਸਤੋ ਅੱਜ ਦਾ ਦਿਨ ਬੁਧਵਾਰ ਦਾ ਦਿਨ ਹੈ ਜੋ ਕਿ ਬਹੁਤ ਜ਼ਿਆਦਾ ਖਾਸ ਦਿਨ ਮੰਨਿਆ ਜਾਂਦਾ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਬੁਧਵਾਰ ਦਾ ਦਿਨ ਉਹਨਾਂ ਲੋਕਾਂ ਲਈ ਬਹੁਤ ਜ਼ਿਆਦਾ ਖਾਸ ਹੁੰਦਾ ਹੈ ਜੋ ਕਿ ਅਮੀਰ ਬਣਨਾ ਚਾਹੁੰਦੇ ਹਨ। ਜਾਂ ਫਿਰ ਜਿਹੜੇ ਵਿਅਕਤੀ ਕਰੋੜਪਤੀ ਬਣਨਾ ਚਾਹੁੰਦੇ ਹਨ

ਜੇਕਰ ਤੁਸੀਂ ਇਸ ਨੂੰ ਲਗਾਤਾਰ ਤਿੰਨ ਬੁਧਵਾਰ ਕਰਦੇ ਹੋ, ਤਾਂ ਤੁਹਾਡਾ ਬੁਧ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਮਾਤਾ ਲਕਸ਼ਮੀ ਦੀ ਕਿਰਪਾ ਵੀ ਪ੍ਰਾਪਤ ਹੁੰਦੀ ਹੈ। ਇਸਦੇ ਨਾਲ ਹੀ ਗਣੇਸ਼ ਜੀ ਦੀ ਕਿਰਪਾ ਵੀ ਤੁਹਾਨੂੰ ਪ੍ਰਾਪਤ ਹੁੰਦੀ ਹੈ। ਇਸਦੇ ਨਾਲ ਤੁਹਾਡੀ ਕਿਸਮਤ ਚਮਕ ਜਾਂਦੀ ਹੈ ਪਰ ਸਿਰਫ ਬੁਧਵਾਰ ਦੇ ਦਿਨ ਹੀ ਤੁਸੀਂ ਇਹ ਉਪਾਅ ਕਰਨੇ ਹੁੰਦੇ ਹਨ। ਜਿਹੜਾ ਵੀ ਵਿਅਕਤੀ ਇਹ ਉਪਾਅ ਕਰਦਾ ਹੈ

ਉਸ ਦੇ ਜਿੰਦਗੀ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਰਹਿੰਦੀ। ਉਸ ਵਿਅਕਤੀ ਦੀ ਸੱਤ ਪੀੜੀਆਂ ਵੀ ਧੰਨ ਦੀ ਕਮੀ ਤੋਂ ਪ੍ਰੇਸ਼ਾਨ ਨਹੀਂ ਰਹਿੰਦੀਆਂ। ਕਿਉਂਕਿ ਲਗਾਤਾਰ ਦਿਨ ਬੁੱਧਵਾਰ ਜੇਕਰ ਤੁਸੀਂ ਇਸ ਉਪਾਇਅਨੁ ਕਰਦੇ ਹੋ ਤਾ ਬੁੱਧ ਦੇਵਤਾ ਤੁਹਾਡੇ ਤੋਂ ਖੁਸ਼ ਹੋ ਜਾਂਦੇ ਹਨ, ਇਸ ਤੋਂ ਬਾਅਦ ਉਹ ਤੁਹਾਨੂੰ ਬੁੱਧੀ ਬਲ ਸੁੱਖ ਸਮ੍ਰਿਧੀ ਦਿੰਦੇ ਹਨ। ਬੁੱਧਦੇਵ ਤੁਹਾਨੂੰ ਇਹ ਵਰਦਾਨ ਦਿੰਦੇ ਹਨ।

ਇੱਥੇ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਹੁੰਦਾ ਹੈ ਕਿ ਇਹ ਉਪਾਅ ਕਰਨ ਤੋਂ ਪਹਿਲਾਂ ਤੁਹਾਨੂੰ ਗਣੇਸ਼ ਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ। ਗਣੇਸ਼ ਦੀ ਪੂਜਾ ਕਰਦੇ ਸਮੇਂ ਤੁਸੀਂ ਆਪਣੇ ਘਰ ਦੇ ਵਿੱਚ ਗਣੇਸ਼ ਦੀ ਮੂਰਤੀ ਦੇ ਸਾਹਮਣੇ ਘਿਉ ਦਾ ਦੀਵਾ ਜਗਾ ਕੇ ਸ਼ਰਧਾ ਪੂਰਵਕ ਇਨ੍ਹਾਂ ਉਪਾਇਆਂ ਨੂੰ ਕਰਨਾ ਚਾਹੀਦਾ ਹੈ। ਇਹ ਉਪਾਅ ਕਰਨ ਦੇ ਨਾਲ ਤੁਹਾਡੀ ਸਾਰੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।

ਸਭ ਤੋਂ ਪਹਿਲਾਂ ਉਪਾਏ ਹੈਂ ਕਿ ਬੁੱਧਵਾਰ ਵਾਲੇ ਦਿਨ ਸ਼ਾਮ ਦੇ ਸਮੇਂ ਕਿਸੇ ਵੀ ਗਣੇਸ਼ ਮੰਦਿਰ ਵਿਚ ਜਾ ਕੇ ਬੁੱਧ ਦੇ ਨਾਮ ਕੁਝ ਦਾਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਕਿਸਮਤ ਚਮਕ ਜਾਂਦੀ ਹੈ। ਇਸ ਨਾਲ ਤੁਹਾਡੀ ਜ਼ਿੰਦਗੀ ਦੇ ਸਾਰੇ ਰਸਤੇ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਹਨ ਇਸਦੇ ਨਾਲ ਹੀ ਤੁਸੀਂ ਗਣੇਸ਼ ਜੀ ਨੂੰ ਦੁਰਬਾਯ ਦੀ ਮਾਲਾ ਚੜ੍ਹਾ ਸਕਦੇ ਹੋ। ਇਸ ਨਾਲ ਵਿਸ਼ੇਸ਼ ਲਾਭ ਹੁੰਦਾ ਹੈ ।

ਥੋੜੇ ਜਿਹੇ ਚਾਵਲ ਉਨ੍ਹਾਂ ਦੇ ਚਰਨਾਂ ਵਿੱਚ ਰੱਖ ਸਕਦੇ ਹੋ। ਉਸ ਤੋਂ ਬਾਅਦ ਉਨ੍ਹਾਂ ਚਾਵਲਾ ਨੂੰ ਆਪਣੀ ਧੰਨ ਦੀ ਤਿਜੋਰੀ ਵਿੱਚ ਰੱਖ ਸਕਦੇ ਹੋ ਇਸ ਨਾਲ ਵਿਸ਼ੇਸ਼ ਲਾਭ ਹੁੰਦਾ ਹੈ। ਇਸ ਨਾਲ ਕੋਈ ਵੀ ਵਿਅਕਤੀ ਮਾਲਾ ਮਾਲ ਬਣ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਬੁਧਵਾਰ ਦਾ ਦਿਨ ਹਰੀ ਮੂੰਗ ਪਾਲਕ ਹਰਾ ਧਨੀਆ, ਸਾਗ ਨਮਕ ਹਰੀ ਮਿਰਚ ਪਪੀਤਾ,ਅਮਰੂਦ ਜ਼ਰੂਰ ਲੈ ਕੇ ਆਉਣਾ ਚਾਹੀਦਾ ਹੈ

ਅਤੇ ਇਸ ਨੂੰ ਆਪਣੇ ਘਰ ਦੇ ਮੰਦਰ ਵਿੱਚ ਗਣੇਸ਼ ਦੀ ਮੂਰਤੀ ਦੇ ਅੱਗੇ ਜ਼ਰੂਰ ਚੜ੍ਹਾਉਣਾਂ ਚਾਹੀਦਾ ਹੈ। ਇਹਨਾਂ ਵਿੱਚੋਂ ਕੁਝ ਚੀਜ਼ਾਂ ਨੂੰ ਕੱਢ ਕੇ ਗਰੀਬ ਵਿਅਕਤੀ ਨੂੰ ਦਾਨ ਕਰ ਦੇਣਾ ਚਾਹੀਦਾ ਹੈ। ਇਸ ਨਾਲ ਵੀ ਵਿਸ਼ੇਸ਼ ਲਾਭ ਹੁੰਦਾ ਹੈ ਤੁਹਾਡੇ ਉੱਤੇ ਗਣੇਸ਼ ਜੀ ਦੀ ਕਿਰਪਾ ਵਰਤਦੀ ਹੈ। ਤੀਜੇ ਉਪਾਏ ਵਿਚ ਬੁਧਵਾਰ ਦਾ ਦਿਨ ਸੂਰਜ ਡੁੱਬਣ ਤੋਂ ਬਾਅਦ ਕਿਸੇ ਵੀ ਗਣੇਸ਼ ਮੰਦਿਰ ਵਿਚ ਜਾ ਕੇ ਹਰੀ ਦੁਰਬਾ ਗਣੇਸ਼ ਜੀ ਨੂੰ ਚੜਾਉਣੀ ਚਾਹੀਦੀ ਹੈ।

ਇਸ ਨਾਲ ਸਾਰੇ ਤਰ੍ਹਾਂ ਦੇ ਦੁਰਪ੍ਰਭਾਵ ਖਤਮ ਹੋ ਜਾਂਦੇ ਹਨ। ਵਿਅਕਤੀ ਦੀ ਕਿਸਮਤ ਚਮਕ ਜਾਂਦੀ ਹੈ। ਜਿਹੜਾ ਵਿਅਕਤੀ ਬੁੱਧਵਾਰ ਦੇ ਦਿਨ ਸ਼ਾਮ ਦੇ ਸਮੇਂ ਗਣੇਸ਼ ਜੀ ਦੇ ਮੰਦਰ ਵਿੱਚ ਜਾ ਕੇ ਹਰੀ ਦੁਰਭਾ 11 ਦੀ ਮਾਤਰਾ ਵਿੱਚ ਚੜਾਉਂਦਾ ਹੈ ਤਾਂ ਉਸ ਦੀ ਜ਼ਿੰਦਗੀ ਵਿਚ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਖਤਮ ਹੋ ਜਾਂਦੀਆਂ ਹਨ।

ਉਸ ਵਿਅਕਤੀ ਨੂੰ ਹਰ ਦਿਨ ਧੰਨ ਕਮਾਉਣ ਦੇ ਨਵੇਂ ਰਸਤੇ ਮਿਲਦੇ ਹਨ। ਜੇਕਰ ਬੁੱਧਵਾਰ ਵਾਲੇ ਦਿਨ ਇਹ ਚੜ੍ਹਾਇਆ ਜਾਵੇ ਤਾਂ ਕੋਈ ਵੀ ਵਿਅਕਤੀ ਅਮੀਰ ਬਣ ਸਕਦਾ ਹੈ। ਇਸ ਤੋਂ ਇਲਾਵਾ ਗਣੇਸ਼ ਜੀ ਨੂੰ ਗੁੜ ਦਾ ਭੋਗ ਲਗਾਉਣਾ ਚਾਹੀਦਾ ਹੈ।

ਚਾਵਲ ਵੀ ਚੜ੍ਹਾਉਣੇ ਚਾਹੀਦੇ ਹਨ। ਇਸ ਤਰਾਂ ਕਰਨ ਨਾਲ ਗਣੇਸ਼ ਜੀ ਖੁਸ਼ ਰਹਿੰਦੇ ਹਨ। ਦੋਸਤੋ ਇਸ ਤਰ੍ਹਾਂ ਲਗਾਤਾਰ ਤਿੰਨ ਬੁੱਧਵਾਰ ਤੁਸੀਂ ਇਹ ਉਪਾਅ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਕੋਈ ਵੀ ਵਿਅਕਤੀ ਧਨ ਨਾਲ ਮਾਲਾਮਾਲ ਬਣ ਸਕਦਾ ਹੈ।

Leave a Reply

Your email address will not be published. Required fields are marked *